Тёмный

Yaddi Gunike Kabaddi Player | Mother Left his own Son | Emotional | Heart Touching Story | Kudrat 

Kudrat ਕੁਦਰਤ Clips
Подписаться 2,9 тыс.
Просмотров 225 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 251   
@curlycurly1061
@curlycurly1061 4 месяца назад
ਏਨਾਂ ਸੱਚ ਬੋਲਣਾ ਸੌਖਾ ਨਹੀਂ 😢
@sumitsharmayoyohoneysingh4052
@sumitsharmayoyohoneysingh4052 3 месяца назад
Right
@BalajiAgroIndustries
@BalajiAgroIndustries 4 месяца назад
ਬਹੁਤ ਸਹਿਨਸ਼ੀਲਤਾ ਐ ਇਸ ਭਰਾ ਚ ਏਨਾ ਵੱਡਾ ਸੱਚ ਬੋਲਣ ਲਈ ਜਿਗਰਾ ਬਹੁਤ ਵੱਡਾ ਕੀਤਾ ਭਰਾ ਨੇ 😢😢😢😢
@AmanDeep-lo3zx
@AmanDeep-lo3zx 4 месяца назад
ਕੁੱਲ ਮਿਲਾ ਕੇ ਬਾਈ ਮੈਂ ਤੇਰੇ ਨਾਲ ਸਹਿਮਤ ਹਾਂ, ਪਰ ਦੁੱਕੀ ਦੇ ਲੋਕਾਂ ਵਿੱਚ ਇਸ ਨੂੰ ਦੱਸਣ ਦੀ ਕੀ ਲੋੜ ਪੈ ਗਈ, ਇੱਥੇ ਦੁੱਧ ਧੋਤਾ ਕੌਣ ਹੈ,😴🙏
@gurwinderbrar219
@gurwinderbrar219 4 месяца назад
ਬਿਲਕੁੱਲ ਜੀ
@mohinderpal1322
@mohinderpal1322 4 месяца назад
Agreed. There is no need to discuss such things with others.
@tirathsingh6539
@tirathsingh6539 4 месяца назад
ਬਿਲਕੁਲ ਸਹੀ
@kiranNagi6569
@kiranNagi6569 4 месяца назад
Kapda chukan nal dhid apna hi nanga hunda aa. So eda sab de sahmne ni bolna chaida ....
@rajusurdhar2696
@rajusurdhar2696 3 месяца назад
Yaar aah Galla karann di ki lorh c yaar
@mandeepkhangura2042
@mandeepkhangura2042 4 месяца назад
ਇਹ ਸਾਡੇ ਗਵਾਂਡੀ ਦਾ ਦੋਤਾ ਬਹੁਤ ਸਿਆਣਾ ਬੱਚਾ ਪੂਨਾੰਵਾਲ
@OnkarSingh-x1y
@OnkarSingh-x1y 4 месяца назад
Hanji veer ji bahut jayada sayana hun te sarya nu pata lag gaya sayana banda apni girlfriend ya wife bare ni jaldi bolda eh apni maa bare sare social media te dasan maa galat ho sakdi va par hun eh maa tou v jayada galt sabit ho gaya
@kawalbal5453
@kawalbal5453 4 месяца назад
Na ji eho jehiya hawash poori krn waliya Mawa nai hundiya.mawa tan bacheya diya galtiya v apne ser la landiya .eh jis te gujriya ohi janda.
@lakhilakhisahota
@lakhilakhisahota 4 месяца назад
Tusi Punnwal to
@luckymaan415
@luckymaan415 4 месяца назад
Ghlt nhi veer bnde ne sach bolea ohh v duniya samne ,
@sohanjeetsingh8944
@sohanjeetsingh8944 3 месяца назад
​@@lakhilakhisahotamain punnwal toh aa
@rajwantkaur2937
@rajwantkaur2937 4 месяца назад
ਵੀਰ ਬਹੁਤ ਸਿਆਣਾ ਤੇ ਸਮਝਦਾਰ ਲੱਗਦਾ
@sarbjitkalyan3653
@sarbjitkalyan3653 3 месяца назад
ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ
@DaljitSingh-kk9ud
@DaljitSingh-kk9ud 2 месяца назад
ਮੇਰੀ ਉਮਰ ਲਗਭਗ 35 ਸਾਲ ਹੋ ਚੁੱਕੀ ਹੈ ਮੇਰੇ ਦੋ ਬੱਚੇ ਹਨ ਘਰਵਾਲੀ ਨਾਲੋਂ ਵੀ ਤਲਾਕ ਹੋ ਚੁੱਕਿਆ ਮੇਰਾ ਜਿੰਦਗੀ ਦਾ ਤਜਰਬਾ ਹੈ ਕਿ ਸੱਚ ਬੋਲਣ ਵਾਲਾ ਬੰਦਾ ਹਮੇਸ਼ਾ ਕਲਾਂ ਰਹਿ ਜਾਂਦਾ ਪਰ ਇਨਾ ਸੱਚ ਬੋਲਦਾ ਬਹੁਤ ਔਖਾ ਵੀਰੇ ਮੈਂ ਤੇਰਾ ਦਰਦ ਸਮਝਦਾ ਹਾਂ ਆਪਣੇ ਵਰਗਿਆਂ ਦਾ ਰੱਬ ਰਾਖਾ
@tajwrsingh5990
@tajwrsingh5990 4 месяца назад
ਅਸੀਂ ਵੀ ਐਵੇਂ ਸੋਚਦੇ ਸੀ ਕੀ ਐਵੇਂ ਨਹੀਂ ਹੋ ਸਕਦਾ ,, ਇੱਕ ਮਾਂ ਪਵਿੱਤਰ ਸ਼ਬਦ ਏ ,, ਪਰ ਜਦੋਂ ਅਸੀਂ ਇੱਕ ਕੁੜੀ ਦੀ ਮਾਂ ਦੇਖੀ ਉਹ ਕੁੜੀ ਵੀ ਆਪਣੀ ਮਾਂ ਨੂੰ ਛੱਡ ਕੇ ਭੱਜ ਆਈ ਸੀ ,, ਦਾਦਾ ਦਾਦੀ ਪਾਪਾ ਕੋਲ ,, ਕੁੜੀ ਦੀ ਮਾਂ ਕਿਸੇ ਦੂਜੇ ਬੰਦੇ ਨਾਲ ਰਹਿੰਦੀ ਸੀ ਤੇ ਉਸ ਬੰਦੇ ਦਾ ਮੁੰਡਾ ਕੁੜੀ ਨੂੰ ਗ਼ਲਤ ਨਿਗ੍ਹਾ ਨਾਲ ਦੇਖਣ ਲੱਗ ਪਿਆ ਸੀ ,, ਫੇਰ ਅਪਣੇ ਦਾਦਕੇ ਵਾਪਿਸ ਆ ਗਈ ਸੀ ਨਾਨਕੇ ਘਰ ਤੋਂ ,, ਹੁਣ ਉਸਦਾ ਵਿਆਹ ਕਰ ਦਿੱਤਾ ਸਭ ਨੇ ਰਲ ਮਿਲ ਕੇ ,, ਹੁਣ ਖੁਸ਼ ਏ ਪੂਰੀ ਜ਼ਿੰਦਗੀ ਵਿੱਚ ਵੀਰ ਜੀ ਉਹ ਕੁੜੀ ਵੀ ਐਵੇਂ ਹੀ ਰੋਈ ਸੀ ਇੱਕ ਦਿਨ ,, ਹਿੰਮਤ ਰੱਖੋ ਤੁਹਾਨੂੰ wife ਚੰਗੀ ਮਿਲੇਗੀ ਤੇ ਖੁਸ਼ ਰੱਖੇਗੀ ,, ਸਦਾ ਦਿਨ ਏਕੋ ਜਹੇ ਨਹੀਂ ਰਹਿੰਦੇ ,, ਵਾਹਿਗੁਰੂ ਜੀ ਭਲਾ ਕਰਨਗੇ 🙏🏻🙏🏻
@bindersingh5632
@bindersingh5632 4 месяца назад
Kuj aurta es tra dia pagal hondyeA
@tajwrsingh5990
@tajwrsingh5990 Месяц назад
@@bindersingh5632 ਹਾਂਜੀ
@charnjitsingh9267
@charnjitsingh9267 4 месяца назад
ਜਿਹੜੀਆਂ ਮਾਵਾਂ ਅਜਿਹੀਆਂ ਹੁੰਦੀਆਂ ਹਨ ਉਹਨਾਂ ਨੂੰ ਮਾਂ ਕਹਿਣਾ ਗ਼ਲਤ ਹੈ ਉਸ ਨੂੰ ਡੈਣ ਕਿਹਾ ਜਾਂਦਾ ਹੈ ਡੈਣ ਵੀ ਇੱਕ ਘਰ ਛੱਡ ਦਿੰਦੀ ਹੈ ਇਹ ਤਾਂ ਡੈਣ ਦੀ ਮਾਂ ਹੈ
@Vikaskumar-sm6nb
@Vikaskumar-sm6nb 4 месяца назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@ranasing7499
@ranasing7499 3 месяца назад
ਦਿਲ ਦਾ ਸਾਫ ਬੰਦਾ
@daljeetkaur6729
@daljeetkaur6729 4 месяца назад
ਵਾਹਿਗੁਰੂ ਜੀ ਜਿਸ ਤੇ ਬੀਤਦੀ ਉਸਨੂੰ ਪਤਾ. ਕੋਈ ਗੱਪ ਨਹੀਂ ਵੀਰੇ ਵਾਹਿਗੁਰੂ ਤੈਨੂੰ ਬਹੁਤ ਖੁਸ਼ੀਆਂ ਦੇਵੇ ਗਾ ਜਰੂਰ ਭਰੋਸਾ ਰੱਖੋ ਬਾਬਾ g ਤੇ bs 🙏
@AmandeepKaur-ee2qb
@AmandeepKaur-ee2qb 4 месяца назад
ਕਿਤੇ ਮਾਂ ਕਿਤੇ ਪਿਉ ਵੀ ਐਵੇ ਦੇ ਹੁੰਦੇ ਨੇ ਤੇ ਕਿਤੇ ਭੈਣਾ ਤੇ ਕਿਤੇ ਵੀਰ ਵੀ ਐਵੇ ਦੇ ਹੁੰਦੇ ਨੇ
@mandeepgill291
@mandeepgill291 3 месяца назад
👍
@rupindersidhu4878
@rupindersidhu4878 4 месяца назад
ਵਾਹਿਗੁਰੂ ਜੀ
@charnjeetmiancharnjeetmian6367
@charnjeetmiancharnjeetmian6367 3 месяца назад
ਨਾਂ ਵੀਰੇ ਜੋ ਵੀ ਆ, ਨਿੰਦ ਨਾਂ,, ਮਾਂ ਸ਼ਬਦ ਬਹੁਤ ਸੁੱਚਾ ਹੁੰਦਾ। ਪਰ ਤੇਰੇ ਲਈ ਇਹ ਦੁਖਦਾਇਕ ਰਿਹਾ।😢
@SarbjitSingh-1993
@SarbjitSingh-1993 3 месяца назад
Bhaaaji hun oh maavaaan nhi rahiyan😢
@purebarfi
@purebarfi 4 месяца назад
ਕੋਈ ਮਾਂਵਾਂ ਆਪਣੀਆਂ ਧੀਆਂ ਪੁੱਤਾਂ ਦੀਆਂ ਨਹੀਂ ਬਣਦੀਆ ਜਿਨ੍ਹਾਂ ਮਰਜ਼ੀ ਕਰ ਲਉ
@fashiongroup.4635
@fashiongroup.4635 4 месяца назад
Kyo ni bandiya..sariya maa eda diya nai hundiya..pheli vaar suni eda di maa di story.
@saritapassi2047
@saritapassi2047 3 месяца назад
Phli baar duniya eda di maa
@sunitarani9547
@sunitarani9547 3 месяца назад
Saria mava iko jehia nhi hundia aur tu v kise maa da put hoyenga
@KhushalSingh-im3wo
@KhushalSingh-im3wo 3 месяца назад
ਜਿਸ ਤਨ ਬੀਤੀ ਹੋਵੇ ਉਹੀ ਜਾਣਦਾ ਹੈ
@jagdeepkumar2928
@jagdeepkumar2928 3 месяца назад
ਇਹ ਬੰਦਾ ਬਹੁਤ ਸੱਚਾ ਹੈ ਬਹੁਤ ਜਿਗਰੇ ਨਾਲ ਦਿੱਸਦਾ
@jatinderkaur8642
@jatinderkaur8642 3 месяца назад
ਸੱਚ ਬੋਲਣਾ ਬਹੁਤ ਚੰਗਾ ਐ
@ranbirkaur6830
@ranbirkaur6830 4 месяца назад
ਮਾਂ ਸੀ ਕੇ ਡੇ ਨ ਸੀ😢😢
@sattibains4818
@sattibains4818 4 месяца назад
Tohadi Panjabi bahut badhiya lgi
@Smartboys589
@Smartboys589 4 месяца назад
ਏਹ ਸੱਚਾਈ ਆਂ 😓🙏🏻ਬਹੁਤ ਦੁੱਖ ਲੱਗਦਾ ਅਸੀਂ ਵੀ ਅੱਖੀਂ ਦੇਖਿਆ ਹੋਇਆ ਏਹ ਸਭ ਸਾਡੇ ਪਿੰਡ ਪੁੱਤ ਦੀ ਕਾਤਿਲ ਮਾਂ 🙏🏻
@NICE_LIFE1986
@NICE_LIFE1986 3 месяца назад
ਕਿਹੜਾ ਪਿੰਡ ?
@shagunthemomvlogger3191
@shagunthemomvlogger3191 3 месяца назад
@@NICE_LIFE1986qq
@gk797
@gk797 4 месяца назад
Vichara Dukhi ho ke Dil diyan glla dsda Dil hlka krda vichara Dukhi aa Ma to
@BittuSingh-vn8uc
@BittuSingh-vn8uc 4 месяца назад
ਬਹੁੱਤ ਜਿਗਰਾ ਚਾਹੀਦਾ ਸੱਚ ਬੋਲਣ ਨੂੰ ਵੀਰ ਹੋ ਸੱਖਦਾ ਤੁੱਹਾਡੇ ਸੱਚ ਬੋਲਣ ਨਾਲ ਬੱਚਿਆਂ ਸਾਹਮਣੇ ਹੱਵਸ਼ ਪੂਰੀ ਕਰਨ ਵਾੱਲੀਆ ਮਾਂਵਾਂ ਨੂੰ ਅਕਲ ਆ ਜਾਏ ਵੀ ਕੱਲ ਨੂੰ ਉੱਹਨਾ ਦੇ ਬੱਚੇ ਵੀ ਜਵਾਂਨ ਹੋਣੇ ਨੇ ਫਿੱਰ ਕਿੱਸ ਨਿਗਾਹ ਨਾਲ ਸਾਹਮਣਾ ਕਰਨਗੀਆਂ ਉੱਹਨਾ ਦਾ
@SurjeetSingh-r7j
@SurjeetSingh-r7j 4 месяца назад
ਬਾਈ ਤੂੰ ਉਦੋਂ ਵੀ ਭਲਾ ਮਾਣ ਸੀ ਤੇ ਹੁਣ ਵੀ ਭਲਾ ਮਾਣ ਵਾ ਤੇ ਰਵੇਗਾ 🙏
@harjitreena8388
@harjitreena8388 3 месяца назад
Sei gal aa
@malkitchumber911
@malkitchumber911 4 месяца назад
ਹੋ ਸਕਦਾ ਉਸ ਦੀ ਮਜਬੂਰੀ ਹੋਵੇ ਬੱਚਿਆਂ ਨੂੰ ਪਾਲਣ ਖਾਤਰ ਇਹ ਸਭ ਕੁੱਝ ਕਰਨਾ ਪੈਂਦਾ ਹੋਵੇ ਕਈ ਬੰਦੇ ਇਹਨੇ ਗਿਰੇ ਹੁੰਦੇ ਉਹ ਨਾ ਤਾਂ ਆਪਣੇ ਬੱਚਿਆਂ ਵੱਲ ਦੇਖਦੇ ਹਨ ਨਾ ਘਰ ਵੱਲ ਉਹ ਕੀ ਕਰੇ ਜਦੋਂ ਘਰ ਵਿੱਚ ਖਾਣ ਲਈ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕੁਝ ਨਾ ਹੋਵੇ ਤਾਂ ਮਜਬੂਰੀ ਵੱਸ ਇਹ ਕੁਝ ਕਰਨਾ ਪੈਂਦਾ ਹੋਵੇ ਗਾ ਇਸ ਹੱਦ ਤੱਕ ਔਰਤ ਨੂੰ ਭੇਜਣ ਵਿੱਚ ਜ਼ਿਆਦਾ ਕਰਕੇ ਬੰਦਿਆਂ ਦਾ ਹੀ ਹੱਥ ਹੁੰਦਾ ਏ
@PB-kl9ls
@PB-kl9ls 3 месяца назад
ਬੋਹਤ ਔਰਤਾਂ ਦੇ ਘਰਵਾਲੇ ਏਦਾ ਦੇ ਹੁੰਦੇ ਆ ਜੋ ਘਰ ਨੀ ਚਲਾ ਸਕਦੇ ਮੈ ਬਹੁਤ ਔਰਤਾਂ ਦੇਖਿਆ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਟਾਈਮ ਪਾਸ ਕਰਦਿਆਂ ਪਰ ਕਦੇ ਗ਼ਲਤ ਕਦਮ ਨੀ ਚਕਿਆ ਕਦੇ ਜਿਸਮਾਂ ਦਾ ਧੰਦਾ ਨੀ ਕੀਤਾ ਜੇ ਘਰਵਾਲਾ ਘਰ ਨਾ ਚਲਾਵੇ ਏਦਾ ਮਤਲਬ ਇਹ ਨੀ ਕਿ ਥਾ ਥਾ ਮੂੰਹ ਮਾਰੋ ਪੈਸਿਆਂ ਲਈ ਮਿਹਨਤ ਨਾਲ ਪੈਸਾ ਕਮਾਇਆ ਜਾ ਸਕਦਾ ਪਰ ਨਹੀਂ ਲੋਕਾਂ ਨੂੰ 1 ਘੰਟੇ ਚ 1000,1500 ਚਾਹੀਦਾ ਦਿਹਾੜੀ ਦਾ 300,400 ਨਹੀਂ
@BhawansinghAulakh
@BhawansinghAulakh 3 месяца назад
ਦੁਖੀ ਹੋ ਕੇ ਇਹਨਾਂ ਕੁਝ ਬੋਲਣਾਂ ਪੈਦਾ ਨਹ ਤੇ ਮਾਂ ਕੋਈ ਮਾੜੀ ਨਹੀਂ ਕਹਿੰਦਾ
@Anonymous-xq6pg
@Anonymous-xq6pg 4 месяца назад
Haeeeeee rabba ki bnu dunian da 😢😢😢😢😢😢😢
@preetartsdrop
@preetartsdrop 4 месяца назад
ਬਾਈ ਏਦਾ ਤਾ ਪਤਾ ਨਹੀ ਕੀ ਸਚ ਏ ਪਰ ਆ ਨੀਂਦ ਦੀਆਂ ਗੋਲੀਆਂ ਪਾਉਣ ਵਾਲੀ ਗਲ ਸਚ ਏ ਮੇਰਾ ਮਿਤਰ ਸੀ ਵਿਆਹੀ ਬੁੜੀ ਨਾਲ ਗਲ ਬਾਤ ਸੀ ਉਸਦੀ ਜੋ ਕਰਦਾ ਆਕੇ ਸੇਖੀਆਂ ਮਾਰਨ ਖਾਤਰ ਸਾਰ ਗਲ ਦਸਦਾ ਹੁੰਦਾ ਸੀ ਮੈ ਉਸ ਔਰਤ ਨੂੰ ਵੀ ਜਾਣਦਾ ਸੀ ਤੇ ਜਦ ਉਸ ਮਿਤਰ ਨੂੰ ਪੁੱਛਣਾ ਬਾਈ ਔਰਤ ਦੇ ਮੁਡੇ ਕੁਝ ਨਹੀਂ ਆਖਦੇ ਤੈਨੂੰ ਘਰ ਜਾਣ ਤੇ ਤਾ ਉਹ ਹਸ ਹਸ ਦਸਦਾ ਸੀ ਉਹ ਗੁੜੀ ਨੀਂਦ ਵਿੱਚ ਹੁਦੇ ਬਾਈ ਹਵਸੀ ਔਰਤ ਸਵਾਦ ਖਾਤਰ ਸਭ ਕੁੱਝ ਦਾ ਤੇ ਲਾ ਦਿੰਦੀ ਮੇਰਾ ਉਹ ਮਿਤਰ ਖਾਣ ਪੀਣ ਦਾ ਆਦੀ ਸੀ ਤੇ ਅਟੈਕ ਨਾਲ ਮਰ ਗਿਆ ਨਹੀ ਅਜ ਵੀ ਉਸ ਔਰਤ ਦੇ ਨਾਲ :::::::::::::::::ਤੁਸੀਂ ਸਿਆਣੇ ਹੋ
@daljitkaur5824
@daljitkaur5824 3 месяца назад
ਵੀਰੇ ਮੇਰਾ ਘਰ ਵਾਲਾ ਨਸੇ ਬਹੁਤ ਕਰਦਾ ਪ੍ਰਵਾਰ ਬੀ ਤੰਗ ਪਰੇਸਾਨ ਕਰਦਾ ਸੀ ਆਖਰ ਤਲਾਕ ਹੋ ਗਿਆ ਬੱਚੇ ਆ , ਨੂੰ ਲਿਉਣ ਨੂੰ ਬਹੁਤ ਜੋਰ ਲਾਇਆ ਪਰ ਕੋਈ ਪੇਸ ਨਹੀ ਗਈ ਮੇਰੀ ਪਿਆਰ ਸੱਚਾ ਸੀ ਅੱਜ ਮੈ ਮਿਲਦੀ ਹਾ ਪੁਤਾ ਨੂੰ
@kingyuvraj47
@kingyuvraj47 4 месяца назад
😮😢😮😢😮😢ehna vadda te kouda sach bolna .. himmat bahut chahidi aa .salute aa veer Teri sahan Shakti nu
@kamaljitkaur4438
@kamaljitkaur4438 4 месяца назад
ਵੀਰ ਮੇਰੀ ਸਹੇਲੀ ਦਾ ਘਰਵਾਲਾ ਤੇਰੀ ਮਾਂ ਵਰਗਾ ਹੈ ਉਸ ਨੂੰ ਕੀ ਕਿਹਾ ਜਾਵੇ ਔਰਤ ਨੂੰ ਤਾਂ ਬਦਨਾਮ ਕਰ ਦਿੱਤਾ ਹੈ ਪਰ ਆਦਮੀ ਨੂੰ ਕੀ ਕਿਹਾ ਜਾਵੇ ਜੋਂ ਆਪਣੇ ਬੱਚਿਆਂ ਨੂੰ ਵੀ ਨਈ ਦੇਖਦਾ ਉਸ ਦੀ ਘਰਵਾਲੀ ਹੀ ਘਰ ਚਲਾ ਰਹੀ ਹੈ ਉਸ ਕੰਜ਼ਰ ਦੀ ਕੋਈ ਜੁੰਮੇਵਾਰੀ ਹੈ ਹੀ ਨਹੀਂ
@DEEP0176
@DEEP0176 3 месяца назад
Kamal ji Ryt gl tuhadi par ah kam krke hi ghar chalde ne. K menu Lgda Tuhade nal bhi ahi ho rea
@jsb7660
@jsb7660 3 месяца назад
Badnam krn da mtlb oh hunda jo sahi hove te ਲੋਕਾਂ ਵਿੱਚ ਗਲਤ ਬਣਾ ਕੇ pesh ਕੀਤਾ ਜਾਵੇ..... ਗਲਤ ਨੂੰ ਗਲਤ ਕਹਿਣਾ ਤਾਂ ਸੱਚਾਈ dsna ਹੁੰਦਾ.... ਔਰ ਰਹੀ ਗੱਲ ਤੁਹਾਡੀ saheli ਦੀ ਉਹ ਖੁੱਦ ਆਵੇ ਮੀਡੀਆ ਸਾਹਮਣੇ... ja ਤੁਸੀਂ aawo ... ਹੁਣ ਕੋਈ ਹੋਰ ਥੋੜ੍ਹੀ ਆਵਾਜ਼ chukega...
@chamkurthind7765
@chamkurthind7765 4 месяца назад
ਬਾਈ ਜੀ ਮਾ ਨੂੰ ਮੀਡੀਆ ਸਾਹਮਣੇ ਇੰਨਾ ਨੀ ਭੰਡੀ ਦਾ ਹੁਣ ਕਿਸੇ ਨੇ ਕੁਛ ਦੇਤਾ ਲੋਕਾ ਘਰ ਦਾ ਭੇਤ ਦੇਨਾ
@Dhaliwal21892
@Dhaliwal21892 4 месяца назад
Lokkan nu pta hi hona chawal da
@Taffuvlog
@Taffuvlog 4 месяца назад
​@@Dhaliwal21892agar pta hi theek c jina nu pta ,ethe kehda loga ne award de Dene a.
@Gurbanipf5rh
@Gurbanipf5rh 4 месяца назад
ਸਹੀ ਗੱਲ।। ਲੋਕਾਂ ਤੋ ਕਈ ਓਹਲੇ ਰਖਣੇ ਚਾਹੀਦੇ ਹਨ। ਏਨੇ ਸੱਚ ਦਸ ਕੇ ਕਿਹੜਾ ਕੋਈ ਖਿਤਾਬ ਮਿਲ ਜਾਣਾ ।
@sandip.goraya.1920
@sandip.goraya.1920 4 месяца назад
Sach bolna de himat v koi koi karda bai G
@Vinca54
@Vinca54 4 месяца назад
ਵਿਧਵਾ ਜਨਾਨੀ ਨੇ ਪਤਾ ਨੀ ਕਿਵੇਂ ਟਾਈਮ ਕੱਟਿਆ ਹੋਣਾ, ੲੈਂਵੇ ਨੀਂ ਭੰਡਿਦਾ । ਵੱਡੇ ਭਰਾ ਦਾ ਵਿਉਹਾਰ ਦੱਸ ਰਿਹਾ ਕਿ ਇਹਨਾਂ ਨੇ ਕਿਹੋ ਜਿਹਾ ਵਿਉਹਾਰ ਕੀਤਾ ਹੋਣਾ
@tarsemsingh3559
@tarsemsingh3559 4 месяца назад
ਸੁਣਿਆਂ ਪੁੱਤ ਕਪੂਤ ਹੋ ਸਕਦਾ ਪਰ ਮਾਂ ਕੂਮਾਂ ਨੀ ਹੋ ਸਕਦੀ ਇਹ ਕਹਾਵਤ ਵੀ ਗਲਤ ਹੋ ਗੲੀ ਏਦਾਂ ਦੀ ਮਾ ਨੂੰ ਤਾਂ ਦੁਨੀਆਂ ਤੋਂ ਤੋਰ ਦਵੇ 😭😭😭😭😭
@inderjit2759
@inderjit2759 3 месяца назад
Veere mere naal bi aive hua Sade ghar roty bnaon wala koi nhi lok dekh ke hasde hann mere vall Sadi ghar dekh keshreeq hasde han veere mere vich koi kmi nhi hai maape kumaape hunde han
@shota-oc6xh
@shota-oc6xh 4 месяца назад
Waheguru g
@KuldeepSingh-l9h6g
@KuldeepSingh-l9h6g 4 месяца назад
Wahiguru Wahiguru Wahiguru Ji
@mahipsingh1050
@mahipsingh1050 4 месяца назад
WAHEGURU ❤ es bande nu Raja bnado ,
@lakhycheema7566
@lakhycheema7566 3 месяца назад
ਮੇਰਾ ਇੱਕ ਦੋਸਤ ਓਹਦੀ ਮਾਂ ਵੀ same aa ਬਹੁਤ ਕੋਸ਼ਿਸ਼ ਕੀਤੀ ਪਰ ਓਹ ਨੀ ਸੁਦਰੀ।bichara depression ch ਰਹੰਦਾ।
@usman3819
@usman3819 4 месяца назад
ਬੇਟਾ ਮਾਫ ਕਰਦੋ ਦੁਨੀਆਂ ਵਿੱਚ ਬਦਨਾਮ ਨਾ ਕਰੋ ਇਨਸਾਨ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ
@GurnamSingh-j6c
@GurnamSingh-j6c 4 месяца назад
Gud ans
@preetbhajaulijhajj6153
@preetbhajaulijhajj6153 3 месяца назад
ਵਹਿਗੁਰੂ ਜੀ ਸੱਭ ਨੂੰ ਸੁਮੱਤ ਬਖਸ਼ਣ ਜੀ
@Bhaktitv790
@Bhaktitv790 4 месяца назад
God bless you verr ji
@kashbassey9149
@kashbassey9149 4 месяца назад
This is so difficult to deal with,clearly you a traumatised by all the incidents that happened Ihope by speaking out,you can heal some of the hurt.. Not all mothers are good....thank you for sharing..
@SehajSingh-po4dp
@SehajSingh-po4dp 4 месяца назад
ਜਿਸ ਤਨ ਲਾਗੇ ਸੋ ਤਨ ਜਾਣੇ
@KarnailSingh-r8d
@KarnailSingh-r8d 4 месяца назад
ਵੀਰੇ ਯਾਰ ਰੱਬ ਦਾ ਸ਼ੁਕਰ ਹੀ ਅੱਲਾਹ ਕਰਿਆ ਕਰ ਤੂੰ ਮਾਵਾਂ ਕਲਯੁਗ ਦੀਆਂ ਏਦਾਂ ਦੀਆਂ ਹੀ ਆ ਰੱਬ ਦਾ ਸ਼ੁਕਰੀਆ ਇਦਾਂ ਕਰਿਆ ਕਰ ਵੀ ਰੱਬ ਨੇ ਤੈਨੂੰ ਗੈਰਤ ਦਿੱਤੀ ਆ ਜਨਮ ਦੇਣੇ ਵਾਲੀ ਨੇ ਤਾਂ ਜਲੀਲ ਹੀ ਕੀਤਾ ਹੋਰ ਕਲਯੁਗ ਆ ਵੀਰੇ ਮੇਰਾ ਵੀ ਇਹੀ ਹਾਲ ਹੋਇਆ ਬਸ ਥੋੜਾ ਫਰਕ ਆ
@NavdeepBhupal
@NavdeepBhupal 4 месяца назад
Ghar di gl bat ghar hi rhn do chote veer kise pta kise nu nhi pta es tra changa ni lgda
@manjindersinghsidhu1275
@manjindersinghsidhu1275 4 месяца назад
ਬਹੁਤ ਔਖਾ ਐਨਾ ਸੱਚ ਬੋਲਣਾ
@JugrajSingh-wl1yr
@JugrajSingh-wl1yr 2 месяца назад
ਬਾਈ ਸੱਚ ਬੋਲਣ ਲਈ, ਸੱਚ ਸੁਣਨ ਲਈ ਕਲੇਜਾ ਚਾਹੀਦਾ,,,,ਬਹੁਤ ਸਬਰ ਕੀਤਾ ਬੰਦੇ,,,,ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ ਐਵੇਂ ਜਿਵੇਂ,,,,,,,
@jaswinderkaur5411
@jaswinderkaur5411 4 месяца назад
ਬਹੁਤ ਵਧੀਆਂ ਕੀਤਾ ਦਸ ਕੇ ਿਜਹੜੇ ਕੋਈ ਦੁਧ ਧੌਤਾ ਨਹੀ ਹੈ ਪਰ ਕਲਯੁਗ ਚਲਦਾ ਪਰ ਪਰਮਾਤਮਾ ਦੇ ਭੈਅ ਿਵਚ ਰ ਹਿੰਦੇ ਨੇ ਓਹ ਕੁਝ ਗਲਤ ਨਹੀ ਕਰਦੇ
@Jagjeet-kaur57
@Jagjeet-kaur57 4 месяца назад
ਬੇਟਾ ਬੇਸ਼ੱਕ ਕੁੱਝ ਵੀ ਸੀ ਮਾਂ ਪਰ ਇਨ੍ਹਾਂ ਨਾ ਭੰਡ ਮਾਂ ਤਾਂ ਮਾਂ ਹੁੰਦੀ ਏ
@chamkurthind7765
@chamkurthind7765 4 месяца назад
ਵੀਰ ਜੀ ਤੁਸੀਂ ਸ਼ਹੀਦ ਕਿਹਾ ਚੰਗੀ ਗਲ ਕੀਤੀ
@harpreetkaur5022
@harpreetkaur5022 4 месяца назад
ਇਹੋ ਜਿਹੀ ਮਾਂ ਨੂੰ ਮਾਂ ਕਹਿਣਾ ਵੀ ਗੁਨਾਹ ਹੀ ਹੈ
@Taffuvlog
@Taffuvlog 4 месяца назад
​@@harpreetkaur5022te na kahe maa ,but ethe kehda loga ne ethe gal vich full pa Dene a
@rajvir41
@rajvir41 4 месяца назад
Ah ki gall aa j maa galt aa te q naa kahe bache vare b socho kina hard aa ohde lai😒
@Gur738
@Gur738 Месяц назад
Waheguru ji waheguru ji waheguru ji waheguru ji waheguru ji waheguru ji mawa nu sumat baksho dhan dhan dhan dhan mere baba deep singh ji maharaj
@manjitkaur7134
@manjitkaur7134 4 месяца назад
ਬੇਟਾ ਆਪਣੇ ਮਾਪਿਆ ਦੀ ਕੈਮਰੇ ਸਾਹਮਣੇ ਬੇਜਤੀ ਕਰਨੀ ਠੀਕ ਨਹੀ।
@NishaKakkar-pr8mp
@NishaKakkar-pr8mp 4 месяца назад
Jede mape sari dunya samne bejti krande rhe ona di ijat camre age kadi ijat
@Jagjeet-kaur57
@Jagjeet-kaur57 4 месяца назад
ਬਿਲਕੁਲ ਸਹੀ
@SonuBalwinder
@SonuBalwinder 4 месяца назад
Veer ji meri kahani v kuja mildi hai ...maa nahi kopati hondi na
@gurpreetkaur-zl2ie
@gurpreetkaur-zl2ie 3 месяца назад
Dukh hai veer tuhade lai
@user-xc8xo8vk4k
@user-xc8xo8vk4k 3 месяца назад
Veer jo b a but maa nu is tarah shaj ch paa k ta na shat
@sumanbhangu6392
@sumanbhangu6392 4 месяца назад
Mann halka ho janda
@LovneeshSingh-v5t
@LovneeshSingh-v5t 4 месяца назад
Veere apni maa diya kartoota camera age na das kyoki har maa eda di ni hundi so maa shabad te ve ugl uth di eda diya badkar aurta karke.
@honeythakur1458
@honeythakur1458 4 месяца назад
😢😢
@jinderpreet7621
@jinderpreet7621 4 месяца назад
Veer ji ,ho sakda tusi bilkul such bolde howo,but fir v maa howe zaarni,fir v o putan de man bhawnhi
@KaranDeep-js2jh
@KaranDeep-js2jh 4 месяца назад
Oh veere apni jindgi jee, dil te na la, tere lyi 20 saal pehlan margi si
@GurdeepSingh-of9pz
@GurdeepSingh-of9pz 3 месяца назад
Veerji ji request aa eho jehiya video na paaya karo.. aapne Punjab da naam kharab hunda... Baki Waheguru bhali kare
@peehusharma2116
@peehusharma2116 2 месяца назад
Goodboy ❤
@rockgaming1371
@rockgaming1371 4 месяца назад
God bless you, agge bare socho hun
@Dr_ittanwali
@Dr_ittanwali 3 месяца назад
ਯਾਰ ਇਹ ਸਭ ਕੁਝ ਏਦਾਂ ਦੱਸਣ ਦਾ ਕੀ ਮਤਲਬ ਆ ਬਾਈ
@simranjeetsingh3735
@simranjeetsingh3735 3 месяца назад
Bau je nahi ankh hegi ta na sun ajj kal aahi kuj ho reha smaaj ch yaar kdo tk akhaan band krke rakhoge
@nutellaandmilka
@nutellaandmilka 3 месяца назад
as a man eina sach bolna boht aukha
@guriaahi7916
@guriaahi7916 2 месяца назад
ਮੇਰੇ ਗੁਆਂਢੀ ਪਿੰਡ ਪੁੰਨਾਵਾਲ ਤੋਂ ਆ
@ranbirkaur6830
@ranbirkaur6830 4 месяца назад
Hadd a😢😢😢😢
@santoshkumari8002
@santoshkumari8002 4 месяца назад
Waheguru ji😢😢
@karmveersingh6423
@karmveersingh6423 4 месяца назад
😭😭😭😭🎉
@ushajoria8630
@ushajoria8630 2 месяца назад
Maa ਆਪਣੇ ਬੱਚੇ ਨਾਲ ਐਵੇਂ ਨਹੀਂ ਕਰ ਸਕਦੀ,,
@GurdeepSingh-of9pz
@GurdeepSingh-of9pz 3 месяца назад
Bhai eh banda hi mainu fuddu lagiya... Kina mada samay aa gaya... Hun eda de shalaru aa ki samaj wich negativity faloun da kamm karde ne.. eddi dimagi halat theek nhi lagdi main...
@BabluSingh-lu5wb
@BabluSingh-lu5wb 4 месяца назад
Waheguru ji
@PreetSingh-fj3ib
@PreetSingh-fj3ib 3 месяца назад
Be strong bro 💪
@preetipreeti2915
@preetipreeti2915 3 месяца назад
Mainu v ma shabad to nafrat hai
@sukhbirsinghjakhar9443
@sukhbirsinghjakhar9443 4 месяца назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@GurmeetSingh-f3q5g
@GurmeetSingh-f3q5g 3 месяца назад
Sab ne tere nal humdardi jitayi aa pr tu ta samgdar aa fir ma di miti ku rool reha chadd devo na milo ap pera te stand hovo
@sahejpreetx-j21
@sahejpreetx-j21 4 месяца назад
So sad
@gssandhu8191
@gssandhu8191 4 месяца назад
Mere bacha nahi hoya. Mai bache leyi tapad rehi han. Maawa pata ni bacheya naal eda kida kar sakdiya ne. Sanu pucho koe aa ke. sade te ki beet di han.
@baljeetbajwa4574
@baljeetbajwa4574 3 месяца назад
Bai tera dukh bhut wadda a yr pls apna future dekh depression ch na chal jayi
@RiteshVerma-hj2yq
@RiteshVerma-hj2yq 4 месяца назад
❤ma. Galat se hi sakda h ussdde koi majburi hoy ghar da kharch challan ly
@user-sekhon
@user-sekhon 4 месяца назад
Sahi boll eya e ji sade pind v hegi 2 bacheya nu shad ke chalgi e kaljug e vere
@GurmeetSingh-f3q5g
@GurmeetSingh-f3q5g 3 месяца назад
Veer raat nu ikali si us time v ta ssb kar sakdi si ta raat nu ku sab kuch karna si
@Taffuvlog
@Taffuvlog 4 месяца назад
Menu ta eh banda hi jhutha lg riha hai ,bol kive riha a bevkuf. apne gharde galt hon aur apa jina mrzi rona bahrle loga kol ro liye , 0:51 kise ne v laddoo nhi de dene ,log passe jake hor mjak bnode a .
@SurinderKaur-k4i
@SurinderKaur-k4i 3 месяца назад
Wahe guru🙏 ji bakhsho ina loka nu
@ramandeep3082
@ramandeep3082 3 месяца назад
bai galt aa saleem khaan
@azadsoch-me9vw
@azadsoch-me9vw 4 месяца назад
Parmatma de brabar na smjeya kro duniyawa Mawa nu eh dekh lo Mawa
@sarbjitkalyan3653
@sarbjitkalyan3653 3 месяца назад
ਬਹੁਤ ਵਧੀਆ ਵੀਰ ਜੀ ਸੱਚ ਬੋਲਣ ਤੇ
@jaspreetkaur0510
@jaspreetkaur0510 4 месяца назад
Je tu kamaaonda c fer kyun gaaya ohde kol.ohh widow c duji jagaah viaahi c.ki ptaa ki majboori hou.gharwaala te hai ni putt v social media te beh ke bhaandi karr reha.ehnu sharam aaoni chahidi aa.SAnki uparo sanaak v maa te.DURR FITHE MUHH.
@raviboutique5638
@raviboutique5638 4 месяца назад
ਮੈਨੂੰ ਤਾਂ ਇਹਦੇ ਵਿਚ ਰਤੀ ਭਰ ਵੀ ਸਿਆਣਪ ਨਹੀਂ ਲੱਗਦੀ ਹਰ ਚੈਨਲ ਤੇ ਬੈਠ ਕੇ ਦੱਸਣ ਲੱਗ ਜਾਂਦਾ ਸਿਰੇ ਦਾ ਬੇਵਕੂਫ਼ ਆ
@msBali222
@msBali222 4 месяца назад
You need to the real truth first before you come and say bad about your mother, shame on you
@pankajkamboj5575
@pankajkamboj5575 4 месяца назад
Tenu pta kuch Siana bni jnda
@Taffuvlog
@Taffuvlog 4 месяца назад
​@@pankajkamboj5575Tenu ki pta hai
@harinderkaur7218
@harinderkaur7218 3 месяца назад
How much trauma these brothers.... it's unbearable. Often one doesn't have the courage to speak up.Therefore, often decades later,one speaks but the wounds NEVER go. This is Kalyug. How hard was his life.... Pagal ma !! May God bless him with nicest soulmate n he forget his past hellish life.... Those who can,please help this young sportsman with immense support ! Time is a great healer .Thank you so much for listening n sharing this boy ' s suffering.
@ArshJassi-vg5qv
@ArshJassi-vg5qv 3 месяца назад
Eh munda bhut sayina
@bhupinderfSingh
@bhupinderfSingh 2 месяца назад
P p s nabhs
@AvtarSingh-fk1bz
@AvtarSingh-fk1bz 2 месяца назад
ਬਾਈ ਆਪਣੀ ਜ਼ਿੰਦਗੀ ਵਧਿਆ ਤਰੀਕੇ ਨਾਲ ਜੀਉ ਜਿੰਨਾ ਨਾਲ ਨਹੀ ਬਣਦੀ ਉਨਾ ਤੋ ਦੂਰ ਹੋ ਜਾਉ ਜ਼ਿੰਦਗੀ ਨੂੰ ਖਤਮ ਨਹੀ ਕਰਨਾ ਜ਼ਿੰਦਗੀ ਜੀਉ ਖੁਲ ਕੇ
@gaganhundal9423
@gaganhundal9423 4 месяца назад
Waheguru mehar kare iss veer te
@rajjikaur-fd5bw
@rajjikaur-fd5bw 4 месяца назад
😢😢😢😢
@supandeepkaur1335
@supandeepkaur1335 4 месяца назад
trauma veer tenu aa lokan da kuj ni jana
@hardeepdharni8697
@hardeepdharni8697 2 месяца назад
ਇਹੋ ਜਹੀ ਮਾ ਨੂੰ ਰੰਬਾ ਦੁਨੀਆ ਤੇ ਜਨਮ ਨਾ ਦੇਵੀ ਪੁਤ ਕਪੁੱਤ ਤਾਂ ਹੋ ਜਾਂਦੇ ਨੇ ਪਰ ਮਾ ਕਿੰਨਾ ਨਹੀ ਹੋ ਸਕਦੀ ਪਰ ਇਹੋ ਜਹੀ ਡੈਣ ਮਾ
@gurgurgur
@gurgurgur 3 месяца назад
Canada America vich aurat nu jada freedom ha ghar ghar bhachaya da bura hal ha Indian log western pishay crazy hun , rape divorce aurat day bhachaya nu second ja third vivah vich ghar vich he ho janday hun Indian culture best ha , Grasti dhram nal he good hundi ha , jo mom jada admi rakh di ha ous nu depression bhahut bura hunda ha ta he apnay bhachaya nal vi bura behaviour he kardi ha western vich jada criminal bhachay mom ja dad day glat character karn he honday hun bhacho dhram nal atma sath dindiya hun ina di mom dhramik nahi honi ta he ghar vich bura kam ho raha si , dhram nal he atma wheheguru hun nahi ta bhoot he hun koe vi rishta hovay ,
@rupinderpalsingh8171
@rupinderpalsingh8171 2 месяца назад
Bari vaddi sehnshakti bai tere ch upro sari ghrelu sachai camera samne rakhti sade khyal ch zrurat nhi c dsn d pr bai teri majburi a kyuki tu dard ena vdda chupai firda eh tere andar obale marda c so tu man halka kita waheguru tuhanu khush rakhe bai
@Gill6660
@Gill6660 4 месяца назад
🙏🏻
@sarbjitkalyan3653
@sarbjitkalyan3653 3 месяца назад
❤❤😢😢
@NikkuDj-c7d
@NikkuDj-c7d 3 месяца назад
ਵੀਰ ਕਿਸੇ ਨੂੰ ਝੱਗਾ ਚੁੱਕਾ ਗੇ ਤਾ ਢਿੱਡ ਆਪਣਾ ਹੀ ਨੰਗਾ ਹੁੰਦਾ ਵੀਰ
Далее
I Built a SECRET Lamborghini Dealership!
33:02
Просмотров 7 млн