Тёмный
No video :(

ਇੰਦਰਜੀਤ ਨਿੱਕੂ ’ਤੇ ਅੱਜ ਵੀ ਹੈ ਕਰੋੜਾਂ ਦਾ ਕਰਜ਼ਾ, ਥਾਂ-ਥਾਂ ’ਤੇ ਮੱਥਾ ਰਗੜ ਕੇ ਵੀ ਨਾ ਹੋਇਆ ਫ਼ਾਇਦਾ। OnAir 

On Air
Подписаться 582 тыс.
Просмотров 116 тыс.
50% 1

ਇੰਦਰਜੀਤ ਨਿੱਕੂ ’ਤੇ ਅੱਜ ਵੀ ਹੈ ਕਰੋੜਾਂ ਦਾ ਕਰਜ਼ਾ, ਥਾਂ-ਥਾਂ ’ਤੇ ਮੱਥਾ ਰਗੜ ਕੇ ਵੀ ਨਾ ਹੋਇਆ ਫ਼ਾਇਦਾ। OnAir
ਸਾਨੂੰ Facebook RU-vid ਅਤੇ Instagram ਉੱਤੇ like ਅਤੇ share ਕਰੋ
Press the bell icon on RU-vid for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#ONAir #LatestUpdates #inderjitnikku #simranjotsinghmakkar #Loandebts #careers #PunjabiSinger

Опубликовано:

 

26 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 489   
@sarwansingh2713
@sarwansingh2713 Год назад
ਮੇਰੇ ਬੱਚੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਲੇਂਦੇ ਮੇਰੇ ਤੇ ਕੋਈ ਕਰਜ਼ਾ ਨੲੀ ਤੁਸੀਂ ਆਪਣੇ ਖਰਚੇ ਘਟਾ ਲੋ ਦੁਬਾਰਾ ਬਾਬੇ ਦਾ ਧਨਵਾਦ ਕਰਨਾ ਸੀ
@user-je7bl1cr9c
@user-je7bl1cr9c Год назад
ਮੇਰੇ ਦਾਦਾ ਜੀ ਅਤੇ ਦਾਦੀ ਜੀ ਦੀ ਮੌਤ ਹੋਗਈ ਸਾਡੀ ੩ ਕਿੱਲੇ ਜਮੀਨ ਵਿੱਚੋ 1 ਕਿਲਾ ਜਮੀਨ ਤਾਏ ਦੇ ਮੁੰਡਿਆਂ ਨੇ ਨੱਪ ਲਈ ਸੀ। ਸਰ ਉਪਰ 15 ਲੱਖ ਦਾ ਕਰਜ਼ਾ । ਏਨੀ ਪੜ੍ਹਾਈ ਕਰਕੇ ਕੋਰਸ ਕਰ ਕੇ ਘਰ ਵੇਹਲਾ ਬੈਠਾ। ਅੱਜ ਤੱਕ ਬਾਈ ਗੁਰੂ ਤੋਂ ਬੇਮੁੱਖ ਨਹੀਂ ਹੋਏ। ਏਹ ਤਾਂ ਗੁਰੂ ਦਾ ਹੁਕਮ ਹੁੰਦਾ ਕਿੱਥੇ ਰੱਖਣਾ ਓਹਦੀ ਮਰਜ਼ੀ । ਵਾਹਿਗੁਰੂ ਨੇ ਸ਼ਰੀਰ ਚੜ੍ਹਦੀਕਲਾ ਵਿੱਚ ਰੱਖਿਆ ਏਨਾ ਬਹੁਤ ਆ ❤️
@jaswantkaur9875
@jaswantkaur9875 Год назад
ਵੱਡੇ ਲੋਕਾਂ ਦਾ ਬਹੁਤ ਫ਼ਿਕਰ ਕੀਤਾ ਜਾਂਦਾ ਆ ਜਿਹੜੇ ਲੋਕ ਵਿਚਾਰੇ ਇਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਆ ਉਨ੍ਹਾਂ ਨੂੰ ਕਦੀ ਨੀ ਕਿਸੇ ਨੇ ਪੁੱਛਿਆ ਕੀ ਤੁਸੀਂ ਰੋਟੀ ਖਾਂਦੀ ਕਿਨਹੀ ਕਦੀ ਵੀ ਕਿਸੇ ਪੱਤਰਕਾਰ ਨੇ ਉਨ੍ਹਾਂ ਦੀ ਇੰਟਰਵਿਊ ਨਹੀਂ ਕੀਤੀ
@Sardars001
@Sardars001 Год назад
ਸਹੀ ਗੱਲ ਐ । ਇਹਦੇ ਕੋਲ ਕਹਿੰਦੇ 30 ਕਿੱਲੇ ਜਮੀਨ ਐ । ਪਰ ਫੇਰ ਵੀ ਇਹ ਆਪਣੇ ਆਪ ਨੂੰ ਗਰੀਬ ਕਹਿ ਰਿਹਾ ਏ ।
@user-uc2jn2oe7l
@user-uc2jn2oe7l Год назад
ਦੋਗਲਾ ਪੱਤਰਕਾਰ, ਬਾਂਬੇ ਬਖਸ਼ੀਸ਼ ਅੱਗੇ ਭਖਾਈ ਤੇ ਨਿੱਕੂ ਅੱਗੇ ਮੀਉ ਮੀਉ
@SADA_VEHRA
@SADA_VEHRA Год назад
ਖ਼ਰਚੇ ਘਟਾ ਲਾ ਆਪਣੇ ਸਾਦਾ ਜੀਵਨ ਜੀੳ। ਲਗਜਰੀ ਜ਼ਿੰਦਗੀ ਤਿਆਗਣ ਨੂੰ ਜੀ ਨੀ ਕਰਦਾ ਹੋਣਾ। ਸਾਰਾ ਟਾਈਮ ਇੱਕੋ ਜਿਹਾ ਨਹੀਂ ਹੁੰਦਾ
@naviramgarhia9430
@naviramgarhia9430 Год назад
#justiceforsidhumoosewala sidhu bai..shi gl veer
@NavdeepSingh-wg1ik
@NavdeepSingh-wg1ik Год назад
Kharche nahi bibtawan da pta nhi chalda
@GurpreetSingh-uh4um
@GurpreetSingh-uh4um Год назад
Right paji
@nitnamesingh2334
@nitnamesingh2334 9 месяцев назад
Right 👍
@GurjeetSingh-fv1ec
@GurjeetSingh-fv1ec Год назад
ਗੂਰੁ ਗਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ
@sharmapreeti8568
@sharmapreeti8568 Год назад
Waheguru ji
@baazsekhon7902
@baazsekhon7902 Год назад
ਵਾਹਿਗੁਰੂ ਜੀ
@daphndharminder6284
@daphndharminder6284 Год назад
Sahi gall aa ji.
@VarinderSingh-ek7pi
@VarinderSingh-ek7pi Год назад
Sahi gal ji
@sukhchainsingh6779
@sukhchainsingh6779 Год назад
Shi gl aa
@GurmeetSingh-oc1sn
@GurmeetSingh-oc1sn Год назад
ਹਕਮੇ ਅੰਦਰ ਸਭ ਹੈ ਬਾਹਰ ਹੁਕਮ ਨ ਕੋਇ 🙏🙏
@iamsecretyoutuber
@iamsecretyoutuber Год назад
ਮੱਕੜ ਸਾਬ, ਕੋਈ ਗਰੀਬ 1.25 ਲੱਖ ਦਾ ਫੋਨ ਰੱਖਦਾ??? ਕੋਈ ਗਰੀਬ fortuner ਰੱਖਦਾ?? ਹਰ ਬੰਦੇ ਦੀਂ ਜ਼ਿੰਦਗੀ ਵਿੱਚ ਸਿਰਫ 8-10 ਸਾਲ ਕਮਾਈ ਕਰਨ ਦੇ ਹੁੰਦੇ ਆ, ਸਾਰੀ ਉਮਰ ਕਿਸੇ ਵਿਰਲੇ ਨੂੰ ਆਮਦਨ ਹੁੰਦੀ ਹੈ.
@surjeetpandher997
@surjeetpandher997 Год назад
ਨਿੱਕੂ ਜੀ ਮੈ ਵੀ ਤੁਹਾਡਾ ਬਹੁਤ ਵੱਡਾ ਫੈਨ ਹਾ ਪਰ ਜਦੋ ਪਰਮਾਤਮਾ ਨੇ ਤੁਹਾਨੂੰ ਘੱਟ ਤੋਂ ਘੱਟ ਪੰਜ ਤੋ ਅੱਠ ਸਾਲ ਲੱਖਾਂ ਰੁਪਇਆਂ ਦਿੱਤਾ ਸੀ ਪਰ ਤੁਹਾਨੂੰ ਸਾਂਭਣਾ ਨਹੀਂ ਆਇਆ
@ManishKumar-yf6ij
@ManishKumar-yf6ij Год назад
Right bro
@HarpreetKaur-zb4bw
@HarpreetKaur-zb4bw Год назад
ਸਾਡੇ ਵਰਗੇ ਸਿੰਗਰਾਂ ਨੂੰ ਤੀਹ ਤੀਹ ਸਾਲ ਹੋ ਗਏ ਇਕ ਘੰਟਾ ਵੀ ਸਫ਼ਲਤਾ ਦਾ ਨਹੀਂ ਮਿਲਿਆ ਕਰਜ਼ਾ ਵੀ ਬਹੁਤ ਹੈ ਫਿਰ ਵੀ ਹੌਸਲਾਂ ਨਹੀ ਹਾਰਿਆ
@jazzchouhan2350
@jazzchouhan2350 Год назад
O bale ah gal kiti tusi Shera wali shi gal a ji dilo slute a tuhanu ji
@sarajmanes4505
@sarajmanes4505 Год назад
ਇਹ ਇਨਸਾਨ ਲਗਜਰੀ ਜਿੰਦਗੀ ਜਿਉਣ ਲਈ ਪੈਸਾ ਭਾਲਦਾ ਹੈ ਵੀਰੋ ਭੈਣੋ 🙏🙏
@Sardars001
@Sardars001 Год назад
ਲੱਖ ਰੁਪਏ ਦੀ ਗੱਲ ਕੀਤੀ ਐ ਵੀਰ ਤੂੰ । ਬੱਸ , ਆਹੀ ਰੌਲਾ ਏ ।
@sandygillsandy5510
@sandygillsandy5510 Год назад
ਕੁੱਲ ਮਿਲਾਕੇ ਗੱਲ ਇਹ ਆ ਕਿ ਹੁਣ ਬੈਕ ਖਾਤਾ ਦੇਣਾ ਪਊ,, ਨਿੱਕੂ ਨੂੰ ਬਾਬੇ ਨੇ ਤਾ ਦਿਖਾਤਾ ਜਲਵਾ 😂😂
@vivekrajput7
@vivekrajput7 Год назад
Kya matlab
@followmeitsme6674
@followmeitsme6674 Год назад
ਭਾਜੀ ਮੇਹਨਤ ਕਰੋ
@bipulsingh95
@bipulsingh95 Год назад
ਮੁੱਖ ਮੰਤਰੀ ਅੱਜ ਕਬਾੜ ਵੇਚਕੇ ਗੁਜ਼ਾਰਾ ਕਰਦਾ , ਉਹ ਕਹਿੰਦਾ “ਮਹਾਰਾਜ ਦਾ ਹੁਕਮ ਆ ਇਹ ਵੀ” ।
@j.skundi7791
@j.skundi7791 Год назад
ਮੁੱਖ ਮੰਤਰੀ ਦਾ ਭਰੋਸਾ ਹੈ ਪਰ ਇਸ ਸਾਲੇ ਦਾ ਭਰੋਸਾ ਨਹੀਂ ਮਾਲਕ ਭਰੋਸੇ ਵਾਲੇ ਦੀ ਬਾਂਹ ਫੜ੍ਦਾ ਹੈ ਏਦਾਂ ਦੇ ਝੁੱਡਿਆ ਦੀ ਨਹੀਂ
@sunnydugri3809
@sunnydugri3809 Год назад
@@j.skundi7791 mukh mantri ve feam bhalda phir Nikal jayega aoh kise hor nall
@SuperUpkar
@SuperUpkar Год назад
ਨਾ ਇਹਨੂੰ ਤਾਂ ਥਾਰ ਕਾਰਾ ਚਾਹਿਦਾ ਇਹ ਨਹੀਂ ਭਾਣਾ ਮੰਨ ਸਕਦਾ ॥ ਸਵਾਰ ਲੈੰਦਾ ਜਦੋਂ ਪੈਸੇ ਆਉਂਦਾ ਸੀ
@ekamsohi4621
@ekamsohi4621 Год назад
22 ji mukhmantri hun hor kise nal ho gya sine us da song aa gya
@user-lx2gw3fo5w
@user-lx2gw3fo5w Год назад
@@ekamsohi4621 mukh mantri loka to fame palda lok mukh mantri to fame palde aa jehda us nal song krde aa
@amarjeetthindsingh3423
@amarjeetthindsingh3423 Год назад
ਕਿੰਨਾ ਦੋਗਲਾ ਬੰਦਾ, ਕਹਿੰਦਾ ਮੈਂ ਧਾਮ ਪੱਗ ਬੰਨ੍ਹ ਕੇ ਨਹੀਂ ਗਿਆ,ਟੋਪੀ ਲੈ ਕੇ ਗਿਆ ਸੀ, ਹਾਹਾਹਾਹਾ,।ਜੇ ਇੱਕ ਤੇ ਭਰੋਸਾ ਰੱਖਦਾ ਤਾਂ ਸ਼ਾਇਦ ਪ੍ਰਮਾਤਮਾ ਬਾਂਹ ਫੜਦਾ।
@har4872
@har4872 Год назад
ਮੂਸੇ ਆਲਾ ਜਾਣਾ ਨਹੀਓ ਜੱਟ ਬਣਿਆ ... ਪੰਜਾਬੀ ਇੰਡਸਟ੍ਰੀ ਦਾ ਕਿੰਗ ਮੂਸੇਵਾਲਾ
@gurpreetsinghchahal1692
@gurpreetsinghchahal1692 Год назад
shi gal aa y
@nobalpreetsingh9891
@nobalpreetsingh9891 Год назад
Right bro
@NavdeepSingh-wg1ik
@NavdeepSingh-wg1ik Год назад
King veer nikku aa
@NavdeepSingh-wg1ik
@NavdeepSingh-wg1ik Год назад
Musse wala singer aa
@NavdeepSingh-wg1ik
@NavdeepSingh-wg1ik Год назад
Ki promote kita muse ale ne
@user-gw6ub1bm7d
@user-gw6ub1bm7d Год назад
ਵੀਰ ਮੇਰੇਆਂ ਸਾਦਾ ਜੀਵਨ ਜੀਓ ਹਰ ਇੱਕ ਚੀਜ਼ ਦੀ ਇੱਕ ਐਕਸਪੈਰ ਡੇਟ ਹੁੰਦੀ ਆ । ਲਗਜ਼ਰੀ ਜ਼ਿੰਦਗੀ ਛੱਡੋ ਸਾਦਾ ਜੀਵਨ ਜੀਓ ਭਰਾ । ਰੱਬ ਦਾ ਭਾਣਾ ਮੰਨਣ ਦੀ ਸਮਰੱਥਾ ਰੱਖੋ । 👍👍👍👍🙏🙏🙏🙏🙏
@HarpreetKaur-zb4bw
@HarpreetKaur-zb4bw Год назад
Tusi ਵੀਰ ਜੀ ਸਫਲ ਹੋ ke ਵੀ ਹੌਸਲਾਂ har ਗਏ ਪਰਮਾਤਮਾ ਮੇਹਰ ਕਰੇ ਤੁਹਾਡੇ te ਵੀਰੇ 🙏🙏🙏
@kamaljeetsidhu3060
@kamaljeetsidhu3060 Год назад
ਭਰਾਵਾਂ ਨਿੱਕੂ ਸਿਆਂ ਬਾਬੇ ਕੁੱਝ ਨਹੀਂ ਦੇਂਦੇ ਆਪ ਨੂੰ ਮਿਹਨਤ ਕਰਨੀ ਪੈਂਦੀ ਹੈ। ਬੂਬਣੇ ਸਾਧਾਂ ਸੰਤਾਂ ਕੋਲ ਕੀ ਹੈ।
@D.e.e.p.77
@D.e.e.p.77 Год назад
Je sidhu veera jionda hunda bai tenu hit hon to koi ni rok skda c 🙏 bai sbde nal khad da c
@GurjeetSingh-fv1ec
@GurjeetSingh-fv1ec Год назад
ਗੂਰੁ ਅਮਰਦਾਸ ਦੇ ਘਰ ਜਾ ਉਹ ਅੰਮਿਰਤਸਰ ਸਿੱਖੀ ਦਾ 🏡
@kamaljeetkaurlotus6309
@kamaljeetkaurlotus6309 Год назад
ਚੰਗਾ ਭਲਾ ਹੈ। ਕੋਈ ਕੰਮ ਕਾਜ ਕਿਉਂ ਨਹੀਂ ਕਰਦਾ।ਆਪ ਇਹ ਕਿਸੇ ਨੂੰ ਇੱਕ ਰੁਪਿਆ ਨਹੀਂ ਦੇਣਾ ਚਾਹੁੰਦੇ।
@ManbirMaan1980
@ManbirMaan1980 Год назад
ਹਰ ਬੰਦੇ ਦੀ ਜਿੰਦਗੀ ਵਿੱਚ ਮਾੜੇ ਦਿਨ ਆਉਂਦੇ ਆ ਪਰ ਕੁਝ ਲੋਕ ਆਪਣੇ ਖਰਚੇ ਘੱਟ ਕਰਨ ਦੀ ਵਜਾਏ ਕਿਸੇ ਚਮਤਕਾਰ ਦੀ ਉਮੀਦ ਵਿਚ ਪਖੰਡੀ ਸਾਧਾਂ ਮਗਰ ਹੋਰ ਪੈਸੇ ਬਰਬਾਦ ਕਰਨ ਤੁਰ ਪੈਂਦੇ ਆ
@gopisran1998
@gopisran1998 Год назад
ਲੋਕਾ ਨੇ ਥੋੜਾ ਕਰਜਾ ਚਾੜਿਆ ਇਸ ਤੇ #ਮਰਦ ਬਣੇ ਮਰਦਾ ਹਰੇਕ ਟਾਇਮ ਚੋ ਨਿਕਲ ਜਾਦਾ #
@kumargriffin4816
@kumargriffin4816 Год назад
Eh ikala hi hero bna dita hor bhut singer a am bnde griba prbar niku
@amnindersinghgill7958
@amnindersinghgill7958 Год назад
Sab sikan ko hukam ha guru manyo granth
@gkaur4931
@gkaur4931 Год назад
Baba deep singh ji sab da bhala karn gai Waheguru waheguru bolo
@behalvlog2.0
@behalvlog2.0 Год назад
MATA RANI TE HANUMAN JI TE YAKEEN KAR LAO AIWE DHARAM DE NAAM TE LADO NA WAHEGURU SADA V AA ACTUALLY SADA PEHLA AA KHATRI JAAT CHO SO...
@jigsawsaw455
@jigsawsaw455 Год назад
Pagg banke koi sardaar nahi ban janda Andro mansikta pave brahmana wali hove. Nikku is the best example
@majhablock323
@majhablock323 Год назад
Eh sab rab diya kheda hundiya je bande te bura dorr aanda te rab changa time vi dikha dinda waheguru ji sab te apna maher da hath rakhan
@sulakhansingh1104
@sulakhansingh1104 Год назад
ਮੈਂ ਹੈਂਡੀ ਕੈਪ ਹਾਂ ਗੁਰਦੁਅਾਰੇ ਰਹਿੰਦਾ ਹਾਂ 4 ਜਾਂ5 ਹਜਾਰ ਮਹੀਨਾ ਅਾਮਦਨ ਹੈ .ਚਾਰ ਮੈਂਬਰ ਹਾ ਫਿਰ ਵੀ ਰੋਟੀ ਸੋਖੀ ਖਾਦੇ ਹਾਂ ਥੋੜਾ ਕਰਜਾ ਵੀ ਹੈ
@BaljitSingh-ui7jo
@BaljitSingh-ui7jo Год назад
ਤੁਸੀਂ ਆਪਣੇ ਵੇਲੇ ਬਖਸ਼ਿਆ ਕਿੰਨੂੰ ਹੈ। ਦਿਲਜੀਤ ਦੋਸਾਂਝ ਸਾਹਿਬ ਦੀ ਤੁਸੀਂ ਸ਼ਰੇਆਮ ਮਿੱਟੀ ਕੁੱਟੀ, ਭਗਵੰਤ ਮਾਨ ਸਾਹਿਬ ਦੀ ਦਾਰੂ ਤੇ ਤੁਸੀ ਕਮੈਂਟ ਕੀਤੇ। ਉਹ ਤਾਂ greatness ਹੈ ਦਿਲਜੀਤ ਬਾਈ ਦੀ ਕਿ ਉਹ ਤੁਹਾਡੇ ਨਾਲ ਖੜ੍ਹੇ ਹਨ। ਬਾਕੀ ਬਾਈ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ, ਪਰ ਇਹ ਸੱਚ ਹੈ ਕਿ ਤੁਹਾਡੇ ਕੋਲ ਤੁਹਾਡੇ ਕਹਿਣ ਮੁਤਾਬਿਕ ਬਹੁਤ ਵੱਡੀ ਕੋਠੀ ਹੈ। ਪਰ ਅੱਜ ਦੇਖੋ ਹਾਲ ਅਨੀਤਾ ਸਮਾਣਾ ਸਾਹਿਬਾ ਦਾ,ਸਿਰ ਤੇ ਛੱਤ ਵੀ ਪਰੋਪਰ ਨਹੀਂ। ਹੋਰ ਵੀ ਬਹੁਤ ਉਦਹਾਰਣਾਂ ਦਿਤੀਆਂ ਜਾ ਸਕਦੀਆਂ। ਪਰ ਮੇਰਾ ਵੀਰ ਬਹੁਤ ਵੱਡੀ ਕੋਠੀ ਸਮੇ ਮੁਤਾਬਿਕ ਛੋਟੀ ਵੀ ਕੀਤੀ ਜਾ ਸਕਦੀ ਹੈ। ਵੱਡੇ ਵੀਰ ਖਾਣ ਨੂੰ grosry ਨਹੀਂ ਹੈ ਅੱਜ ਕਈ ਬੀਤੇ ਦੇ ਵੱਡੇ ਕਲਾਕਾਰਾਂ ਕੋਲ। ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ,ਦੁਆ ਕਰਦੇ ਹਾਂ। ਪਰ ਬਾਈ ਤੀਜੇ ਕੁ ਦਿਨ ਚੀਕਾਂ ਨਾ ਮਾਰਿਆ ਕਰੋ ਯਾਰ। ਬਾਕੀ ਮੱਕੜ ਬਾਈ ਨੂੰ ਚਾਹੀਦਾ ਹੈ ਕਿ ਇਸ ਵੀਡੀਓ ਦਾ rewnew ਤੁਹਾਨੂੰ ਦੇ ਦੇਣ।
@sahibsinghcheema4151
@sahibsinghcheema4151 Год назад
Thank you makkar sahib ji ❤️🙏
@pbx1....696
@pbx1....696 Год назад
Thankyou ਤਾਂ ਐਵੇ ਕੀਤਾ ਜਿੱਦਾਂ ਮੱਕੜ ਨੇ ਕਿਸੇ ਗਰੀਬ ਦੀ ਬਾਹ ਫ਼ੜੀ ਹੋਵੇ ਕਿਸੇ ਗਰੀਬ ਕੁੜੀ ਦੀ ਫੀਸ ਭਰੀ ਜਾ ਕਿਸੇ ਬਿਮਾਰ ਗਰੀਬ ਨੂੰ help ਕਿਤੀ ਹੋਵੇ ਜੌ ਪੈਸੇ ਦੀ ਕਮੀ ਕਾਰਨ ਘਰੇ ਬਿਨਾ ਦਵਾਈ ਤੋਂ ਮਰ ਜਾਂਦੇ ਆ ਸਾਲਿਓ ਦੁੱਕੀ ਦੇ ਨਚਾਰ ਪਿੱਛੇ ਲੱਗੇ ਫਿਰਦੇ ਉ ਜਿਹੜਾ ਪੱਗ ਦੀ ਇੱਜਤ ਸਾਧਾਂ ਦੇ ਪੈਰਾਂ ਚ ਰੋਲਦਾ ਫਿਰਦਾ
@idhub6263
@idhub6263 Год назад
ਵੀਰ ਕਹਿੰਦੇ ਤੁਹਾਡੇ ਕੋਲ ਵਧੀਆ ਜਮੀਨ ਆ।ਬਾਕੀ ਪਤਾ ਨੀ ਸੁਣਿਆ ਕਿ ਇਸਦੇ ਕੋਲ 22 ਕਿਲੇ ਜਮੀਨ ਨੇ🙏ਮਿਹਨਤ ਕਰੋ🙏
@jatinder526
@jatinder526 Год назад
Sabjia lavy ty becy evi nakkry krda
@chahalful
@chahalful Год назад
ਕਰੋੜਾਂ ਦਾ ਕਰਜਾ ਤੇ ਓਹ ਕਰੋੜਾ ਉਡਾਏ ਕਿਥੇ
@singhkhalsa3124
@singhkhalsa3124 Год назад
Eh junani vaaj eh banda
@sarajmanes4505
@sarajmanes4505 Год назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਅੱਜ ਵੀ ਪੰਜ ਸਿਤਾਰਾ ਹੋਟਲ ਵਿੱਚ ਬੈਠਾ ਹੈ ਇਸ ਬੰਦੇ ਨੇ ਪੈਸੇ ਦੀ ਕਦਰ ਨਹੀ ਕੀਤੀ ਜੋ ਬੰਦਾ ਜਿੱਤੀ ਬਾਜੀ ਹਾਰ ਗਿਆ ਉਸ ਦਾ ਰੰਬ ਰਾਖਾ ਹੈ ਧੰਨਵਾਦ ਜੀ
@jeevanmalhi8289
@jeevanmalhi8289 Год назад
Wahegurur mher kri nikku bro tae
@Livepunjanb
@Livepunjanb Год назад
patarkar bhaji bahut vadia interview tusi khul ke gal karde ho
@onkarsingh2971
@onkarsingh2971 Год назад
Waheguru ji mehar karn 🙏🙏
@JagwinderSingh-sd1fi
@JagwinderSingh-sd1fi Год назад
ਸਿੱਧੂ ਮੂਸੇਆਲਾ ਇਹਨਾਂ ਸਾਰੀਆ ਦੀਆਂ ਜੜ੍ਹਾਂ ਚ ਬੈ ਗਿਆ ਸੀ ਇਹਦਾ ਤਾਂ ਹੁਣ ਚੱਲਣਾ ਮੁਸਕਿਲ ਐ.... ਮੱਕੜ ਵੀ ਬੈਠਾ ਸਵਾਦ ਲਈ ਜਾਦਾ ਇਹ ਲੋਕ ਪਹਿਲਾਂ ਖਰਚੇ ਬਹੁਤ ਵਧਾ ਲੈਂਦੇ ਆ ਬਾਅਦ ਚ ਬਹੁਤ ਔਖਾ ਹੁੰਦਾ ਹੁਣ ਹਾਲ ਲੋਕਾਂ ਦੇ ਸਾਮਣੇ ਈ ਆ
@JUPINDERKAUR7
@JUPINDERKAUR7 Год назад
Paji u r always great n respected... Love you... Request pls accept the things.... Nobody is great... Only time is THE GREAT........... PLS 🙏🙏🙏 ACCEPT THE TIME
@gurmansinghgill6323
@gurmansinghgill6323 Год назад
Cherry 🍒 color di pajero sports v tu he laiye firda c phela hisaab nal chalda chngge time ch pair nai shadi dey veer
@kewalsingh866
@kewalsingh866 Год назад
ਪਹਿਲਾਂ ਆਸ਼ਕੀ ਘੱਟ ਕਰ ਲੈਣੀ ਸੀ, ਅਯੈਸ਼ੀ ਚ ਉਡਾ ਦਿੱਤੇ ਪਹਿਲਾਂ ਹੁਣ ਕਿਉਂ ਰੋ ਰਿਹਾ। ਗਰੀਬ ਦੇਖ ਜਿੰਨਾ ਨੇ ਹੁਣ ਰੋਟੀ ਖਾਧੀ ਤੇ ਅਗਲੇ ਟਾਈਮ ਦਾ ਪਤਾ ਨਹੀਂ ਮਿਲਣੀ ਕਿ ਨਹੀਂ।
@Asphaltultra
@Asphaltultra Год назад
ਪ੍ਰਾਵਾ ਇਹ ਕਹਿੰਦਾ ਕਿ ਕੰਮ ਕਰਨਾ ਆਪਣੀ ਮਰਜ਼ੀ ਦਾ ਨਈ ਤੇ ਨਹੀਂ ਕਰਨਾ ਇਸ cheez da koi ਹੱਲ ਨਹੀਂ 😂
@hardipsingh7339
@hardipsingh7339 Год назад
ਸਬ ਤੋਂ ਵੱਡਾ ਬਾਬਾ ਨਾਨਕ ਕੱਲਯੁਗ ਦਾ ਅਵਤਾਰ
@ramandeepsinghsingh7774
@ramandeepsinghsingh7774 Год назад
Yaar Eh ta Ek Gayak (Selibreti). Jis Di TV channel vale eni permosson kr rhe ne k Nikku te bahut karja hai...Karja lya v ta esh ne hi hai...Har koi apne hisab naal chalda hai ...Aj kl kis bande de sir karja nhi hai.. Waheguru Sab Te Mehar kre....
@punjjaabdesh8659
@punjjaabdesh8659 Год назад
ਇਹ ਪੰਜ ਸੱਤ ਗਾਉਣ ਆਲੇ, ਪੰਜ ਸੱਤ ਰਾਜਨੇਤਾ ਧੱਕੇ ਨਾਲ ਸਟੈਂਡਰਡ ਅੱਪ ਕਰਦੇ ਨੇ, ਲੋਗਾਂ ਲੋਗਾਂ ਬਹੁਤ ਕਹਿੰਦੇ ਨੇ, ਪੰਜਾਬੀ ਚ ਲੋਕ ਹੁੰਦਾ ਓ ਬਾਈ । ਊਂ ਕਹਿਣਗੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆਂ । ਵੱਡੇ ਲੋਗ , ਵੱਡੀਆਂ ਗੱਲਾਂ । ਗੁਰੂ ਘਰ ਜਾਇਆ ਕਰ , ਕਰਜਾ ਸਾਡੇ ਵਰਗਿਆਂ ਤੇ ਵੀ ਆ , ਕਰਜਈ ਲੱਗਭਗ ਹਰ ਪੰਜਾਬੀ ਆ , ਫੇਰ ਸਾਰੇ ਬਗੇਸ਼ਰ ਧਾਮ ਦੇ ਜਾਈਏ??
@tractorlovers2048
@tractorlovers2048 Год назад
ਓਦਣ ਤਾਂ ਗਾਲਾਂ ਕੱਡਣ ਲੱਗ ਗਿਆ ਸੀ ਕਿ ਕਿ ਪਿਆ ਉਥੇ ਹੁਣ ਦੁਬਾਰਾ ਫੇਰੇ ਦੇਣ ਗਿਆ ਸੀ
@preetgamer9241
@preetgamer9241 Год назад
eni jamen chki firda ldh ch greeb oh hunde jina kol ghr ni
@manpreetmanna9435
@manpreetmanna9435 Год назад
Pandta kol ta ja ayea pag ban k par kadi nitname kita sache dilo... ehh Hukam Hain mahraj da..Peo nu chad k putt JITHE MARJI DHAKE KHA AVE AKHIR PEO TA PEO HE REHNA....WAHEGURU JI
@deepmansa31
@deepmansa31 Год назад
Sonk Shote rakh laa ....Nang taa app de Lassna krke hoyea Tu
@bsingh7247
@bsingh7247 Год назад
ਸਾਦਾ ਰਹਿਣਾ ਸਿੱਖ ਲਵੋ ਤੁਹਾਡੇ ਦਮਾਗ਼ ਦਾ ਕੀੜਾ ਹੀ ਤੁਹਾਨੂੰ ਕਰਜੇ ਹੇਠ ਕਰਦਾ ਕੋਈ ਕੰਮ ਖੋਲ ਲਵੋ ਘਰ ਬੈਠੇ ਨੂੰ ਕਿਸੇ ਨੇ ਕੁੱਝ ਨਹੀ ਦੇਣਾ
@japneetgill6696
@japneetgill6696 Год назад
Makkar ji sidhu de dosta da Interview karo jo thar which Nal san
@amnindersinghgill7958
@amnindersinghgill7958 Год назад
Jitha margi bhaj la putt Tera Asli guru,guru granth sahib ji ha
@balwindersinghjattana5770
@balwindersinghjattana5770 Год назад
ਛੋਟਾ ਮੂੰਹ ਵੱਡੀ ਗੱਲ ਵੀਰ ਆਪਣੇ ਚ ਇਹੀ ਘਾਟ ਆ ਸੁਖ ਵੇਲੇ ਅਕਾਲ ਪੁਰਖ ਨੂੰ ਯਾਦ ਨੀ ਕਰਦੇ
@santokhsingh2514
@santokhsingh2514 Год назад
Waheguru ji nikku veer nu khushiaan bakhsho ji.
@user-gn7ev2sw9i
@user-gn7ev2sw9i Год назад
ਘਰ ਆਕੇ ਕੋਈ ਕੰਮ ਨੀ ਦਿੰਦਾ ਸਰਦਾਰ ਜੀ ਆਪ ਹਿੰਮਤ ਕਰੋ
@royalsardar0040
@royalsardar0040 Год назад
saade bhaiye de sirr te v bahut karza ohdi vv interview kr naale jehda hadd todd mehnat krda
@BalrajBhullar1
@BalrajBhullar1 Год назад
Veer hosla bhut vadi gal aa
@bossnation08
@bossnation08 Год назад
Awaaz ajj bhi ohi hai kyaa baat hai...
@pindawale9734
@pindawale9734 Год назад
#JusticeForSidhuMooseWala
@AshwaniKumar-bx3fr
@AshwaniKumar-bx3fr Год назад
Sir tusi interview da time lamba kro tuhade awaz andaz knowledge. Zabardast..aa god bless u ..be happy
@pindawale9734
@pindawale9734 Год назад
Father of industry #sidhumoosewalalegend
@gurchransingh5674
@gurchransingh5674 Год назад
ਉਹ ਭਾਈ ਮਿਹਨਤ ਕਰਨ ਵਾਲੇ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਨਹੀ ਮਿਲ ਰਹੀ ਸਿਰ ਉਪਰ ਸਮਾ ਬਤੀਤ ਕਰਨ ਲਈ ਛੱਤ ਨਹੀ ਸੋਡੇ ਵਰਗੇ ਗਾਇਕ ਲੀਡਰ ਲੱਖਾ ਰੁਪਏ ਵਿੱਚ ਮਹਿੰਗੀਆਂ ਗੱਡੀਆਂ ਵਿੱਚ ਰਹਿਣ ਤੇ ਵੀ ਗਰੀਬ ਕਹਿਕੇ ਆਪਣੇ ਆਪ ਨੂੰ ਰੋਣ ਲੱਗ ਪੈਂਦੇ ਹੋ ਜੇ ਸੱਚ ਹੀ ਗਰੀਬੀ ਆ ਜਾਵੇ ਸੋਡੇ ਵਰਗਿਆ ਦੇ ਘਰ ਫੇਰ ਸੋਡਾ ਕੀ ਬਣੇ
@1234kundal
@1234kundal Год назад
Dastar wala banda jaatbaad/jatibaad pura kar sakda hain? no check on that?
@paramveersingh4335
@paramveersingh4335 Год назад
Paaji bilkul sahi kieha ji controversy de naal gaane chalde...
@arshdeepkhangura5975
@arshdeepkhangura5975 Год назад
yarr bande koll ehni properties ne 15kille jameen de ne j apde lashan madde c kharcha jyada c hun normal jindgi jeyon da subah ni hun aish di jidgi jeyon sa subah pya hoya c
@ramankaurbuaal2505
@ramankaurbuaal2505 Год назад
Waheguru ji de ladd lgo appe sab thik ho jyo
@amandeepkaur4762
@amandeepkaur4762 Год назад
💯 samj sakhde a inderjeet nikku veer nu yar jdo karja ser chad janda fer koi kushi nhi rehndi kise din tyhar di . Keo ki banda har ik jagha takra marda ki kise pase ruk a jawe sade te ve a time aya banda hard work ve krda phar kuch palle nhi painda karja nhi lainda 😮 chlo waheguru hard work kri chlo waheguru ape fall lawe ga asi ve lge hoye a. Loki jihna paase lene hunde hosla nhi krde viaij ve lende a har month . Je kise kolo 5 lakh laya 10 lakh ho jnda 10 lakh to 20 lakh ho jnda karja bande de face to hasse khoo lenda 😢 waheguru kise te ve karja na hon dyi 🙏🙏
@jazzchouhan2350
@jazzchouhan2350 Год назад
Fukra sire da
@Gopal_sharma..____._._.1._.
@Gopal_sharma..____._._.1._. 6 месяцев назад
Can someone please tell me the name of song of nikku in which he used Bageshwar dham voice
@kamalpreet9235
@kamalpreet9235 Год назад
Diljit & Nikku same time de singer hai
@HarpreetSingh-dh3mo
@HarpreetSingh-dh3mo Год назад
Waheguru ji
@pb06wale31
@pb06wale31 Год назад
ਪਾਜੀ ਜੇ ਬੰਦਾ ਕਿਸੇ ਕਾਰਨ ਕਰਜਾਈ ਹੌ ਜਾਂਦਾ ਤੇ ਜੋ ਆਪਣੇ ਕੋਲ ਜਮੀਨ ਜੈਦਾਤ ਹੁੰਦੀ ਆ ਉਸ ਨੂੰ ਆਪਾ ਵਰਤ ਸਕਦੇ ਆ ਜੇ ਜਿਆਦਾ ਕਰਜਾ ਤੇ ਉਸ ਵਿੱਚੋ ਕੁੱਝ ਵੇਚ ਕੇ ਕਰਜਾ ਲਾ ਲਉ ਜੇ ਕੋਈ ਕੰਮ ਨੀ ਮਿਲਦਾ
@indersaini1637
@indersaini1637 Год назад
Total nonsense....what message did on air given to society.....where money come with hard work ...where it go with all stupid stuff we do ....now again we want money go and hard work .very clear ....#makker saab please make nikku as brand ambassder of on air
@Gurpreetsingh-ng4no
@Gurpreetsingh-ng4no Год назад
Jis bande ne laghjri jindagi jivi hove ta fer sadi jindgi jini oukhi lagdi aa veer apne kharche kta la sara kuj set ho javega
@gulshangopal7660
@gulshangopal7660 Год назад
Har artist ka art ka ek limited period hota hai . Artist nu ek gal apne mind ch rakhni hi paini aa.
@bachitervirk
@bachitervirk Год назад
Mainu Nikku Boht Saaf Dil te sacha lgya....Changa Maada Time Ta Chalda rehnda Ae Veera Parwaah na kr Sache bnde di baah ek din rabb fad da jarur ae
@GurdevSingh-km7md
@GurdevSingh-km7md Год назад
Niku bhai khech ke Rakhi assi tere naal ha waheguru g jai Sri ram
@gspannu401
@gspannu401 Год назад
Yarr es bnde di pehla bhut hwa khrab c bnde nu bnda ni c smjda
@ranjitsinghrai5332
@ranjitsinghrai5332 Год назад
ਜੈ ਹੋ mossewale ਬਾਬੇ ਦੀ... ਕਿਹੜਾ ਪਲਾਨ ਤਿਆਰ ਕਰਦੇ ਫਿਰਦੇ ਹੋ... mossewale ਬਾਬੇ ਕੋਲ ਜਾ ਕੇ ਆਓ..ਫੇਰ ਦੇਖੋ ਕਿਰਪਾ ਆਉਂਦੀ
@Sardars001
@Sardars001 Год назад
ਆਹੋ ਸਹੀ ਗੱਲ ਐ ਵੀਰ..... ਮੂਸੇ ਆਲੇ ਦੀ ਸਮਾਧ ਤੇ ਜਾਕੇ ਨੱਕ ਰਗੜ..... ਉੱਥੇ ਕਹਿੰਦੇ ਸੁੱਖਾਂ ਪੂਰੀਆਂ ਹੁੰਦੀਆਂ ਏਂ । ਉੱਥੇ ਜਾਕੇ ਚੌਂਕੀਆਂ ਭਰ ।
@jashansharma691
@jashansharma691 Год назад
Very Nice Nikku 22 .......naseebo chete kardi aa
@satpalsingh-sh9no
@satpalsingh-sh9no Год назад
He is in depression , that’s why he is crying 😢
@Fatehkiratvlog47
@Fatehkiratvlog47 Год назад
ਸਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਓ ਬੰਦਿਆਂ ਚੜ੍ਹਾਈਆ ਰਹਿੰਦੀਆਂ
@Jaawaan
@Jaawaan Год назад
nikku ji tuc keha c na v mere boln toh pehla babe ne dsta v tu singer a avdi video dekh chngi trahh babe ne puchya tuc dssya v meh singer a fer oh baba bolya ewe mahaan na bnayii ja babe nu v oh kraamati a jedi gall tu dssi usne repeat kiti koi bina dsse ni bujj lya babe ne v tu singer a
@MSGaminG-cc4dz
@MSGaminG-cc4dz Год назад
Very good Insan h Nikku Bro K Moge Wala
@DaljitSingh25999
@DaljitSingh25999 Год назад
Diljit dosanjh rocks. 🔥🔥
@navjeetsinghkalsi106
@navjeetsinghkalsi106 Год назад
Changa mada time ta aaunda rehnda mere bhra koi gal ni rabb de Ghar der aa haner ni sub thick ho waheguru mehar kare.
@amriksingh9589
@amriksingh9589 Год назад
ਬਾਈ ਜਵਾਨੀ ਵੇਲੇ ਬੰਦੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਪਤਾ ਬੁਢਾਪੇ ਵੇਲੇ ਲੱਗਦਾ ਹੈ ਜਵਾਨੀ ਵੇਲੇ ਲੁਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਈ
@kamalpreet9235
@kamalpreet9235 Год назад
Sohna munda hai nikku.Singer v vadia.
@ManpreetSingh-vt7lm
@ManpreetSingh-vt7lm Год назад
Nyc
@VirkaProductions
@VirkaProductions Год назад
Hard Mehnat kar Mitraa je hona ea kaamyaab!😊
@Bajwa11
@Bajwa11 Год назад
Eho jhe bande da saath na Devi veer g eh aje v babe nu parmot karda
@sunilduttsharma9949
@sunilduttsharma9949 Год назад
Ustad g jina down to earth ban da na ohna hai nai Baki change made din aunde rehnde a
@ManinderSingh-zn1hc
@ManinderSingh-zn1hc Год назад
Annita smana. De Bare v socho please 🙏🙏
@lakhvirsingh9941
@lakhvirsingh9941 Год назад
ਬਾਣੀ ਮਹਾਂਦੇਵ ਕੌ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ
@baljitsingh9318
@baljitsingh9318 Год назад
ਬਹੁਤ ਵਧੀਆ ਇਟੰਰਵੂ ਲੱਗੀ ਆ
@dilrajsingh1662
@dilrajsingh1662 Год назад
ਵੀਰ ਜੀ ਸਾਰੇ ਧਰਮ ਵਧੀਆ ਨੇ।ਇਹ ਵੀ ਬਾਬਾ ਜੀ ਦੀ ਕਿਰਪਾ ਹੈ। ਮੈਂ ਵੀ ਸਿਖ ਧਰਮ ਨਾਲ ਸੰਬੰਧਿਤ ਹਾਂ ।ਸਾਰੇ
@punjabidubaiwale8794
@punjabidubaiwale8794 Год назад
Niku veere Dubai aa ja Dubai aa k Mehnat Kar veere dekhi dina ch Ameer hunda Tu
@brinderchhina
@brinderchhina Год назад
Do time di roti ta rbb sab nu dinda a...... Khali jeb kl bhr jau frk ki penda a.... Sadi simple life jeeo jeho jhe halaat je bnda oho jea apne aap nu mould krle greebi ameeri feel ni hundi....everyyhing is temporary here.....kde sukh kde dukh
@safemail2195
@safemail2195 Год назад
Very good person ✨
@maninderaasa4556
@maninderaasa4556 Год назад
Bir babe de matha ਟੇਕਣ ਤੋਂ ਬਾਅਦ ਇਹਦੀ ਤੂਤੀ ਦੁਬਾਰਾ ਬੋਲਗੀ, ਸਾਡੇ ਭੋਲੇ ਪੰਜਾਬੀਆਂ ਦੇ ਦਿਮਾਗ ਵਿਚ ਕਯੋਂ ਨਾ ਗਈ ਹੋਊ ਇਹ ਗੱਲ ਕੇ "ਨਿੱਕੂ ਦੀ ਤਾ ਤਾਹੀ ਚੜਾਈ ਹੋਈ ਆ ਇਹ ਜਦੋਂ ਬਾਬੇ ਦੇ ਜਾ ਕੇ ਆਇਆ" ਬਹਾਨਾ e ਬਣਦਾ ਹੁੰਦਾ, ਸੋ ਕੁੱਲ ਮਿਲਾ ਕੇ ਇਸ ਸਭ ਵਿਚ ਬਾਬੇ ਦਾ e ਫਾਇਦਾ ਹੋਇਆ। ਏਦਾ ਹੀ ਡੇਰੇ ਪਰਚੱਲਿਤ ਹੋਏ ਪੰਜਾਬ ਵਿਚ। Example: gurdas maan da ਨਸ਼ੇੜੀ ਬਾਬੇ ਕੋਲ ਜਾਣਾ। ਇਹ ਸਿਰੇ ਦਾ ਫੁਕਰਾ, ਇਹਨੇ ਮੂਸੇਵਾਲੇ ਦੇ ਜਾਣ ਦਾ ਪੂਰਾ ਫਾਇਦਾ ਚੱਕਿਆ।ਪੰਜਾਬ ਵਿੱਚ ਬੋਤ ਅਸਲੀ ਦੁਖਿਆਰੇ ਨੇ, ਧੰਨਵਾਦ🙏😢
@surindersehgal9791
@surindersehgal9791 Год назад
Nikku beta time hamsi na rehda ja acchi na reh to bhur ve na rehn time hamsi kho na reha liason nighte ka badh shuba joore aygi
Далее
Qalpoq - O'z eriga qaynona (hajviy ko'rsatuv)
34:31
Просмотров 425 тыс.
«K operatsiyasi» davom etadi: Kiyevning rejasi ma'lum
05:07
Qalpoq - O'z eriga qaynona (hajviy ko'rsatuv)
34:31
Просмотров 425 тыс.