Тёмный
No video :(

U Turn ਦਾ ਵਿਸ਼ਵ ਰਿਕਾਰਡ | ਦੁਨੀਆਂ ਖਤਰੇ ‘ਚ | EP 144 | Punjabi Podcast 

Punjabi Podcast
Подписаться 88 тыс.
Просмотров 14 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@sukhsukhvirsingh1043
@sukhsukhvirsingh1043 Месяц назад
ਬੁਹਤ ਹੀ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ ❤❤❤❤❤❤❤❤❤❤❤❤
@pipalkhara2474
@pipalkhara2474 Месяц назад
Bgy
@dhaliwal1217
@dhaliwal1217 Месяц назад
ਤੁਹਾਡੇ ਦੋ ਤਿੰਨ ਚੈਨਲਾ ਤੋਂ ਬਿਨਾਂ ਹੋਰ ਸਾਰੇ ਚੈਨਲ ਸਰਕਾਰ ਦੇ ਮੂਹਰੇ ਕੋਡੇ ਹੋ ਗਏ । ਕੁਝ ਡਰਾਕੇ ਤੇ ਕੁੱਝ ਪੈਸੇ ਚ ਵਿਕ ਗਏ
@LoveHayer-3
@LoveHayer-3 Месяц назад
Ryt 💯 %
@DarkGaming-ku7js
@DarkGaming-ku7js Месяц назад
Waheguru ji ❤️🙏🏻
@dhaliwal1217
@dhaliwal1217 Месяц назад
ਰਤਨ ਜੀ ਆਪਣੇ ਬੱਚੇ ਦੇ ਸਾਹਮਣੇ ਕੋਈ ਖ਼ਬਰ ਵੀ ਨੀਂ ਸੁਣ ਸਕਦੇ। ਜਦੋਂ ਐਂਡ ਆਉਂਦੀ ਆ ਤੁਸੀਂ ਆਪਣੀ ਪਤਨੀ ਨੂੰ ਖੁਸ਼ ਨੀਂ ਕਰ ਸਕਦੇ। ਸ਼ਾਡੀ ਆ ਦਵਾਈ ਲਉ। ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਆਪਣੀ ਧੀ ਭੈਣ ਦੀ ਸ਼ਰਮ ਕਰਦੇ ਹਾਂ। ਪਰ ਜਦੋਂ ਇਦਾਂ ਦੀ ਐਂਡ ਆਉਂਦੀ ਤਾਂ ਸ਼ਰਮ ਵਾਲੀ ਗੱਲ ਆਉਂਦੀ ਆ। ਉਹਨਾਂ ਚੈਨਲਾਂ ਦੇ ਘਰ ਧੀਆਂ ਭੈਣਾਂ ਨੀਂ ਹੈਗੀਆ, ਜਿਹੜੇ ਇਦਾਂ ਦੀਆਂ ਐਡਾਂ ਲਾਉਂਦੇ ਨੇ। ਉਹਨਾਂ ਦੀਆਂ ਧੀਆਂ ਭੈਣਾਂ ਖੁਸ਼ ਨੀਂ ਹੋਣੀਆਂ
@kamalkalsi3231
@kamalkalsi3231 Месяц назад
Please send kro phone and the gym to😊😊😊
@AjmerSinghJaggaguru-cw6kt
@AjmerSinghJaggaguru-cw6kt Месяц назад
Sahi baat hai Veer ji 😢😢😢😢😢
@brarsingh3493
@brarsingh3493 Месяц назад
ਰਤਨ ਬਾਈ, ਰਾਜੇ ਵੜਿੰਗ ਨੇ ਤੁਹਾਡੇ ਨਾਲ ਇੰਟਰਵਿਊ ਵਿੱਚ ਕਿਹਾ ਸੀ ਜੇ ਜਲੰਧਰ ਹਾਰ ਗਏ, ਤਾਂ,, ਅਸਤੀਫ਼ਾ ਦੇਵਾਂਗਾ ਪ੍ਧਾਨ,,,,,, ਤੋਂ ਪੁੱਛੋ ਉਸਨੂੰ
@malwaimunda1
@malwaimunda1 Месяц назад
ਆਹ ਚੱਕੋ ਆਹ ਚੱਕੋ ਆਹ ਚੱਕੋ
@sukhmansingh7053
@sukhmansingh7053 Месяц назад
ਯੂ ਟਰਨ ਨਹੀਂ ਇਹਨੂੰ ਥੁੱਕ ਕੇ ਚੱਟਣਾ ਕਹਿੰਦੇ ਆ 🙏
@Dosanjh84
@Dosanjh84 Месяц назад
ਬਾਈ ਜੀ ਪੰਜਾਬ ਵਿੱਚ ਸਰਕਾਰ ਕਿਸੇ ਪਾਰਟੀ ਦੀ ਵੀ ਆਵੇ ਰਾਮ ਰਹੀਮ ਨੂੰ ਹੱਥ ਕਿਸੇ ਨੇ ਨਹੀਂ ਪਾਉਣਾ ਕਿਉਂ ਕਿ ਸਭ ਦੱਲੇ ਉਸ ਨਾਲ ਵੋਟਾਂ ਦੀ ਸਾਂਝ ਰੱਖਦੇ ਹਨ ਤੇ ਜਿਹਨਾਂ ਦੀ ਪੰਜਾਬ ਆਮਦ ਤੇ ਇਹ ਬੇਅਦਬੀ ਦੀ ਘਿਨਾਉਣੀ ਘਟਨਾ ਹੋਈ ਸੀ ਉਹ ਵੀ ਸੰਘ ਦੇ ਸਾਥੀ ਹੋਣ ਉਹ ਤਾਂ ਕਦੇ ਵੀ ਨਹੀਂ ਕਾਰਵਾਈ ਕਰਨਗੇ ਬੇਸ਼ੱਕ ਸੁਪ੍ਰੀਮ ਕੋਰਟ ਹੁਕਮ ਜਾਰੀ ਕਰ ਦੇਵੇ।
@DarkGaming-ku7js
@DarkGaming-ku7js Месяц назад
Waheguru ji ❤️🙏🏻
@KirpalSingh-er7mh
@KirpalSingh-er7mh Месяц назад
ਸਤਿ ਸ੍ਰੀ ਅਕਾਲ ਵੀਰ ਜੀ
@tejaspreetsingh6090
@tejaspreetsingh6090 Месяц назад
ਕੌਣ ਕੌਣ ਮੇਰੀ ਤਰ੍ਹਾਂ ਮੰਨਦਾ ਹੈ ਕਿ ਇਹ ਚੈਨਲ ਆਉਂ ਵਾਲ਼ੇ ਸਮੇਂ ਵਿੱਚ ਇੰਡੀਆ ਦਾ ਨੰਬਰ ਇੱਕ ਪੰਜਾਬੀ ਯੂ ਟਿਊਬ ਨਿਊਜ਼ ਚੈਨਲ ਬਣੂਗਾ?
@chamkaur_sher_gill
@chamkaur_sher_gill Месяц назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@prabhsingh9838
@prabhsingh9838 Месяц назад
Waheguru chardikla ch rakhe verra nu❤
@majoruppal7552
@majoruppal7552 Месяц назад
Waheguru g
@PardeepNehal-fz2bn
@PardeepNehal-fz2bn Месяц назад
👍👍👍
@amanbawa7915
@amanbawa7915 Месяц назад
ਸਪੈਸ਼ਲ ਪੋਡਕਾਸਟ ਕਿਉ ਨਹੀਂ ਆ ਰਹੇ?? ਕੋਈ ਜਾਣਕਾਰੀ ਦੇ ਸਕਦਾ ਤਾਂ ਜਰੂਰ ਦੱਸੋ ਜੀ
@maansaabofficial
@maansaabofficial Месяц назад
veer bai huna ne decide kita c election wele k ohna special podcast wale mehmana de ta podcast hor lok v kri jande ne. asi loka nu muddeya nal hi janu krawange
@amanbawa7915
@amanbawa7915 Месяц назад
@@maansaabofficial ਜੀ ਵੀਰੇ ਧੰਨਵਾਦ 🙏 ਦੱਸਣ ਲਈ
@Honeyswa
@Honeyswa Месяц назад
Hun Ta Kapil Dev Ve Karn Lg Peya PAN MASALA DI Advertisement
@sukhvirkaur789
@sukhvirkaur789 Месяц назад
❤❤❤
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@dilvargill-nw7xo
@dilvargill-nw7xo Месяц назад
Ssa ji 🙏🙏🙏🙏🙏🙏🏻🙏🏻🙏🏻🙏🏻🙏🏻
@jattsaab4904
@jattsaab4904 Месяц назад
Ssa ki bai ji
@LoveHayer-3
@LoveHayer-3 Месяц назад
Gud Brother ❤
@ManjinderSingh-ui3nz
@ManjinderSingh-ui3nz Месяц назад
Sat sri akal ji sari team nu y navdeep nu le k auo
@GurpreetSingh-su4fz
@GurpreetSingh-su4fz Месяц назад
🇺🇸 usa vich v eda hunda a mainu v bhot calls aundia ne eda custom toh
@dreamless87000
@dreamless87000 Месяц назад
ਅੱਧਾ ਘੰਟਾ ਇਕੋਂ ਖ਼ਬਰ ਯਾਰ ਬੋਰ ਕਰਤਾ
@kanwalpreets1181
@kanwalpreets1181 Месяц назад
ਝੰਡਾ ਲੰਡਾ ਕਰੋ😂
@JaspreetSingh-fz4cz
@JaspreetSingh-fz4cz Месяц назад
Nice
@billakler9703
@billakler9703 Месяц назад
Veer sda ta light da bhut bura hall aa morinda vich
@Honeyswa
@Honeyswa Месяц назад
Saurav Ganguly c Saffola Di Advertisement
@malkeetkumar9566
@malkeetkumar9566 Месяц назад
Flex board wale sarkar mai jis din sarkar satta ch aye c mai pehle din kia c ajj sabit ho riya
@harpreet20193
@harpreet20193 Месяц назад
❤❤🍀🍀👍👍❤❤⭐⭐
@thinkpositive3565
@thinkpositive3565 Месяц назад
Bhagwat maan de sarkar aun nal Punjab de sare sarkari dafftra ch Punjabi Bnd....
@ppkpatwar
@ppkpatwar Месяц назад
Parmeek nu v bol len deya kro 22 ji boht gaĺl katt de o tuc gussa na kreo gor kreo bai ji🙏
@rajtoor1528
@rajtoor1528 Месяц назад
ਵੀਰ ਜੀ ਇਨੀਆਂ ਫੇਕ ਕਾਲਾਂ ਆਉਂਦੀਆਂ ਇੱਕ ਦਿਨ ਵਿੱਚ।। India ਤੂ USA ਵਿਚ।। Scammer ਹੁੰਦੇ ਨੇ ਸਾਰੇ
@dansinghmannmann3456
@dansinghmannmann3456 Месяц назад
ਮੁੱਖ ਮੁੱਦਾ ਨਸ਼ਾ ਹੈ ਜੀ
@dilshersingh3935
@dilshersingh3935 Месяц назад
ehnia sachia gala bahut bandia de hajan ni aunia
@amanjotsingh6741
@amanjotsingh6741 Месяц назад
Canada ch ehh scam common aa
@malkeetkumar9566
@malkeetkumar9566 Месяц назад
Loka nu befkoof bana vota lainiya c vote mil Gaye saruban gaye 2027 ch dekha g
@punjabdoordarshan5823
@punjabdoordarshan5823 Месяц назад
ਤੇਰਾ ਅਕਾਲੀ ਦਲ ਨਾਲ ਕਿਉਂ ਵੈਰ ਆ ਤੈਨੂੰ ਸਿਟਾਂ ਆ ਦੇਣੇ ਆ ਬੁਰਕੀ ਕਾਕਾ ਜੀ ਤੋਂ
@ekmsingh28
@ekmsingh28 Месяц назад
ਵੈਰ ਨਹੀ ਹੈ ਏਥੇ ਸਭ ਅਕਾਲੀ ਦਲ ਆਲੇ ਹੀ ਨੇ ਪਰ ਜੋ ਏਨਾ ਨੇ ਕੀਤਾ ਸਭ ਓਸ ਕਰਕੇ ਉਨਾਂ ਦੇ ਵਿਰੋਧ ਚ ਹੋਏ ਨੇ | ਸਮਝ ਵਾਲੀ ਗੱਲ ਆ ਕੇ ਸਭ ਤੋਂ ਉੱਪਰ ਅਕਾਲ ਤੱਖਤ ਫਿਰ sgpc aundi a fir SAD ....ਪਰ ਏਥੇ ਤਾਂ ਸਭ ਤੋਂ ਉਪਰ ਬਾਦਲ ਪਰਵਾਰ ਫਿਰ SAD ਫਿਰ SGPC ਤੇ ਅਖੀਰ ਤੇ ਅਕਾਲ ਤੱਖਤ ਸਾਹਿਬ ਆ ਰਿਹਾ ਏਸ ਕਰਕੇ ਵਿਰੋਧ ਹੋ ਰਿਹਾ।
@TarsemSingh-ev6vk
@TarsemSingh-ev6vk Месяц назад
ਕਹਿ ਦਿਓ ਫੋਨ ਚੁੱਕੋ ਹੀ ਨਾ ਉਹ ਲੋਕ guess ਨਾਲ ਫੋਨ ਕਰਦੇ ਹਨ ਜੇ ਕੋਈ ਫੋਨ ਚੱਕ ਲਏ ਤਾਂ ਹੀ ਤੰਗ ਕਰਦੇ ਹਨ ਅਸੀ ਇੱਥੇ ਅਮਰੀਕਾ ਵਿੱਚ ਰੋਜ਼ ਇਹੋ ਜਹੇ ਫੋਨ ਤੋ ਤੰਗ ਆ ਗਏ ਹਾਂ ਕਦੀ ਕਹਿ ਦੇਦੇ ਤੁਸੀ ਇਸ ਮਹੀਨੇ ਦਾ ਬਿੱਲ ਨਹੀ ਤਾਰੀਆਂ ਅਸੀ ਬਿੱਲ ਮਾਫ ਕਰਾ ਦਿਆਗੇ ਕਦੀ ਕਾਰ ਦੀ ਕਿਸ਼ਤ ਨਹੀ ਤਾਰੀ ਅਸੀ ਰਿਝ ਕਰ ਦਿਆਗੇ ਤੁਹਾਡੀ ਲਾਟਰੀ ਨਿਕਲੀ ਹੈ ਸੋ ਡਾਲਰ ਫੀਸ ਭੇਜ ਦਿਓ ਅਸੀਂ ਲਾਟਰੀ ਦਾ ਚੈੱਕ ਭੇਜ ਦਿਆਗੇ ਕਿਸੇ ਗੱਲ ਚ ਜਾਂ ਲਾਲਚ ਵਿੱਚ ਨਹੀ ਆਉਣਾ ਸ਼ਪੈਸਲ ਆਪਣਾ ਐਕਾੳਟ ਨੰਬਰ ਨਹੀ ਦੇਣਾ
@jaspalrai5574
@jaspalrai5574 Месяц назад
👍👍👍
@NirmalSingh-ll3gu
@NirmalSingh-ll3gu Месяц назад
❤❤
Далее
Moto Trial vs Moto acrobática 🏁
00:29
Просмотров 2,3 млн