Тёмный
No video :(

Step Mom Loves His Son Like Real Mother|Mother Love|Mani Parvez| 

Kaint Punjabi (ਘੈਂਟ ਪੰਜਾਬੀ)
Подписаться 373 тыс.
Просмотров 71 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Step Mom Loves His Son Like Real Mother|Mother Love|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@kaintpunjabi
@kaintpunjabi 6 месяцев назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@tvMadina786
@tvMadina786 6 месяцев назад
ਜਿਹੜੇ ਲੋਕ ਕਹਿੰਦੇ ਨੇ ਮਤਰੇਈ ਮਾਂ ਆਪਣੀ ਮਾਂ ਨਹੀਂ ਬਣ ਸਕਦੀ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਏ ਇਸ ਇੰਟਰਵਿਊ ਨੇ। ਦੁਆ ਕਰਦੇ ਹਾਂ ਇਸ ਪਰਿਵਾਰ ਤੇ ਬੱਚਿਆਂ ਤੇ ਹਮੇਸ਼ਾਂ ਮੇਹਰ ਦਾ ਹੱਥ ਰੱਖਣ ਤੇ ਇਸ ਹੀਰੇ ਮਾਂ ਬਾਪ ਦੀ ਉਮਰ ਲੰਮੀ ਹੋਵੇ
@RaniEurope
@RaniEurope 6 месяцев назад
Right
@manjeetkaur774
@manjeetkaur774 4 месяца назад
ਅੱਜ ਕੱਲ ਤਾ ਸਕੀਆਂ ਮਾਵਾਂ ਬੀ ਇਨ੍ਹਾਂ ਪਿਆਰ ਨਈ ਕਰਦੀਆਂ ਜਿਸ ਤਰਾਂ ਇਹਨਾਂ ਨੇ ਰਿਸ਼ਤਾ ਨਿਵਾਹਾਂ ਵਾਹਿਗੁਰੂ ਮਿਹਰ ਕਰੀ 🌹🌹🌹🌹🌹
@manjeetkaur774
@manjeetkaur774 6 месяцев назад
ਬਹੁਤ ਬਹੁਤ ਵਧੀਆ ਕਹਾਣੀ ਆ ਇਸ ਤਰਾਂ ਦੀਆਂ ਚੀਜ਼ਾਂ ਜਿਆਦਾ ਦੇਖਿਆਂ ਕਰੋਂ ਸਬ ਨੂੰ ਦੇਖ ਕਿ ਅਕਲ ਆਊਗੀ ਵਾਹਿਗੁਰੂ ਮਿਹਰ ਕਰੇ 🌹🌹🌹🌹🌹
@mahinderpal9404
@mahinderpal9404 2 месяца назад
ਬਹੁਤ ਹੀ ਵਧੀਆ ਅਤੇ ਬਾਕੀਆਂ ਔਰਤਾਂ ਅਤੇ ਬੱਚਿਆਂ ਲਈ ਪ੍ਰੇਰਨਾਦਾਇਕ ਕਹਾਣੀ ਹੈ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ।
@RajveerSingh-pe5vm
@RajveerSingh-pe5vm 6 месяцев назад
ਸਭ ਮਾਵਾਂ ਇਵੇਂ ਦੀਆਂ ਹੋ ਜਾਣ ਤਾਂ ਦੁਨੀਆ ਤੋਂ ਮਤਰੇਆਈ ਮਾਂ ਦਾ ਸ਼ਬਦ ਹੀ ਖ਼ਤਮ ਹੋ ਜਾਉ ਵਾਹਿਗੁਰੂ ਇਸ ਮਾਂ ਨੂੰ ਸਾਰੀਆ ਖੁਸ਼ੀਆਂ ਬਖਸ਼ਣ 🙏
@sarojarora8654
@sarojarora8654 6 месяцев назад
Thanks g
@mynanogarden6842
@mynanogarden6842 6 месяцев назад
ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ 🙏🌷
@user-wr4fh6ot5w
@user-wr4fh6ot5w 3 месяца назад
ਬਹੁਤ ਹੀ ਵਧੀਆ ਪਰਿਵਾਰ ਦੀ ਦਿਲ ਨੂੰ ਛੋਹਣ ਵਾਲੀ ਕਹਾਣੀ ਹੈ
@sakinderboparai3046
@sakinderboparai3046 6 месяцев назад
❤💚 ਰਿਸ਼ਤੇ ਧੁਰ ਦਰਗਾਹ ਤੋਂ ਬਣਕੇ ਆਉਂਦੇ ਨੇ। ਡੋਰ ਵਾਹਿਗੁਰੂ ਜੀ ਦੇ ਹੱਥ। ਹੈ।
@manpreet7manpreet7
@manpreet7manpreet7 6 месяцев назад
ਬਹੁਤ-ਬਹੁਤ ਵਧਿਆ ਕਹਾਣੀ ਜੀ ਦਿਲ ਖੁਸ਼ ਹੋ ਗਿਆ ਸਟਪ ਮਾਂ ਹੋਵੇ ਤਾ ਇਸ ਤਰਾ ਦੀ ਹੋਵੇ❤
@sanjivgakhar4908
@sanjivgakhar4908 6 месяцев назад
Thanks ji
@sarojarora8654
@sarojarora8654 6 месяцев назад
Thanks g
@sarojarora8654
@sarojarora8654 6 месяцев назад
Thanks g
@mynanogarden6842
@mynanogarden6842 6 месяцев назад
ਰੋਣਾ ਆ ਗਿਆ 😭 ਜੀ ਸਾਰੀ ਕਹਾਣੀ ਸੁਣਕੇ ਜਿਉਂਦੇ ਵਸਦੇ ਰਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਜੀ ਏਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਵਲੈਸ ਯੂ ❤ Love all 🥰👍
@sanjivgakhar4908
@sanjivgakhar4908 6 месяцев назад
thanks sister ji God bless you ❤❤
@diwansinghpbo2
@diwansinghpbo2 6 месяцев назад
ਵਾਹਿਗੁਰੂ ਸਹਿਬ ਜੀ👏
@baljitsinghz
@baljitsinghz 6 месяцев назад
ਬਹੁਤ ਵਧੀਆ ਸਟੋਰੀ ਹੈ ਤੁਹਾਡੀ ਦੋਨਾਂ ਦੀ
@Penducitizen-jassigill
@Penducitizen-jassigill 6 месяцев назад
ਦੁੱਖ ਦਿੰਦੀਆ ਮਤਰੇਈਆ ਮਾਵਾ ਭੱਖੜੇ ਦੀ ਚੋਬ ਬੁਰੀ।ਇਹ ਪਿਛਲੇ ਜਨਮਾ ਦੇ ਵਿਛੜੇ ਮਿਲੇ ਆ ।ਰੱਬ ਖੁਸ ਰੱਖੇ।
@Penducitizen-jassigill
@Penducitizen-jassigill 6 месяцев назад
ਰਾਣੀ ਲੂਣਾ ਪੂਰਨ ਦੀ ਮਤਰੇਈ ਮਾ ਸੀ ।ਹੱਥ ਪੈਰ ਵੱਢ ਖੂਹ ਚ ਸੁਟਵਾ ਦਿਤਾ ਸੀ। ਮਾ ਕਦੇ ਮਤਰੇਈ ਨਹੀ ਹੁੰਦੀ। ਅੰਦਰਲੀ ਸੈਤਾਨੀ ਰੂਹ ਖਰਾਬ ਹੁੰਦੀ ਏਂ
@parneetkaur4115
@parneetkaur4115 6 месяцев назад
Bhaut vadiya family vahugur khush rakhe
@gurpreetkhangura2289
@gurpreetkhangura2289 6 месяцев назад
ਬਹੁਤ ਵਧੀਆ ਲੱਗੀ ਇੰਟਰਵਿਊ
@sonusandhu922
@sonusandhu922 6 месяцев назад
ਵਾਹਿਗੁਰੂ ਜੀ
@gurkiratsahni9977
@gurkiratsahni9977 5 месяцев назад
Waheguru ji hmesha chrdikala ch rkho is family nu God bless you g❤❤❤❤
@FaraattaTv
@FaraattaTv 6 месяцев назад
Dilo salute aunty ji .
@SurinderKaur-jo4ee
@SurinderKaur-jo4ee 5 месяцев назад
Shabash putti donou Janet bout to Sammaj nall jindgi ka dagger nibhia waheguru jee ka baba jee be nice c
@gurmeetkaur-ox1nl
@gurmeetkaur-ox1nl 6 месяцев назад
Very nice massage
@rajwinderkaur5358
@rajwinderkaur5358 6 месяцев назад
Wahaguru ji
@user-qb9kk6hq3z
@user-qb9kk6hq3z 6 месяцев назад
Waheguruji. 👌❤️❤️very. Nice. Ji. 🌹🌹
@dharamjitsingh2153
@dharamjitsingh2153 6 месяцев назад
Guru ramdaas ji mehar rakhi es family te ❤️🌷❤️🙏🙏
@surinderpalkaur5171
@surinderpalkaur5171 6 месяцев назад
Very nice guru sahib Ji de Mahar he Ji. .Maher Sada he bani rahe ji❤
@viahvideo3314
@viahvideo3314 6 месяцев назад
ਵਾਹਿਗੁਰੂ ਥੋਨੂੰ ਹਮੇਸਾਂ ਖੁਸ਼ ਰੱਖੇ
@napinderkaur7126
@napinderkaur7126 6 месяцев назад
God bless u all family
@preetlyons8018
@preetlyons8018 6 месяцев назад
All family members are very nice and that's why they are happy.
@majorsingh7788
@majorsingh7788 6 месяцев назад
Malik sada sukhi rahe
@sukhvirchahal1057
@sukhvirchahal1057 6 месяцев назад
Waheguru ji dhan ho maa ji tusi
@karamjitsinghsalana4648
@karamjitsinghsalana4648 6 месяцев назад
Waheguru ji
@rajsharma4983
@rajsharma4983 4 месяца назад
Same to me this story
@user-gn2ut3mc9i
@user-gn2ut3mc9i 6 месяцев назад
Very nice family gbu g
@RajinderKaur-mg4li
@RajinderKaur-mg4li 4 месяца назад
❤❤
@darmpal6008
@darmpal6008 6 месяцев назад
God bless hole family
@sukhvirchahal1057
@sukhvirchahal1057 6 месяцев назад
DhAn hai maa tu Waheguru ji
@KirandeepKaur-re6rx
@KirandeepKaur-re6rx 6 месяцев назад
ਸ਼ਿਰਫ ਕੈਮਰੇ ਸਾਹਮਣੇ ਦੀਆਂ ਗਲਾ
@sanjivgakhar4908
@sanjivgakhar4908 6 месяцев назад
No veer ji baba ji a right ji
@jaswinderdhaliwal5441
@jaswinderdhaliwal5441 6 месяцев назад
Very very nice 👍
@mrindianhacker4753
@mrindianhacker4753 6 месяцев назад
❤❤❤
@sukhwinderkaur6883
@sukhwinderkaur6883 4 месяца назад
Very nice
@sarabjitkaur8997
@sarabjitkaur8997 6 месяцев назад
Nice family 😊
@user-uh6uz4lh3p
@user-uh6uz4lh3p 6 месяцев назад
Waheguru ji Waheguru ji
@user-hl7xk3tj2d
@user-hl7xk3tj2d 6 месяцев назад
So nice
@RandomWRLDW
@RandomWRLDW 6 месяцев назад
🙏👌👌👌👌👌👌👌
@soniaarora9173
@soniaarora9173 6 месяцев назад
God bless you all family
@KulwinderKhakh-ns5sn
@KulwinderKhakh-ns5sn 6 месяцев назад
❤❤❤❤❤❤❤waheguru g
@surindernijjar7024
@surindernijjar7024 6 месяцев назад
Very nice story ❤❤
@toharpunjabandi7968
@toharpunjabandi7968 6 месяцев назад
God bless you ❤
@user-sv9vq1yf7c
@user-sv9vq1yf7c 6 месяцев назад
Bhaga vala putt jis nu ah ma Mili
@RaniEurope
@RaniEurope 6 месяцев назад
Best family
@kamleshsharma8539
@kamleshsharma8539 6 месяцев назад
👏👏👍❤️❤️
@DashOfHistory
@DashOfHistory 6 месяцев назад
❤❤🎉🎉❤❤
@parminderdeol8699
@parminderdeol8699 6 месяцев назад
Je oh apna bacha hunda fir kis kol sad dinde
@sanjivgakhar4908
@sanjivgakhar4908 6 месяцев назад
2 papa kol g
@user-hi3bb9sf3e
@user-hi3bb9sf3e 6 месяцев назад
Saroz aunti mn thanu jan di a tu c jhotiwale ton hna
@sarojarora8654
@sarojarora8654 6 месяцев назад
Hnji tusi kon and kitjo
@JasminButtar
@JasminButtar 3 месяца назад
Ssa g aunty g mai tuhadi story aaj dekhi sachi bohat Soni tuhadi story God bless you aunty g and auncle g
@Kaur.brar23
@Kaur.brar23 6 месяцев назад
Veer ji please explain kro ki tuhada program kade kade day onda ji 🙏🏼🙏🏼
@kaintpunjabi
@kaintpunjabi 6 месяцев назад
ਧੰਨਵਾਦ ਜੀ ਸਾਡੀ ਐਪੀਸੋਡਾਂ ਨੂੰ ਐਨਾ ਪਿਆਰ ਦੇਣ ਲਈ ਦੋ ਦਿਨ ਬਾਅਦ ਨਵਾਂ ਐਪੀਸੋਡ ਆਉਂਦਾ ਹੈ ਜੀ,ਧੰਨਵਾਦ ਤੁਸੀਂ ਇੰਤਜ਼ਾਰ ਕਰਦੇ ਹੋ
@Kaur.brar23
@Kaur.brar23 6 месяцев назад
@@kaintpunjabi🙏🏼🙏🏼
@gurjitkamal8029
@gurjitkamal8029 6 месяцев назад
Is nu b tuse bar pez do
@Panji2000
@Panji2000 6 месяцев назад
Interview man isn’t listening and he is asking repeated questions.
@Meenu67793
@Meenu67793 6 месяцев назад
True
@parminderdeol8699
@parminderdeol8699 6 месяцев назад
Par oh bachiea nu baap da pyar nhie milea oh ta mama kol rhiea bas ina nu maa mil gi
@sanjivgakhar4908
@sanjivgakhar4908 6 месяцев назад
Bad vich papa kol c
@user-hi3bb9sf3e
@user-hi3bb9sf3e 6 месяцев назад
Thude phele bte da nam shahel a ji
@sarojarora8654
@sarojarora8654 6 месяцев назад
Hnji but I proud my son sahel o apnaa Paraa ta APA sand hoya
@puranchand1901
@puranchand1901 5 месяцев назад
​@@sarojarora8654kiabaat love you all p c Joshi❤🎉
@kamalpreetsingh8206
@kamalpreetsingh8206 6 месяцев назад
Waheguru ji
@harguntajsinghkahlon6814
@harguntajsinghkahlon6814 6 месяцев назад
❤❤
@veerpalkaur76
@veerpalkaur76 6 месяцев назад
❤❤❤
@karamjitsinghsalana4648
@karamjitsinghsalana4648 6 месяцев назад
❤❤❤
@amritpalkaur2063
@amritpalkaur2063 6 месяцев назад
❤❤❤
Далее