Тёмный

ਅੰਮ੍ਰਿਤਪਾਲ ਸਿੰਘ ਦੀ ਸਹੁੰ ਦਾ ਸੱਚ! | ਅਕਾਲੀ ਕੁੱਝ ਵੱਡਾ ਕਰਨਗੇ! | EP 133 | Punjabi Podcast 

Punjabi Podcast
Подписаться 85 тыс.
Просмотров 31 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 74   
@surjitsingh-we9lf
@surjitsingh-we9lf 21 день назад
ਬੇਅੰਤ ਤੇ ਭਗਵੰਤ ਚ ਕਿ ਫਰਕ ਏ ਇਸ ਤੇ ਵੀ ਡੀਬੇਟ ਕਰੋ
@revarogrewal5975
@revarogrewal5975 21 день назад
Teri ki **** maarli bhagwant ne jehra ohnu beant naal compare kr reha , thode wrge odo kithe c jdo kali dal te congressi dhakka krde c aam loka naal ?
@bhangusingh7768
@bhangusingh7768 21 день назад
Right ✅️
@harrymla1020
@harrymla1020 21 день назад
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤
@ravinderravi8257
@ravinderravi8257 21 день назад
ਮੋਦੀ ਦੀ ਤਰਜ਼ ਤੇ ਸੀਐਮ ਚੱਲਿਆ ਰਿਜਲਟ ਵੀ ਉਹੀ ਆਉਣੇ ਸੀ
@golusharma-ue6pd
@golusharma-ue6pd 21 день назад
ਸਹੀ ਆ ਬਾਈ
@gurmailsingh6007
@gurmailsingh6007 21 день назад
ਲੋਕ ਵਿਚਾਰੇ ਸਰਕਾਰਾ ਦੇ ਨਜਾਰੇ ਲੋਕਾ ਦੀ ਭੁੱਖ ਵੰਡੇ ਲੀਡਰਾ ਨੂੰ ਸੁੱਖ ਟੈਕੀੰਆ ਤੇ ਕੁੜੀਆ ਤੇ ਮਹਿਲਾ ਵਿੱਚ ਮੰਤਰੀ ਬਾਹਰ ਠਾਣੇਦਾਰ ਜੇਲੇ ਨਸ਼ਾ ਵੇਚੇ ਸੰਤਰੀ ਪੜੇ ਲਿਖੇ ਮਾਤੜ ਪਏ ਰਿਕਸ਼ੇ ਚਲਾਉਦੇ ਨੇ ਤੇ ਅਨਪੜ ਨੇਤਾ ਪੈਰ ਔਡੀ ਚੋ ਨਾ ਲਾਉਦੇ ਨੇ ਬੇਦੋਸ਼ੇ ਜੇਲਾ ਵਿੱਚ ਤੇ ਦੋਸ਼ੀਆ ਨੂੰ ਪੁਲਸ ਨਹੀ ਫੜਦੀ ਡੈਮੋਕਰੇਸੀ ਜਾਦੀ ਭਾਂਡੇ ਵਿੱਚ ਵੜਦੀ ਗਰੀਬ ਦੀ ਰੋਟੀ ਉੱਤੇ ਫਾੜੀ ਨਹੀ ਅਚਾਰ ਦੀ ਅਖੀਰ ਨਹੀਉ ਹੋਣੀ ਕਦੇ ਭਰਿਸ਼ਟਾਚਾਰ ਦੀ
@user-vt6bl2mz7o
@user-vt6bl2mz7o 21 день назад
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਮੰਗਾ ਸਿੰਘ
@deepbrar6294
@deepbrar6294 21 день назад
ਵਧੀਆ ਕੰਮ ਕਰ ਰਹੇ ਓ ਵੀਰ
@MOR.BHULLAR-PB05
@MOR.BHULLAR-PB05 13 дней назад
ਬਹੁਤ ਵਧੀਆ ਵੀਰ ਜੀ
@manpreetbhullar7994
@manpreetbhullar7994 21 день назад
Bai bahut jada corruption chl rahi Ferozpur tehsil ch Patwari te tehsildar sidhe h paise mangde ya Koi corruption ni rukki tahio votan ni pyia bhagwant maan nu Paise lae k 2 month ho gy koi intcaal ni chd de jameena de Bai eh mudha jrur chako We love your channel and way to present the news in good manner
@SodhirakhraSodhirakhra
@SodhirakhraSodhirakhra 20 дней назад
ਭਰਾਵੋ ਕੀਤਾ ਹੀ ਕੁੱਝ ਨਹੀਂ ਤਾਂ ਫਿਰ ਪ੍ਰਚਾਰ ਕਾਹਦਾ ਝੂਠ ਦਾ ਕਰਨਾ
@gurjeetsinghsangha7271
@gurjeetsinghsangha7271 21 день назад
Valuable discussion over politics
@gurvinderbilla4961
@gurvinderbilla4961 21 день назад
Bargadi insaf bhul gye Chitta bnd ho gya Chota da muda chkya jo bnd kronda v Andr krta c Vijy Kive Vijy Partap di ik suni kda SYL NSA
@SurinderSingh-wf9ot
@SurinderSingh-wf9ot 21 день назад
Rattanji ap di sari team nu God bless
@starxbgmi475.
@starxbgmi475. 21 день назад
Waheguru ji
@gurisandhu2365
@gurisandhu2365 21 день назад
God bless you all Punjabi Podcast family members ❤🙏❤️😊
@surindernijjar7024
@surindernijjar7024 21 день назад
Good job ❤
@RanjitSingh-ms2yu
@RanjitSingh-ms2yu 16 дней назад
ਧਾਲੀਵਾਲ ਜੀ ਪਰਚੇ ਘੰਟ ਹੋਏਆਂ ਪਰ ਕੁੰਟੇ ਜਰੂਰ ਆ ਜੌ ਇੰਨਾ ਦੇ ਖਾਸ ਸੀ
@RajSingh-oc5st
@RajSingh-oc5st 20 дней назад
rattan ji sanu sare sikh leader jo ke jangale gai ne nu pase karke naven pure sikh leader jo ke soojvan v hoven age le aae jan di lorh a.
@NirmalSingh-ll3gu
@NirmalSingh-ll3gu 21 день назад
Veer g sab nu sat akal g😊
@deepakmaini5389
@deepakmaini5389 20 дней назад
ਮਾਨ ਕਹਿੰਦਾ ਸੀ ਸਾਡੇ 45 ਰਾਜ ਸਭਾ ਤੇ ਲੋਕ ਸਭਾ ਮੈਂਬਰ ਹੋ ਜਾਣੇ ਅਸੀਂ ਲੋਕ ਸਭਾ ਵਿੱਚ ਗਾਹ ਪਾਈ ਦਿਆਂਗੇ ਲੇਕਿਨ ਗਏ ਤਿੰਨ ਐਮ ਪੀ
@sandhumanna8611
@sandhumanna8611 21 день назад
ਅਯਾਲੀ ਨਹੀ ਹੋਣ ਗੇ ਜਲੰਧਰ 6ਮੀਟਿੰਗ ਵਿੱਚ,ਇਕ ਨਿਊਜ਼ ਅਧਾਰੇ ਦੇ ਫਾਰਮ ਹਾਊਸ ਵਿੱਚ ਪਹਲੀ ਮੀਟਿੰਗ ਹੋਈ ਕਯੋਂ? ਉਹ ਅਦਾਰਾ ਬੀਜੇਪੀ delhi ਦੇ ਨੇੜੇ ਹਨ......
@dhaliwal1217
@dhaliwal1217 21 день назад
#ਰਤਨ_ਵੀਰ ਮਸਾਂ ਤਾਂ ਵਾਰੀ ਆਈ ਏ ਅਸੀਂ ਤਾਂ ਐਈ ਕਰਾਂਗੇ, 😂😂😂
@satveersingh7362
@satveersingh7362 21 день назад
Nice sir g
@naseebkaur-gm5bf
@naseebkaur-gm5bf 20 дней назад
Dona veera nu sat shri Akal ji
@manishsaroya
@manishsaroya 21 день назад
Bhut vadia reporting krde o 22 G!
@harrynirman8629
@harrynirman8629 21 день назад
@user-ct8kt2uo9p
@user-ct8kt2uo9p 17 дней назад
ਤੁਸੀਂ ਜਿਸ ਬੰਦੇ ਦੇ ਨਾਂ ਤੇ ਵਿਊ ਲੈ ਰਹੇ ho ਉਸ ਦੇ ਹੱਕ ਵਿੱਚ ਨਹੀਂ ਬੋਲਦੇ ਇਹ ਬੜੀ ਸ਼ਰਮ ਦੀ ਗੱਲ ਹੈਯਾਰ ਲੋਕ ਕਿੰਨੇ ਅਹਿਸਾਨ ਫਰਾਮੋਸ਼ ਨੇ
@user-xd7vy6el8y
@user-xd7vy6el8y 21 день назад
ਸਤਿ ਸ੍ਰੀ ਅਕਾਲ ਵੀਰ🙏
@sukhveersingh4491
@sukhveersingh4491 21 день назад
Bai ji Daljit also said in that podcast“Punjab is in india too”. And about Punjab 1984 film at the end they showcase the Punjab youth as culprit of all that what happened in those 15 years .
@GurmailsinghPumar
@GurmailsinghPumar 21 день назад
❤❤❤
@brarbrar190
@brarbrar190 21 день назад
ਆ ਰਹੀ ਆ ਜੀ ਫ਼ਿਲਮ
@harpreet20193
@harpreet20193 21 день назад
❤❤👍👍❤❤
@gurisandhu2365
@gurisandhu2365 21 день назад
Justice for Sidhu moose wala ❤️🙏💔
@AvtarSinghBaidwan-mq2vs
@AvtarSinghBaidwan-mq2vs 21 день назад
❤🙏🏻🙏🏻❤
@kamalsidhu333
@kamalsidhu333 21 день назад
Aa gye ohhh
@moosagill-sf1yg
@moosagill-sf1yg 21 день назад
veere Spotify tu upload nhi kita tuc ?
@satinderjitsingh7493
@satinderjitsingh7493 18 дней назад
ਕਾਲੀ ਨਹੀਂ ਆਉਂਦੇ ਹੁਨ ਭੁੱਲ ਜਾਉ
@gagnadeepsingh9815
@gagnadeepsingh9815 21 день назад
ਮੁਲਾਜ਼ਮਾਂ ਦੀਆਂ ਬਦਲੀਆਂ ਸਮੇਂ ਹੀ ਵੱਡੇ ਘਪਲੇ ਬਾਜ਼ੀਆਂ ਹੋ ਜਾਂਦੀਆਂ ਨੇ ,, ਕੰਮ ਕੀ ਸਵਾਹ ਠੀਕ ਹੋਣੇ ਆ
@JarnailSingh-wu7cn
@JarnailSingh-wu7cn 16 дней назад
ਪੰਜਵਾਂ ਪ੍ਰਧਾਨ
@brarbrar190
@brarbrar190 21 день назад
ਉਹ ਤੇਜਸ ਹੀ ਸੀ
@harmanbenipal1455
@harmanbenipal1455 21 день назад
Talk about lakha sidhana issue with lok awaj tv
@Sing-ek2ed
@Sing-ek2ed 21 день назад
Bhagwant Mann ne punjab chad ke bhajna eh gal pakki ah,, sarkar nu khatam ho laen deyo
@kdeepsinghdeep887
@kdeepsinghdeep887 21 день назад
ਵੀਰ ਜੀ ਆਪਾ ਨੂੰ ਗੁਲਾਮ ਕਰ ਰੱਖੇ ਨੇ ਕੁਤੀ ਸਰਕਾਰ ਨੇ ਸੱਚ ਬੋਲਣ ਨੀ ਦਿੰਦੇ
@Gurtalman
@Gurtalman 21 день назад
Sachi gail a bhai ! Bhai kina jhoote boli janda khanda parcha nahi hoya ! Rattan hill giya
@iqbalsingh401
@iqbalsingh401 16 дней назад
To appear & pass NEET .IAS.IPS. exam his her father 👨 must be Loksabha speaker. Eligibility.?????
@spainalle
@spainalle 21 день назад
Ha 2 .5 sal ke ta jdo badal di sarkar ci ene sal odo sute ci..... .. ene sal rajj kita ona ne odo kii ena ne ta 2 sal baad kichya par tusi pta kii kya kii 2 chal baad cheta aaya ena nu
@jagdeepsidhu5481
@jagdeepsidhu5481 21 день назад
Rattan Y good
@chamkaur_sher_gill
@chamkaur_sher_gill 21 день назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sandhumanna8611
@sandhumanna8611 21 день назад
ਸੁਖਪਾਲ ਖਹਿਰਾ, ਭਾਨਾ ਸਿਧੂ ਤੇ ਜੀਆਜ਼ ਪਰਚੇ ਪਏ ਤੂਸੀ ਓਹ ਕਹਿ ਰਹੇ ਹੋ ਪਤਰਕਾਰ 7ਸਾਬ ?...... ਪਰਨੀਤ ਜੀ ਗੁਰਮੀਤ ਚੌਹਾਨ ਐਸਐਸਪੀ ਸਾਬ ਦੀ ਬਦਲੀ ਕਿਸ ਗਲੋ ਹੋਈ......add ਮਿਲ ਗਈ ਲੱਗ ਦੀ ਆ...... ਕਮਾਲ ਕਰੀ ਜਾਂਦੇ ਹੋ..... ਮੋਹਾਲੀ ਕਿਨੇ ਪਰਚੇ ਕਤੇ ਆ.....
@indervir4026
@indervir4026 20 дней назад
Bhaji bohut bohut shukar a tusi sukha singh mehtab singh de time podcast ni krde c nahi tusi ohna nu v radical kehna c … nale mase rangar nu v mafi mil jani c 😂😂😂 Ehne v advance na bano jeda har ik nu mafi dawo mafi dawo kari jayo …… kinya nu mafi mili a ???? Hatya koi ???? Ya ta sarkar fir darj kare nahi fer radical change tusi podcast kro bs cheeka na marya kro apni var v lakhe ne ah krta gov ne raid marti 😂😂
@cheema930
@cheema930 21 день назад
mehh pva lao y g
@chaddekala3863
@chaddekala3863 21 день назад
Munde chak ke dabrughar site va hale parche nahi kitte
@ariangill2010
@ariangill2010 17 дней назад
What r u talking guys. As if she doesn’t know what she was doing. Just stop it. When I go to hindu manders I go with full respect. So I donot understand when people say Ohh I didn’t know. What you have to know. Sada Harmander sahib sada sab kujj eh. Thanks
@ramandeepsandhu7223
@ramandeepsandhu7223 21 день назад
nwe bharti patwaria di salary ee 19hzar aa,agla corruption kyu naa kru te ehna kam ehni ght salary ch kam kyu kru
@deepchauhan4287
@deepchauhan4287 21 день назад
Sardar saab tusi lakhe di gl kyo ni kiti thuada special name lyea gyea tusi reporter nl di gal v ni kiti oh keh rega tusi smjota kita
@gagnadeepsingh9815
@gagnadeepsingh9815 21 день назад
ਤਹਿਸੀਲਾਂ ਵਿੱਚ ਕੁਰੱਪਸਨ ਕਿਵੇਂ ਬੰਦ ਹੋ ਜਾਓ ਜਦ ਬੰਦੇ ਨੂੰ ਉੱਥੇ ਲਾਉਣ ਸਮੇਂ ਹੀ ਇੱਕ ਮਿੱਥੇ ਸਮੇਂ ਲਈ ਇੱਕ ਖਾਸ ਟੈਂਡਰ ਲਿਆ ਜਾਂਦਾ ਵਾ ,, ਮੁਲਾਜ਼ਮ ਕੁਰੱਪਸਨ ਬੰਦ ਕਰਨੀ ਵੀ ਚਾਹੁਣ ਤਾਂ ਉੱਪਰਲੇ ਮਗਰਮੱਛ ਨੀ ਕਰਨ ਦਿੰਦੇ ਇਹਨਾ ਨੂੰ
@amrinder5833
@amrinder5833 21 день назад
ਅਲਫੋਂਸੋ ਅੰਬ 😂😂
@bilbirkhicher3838
@bilbirkhicher3838 21 день назад
Hryana wale bhi ro rhe h ki beurocracy ne saada saath nhi dita
@harpreetjawandha4299
@harpreetjawandha4299 20 дней назад
Allfanjo amb
@sandhu3507
@sandhu3507 21 день назад
ਯਾਰ ਤੁਸੀ ਪੱਤਰਕਾਰ ਚੰਗੇ ਹੋ “ ਪਰ ਤੁਸੀ ਇਹ ਕਿਵੇਂ ਕਹ ਸਕਦੇ ਹੋ “ ਝਾੜੂ ਸਰਕਾਰ ਨੇ ਝੂਠੇ ਪਰਚੇ ਨਹੀ ਕੀਤੀ “ ਭਗਵੰਤ ਮਾਨ ਨੇ ਸਿੱਖ ਨੋਜਵਾਨਾ ਤੇ ਉਹ ਪਰਚੇ ਪਾਏ ਨੇ “ ਜਿਹੜੇ ਅੱਜ ਤੋ 30 ਪਹਿਲਾ ਕਾਂਗਰਸੀ ਬੇਅੰਤ ਬੁੱਚੜ ਨੇ ਪਾਏ ਸੀ “ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 10 ਸਾਥੀਆਂ ਤੇ ਤਾ NSA ਲਗਾਕੇ ਅਸਾਮ ਜੇਲ ਚ ਭੇਜਿਆ ਹੋਇਆ “ ਬਾਕੀ ਅਜਨਾਲਾ ਕੇਸ ਵਿੱਚ ਲਗਭਗ 80 ਸਿੱਖ ਨੋਜਵਾਨ ਅੰਮ੍ਰਿਤਸਰ ਅਤੇ ਕਪੂਰਥਲੇ ਜੇਲ ਵਿੱਚ ਬੰਦ ਨੇ “ ਜਿੰਨਾਂ ਦੀ ਅੱਜ ਤੱਕ ਭਗਵੰਤ ਮਾਨ ਸਰਕਾਰ ਨੇ ਜ਼ਮਾਨਤ ਤੱਕ ਨਹੀ ਹੋਣ ਦਿੱਤੀ,
@sarbjeetSingh-yn4mt
@sarbjeetSingh-yn4mt 21 день назад
Sub tehseel cheema Mandi shary amm reshwat mangda teseeldaar y sunam
@JaggaChaudhary-wo5rd
@JaggaChaudhary-wo5rd 21 день назад
ਭਗਵੰਤ ਮਾਨ ਦਾ ਮੁਖਮੰਤਰੀ ਬਣਨਾ ਨਿਯਮ ਨਹੀਂ ਅਪਵਾਦ ਹੈ। ਜਿਹੜੇ ਵੱਡੇ ਲੀਡਰਾਂ ਨੂੰ ਰਾਜਨੀਤੀ ਚ 50 ਸਾਲ ਤੋਂ ਵਧ ਹੋਗੇ ਓਹਨਾਂ ਨੂੰ ਇਹ ਗਲ ਹਜ਼ਮ ਨਹੀਂ ਹੁੰਦੀ।ਇਹ ਅਪਵਾਦ ਨਿਯਮ ਨਾ ਬਣੇ ਇਸ ਲਈ ਲੀਡਰ ਕੁੱਝ ਵੀ ਕਰਨਗੇ ਭਗਵੰਤ ਮਾਨ ਦੀ ਕੁਰਸੀ ਖੋਹਣ ਲਈ।
@kamaljeetsingh1467
@kamaljeetsingh1467 21 день назад
O Loka nu na bewakoof banao prava Amritpal ne nai auna bhar, naal Sanjay singh nu NSA ne nai kitta giraftar uste upar corruption charges ne te Amritpal Singh te Terror, Police Station vandalism, inciting violence te threat to national security de charges ne ✌️kinne Kaha si ohnu fukra bannan te Guru Granth Sahib ji nu leke police station ch vaddan te police waleya naal kutt maar Karan nu!! Sach dassya Karo pra nai ta tusi v bus Loka nu ghumrah karde paye ho 🤦😭
@sandhumanna8611
@sandhumanna8611 21 день назад
ਸਵਾਦ ਤਾਂ ਇਹ ਹੈ ਕਿ ਜਲੰਧਰ ਮੀਟਿੰਗ ਵਾਲੇ ਕੌਰ ਕਮੇਟੀ ਵਿੱਚ resign ਦੇ ਕੇ ਮਿਸਾਲ ਦੇਣ..... ਜੂੰਦਾ ਕਮੇਟੀ ਦੀ ਸਿਫਾਰਸ਼ ਇਕੱਲੇ ਪ੍ਰਧਾਨ ਤੇ ਹੀ ਨਹੀਂ ਲਾਗੂ ਹੁੰਦੀ ਉਕ ਵਿਚ ਪੁਰਾਣੀ ਲੀਡਰਸ਼ਿਪ ਨੂੰ ਅਸਤੀਫ਼ਾ ਬਾਰੇ ਗੱਲ ਕੀਤੀ ਹੈ.....
@Gurtalman
@Gurtalman 21 день назад
Rattan siyya Tu odda hiliya laghda ! NSA la ka Munda jaila ch sit ta ! Tusi khana parcha nahi hoya ! Hadd ho gie ! Sukhpal khaira, banna sidhu, lakha sadana hor v bhoote parcha hoya
@gurvinderbilla4961
@gurvinderbilla4961 21 день назад
Tusi ohna de hak lgda hoge hadi lati honi a moh nu hun Amm admi na 😂😂😂 Tuhde hi chanl bnd krye c esa Amm admi na na
@sandeepfatehabadhrkumarsih6424
@sandeepfatehabadhrkumarsih6424 21 день назад
रतन जी लोक आवाज चैनल पत्रकार नू लखा सिधाना ने धमकी दिती। ये बात करो। रतन जी bolde क्यों नही तूसी
@sandeepfatehabadhrkumarsih6424
@sandeepfatehabadhrkumarsih6424 21 день назад
रतन जी आप को भी बोला था lakhe ने बोलो
@sukhvirkaur789
@sukhvirkaur789 21 день назад
❤❤❤
@ravinderravi8257
@ravinderravi8257 21 день назад
ਮੋਦੀ ਦੀ ਤਰਜ਼ ਤੇ ਸੀਐਮ ਚੱਲਿਆ ਰਿਜਲਟ ਵੀ ਉਹੀ ਆਉਣੇ ਸੀ
@gurvinderbilla4961
@gurvinderbilla4961 21 день назад
Tusi ohna de hak lgda hoge hadi lati honi a moh nu hun Amm admi na 😂😂😂 Tuhde hi chanl bnd krye c esa Amm admi na
Далее
Вопрос Ребром: Сергей Бурунов 2
1:03:47
Дьявол - ТРЕШ ОБЗОР на фильм
19:10
Поймал редкий кадр🤨
0:22
Просмотров 6 млн