Тёмный

Why Ghost Live in Houses? | Nek Punjabi History 

Nek Punjabi Itihaas
Подписаться 242 тыс.
Просмотров 139 тыс.
50% 1

Why Ghost Live in Houses? #ghost #sikh #guru
"Join us in this fascinating clip from our podcast, where we dive into the mystery of ghosts present in house. Further added by Bhai Manjeet Singh Udeek Ji clarifies why spirits are there, here answering to questions he explained the unfinished businesses of oneself."
Full Podcast Link - • Sikhism Explained : Ho...
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
RU-vid - @nekpunjabi
Instagram - / nekpunjabi
2. NEK PUNJABI PODCAST (Interesting Personalities)
RU-vid - @NekPunjabiPodcast
Instagram - / nekpunjabipodcast

Развлечения

Опубликовано:

 

1 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 305   
@gagansharma7598
@gagansharma7598 Месяц назад
ਸ਼ਹੀਦ ਸਿੰਘਾਂ ਦਾ ਪਹਰਾ ਹਰ ਜਗਾਂ ਹੈ ਬਸ ਸੱਚੇ ਹਿਰਦੇ ਨਾਲ ਯਾਦ ਕਰਿਏ ਓ ਹਾਜਰ ਹੁੰਦੇ ਨੇ ਮੈਂ ਇਕ ਬ੍ਰਾਹਮਣ ਹਾਂ ਮੈਂ ਮੰਨਦਾ ਹਾਂ ਸ਼ਹੀਦ ਸਿੰਘਾਂ ਨੂੰ ਨੀਚੇ ਉਚ ਕਰੈ ਮੇਰਾ ਗੋਬਿੰਦ 🙏🏻
@sunitasahota3888
@sunitasahota3888 Месяц назад
Shahid sigh Matlab ..??
@ramandeepkaur2482
@ramandeepkaur2482 Месяц назад
Baba deep singh ji sahid nu hmesa jyd rakho
@nsnirmaan4766
@nsnirmaan4766 26 дней назад
Free hal chahida a, tan patiala aajo
@nsnirmaan4766
@nsnirmaan4766 26 дней назад
​@@sunitasahota3888 jo muglan naal larde hoye poore hoge, ohna nu shaheed singh kehnde ne, jive baba deep singh ji
@Abhijot_2275
@Abhijot_2275 8 дней назад
Dhan baba deep Singh ji
@preetpreet8168
@preetpreet8168 Месяц назад
ਏਦਾ ਸੋਚੋ ਮੇਰੇ ਅੰਦਰ ਪਰਮਾਤਮਾ ਆ ਫ਼ੇਰ ਕੋਈ ਕੁਜ ਨੀ ਕਰ ਸਕਦਾ
@rajdeepsinghdhanju9824
@rajdeepsinghdhanju9824 2 месяца назад
ਜਵਨ ਕਾਲ ਸਭ ਜਗਤ ਬਨਾਇੳ ਦੇਵ ਦੈਂਤ ਯੱਸ਼ਨ ਉਪਜਾਇੳ। ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਗਰਾਚ। ਸ਼੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ।
@paramjeetsingh3548
@paramjeetsingh3548 2 месяца назад
100 %
@user-rl8nv9mm2z
@user-rl8nv9mm2z Месяц назад
ਵਡਭਾਗ ਸਿਓ ਭੂਤ ਕਡ ਦਿੰਦਾ ਏ
@rajdeepsinghdhanju9824
@rajdeepsinghdhanju9824 Месяц назад
@@user-rl8nv9mm2z ਕਈ ਭੂਤ ਅਤੇ ਮੁਸਲਮਾਨ ਪੀਰ ਵਡਭਾਗ ਸਿੰਘ ਦੇ ਵੀ ਕਾਬੂ ਨਹੀਂ ਆਉਦੇ।
@khottasikka4700
@khottasikka4700 Месяц назад
@@rajdeepsinghdhanju9824 🤣🤣🤣🤣🤣🤣🤣🤣🤣
@Amarveer880
@Amarveer880 Месяц назад
Fr thik hon li ki krna chida veer ji plz dso mai bht aukha ..
@englishschoolbykiran29
@englishschoolbykiran29 2 месяца назад
ਲੋਕਾਂ ਦੀਆਂ ਤਾਂ ਬੱਸ ਗਲਾਂ ਨੇ, ਜਿਸ ਨਾਲ ਹੁੰਦਾ ਉਸਨੂੰ ਪਤਾ ਹੁੰਦਾ। ਕਿਓਕੀ ਇੰਨਾ ਦਾ ਵੀ ਜਨਮ ਹੈ
@gurmailgill
@gurmailgill 2 месяца назад
ਬਿਲਕੁਲ ਸਹੀ ਗੱਲ ਕਹੀ 😢
@anishk9962
@anishk9962 Месяц назад
Hmm saade v bohut hai
@leonidasantoniades
@leonidasantoniades Месяц назад
ਸਹੀ ਗਲ ਆ😢😢
@khottasikka4700
@khottasikka4700 Месяц назад
😂😂😂😂😂😂😂
@Garry_sarpanch
@Garry_sarpanch Месяц назад
True bro
@gursewaksingh4231
@gursewaksingh4231 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ। ਭਾਈ ਸਾਹਿਬ ਜੀ ਸਾਰਾ ਪਰਿਵਾਰ ਅੰਮ੍ਰਿਤ ਦੀ ਦਾਤ ਲਵੋ।ਭੂਤ ਪ੍ਰੇਤ ਸਭ ਦੌੜ ਜਾਣਗੇ। ਵੱਧ ਤੋਂ ਵੱਧ ਸਿਮਰਨ ਭਗਤੀ ਕਰੋ। ਗੁਰਬਾਣੀ ਵੀਚਾਰ ਕੇ ਪੜ੍ਹੋ। ਸਾਧਸੰਗਤ ਕਰੋ ਧੰਨ ਧੰਨ ਆਦਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ।
@HarpreetSingh-lj1rx
@HarpreetSingh-lj1rx Месяц назад
Mai jad sikh nahi sajya c, bda kuj sahya, bahut kuj, jeevan narak bnya c.. Paath tan thoda bahut karda c oar guru lad nahi c lagya.. Jad kes rakkh ke jaap, japji sahib te rehraas sahib shuru kita, kise avgat rooh di mjaal nahi payee hath paun di.. Mera yakeen pakka hoya te main fer amrit shakk lya.. Te nirbhau bnana de rste te tur pya.. Hun tan guru pita di full support hai❤😊😊😊
@Raman.raman1
@Raman.raman1 Месяц назад
Waheguru ji 🙏🙏
@Amarveer880
@Amarveer880 Месяц назад
Mai v bht aukha yr. Amrit v chkea hoea ki kra baani v parhda guru di kirpa nl
@choudhar786
@choudhar786 27 дней назад
ਸੱਭ ਕੁੱਝ ਹੁੰਦਾ ਹੈ ਭੂਤ ਪ੍ਰੇਤ ਇਹ ਸੱਭ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ ਮਸਾਨੀ ਕਿਰਿਆ ਬਹੁਤ ਖਤਰਨਾਕ ਹੁੰਦੀ ਹੈ ਇਸ ਦਾ ਹੱਲ ਉਹ ਬੰਦਾ ਕਰ ਸਕਦਾ ਜਿਸ ਨੂੰ ਮੰਤਰ ਆਉਂਦੇ ਹੋਣ
@jamnaofficialgurveer5301
@jamnaofficialgurveer5301 Месяц назад
ਅਸਮਾਨ ਖਾਲੀ ਹੈ ਤਾਰੇ ਨੇ ਸਕੂਨ ਆ ਸਭ ਠੀਕ ਆ ਮਿਹਨਤ ਕਰੋ ਖੁੱਲ ਕੇ ਖਾਓ ਕਿਸੇ ਦਾ ਮਾੜਾ ਨਾ ਸੋਚੋ ਕਿਰਤ ਕਰੋ ਨਾਮ ਜਪੋ ਵੰਡ ਸਕੋ ਕੁੱਝ ਨਹੀ ਆਤਮਾ ਪਰਮਾਤਮਾ ਭਾਲਣ ਆਉਦੀ ਆ ਕਿਸੇ ਨੂੰ ਦੁਖੀ ਨਾ ਕਰੋ ਬਸ ❤❤
@jasssingh9269
@jasssingh9269 26 дней назад
ਕਈ ਮੰਨਦੇ ਨਹੀ ਪਰ ਸੱਚ ਹੈ,ਮੇਰਾ ਦੋਸਤ ਗੁਰੂ ਘਰ ਦਾ ਪਾਠੀ ਹੈ,ਘਰ ਤੋਂ ਗਰੀਬ ਆ ਪਰ , ਉਹਦੇ ਘਰ b ਭੂਤ ਯਾ ਪ੍ਰੇਤ ਸੀ ਓਹਨਾ ਦੇ ਘਰ ਕੋਠੇ ਉਪਰ ਪਏ ਇੱਟ ਰੋਡੇ ਆਪਣੇ ਆਪ ਓਹਨਾ ਦੇ ਵਿਹੜੇ ਵਿਚ ਡਿੱਗਣ ਲੱਗ ਜਾਂਦੇ ਸੀ ਜਦਕਿ ਓਹਨਾ ਦਾ ਕੱਲਾ ਕੇਹਰਾ ਕੋਠਾ ਸੀ,ਹੋਰ ਵੀ ਕਈ ਘਟਨਾਵਾਂ ਘਟੀਆਂ 😢😢😢
@kesarsingh7124
@kesarsingh7124 21 час назад
ਸੱਚੀ ਗੱਲ ਅ ਵੀਰ ਜੀ 🙏
@sandeepkaur-jf7ci
@sandeepkaur-jf7ci 7 дней назад
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬਾਪੂ ❤️🙏🏻ਸਰਬੱਤ ਦਾ ਪਲਾ ਕਰਿਓ
@JaggiSingh-yd8jk
@JaggiSingh-yd8jk 2 месяца назад
ਗੱਲ ਵਿੱਚ ਦਮ ਹੈ ਬਾਬਾ ਜੀ
@poonambrar9482
@poonambrar9482 Месяц назад
Jaap Sahib tah sukhmani sahib vich bahut Shakti ha...
@harjinder_singh-g21old
@harjinder_singh-g21old 2 месяца назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀਉ ❤❤
@gurpalsingh7907
@gurpalsingh7907 2 месяца назад
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਨਾਲ ਚਾਹੇ ਭੂਤ ਪ੍ਰੇਤ ਹੋਂਣ ਚਾਹੇ ਜਿੰਨ ਰਾਖ਼ਸ਼ । ਚਾਹੇ ਖ਼ੇਤਰ ਪਾਲ ਹੋਵੇ ਚਾਹੇ ਪੀਰਾਂ ਵਿਚੋਂ ਮਰੇਲ ਕੋਟਲਾ ਹੋਵੇ ਚਾਹੇ ਲਾਲਾਂ ਵਾਲਾ ਪੀਰ ਹੋਵੇ।ਚਾਹੇ ਕੋਈ ਵੀ ਸ਼ੈਤਾਨੀ ਬੇਗੁਰੀਆਂ ਸ਼ਕਤੀਆਂ ਹੋਣ। ਘਰਾਂ ਵਿੱਚ ਘੁੰਮਦੀਆਂ ਹੋਂਣ ਸਾਡੇ ਸੰਪਰਕ ਕਰੋ। ਅਸੀਂ ਇਹਨਾਂ ਬੇਗੁਰੀਆਂ ਸ਼ਕਤੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਾਂ ਗੇ।ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰੋਗੇ।
@asharani6758
@asharani6758 2 месяца назад
Hr gall nal mazak changa ni hunda. Jithe ena da pehra hove uthe he rehde aa eh guru granth vich ta ap likhea sb kuj tusi kise shkti nu galat keh k usnu shant krn di jimevari na lao ede lai tantar vidia ilam di lor hundi jis nal eh keele jnde aa. Loka nu gumrah na kro. Jis ghr pai hove una nu pta
@bhupindersingh-gj7mv
@bhupindersingh-gj7mv 2 месяца назад
ਕਿਉ ਦੇਵੀ ਦੇਵਤੇ ਏਨੇ ਵੇਹਲੇ ਆ ਤੁਸੀ ਲੋਗਅ ਨੇ ਪੈਸੇ ਕਮੋਨ ਦਾ ਧੰਦਾ ਬਣਾਇਆ ਪ੍ਰੀਰ ਫਕੀਰ ਤੁਸੀ ਬਦਨਾਮ ਕਿਤੇ ਆ ਦੇਵੀ ਦੇਵਤੇ ਵੀ
@honeysingh-lx2zc
@honeysingh-lx2zc 2 месяца назад
Tham parosa thori rakha sach bolde ni dss waheguru gurumantar vasudev Hari Gobind Ram ji k naam se bna dss
@HarpreetSingh-lj1rx
@HarpreetSingh-lj1rx Месяц назад
​@@asharani6758😂😂😂😂😂 rehan de behna, rehan de tuhanu bhrosa nahi hona.. Kise sache sikh layee eh chutkian da kanm hai.. Asi fer v haje poore sikh nahi, par ehna ton bilkul khauf nahi khaande. Ajehe ajehe patna ch traya hai satgur ne ..... Baani agge ehna da koi zor nahi,.. Koiv tawat hove chahe
@asharani6758
@asharani6758 Месяц назад
@@HarpreetSingh-lj1rx guru granth vich he likhea aa k bhoot pret hunde aa bani ch sb kuj likhea jehre nai man de mazak krde una di marji. Jina de pai hove una nu pta hunda galla wale buht aa
@shavindersingh710
@shavindersingh710 2 месяца назад
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।। ਸਰਪ ਜੋਨਿ ਵਲਿ ਵਲਿ ਅਉਤਰੈ॥ ੧॥ ਇਸ ਦੇ ਅਰਥ ਕਰਦੇ ਵਕਤ ਇਹ ਫਿਰ ਅਸਾਂ ਧਿਆਨ ਰਖਣਾ ਹੈ ਕਿ ਅੰਤਿ ਕਾਲਿ ਤੇ ਮਰਨਾ ਸਰੀਰਕ ਨਹੀਂ ਹੈ, ਮਾਨਸਿਕ ਹੈ, ਭਾਵ ਗੁਣਹੀਣ ਹੋਣਾ ਹੈ। ਉਪਰੋਕਤ ਗੁਰਬਾਣੀ ਸਿਧਾਂਤਾਂ ਦੀ ਸੇਧ ਵਿੱਚ ਹੀ ਅੰਤਿ ਕਾਲਿ ਭਾਵ ਅਖੀਰਲਾ ਸਮਾਂ ਭਾਵ ਜ਼ਮੀਰ ਦੀ ਮੌਤ ਦੇ ਬਿਲਕੁਲ ਨੇੜੇ ਪਹੁੰਚ ਗਿਆ। ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲਛਮੀ ਸਿਮਰੈ। ਮਾਇਆ ਦਾ ਸਿਮਰਨ ਭਾਵ ਭੈੜੀਆਂ ਲਾਲਸਾਵਾਂ ਦਾ ਹੀ ਪੂਜਾਰੀ ਹੋ ਗਿਆ। ਜੇ ਇਸ ਵਿੱਚੋਂ ਬਾਹਰ ਨਾਹ ਨਿਕਲਿਆ ਇਸੇ ਵਿੱਚ ਹੀ ਖਚਿਤ ਹੋ ਗਿਆ ਭਾਵ ਮਰ ਗਿਆ ਤਾਂ ਮਾਇਆ ਦਾ ਪੂਜਾਰੀ ਬੰਦਾ ਸੱਪ ਬਿਰਤੀ ਦਾ ਹੋ ਜਾਂਦਾ ਹੈ ਕਿਉਂਕਿ ਡੰਗ ਮਾਰਨ ਲੱਗਿਆਂ ਕੋਈ ਰਿਸ਼ਤੇਦਾਰੀ ਜਾਂ ਦੋਸਤੀ ਮਿੱਤਰਤਾਈ ਦਾ ਲਿਹਾਜ ਨਹੀਂ ਕਰਦਾ। ਸ਼ਬਦ ਦਾ ਦੂਜਾ ਬੰਦ:- ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਇਸਤਰੀ ਸਿਮਰੈ। ਕਾਮ ਵਾਸ਼ਨਾਵਾਂ ਦੀ ਪੂਰਤੀ ਕਰਦਾ ਕਰਦਾ ਜ਼ਮੀਰ ਦੀ ਮੌਤ ਵੱਲ ਵਧੀ ਗਿਆ ਜੇ ਇਸ ਵਿੱਚੋਂ ਬਾਹਰ ਨਿਕਲਣ ਲਈ ਕੋਈ ਉਪਰਾਲਾ ਨਾ ਕੀਤਾ ਇਸੇ ਵਿੱਚ ਹੀ ਚੰਗੀ ਤਰ੍ਹਾਂ ਗ੍ਰਸ ਕੇ ਜ਼ਮੀਰ ਦੀ ਮਰ ਗਿਆ, ਤਾਂ ਵੇਸ਼ਵਾ ਦੀ ਜੂਨ ਵਿੱਚ ਚਲਾ ਗਿਆ। ਕਿਉਂਕਿ ਵੇਸ਼ਵਾ ਦਾ ਸੁਭਾਅ ਅਤੇ ਕਿੱਤਾ ਹੈ ਹੀ ਹਰ ਵਕਤ ਵਿਕਾਰ ਚਿਤਵਨ ਦਾ ਹੈ। ਜਿਸ ਬੰਦੇ ਤੇ ਹਰ ਵਕਤ ਵਾਸ਼ਨਾਵਾਂ ਦਾ ਭੂਤ ਸਵਾਰ ਹੈ ਉਹ ਜਿਉਂਦੇ ਜੀਅ ਵੇਸ਼ਵਾ ਤੋਂ ਕਿਵੇਂ ਘੱਟ ਰਹਿ ਗਿਆ। ਇਸ ਤਰ੍ਹਾਂ ਬਾਕੀ ਦੇ ਸ਼ਬਦ ਨੂੰ ਵਿਚਾਰਨ ਚਾਹੀਦੀ ਹੈ। ਕਿਸੇ ਉਘੇ ਸਿੱਖ ਸ਼ਖ਼ਸੀਅਤ ਨੂੰ ਲੈਣ ਕੇ ਆਉ ਤੇ ਸ਼ਬਦਾਂ ਨੂੰ ਵਿਚਾਰਿਆ ਜਾਵੇ।
@RamandeepKaur-js1sj
@RamandeepKaur-js1sj 2 месяца назад
Bhai g dekho tuhade gyan di ma sifat krdi a pr jo ihde ch marna likhia oh sareerak e marna hunda...
@manjindersingh1928
@manjindersingh1928 2 месяца назад
Wrong ,,,, ​@@RamandeepKaur-js1sj
@manjindersingh1928
@manjindersingh1928 2 месяца назад
Kya baat hai ,,,, eh tuhadi gll sahi ho skdi aaa ,,,, bilkul,,, jidda tusi keha ,,injj vi ho skda aa ,,,ਕਿਉੰਕਿ ਫਿਰ ਤਾਂ ਸਾਰੇ ਹੀ ਭੂਤ ਪ੍ਰੇਤ ਬਣਨਗੇ ,,, ਕੋਈ ਵੀ ਰੂਹ ਆਪਣਾ ਸਰੀਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹੁੰਦੀ ,,, ਹਰ ਕੋਈ ਜੀਣਾ ਚਾਹੁੰਦਾ ,,,ਫਿਰ ਇਸ ਲਈ ,,, ਤੁਹਾਡੀ ਇਹ ਵੀਚਾਰ ਸਹੀ ਹੋ ਸਕਦੀ ਆ ,,,❤❤
@Nekkahaniyan-bx8og
@Nekkahaniyan-bx8og 2 месяца назад
Waheguru ji ka khalsa waheguru ji ki fateh 🙏🏻🙇‍♀️
@RamandeepKaur-ho6mm
@RamandeepKaur-ho6mm 2 месяца назад
ਜਿਸ ਨਾਲ ਬੀਤੀ ਹੋਵੇ। ਉਸ ਨੂੰ ਹੀ ਪਤਾ ਹੁੰਦਾ
@harmandeepsingh496
@harmandeepsingh496 2 месяца назад
Sahi gal ha
@kiranNagi6569
@kiranNagi6569 Месяц назад
Sahi di
@Raman.raman1
@Raman.raman1 Месяц назад
Sahi keha ji bahut kujh beeteya Bilkul sahmne apne dekheya eh sab kujh apne hee ghar waleya de roop ch koi na koi cheez sahmne aaondi c kade kisi da roop leke kade kisi da
@gs-ys5qt
@gs-ys5qt Месяц назад
@@Raman.raman1saade naal vi same hunda reha. Mere mom v bahut bimar rehnde c jado doctor kol leke jande ta reports ch kuj v nai aunda c. Hun ta mom theek ne par mere papa 2 month pehla chale gye oh 1 saal to bimar c.
@Raman.raman1
@Raman.raman1 Месяц назад
@@gs-ys5qt oh bahut mada hoyea ji rabb eda da din kise nu na dikhawe Eh sach a ki eho jahiya cheeja hundia jo bahut tang kardia Sade ghar ta kol baithe dekhde dekhde hee khoon de shitte a jande ne pata nahi kitho bahut pareshan ha ji
@BalbirSingh-fq9vo
@BalbirSingh-fq9vo 2 месяца назад
ਵਾਹਿਗੁਰੂ ਜੀ 🙏🏻❤️🚩🙏🏻
@harindergrewal5418
@harindergrewal5418 2 месяца назад
SATNAM SRI WAHEGURU JI BAJWA 22G VERY GOOD INFORMATION JI ❤❤❤
@GurpreetSingh-wn2st
@GurpreetSingh-wn2st 2 месяца назад
Satnam Sri waheguru ji
@SanjeevKumar-ur3pl
@SanjeevKumar-ur3pl 2 месяца назад
❤❤waheguru ji waheguru ji❤❤
@deepakgoria1988
@deepakgoria1988 Месяц назад
Bht Vdiya keha singh ji tusee .👍🏾
@sonumusicpresent6919
@sonumusicpresent6919 Месяц назад
Waheguru ji 🙏
@VikrantKang-dt5vq
@VikrantKang-dt5vq Месяц назад
Waheguru ji ❤
@meetagill4242
@meetagill4242 Месяц назад
Waheguru ji❤️🙏
@itz_sukhdeep934
@itz_sukhdeep934 Месяц назад
Je sachai hegi ta burrai v hegi ❤🙏 WMK ❤
@teajbhaghel
@teajbhaghel 2 месяца назад
Dhan Dhan Dashmesh Pita Ji Kalgiyan Wale 🙏🙏 Dhan Dhan Baba Deep Singh Ji 🙏🙏
@satinderkaur4377
@satinderkaur4377 2 месяца назад
Waheguru ji
@harminderkaur4759
@harminderkaur4759 Месяц назад
Waheguruji 🙏🙏🙏🙏🙏
@SherSingh-os6gr
@SherSingh-os6gr 2 месяца назад
Waiting for full episode
@bachitarsinghaulakh2219
@bachitarsinghaulakh2219 Месяц назад
Satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji
@ramanjeetkaur181
@ramanjeetkaur181 Месяц назад
Waheguru ji 🙏🏻🙏🏻🙏🏻🙏🏻🙏🏻
@bachitarsinghaulakh2219
@bachitarsinghaulakh2219 Месяц назад
Dhan dhan shiri guru granth sahib Ji Maharaj kirpa karyo sabte waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@jonbanpreepreet9558
@jonbanpreepreet9558 Месяц назад
Weheguru ji🙏
@arikaharnoor5028
@arikaharnoor5028 Месяц назад
Dhan dhan baba deep Singh ji
@The_solo_man_.....225
@The_solo_man_.....225 2 месяца назад
Mai feel kita te os chez ne v menu bohot vaar touch kita. Badi dengerous hundi a negetive energy. 😮
@Raman.raman1
@Raman.raman1 Месяц назад
Bilkul sahi keha ji eh sab main v experience kita bahut darawna ehsaas a kujh ku Dina to fer ho reha
@The_solo_man_.....225
@The_solo_man_.....225 Месяц назад
@@Raman.raman1 path krea kro. Gurbani
@GhostRider-iz2iq
@GhostRider-iz2iq Месяц назад
kidaa feel hunda ????
@Mr-xy3tg
@Mr-xy3tg Месяц назад
​@@Raman.raman1dsio bai 🙏
@Mr-xy3tg
@Mr-xy3tg Месяц назад
Dsio bai 🙏
@sukhbirsingh8961
@sukhbirsingh8961 2 месяца назад
100% right, ,
@BlessingsofWaheguru-ds4zu
@BlessingsofWaheguru-ds4zu 2 месяца назад
Please continue this episode
@Solve-problem-with-Singh
@Solve-problem-with-Singh Месяц назад
500% ਮੈ ਮੰਨਦਾ ਹਾ ਤੇ ਮੇਰੇ ਨਾਲ ਖੁਦ ਹੋਇਆ ਹੈ ਤੇ ਪਹਿਲਾ ਮੈ ਨਹੀਂ ਮੰਨਦਾ ਸੀ ਤੇ ਹੁਣ ਮੰਨਦਾ ਹਾ, ਮੇਰੇ ਨਾਲ ਵੀ ਘਰ ਵਾਲਾ ਸੀਨ ਹੋਇਆ ਹੈ
@Mr-xy3tg
@Mr-xy3tg Месяц назад
Bai dsio ki hoia tuhade nl 🙏
@gagank3493
@gagank3493 14 дней назад
Tusi kida theek hoea
@tarlochansinghtarlochan1252
@tarlochansinghtarlochan1252 2 месяца назад
Mere wife peera nu mandi c te me amrit shakeya c te mere. Bhut aukha hunda c mary to bad oh bole pera de jana me kiha gurudwara sahib jana me fer kuj nai kita takat sri kesgarh sahib gya te ardas kite te me rat nu1 wje uthna suru kita te te mool mantar te bharam kavach te hor beyant baneya suru kiteya te fr baba dep singh g de kirpa hoe te me kiha ke Granth sahib g ge 10 guru sahivan je tuc sach much he partakh ho. Te mere bishvas a te mere wife jis pase ja rhe oh vapis mere nal jur jave te tere amrit shaq lave te fer me manuga ki pkaa tuc stam lga dite te asli guru nal jor leya te fer after 40 days to bad fr ki aisa time aya mere wife ne khud kiha k ji me amrit shakna te aj mere wife mool mantar da path te japji sahib krdi aw
@inderjeetsinghrathi3542
@inderjeetsinghrathi3542 Месяц назад
ਵਾਹਿਗੁਰੂ ❤️
@badaljeetmaan
@badaljeetmaan Месяц назад
Paji number dao
@jaswinderjass226
@jaswinderjass226 Месяц назад
Fr beadbi kyu hundi aa.. guru sahib ji di ...
@user-ld2ho7ur4s
@user-ld2ho7ur4s Месяц назад
Par paji masan jinn ta putli tantar bhot khtrnak hunda ahda to thodi kita picha ni chut da banda da dimag kam karno hat janda shreer to vi namard bana dita janda banda nu ta ohdi sex power vi khtam kar diti jandi ta shreer gal janda bhot dangerous chezz ha paji mara ta biti ha ma har chezz apna ka veakh li manu kito aram ni aya par manu pta laga jis trika nal kita hunda usi treeka nal katya jaynda tantar nu nhi ta end wch banda da vansh sara parivar vi khtam ho janda dhan walo shreer walo ta budhi vi smapt😭😭
@Amarveer880
@Amarveer880 Месяц назад
Kive aram ayea fr ji
@honeysingh-lx2zc
@honeysingh-lx2zc 2 месяца назад
Istr kr fer Baba Jahar Peer Jao pucha leo ar fer dekhi chmtkr pata lag juga Baba Gugga Nehri leyaduga Jai Shiv Gorkh🚩🙏🚩
@khantsardarvlog3814
@khantsardarvlog3814 29 дней назад
Aek karona path te aek aap karna bhout fark ya jido aa gal loka nu samaj ajugi odo ape guru di takat tada sath deyogi ona cher bhatak de raho waheguru ji 🙏
@AvtarNirman
@AvtarNirman Месяц назад
ਵਾਹਿਗੁਰੂ ❤❤❤❤❤❤❤
@user-jg7ht3rp3w
@user-jg7ht3rp3w 23 дня назад
🙏🏻 WAHEGURU JI KA KHALSA WAHEGURU JI KI FATEH 🙏🏻
@Arshdeep-ye2yq
@Arshdeep-ye2yq 2 месяца назад
4.11 ਲੜਕੀ ਸਿਮਰੈ ਨਹੀਂ ਭਾਈ ਸਾਹਿਬ ਲਛਮੀ ਸਿਮਰੈ,, ਕੋਈ ਗਿਆਨ ਨਹੀਂ ਖ਼ਾਸ ਤੁਹਾਡੇ ਕੋਲ,🙏
@manjindersingh1928
@manjindersingh1928 2 месяца назад
😂😂
@GurdialSingh-yn9tq
@GurdialSingh-yn9tq 2 месяца назад
ਲੜਕੇ ਹੈ ਭਾਈ
@mojmasticampus4646
@mojmasticampus4646 Месяц назад
ਜਿਸ ਤਨ ਲਾਗੇ ਵੋਹੀ ਜਾਣੈ
@gursharankaur958
@gursharankaur958 2 месяца назад
Good veer ji
@user-sm3bt5lp6f
@user-sm3bt5lp6f Месяц назад
Waheguru ji 🙏🤲 kirpa kro mri wife paivar te baba ji
@user-fd1um2hj2j
@user-fd1um2hj2j Месяц назад
Very good Bai ji
@RavinderSingh-xg9cp
@RavinderSingh-xg9cp Месяц назад
Ap ke bat thiek ha
@opinderkaur297
@opinderkaur297 2 месяца назад
veer ji plzzz ਵੱਡੇ ਘੱਲੂਘਾਰੇ ਤੇ video bnao 🙏🙏
@user-yd7wi5qz6w
@user-yd7wi5qz6w Месяц назад
Oo kii hundaa veer
@SonuSingh-ge2et
@SonuSingh-ge2et 29 дней назад
Nice😊😊😮😮
@TOTAL-ATTITUDE-GAMER-gd1uz
@TOTAL-ATTITUDE-GAMER-gd1uz 2 месяца назад
Righty.bro
@sukhdevkaur9697
@sukhdevkaur9697 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@samandeepkaur590
@samandeepkaur590 26 дней назад
Sade ghr ch sachi hoya veere eme waheguru mehar Krna Sade ghr te be ji 🎉
@gagankhehra6056
@gagankhehra6056 26 дней назад
Sachiii dso ji.. plzz
@samandeepkaur590
@samandeepkaur590 26 дней назад
@@gagankhehra6056 Massi sas c mare dekh de c Manu khde c Chad do kina time ta chadi rehya Ashi fr path 40 din hun thoda thik lag da os da supna c mare husband nal new ghr vich rehn da bot payer kr de c oh os ds eh supna pura hon to phla oh chl ge 2021ch sachi gal aa kade kade dil kr da sari gal dsa pr es gal nu samje da ni koi pr hunda sab phla Manu be eme lag da c path ta phla be kr de c mai fr jami dekhn lag gayi fr saf khume de be hun sab thik hun roj path kr de aa waheguru Sade ghr te apna meher bhrya hath rakhn dhan dhan baba deep Singh ji
@AvtarSingh-px4fj
@AvtarSingh-px4fj 2 месяца назад
Sade ghar hey baba ji
@Jagmeetkaur94
@Jagmeetkaur94 2 месяца назад
ਮੋਹ ਮਾਇਆ
@user-nb6br7cs6m
@user-nb6br7cs6m 11 дней назад
ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਿਟੀ ਚਾਦਰ ਵਿਚ ਸੁਖ ਆਸਨ ਕਿਉ ਕੀਤਾ ਜਾਦਾ ਹੈ please video ਜਰੂਰ ਬਣਾਇਉ
@deepikasharma1627
@deepikasharma1627 Месяц назад
Same😢
@TheSupernatural-tv
@TheSupernatural-tv Месяц назад
Nice vlog❤
@varinderkaur2461
@varinderkaur2461 2 месяца назад
🙏🙏🙏🙏
@opinderkaur297
@opinderkaur297 2 месяца назад
🙏🙏🙏
@JaswinderSingh-pg4qr
@JaswinderSingh-pg4qr 9 дней назад
Pehli vaar Ota lgya junior varay bahut gyani h tuhanu
@Anythingyt373
@Anythingyt373 Месяц назад
ਜਪੁਜੀ ਸਾਹਿਬ ਜੀ ਦੇ ਸ਼ੁਰੂ ਵਿਚ ਲਿਖਿਆ ਹੋਇਆ ਕਰਤਾ ਪੁਰਖ । ਜੇ ਪਰਮਾਤਮਾ ਹੀ ਸਭ ਕੁਛ ਕਰਨ ਵਾਲਾ ਹੈ ਤਾਂ ਫੇਰ ਆਪਣੇ ਅੰਦਰ ਕਾਮ ਕਰੋਧ ਲੋਭ ਮੋਹ ਅਹੰਕਾਰ ਵੀ ਉਸਦੇ ਬਣਾਏ ਹੋਏ ਨੇ ਜਾ ਨਹੀਂ ?
@sahejpreetsingh7093
@sahejpreetsingh7093 2 месяца назад
❤❤
@surinderpalsingh480
@surinderpalsingh480 2 месяца назад
Waheguru Ji Da Khalsa WaheGuru Ji ki Fateh Khalsa ji Mein Ek Gal puchna Chaho na Jis Tarah Asi Apne guruwar ko de han ya FIR Devyani bhi poochh rahe hain Guru Gobind Singh Ji Guru Nanak Dev Ji jitne bhi Guru Hue ne kiski Puja kar dijiye
@user-mk4mw9kh9e
@user-mk4mw9kh9e Месяц назад
💖
@KTV98
@KTV98 Месяц назад
Mnu v ehna chiza ch ykeen nhi c. But kafi saal ho ge mnu spne ch pta lg jnda kuch mada hon vala hove ya hor kayi ghtnava spne ch prediction ho jndi aa k ah hon vala
@rashpinderrashpinder
@rashpinderrashpinder Месяц назад
Full video
@Pbx_13_sidhu
@Pbx_13_sidhu Месяц назад
Bhai Saab ji sade ghar v same hunda and eh sach v a
@RakeshKumar-px9ku
@RakeshKumar-px9ku Месяц назад
Mera nall zindagi cho bohat kuj eda da chal rahe. Mai aj tak na kase nall gall keti .baki jis nall kude Eh kuj hoea hova jis da ghar ehe chakra cho barbad ho ja us nu pata huda ja rab nu
@RavinderSingh-xg9cp
@RavinderSingh-xg9cp Месяц назад
22 ji mary sat hu ha ji
@satnamkaur2047
@satnamkaur2047 2 месяца назад
Brhamkabanch dasam di bani Ghar vich Karo vade to vada bhoot bjega
@KamalSingh-tl5st
@KamalSingh-tl5st Месяц назад
Ok
@user-nm2dy4ds8t
@user-nm2dy4ds8t Месяц назад
🙏🙏🙏🙏🙏
@KillerBhai-kn3lm
@KillerBhai-kn3lm 4 дня назад
ਜਾਪ ਸਾਹਿਬ ਵਿਚ ਲਿਖਿਅਾ ਹੈ ਭੂਤ ਸੂਤ ਅਬਰਮ ਹੈ ਭਰਮ ਹੈ
@SonuSingh-ge2et
@SonuSingh-ge2et 29 дней назад
Deekh hain😊😊😮😮😮
@allinonevideos7185
@allinonevideos7185 7 дней назад
ghar vich desi gheo di jot jga k lagge chandi di vaar da path kro,,ya fir chandi di vaar da path krn laggea lagge gheo da dabba rakho fir us desi gheo di jot jagao fir dekheo tuhanu kitte jaan di lod nahi paini,, par ik gal yaad rakhna jis din chandi di vaar da path krna hai us din nitnem zaroor krna hai,,,waheguru ji kirpa krn ge... daas v isse tra hi thik hoea hai g,,,wahegur ji waheguru ji
@punjabiblogstatus1040
@punjabiblogstatus1040 2 месяца назад
#ਰੰਗਲਾ ਪੰਜਾਬ ਵਾਰਿਸ ਦੇ
@avineetkaurbathinda3609
@avineetkaurbathinda3609 Месяц назад
Sahi.gall bhoot hunde ne
@parmykumar8592
@parmykumar8592 2 месяца назад
If you have a feeling of negative energies/ghosts/jinns/demons in your house, then put a little bit of Himalayan salt on the corners of your house saying your Guru's name 7 time's or Hanumans protection mantra! Gurfateh ji 🙏
@prod464
@prod464 2 месяца назад
Hamunam😂😂😂😂
@parmykumar8592
@parmykumar8592 2 месяца назад
@prod464 Yes, the same Hanuman Maharaja Ranjit Singh had on his flag!
@Sidhu2204
@Sidhu2204 2 месяца назад
​@@parmykumar8592 himalayan salt kaunsa hota hai ?? Is it in rock form 🪨 ,, jisse hum grind kr k use krte hai ?? Animals ko bhi dalte hai ,??
@Rebel0294
@Rebel0294 2 месяца назад
​@@Sidhu2204ghar vich nukraa corner te peeli sarso di roz shaam chutiyaa paa deya karo, Tee Eh paji ne jehda comment kita ki himalyan salt corner tee paya karo corner te nhi payida har shanivaar Saturday nu aapne har washroom,drawing room te koi ehojaa kamraa jithee tuhanu lagda hove negative energy aa darr lagda hove jithee jaan nu othee Othee har jagah ek koli kach di leke choti jihi osde vich Rock Salt ponii tuhanu das dava tee eh salt har shanivaar change karni hai ji,
@Rebel0294
@Rebel0294 2 месяца назад
​@@Sidhu2204esde naal bhoot preta to rakhya hundi hai ji, baaki je kuch puchna hove puchlena tee jehdi vidhii diti mai oh karo bohot fayda hunda, te jehdi peeli sarso aa oh roz ponii shaam nu 7 too 7:30 de vich vich ghar diya nukraa te
@RamandeepKaur-ho6mm
@RamandeepKaur-ho6mm 2 месяца назад
ਇਹ ਗੱਲ ਨੂੰ ਸਾਰੇ ਝੂਠ ਹੀ ਕਹਿਣਗੇ😊
@user-xl7wm7qb3l
@user-xl7wm7qb3l Месяц назад
Sade ghar v ehi hall aa Dabaw bohat penda rat nu
@mannsingh8258
@mannsingh8258 Месяц назад
😂😂😂 Time to Grow up that's a medical condition ur sabconscious mind not a phut prat..... knowledge and education level increase kro .....
@adityathappa5244
@adityathappa5244 2 месяца назад
Bhai Naap jap karo Satnam Waheguru
@AmandeepKaur-tt2ys
@AmandeepKaur-tt2ys 26 дней назад
❤❤😢
@navuaujla8089
@navuaujla8089 Месяц назад
Ahh gal schi aa v kuj ku ghra vch ahh gal hundi aa mera jdo viah hoeya c ta sadi bhua kwari mri hoyi c sohre ghr vch oh shreaam dikhdi c te tang krdi c 😢😢 asi path v krwa leya sb kuj hogeya othe pr oh nhi jandi
@ownerparkbluehappy671
@ownerparkbluehappy671 Месяц назад
Manu tan mere dadai dada ji yaad aa gai oh Sunodey se eh khania
@kiranwalia7811
@kiranwalia7811 2 месяца назад
Sab kuj hega h ji jis naal bittda us nu hi pta
@kiranjeetkaur4608
@kiranjeetkaur4608 2 месяца назад
Sab kuch hunda g,je changi sakti hai ta Madi v hai
@Preetman48
@Preetman48 Месяц назад
Haji sbb aa duniya te per lok ih gllan ktt mande adhe ta jhuth vi bolde bss jide nal bit di aa oo janda je baki pramatama ik hi ❤ waheguru g mehr kre sbb te ❤
@Lovepunjab0in
@Lovepunjab0in 2 месяца назад
ਮੈਂਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਲੋਕਾਂ ਨੂੰ ਗੁਰੂਬਾਣੀ ਨਾਲ ਜੋੜ ਰਹੇ ਨੇ ਜਾਂ ਤੋੜ ਰਹੇ ਨੇ
@vrdtgfgyul.2666
@vrdtgfgyul.2666 2 месяца назад
Waheguru ji jdo sikh jungla vich rehende sn ta Gurudwara vich guru granth sahib di sewa kon krda si
@Ousomsoapbars
@Ousomsoapbars 2 месяца назад
Solutions v daso ji
@jashanpreetkaur6410
@jashanpreetkaur6410 Месяц назад
Ardaas kr k ... Brahamkavch da path kro ji ... 40 days ... Daily 32 var krna ... Daily same time and same place te krna .... Suche ho k bani ਪੜ੍ਹਨੀ ji ... ਸਿਰ vi nha k .. Ardaas krni shaheed singh ang- sng sahayi hon .... Kj signs hunde shaheed singha de nll hon de .... Dyaan rakhna eh 40 din khaas... Kise da bura na soachna ....na krna...na bolna ....waheguru ji mehar krn 🙏🙏
@lalikahlon1331
@lalikahlon1331 13 дней назад
ਬਸ ਕਰੌ ਭਰਾ ਜੀ ।
@gursewaksingh5549
@gursewaksingh5549 Месяц назад
Choupai Sahibji da path karoji Bhoot Gin sabh bhaj jange
@KINGGAMER77750
@KINGGAMER77750 2 месяца назад
Chandi di vaar
@RavinderSingh-xg9cp
@RavinderSingh-xg9cp Месяц назад
Ma na dakh ha part
@avtarpathania1351
@avtarpathania1351 Месяц назад
भाई जी,आप खुद सिमरन करों।। सिमरन च बहुत ताकत होती है।।
@Ursgurmeetsingh
@Ursgurmeetsingh Месяц назад
ਵੀਰੇ ਐਵੇਂ ਵਹਿਮਾਂ ਭਰਮਾਂ ਚ ਨਾ ਪਇਉ,।।ਹਮਰੀ ਕਰਹੁ ਹਾਥੁ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ।। ਓਹ ਆਪ ਖ਼ੁਦ ਆਪਣੇ ਬੱਚਿਆਂ ਦੀ ਰਹਿਨੁਮਾਈ ਕਰਦਾ ਏ,ਓਹ ਰਹਿਬਰ ਕਦੀ ਨਜਾਇਜ਼ ਮੁਸੀਬਤ ਆਪਣੇ ਬੱਚਿਆਂ ਤੇ ਨਹੀਂ ਆਉਣ ਦਿੰਦਾ,ਹੋਂਦ ਹੋ ਸਕਦੀ ਏ ਇਸਦਾ ਪ੍ਰਮਾਣ ਗੁਰੂਬਾਣੀ ਜਰੂਰੀ ਦੱਸਦੀ ਏ,ਪਰ ਓਹ ਸਾਡਾ ਕੁਝ ਨਹੀਂ ਵਿਗਾੜ ਸਕਦੇ,ਜਿਵੇਂ ਅਸੀਂ ਕੁਝ ਕੰਮ ਚਾਹ ਕੇ ਵੀ ਨਹੀਂ ਕਰ ਸਕਦੇ ਬਿਲਕੁਲ ਓਦਾ ਹੀ,ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਇਸ ਸੰਸਾਰ ਦੇ ਨਹੀਂ ਰਹੇ,ਤਾਂ ਓਹ ਇਸ ਸੰਸਾਰ ਨੂੰ ਹਾਨੀ ਵੀ ਨਹੀਂ ਪਹੁੰਚਾ ਸਕਦੇ,ਕਿਊਕਿ ਉਨ੍ਹਾਂ ਦਾ ਇੱਕ ਦਾਇਰਾ ਬਣ ਜਾਂਦਾ ਏ,ਓਹ ਉਸ ਦਾਇਰੇ ਨੂੰ ਪਾਰ ਹਰਗਿਜ਼ ਨਹੀਂ ਕਰ ਸਕਦੇ,ਬੱਸ ਗੁਰੂਬਾਣੀ ਪੜ੍ਹੋ ਗੁਰਬਾਣੀ ਤੇ ਅਮਲ ਕਰੋ ਤੇ ਬਿਨਾਂ ਕਿਸੇ ਭੇਦ ਭਾਅ ਤੇ ਸਾਦਾ ਜੀਵਨ ਜਿਉਣ ਦਾ ਪਰਿਆਸ ਕਰੋ ❤🙏
@simrandeep7350
@simrandeep7350 Месяц назад
*_ਜਿਸ ਦੇ ਉਪਰ ਕੋਈ ਸ਼ੈ ਹੁੰਦੀ ਐ ਓਹਦੀ ਤਾਂ ਕੀਤੀ ਹੋਈ ਪੂਜਾ ਵੀ ਨਹੀਂ ਲਗਦੀ, ਨੌਰਮਲ ਬੰਦੇ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਹਨ ਪਰ ਉਸ ਬੰਦੇ ਦੀਆਂ ਨਹੀਂ।ਸਾਡੇ ਨਾਲ ਬੀਤ ਰਿਹਾ।_*
@rohiitpunjabi9383
@rohiitpunjabi9383 Месяц назад
Adhi kachi nind vich... Dawao payn da ki karan hunda mere nal bhot war hunda raat nu
@user-ne4gy1kx1s
@user-ne4gy1kx1s Месяц назад
Hanuman g da naa le k soya kro
@Ayush-boss.pro1HG
@Ayush-boss.pro1HG Месяц назад
Baba deep singh ji de chopehra sahib katto..
Далее
Впервые дал другу машину…
00:57
Lasagna Soup @Lionfield
00:35
Просмотров 1,6 млн
Me: Don't cross there's cars coming
0:16
Просмотров 10 млн
тгк: Логово FRIENDS
0:23
Просмотров 12 млн