Тёмный

ਗੋਪੀ ਭਲਾਈਆਣਾ ਵੀ ਸਿਰਾ ਕਰਾਉਂਦਾ ਬਾਈ॥Gopy bhalaiana॥Gurpreet brar gopy॥ਗੁਰਪ੍ਰੀਤ ਸਿੰਘ ਗੋਪੀ ਭਲਾਈਆਣਾ॥ 

Brar Sarawan aala
Подписаться 13 тыс.
Просмотров 123 тыс.
50% 1

ਗੋਪੀ ਭਲਾਈਆਣਾ ਵੀ ਸਿਰਾ ਕਰਾਉਂਦਾ ਬਾਈ॥Gopi bhalaiana॥Gurpreet brar gopi॥ਗੁਰਪ੍ਰੀਤ ਸਿੰਘ ਗੋਪੀ ਭਲਾਈਆਣਾ॥
#gopibhalaiana
#gurpreetsinghgopi
Gopy bhalliana
Gurpreet singh Gopy bhalaiana

Опубликовано:

 

7 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 163   
@gillnannu7020
@gillnannu7020 3 месяца назад
ਕਰਮਜੀਤ। ਅਨਮੋਲ। ਹਾਰ ਗਿਆ ਗਪੀਅਆ
@GurmailBadesha
@GurmailBadesha 2 месяца назад
ਬੁਢੇ ਵਾਰੇ ਲੋਕਾਂ ਤੋਂ ਜੁੱਤੀਆਂ ਖਾਧੀਆਂਅੰਗਰੇਜਾ ਦਾ ਟਾਉਟਸੀ
@DoctorBittu-yo2yx
@DoctorBittu-yo2yx 2 месяца назад
ਗੋਪੀ ਬਾਦਲਾਂ ਦਾ ਚਮਚਾ ਹੈ ਬਾਈ
@gagankaler2571
@gagankaler2571 2 месяца назад
ਭਿੰਡਰਾਂਵਾਲੇ ਆਲੇ ਦੀ ਰੀਸ ਤਾਂ ਕੋਈ ਵੀ ਨੀ ਕਰ ਸਕਦਾ
@HshHshx-rw9nq
@HshHshx-rw9nq 2 месяца назад
ਸੀਟ ਤਾਂ ਇੱਕ ਤੇ ਰਹਿ ਗਿਆ ਬਣੂ ਸੂਖਵੀਰ ਬਾਦਲ
@Anmolpreety1
@Anmolpreety1 3 месяца назад
ਐਵੇਂ ਬਕਵਾਸ ਮਾਰੀ ਜਾਦਾ ਵਂਡਾ ਜੋਤਸੀ
@JSGabhi
@JSGabhi 2 месяца назад
next cm bhai Amritpal singh khalsa ji zindabad
@DalwinderSingj
@DalwinderSingj 2 месяца назад
ਰਾਜੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਦੁਖਵੀਰ ਤਾਂ ਸਾਰੀ ਉਮਰ ਨੀ ਬਣਦਾ ਮੁੱਖ ਮੰਤਰੀ
@satveersidhugagubrar864
@satveersidhugagubrar864 2 месяца назад
ਸੰਤ ਪਿੰਡਰਾ ਵਾਲੇ ਨੂੰ ਬੀ ਬਾਦਲ ਨੇ ਹੀ marwa cc ਆ ਬੀ ਦਸ ਦੀਆ ਕਰੋ,
@sabi-mansa
@sabi-mansa 2 месяца назад
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@KashmirSingh-y1c
@KashmirSingh-y1c 3 месяца назад
ਸਿਖੀ ਦਾ ਸਭ ਤੋ ਵਡਾ ਦੁਸਮਣ ਬਾਦਲ
@SandeepSingh-x8m2h
@SandeepSingh-x8m2h 3 месяца назад
ਸਖਵੀਰ ਬਾਦਲ ਤੇਰੀ ਵੋਟ ਨਾਲ ਜਿਤੂ
@BalwinderSingh-zb6gc
@BalwinderSingh-zb6gc 3 месяца назад
ਪਹਿਲਾਂ ਕਹਿੰਦਾ ਸੀ ਕਰਮਜੀਤ ਅਨਮੋਲ ਜਿੱਤੂ ਜਿੱਤ ਖਾਲਸਾ ਗਿਆ
@Allbst6938
@Allbst6938 2 месяца назад
ਚੰਨੀ ਵਰਗਾ ਨਹੀਂ ਰਾਜਾ ਵੜਿੰਗ
@JagseerSingh-qq2ti
@JagseerSingh-qq2ti 2 месяца назад
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@Maangamer-sx4hp
@Maangamer-sx4hp 2 месяца назад
Next cm baba amaritpal singh ji
@ParmSidhu-nq4iv
@ParmSidhu-nq4iv 28 дней назад
ਰਾਜੇ ਵੜਿੰਗ ਲੈਂਦਾ ਇਕ ਕੋਠੇ ਵਿੰਗ ਦਿੱਤੇ ਆਪਦੇ ਲੀਡਰਾਂ ਦੇ ਹੱਥ ਚ ਦੇ ਤੇ ਵੀ ਤੂੰ ਆਪਦੀ ਮਰਜ਼ੀ ਨੂੰ ਜਿਹਨੇ ਮਰਜ਼ੀ ਦੇਵੇ ਜਿਹਨੂੰ ਲੋੜ ਆ ਉਹਨੂੰ ਕੋਠੇ ਨਹੀਂ ਮਿਲੇਗੀ
@rajvirswatch3719
@rajvirswatch3719 Месяц назад
ਇਹਦਾ ਦਮਾਗ ਬਹੁਤ ਵੱਡਾ ਇਹਦਾ ਦਮਾਗ ਢਿੱਡ ਵਿੱਚ ਐਂ
@HarjitSingh-fq3oc
@HarjitSingh-fq3oc 2 месяца назад
ਵੜਿੰਗ ਬਣੂ ਮੁੱਖ ਮੰਤਰੀ ਪਰ ਬਸ ਦੀਆਂ ਬਾਡੀਆਂ ਰਾਜਸਥਾਨ ਤੋਂ ਖਰੀਦੋ 😅😢😅😂😂
@PBwalegs
@PBwalegs Год назад
Gopi bhut vdia Veer diaa galan
@ParmSidhu-nq4iv
@ParmSidhu-nq4iv 28 дней назад
ਰਾਜੇ ਮੈਨੂੰ ਗਰੀਬ ਨਹੀਂ ਨਾ ਵੋਟ ਪਾਉਂਦੇ ਕੇ ਗਰੀਬਾਂ ਦਾ ਕੀ ਕੀਤਾ ਰਾਜੇ
@gurparkash5226
@gurparkash5226 2 месяца назад
Mp ta RAJA Msa Bania
@SatnamSingh-bv7tp
@SatnamSingh-bv7tp Месяц назад
ਜਾਬਾਈ ਆਵੇ ਬਾਦਲਾਂ ਦੇ ਗੁਣ ਗਾਉਂਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕੀਤੀ ਇਹੇ ਪ੍ਰੇਮੀ ਤਾਨੀ
@ParmSidhu-nq4iv
@ParmSidhu-nq4iv 28 дней назад
ਆਉਣ ਵਾਲਾ ਸੁਖਬੀਰ ਬਾਦਲ ਮੁੱਖ ਮੰਤਰੀ ਹੋਗਆ l ਆਪਪਾਰਟੀ ਨੇ ਗਰੀਬਾਂ ਦਾ ਕੁਝ ਨਹੀਂ ਕੀਤਾ
@preetsandhu1008
@preetsandhu1008 2 месяца назад
ਗੋਪੀ ਵਾਈ ਤੂੰ ਬਹੁਤ ਵਧੀਆ ਬੰਦਾ ਹੈਗਾ। ਗੱਲਾਂ ਗੋਪੀ ਤੇਰੀਆਂ ਵਧੀਆ ਹੁੰਦੀਆਂ ਨੇ।
@SinghSatnam-x6n
@SinghSatnam-x6n 2 месяца назад
C m maan jindabad
@jagdeepnatt9425
@jagdeepnatt9425 16 дней назад
ਇਹ ਮੋਟਾ ਡੰਗਰ ਦਿਮਾਗ ਦਾ
@S.sbrar6607
@S.sbrar6607 2 месяца назад
Chani ❤❤
@lakhalakha8813
@lakhalakha8813 3 месяца назад
Gopi.Gappi Gopi.Kahi
@davindermaju
@davindermaju 3 месяца назад
ਸੰਗਰੂਰ ਤੋ ਮੀਤ ਹੇਅਰ ਜਿੱਤ ਗਿਆ ਬਾਬਾ ਜੀ🤣🤣🤣🤣
@RamSinghshergill-yk6wz
@RamSinghshergill-yk6wz Месяц назад
ਤੁੱਕਾ
@GurpreetSingh-ny5hs
@GurpreetSingh-ny5hs Месяц назад
Baba gpodinath ji
@BaldevSingh-d6b
@BaldevSingh-d6b Месяц назад
Kismet b s con go sakda m m punjab
@JanjotDhillon
@JanjotDhillon 26 дней назад
Khaana. Bhee. Hissab. Naal. Hunda. Charhve. Lahe
@gurparkash5226
@gurparkash5226 2 месяца назад
GAP MARI JA BADAL NHI BANDE
@GurdasSinghKailey
@GurdasSinghKailey Месяц назад
Guria da pithu c
@bikkarsingh194
@bikkarsingh194 Месяц назад
ਗੱਪ ਮਾਰੀ ਜਾਂਦਾ ਬਹੁਤ ਵੱਡਾ ਬਾਬਾ ਬਾਦਲਾਂ ਦਾ ਚਮਚਾ
@gurnamsingh3890
@gurnamsingh3890 Месяц назад
S a d ਜ਼ਿੰਦਾਬਾਦ
@RajKumar-ge1gl
@RajKumar-ge1gl 3 месяца назад
Very good bhi ji. Thanks ❤❤
@parminderkaur9690
@parminderkaur9690 3 месяца назад
😂😂😂😂😂😂👌
@sukhdeepsingh-yx9rm
@sukhdeepsingh-yx9rm Месяц назад
❤❤❤❤❤
@sukhdeepsingh-yx9rm
@sukhdeepsingh-yx9rm Месяц назад
Good y
@BaljeetSingh-w6z
@BaljeetSingh-w6z 26 дней назад
CM na tan bane sukha amli na bane raja te na bane bhagwanta
@SukhjinderSingh-y8e
@SukhjinderSingh-y8e 2 месяца назад
Cm channi banu
@rsandhu7646
@rsandhu7646 Месяц назад
ਜੇ ਵੜਿੰਗ ਮੁੱਖ ਮੰਤਰੀ ਬਣ ਜਾਵੇ ਤਾਂ ਦਰਜੀਆਂ ਦੇ ਪੈਸਿਆਂ ਦਾ ਸੋਚ ਲੈਣਾ।
@jagsirsran855
@jagsirsran855 3 месяца назад
ਸੁਖਬੀਰ ਨਹੀਂ ਬਣਦਾ ਬਾਈ ਭਾਵੇਂ ਤੂੰ ਬਣ ਜਾਵੀ
@kuldeepSingh-zu9pt
@kuldeepSingh-zu9pt Месяц назад
Yr sdkan ta centre sarkar ne bnaia ne
@swaranjeetsingh6604
@swaranjeetsingh6604 Месяц назад
Baba 9 din purana100 din
@swaranjeetsingh6604
@swaranjeetsingh6604 Месяц назад
nava 9 din purana 100 din
@_x_champion_vlogs
@_x_champion_vlogs 2 месяца назад
Sardar Sukhbir singh badal jadabad
@kuldeepbega
@kuldeepbega 3 месяца назад
ਇਹ ਬਾਦਲਾਂ ਦੇ ਪਲੋਸਦਾ ਹਮੇਸ਼ਾ
@SinglaLalit
@SinglaLalit Месяц назад
Na raja na sukhbir bane
@GurbaajsinghGurbaaj-c4n
@GurbaajsinghGurbaaj-c4n Месяц назад
Cm Sarbjit Singh khalsa
@bootasingh5978
@bootasingh5978 Месяц назад
Chamch Badal da😅😅😅😅😅😅😅
@JagseerSingh-qq2ti
@JagseerSingh-qq2ti 2 месяца назад
ਸੁਖਬੀਰ ਸਿੰਘ ਬਾਦਲ ਜਿੰਦਾਬਾਦ
@BikramjitSingh-q3i
@BikramjitSingh-q3i 28 дней назад
ਬਾਦਲ ਤਾਂ ਪਹਿਲਾਂ ਹੀ ਅਮੀਰ ਖਾਨਦਾਨ ਸੀ ਉਨ੍ਹਾਂ ਕੀ ਲੁੱਟਣਾ ਕੰਮ ਬੜਾ ਕੀਤਾ ਬਾਦਲਾਂ ਨੇ
@JassiSir-wg3ig
@JassiSir-wg3ig Месяц назад
Bhai amritpal banunga
@gurtejsingh5066
@gurtejsingh5066 2 месяца назад
In case NSA not dropped from Bhai Amritpal Singh Khalsa then it will covert to choose him CM of Pb in 2027.Jail always given the reward to leader's.
@KuldeepSingh-o7k4x
@KuldeepSingh-o7k4x Месяц назад
ਐ ਆ ਗਿਆ ਗੱਪੀ ਬਾਬਾ ਸਾਲੀਆ ਗੂਰ ਗ੍ਰੰਥ ਸਹਿਬ ਤੋ ਵੱਧ ਕੂਸ ਨਹੀ
@dalbirsingh5890
@dalbirsingh5890 Месяц назад
ਦਿਮਾਗ ਨਾਲ ਹੀ ਪੰਜਾਬ ਤਬਾਹ ਕੀਤਾ
@zaildarcheema106
@zaildarcheema106 2 месяца назад
ਜਿੰਨਾ ਪੰਜਾਬ ਦਾ ਔਰ ਸਿੱਖ ਕੌਮ ਦਾ ਘਾਂਣ ਫਖ਼ਰੇ ਕੌਮ ਦੇ ਪਰਿਵਾਰ ਨੇ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ ਤੂੰ ਬਾਦਲਾਂ ਦਾ ਕੌਲੀ ਚੱਟ ਹੈ
@gurpalsinghgurpalsingh9567
@gurpalsinghgurpalsingh9567 3 месяца назад
Very.nice By.ji❤❤🎉
@KuldeepCheema-p1v
@KuldeepCheema-p1v 3 месяца назад
Topi baba
@Amarjeetsingh-mb5hn
@Amarjeetsingh-mb5hn 2 месяца назад
Amritpal singh jindabad
@Maangamer-sx4hp
@Maangamer-sx4hp 2 месяца назад
ਅਗਲਾ ਮੁੱਖ ਮੰਤਰੀ ਭਾਈ ਅਮਿਤਪਾਲ ਸਿੰਘ ਜੀ
@gurisingh-mw6yw
@gurisingh-mw6yw 2 месяца назад
ਪਹਿਲਾ mp ਵਾਸਤੇ ta ਬਹਰ ਕੱਢ ਲਓ
@binderbrar1389
@binderbrar1389 Месяц назад
Gappy
@preetBrarbahrinewala
@preetBrarbahrinewala Месяц назад
ਆਮ ਆਦਮੀ ਪਾਰਟੀ ਜ਼ਿੰਦਾਬਾਦ
@GurpreetsinghSingh-h1m
@GurpreetsinghSingh-h1m Месяц назад
Ehnu. Ta. Fer. Ehdi. Umer. Vi. Pata. Hou. Kini. A
@sukhbhullarfzk3012
@sukhbhullarfzk3012 Месяц назад
ਤਾਂ ਹੀ ਤਾਂ ਸਿਆਸਤ ਦਾ ਬਾਬਾ ਬੋੜ ਕਹਿੰਦੇ ਸੀ ਹਰਿਮੰਦਰ ਸਾਹਿਬ ਤੇ ਅਟੈਕ ਕਰਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਸੀ
@gurcharanpandher3499
@gurcharanpandher3499 6 месяцев назад
Good Gopi bai ji boht akl aa
@jasvirpurba1619
@jasvirpurba1619 28 дней назад
ਵਿਚੇ ਬਆੜੇ ਬਾਦਲ ਵਰਗੇ ਭਗਵੰਤ ਮਾਨ ਨੇ
@purbars6919
@purbars6919 2 месяца назад
ਗਿਦੜਬਹੇ ਦੇ ਲੋਕਾਂ ਤੋਂ ਪੁੱਛ ਪਰਸੋਂ ਜਦੋ ਮੀਂਹ ਪਿਆ ਤਿੰਨ ਦਿਨ ਦੁਕਾਨਾਂ ਅੱਗੇ ਪਾਣੀ ਖ ੜਾ ਰਿਹੈ ਬਸ ਅੱਡੇ ਕੋਲ ਤਿੰਨ ਦਿਨ ਦੁਕਾਨਾਂ ਨੀ ਖੁਲੀਆਂ ਤੂੰ ਕਹਿਨੈ ਸ਼ੜਕਾ ਕਨੇਡਾ ਵਰਗੀਆਂ ਬਣਾਤੀਆ
@Sonu-eb8qf
@Sonu-eb8qf 3 месяца назад
ਸਰਦਾਰ ਿਸਮਰਨਜੀਤ ਿਸੰਘ ਜੀ ਨਹੀ ਬਣ ਹੋਣਾ ਿਕਸੇ ਤੋਂ ਬਹੁਤ ਸੋਹਣਾ ਬੋਲਦੇ ਬੱਚੇ ਤੋਂ ਬਜ਼ੁਰਗ ਤੱਕ ਕੋਮ ਉਹਨਾ ਨੂੰ ਸਮਝ ਨਹੀ ਸਕੀ ਪਛਤਾਊ
@Sonu-eb8qf
@Sonu-eb8qf 3 месяца назад
ਬਾਦਲ ਸਹੀ ਸੀ ਲੋਕਾ ਨੂੰ ਿਜਆਦਾ ਸਹੂਲਤਾਂ ਨਹੀ ਰਾਸ ਆਈਆਂ ਲੋਕਾ ਨੂੰ ਚੁਟਕਲੇ ਬਹੁਤ ਪੰਸਦ ਹੈ
@SinglaLalit
@SinglaLalit Месяц назад
RAJA KADE NAHI
@tejindersingh4418
@tejindersingh4418 Месяц назад
ਗੌਪੜ ਸੰਖ
@swaranjitkaur-vw2kq
@swaranjitkaur-vw2kq 2 месяца назад
ਬਾਦਲ ਸਾਹਿਬ ਜਿੰਦਾਬਾਦ
@KulwinderSingh-l4l
@KulwinderSingh-l4l 3 месяца назад
Amritpal 2027 cm
@rimpybaude4089
@rimpybaude4089 2 месяца назад
Saila marasi nang hunde aa?
@naibsingh7122
@naibsingh7122 2 месяца назад
ਸਾਰੀਆਂ ਪਾਰਟੀਆਂ ਦੀ ਰੌਟੀ ਖਾ ਕੇ ਨੇਤਾ ਬਣਦਾ
@surinderkaurkaur8240
@surinderkaurkaur8240 Месяц назад
ਮੈਂ ਤਾਂ ਇਹ ਹੀ ਚੳਨੀ ਐ ਕਿ ਪੰਜਾਬ ਦਾ ਆੳਣ ਵਾਲਾ ਮੁੱਖ ਮੰਤਰੀ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਬਣੇ । ਤੂੰ ਤਾਂ ਨਿਰਾ ਭਾਈ ਗੱਪੀ ਐ ਸਿਮਰਨਜੀਤ ਮਾਨ ਦੀ ਸੰਤਾਂ ਨਾਲ ਤੁਲਨਾ ਕਰਦਾ ਸਿਮਰਨਜੀਤ ਮਾਨ ਤਾਂ ਕੁਰਸੀ ਦਾ ਭੁਖਾ ਐ । ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ।
@PreetSinghkg
@PreetSinghkg Месяц назад
ਬਾਦਲਾ ਦਾ ਚਮਚਾ ਗੱਪੀ
@BalkarnSingh-qg8dv
@BalkarnSingh-qg8dv 3 месяца назад
PatreKadiaKar
@SurjeetSingh-my6cg
@SurjeetSingh-my6cg 3 месяца назад
Bhai ji usi Badal Di bus vich Kitna sabke guitar Pani wali picture yah jarur kaise dena
@RanjeetSingh-pt8dg
@RanjeetSingh-pt8dg Месяц назад
ਪੰਜਾਬੀਓ ਇਹੋ ਜਿਹੇ ਲੋਕਾਂ ਤੋਂ ਬਚੋ
@satpalbhunder-iu9cn
@satpalbhunder-iu9cn Месяц назад
ਸੜਕਾਂ ਗਡਕਰੀ ਨੇ ਬਣਾੲਈਆ ਨੇ, ਬਾਦਲਾਂ ਨੇ ਕੀਤਾ
@rajvirkumar4856
@rajvirkumar4856 2 месяца назад
Ehhh da saala mera da atta daal sakeeem nalll ee dimag mota hoya 😂😂😂😂
@as_editor6084
@as_editor6084 3 месяца назад
ਚਰਨਜੀਤ ਚੰਨੀ
@BhupinderSinghBhupinderSinghSi
@BhupinderSinghBhupinderSinghSi 2 месяца назад
ਇਹ ਬਕਵਾਸੀ ਆ ਮੋਟੂ ਐਵੇਂ ਲੋਕਾਂ ਨੇ ਭੂਏ ਚਾੜਿਐ
@Rambo-hh6ow
@Rambo-hh6ow 3 месяца назад
Chitta ta ehna nai punjab laike aye
@jasvirpurba1619
@jasvirpurba1619 Месяц назад
ਗੱਪ ਬੋਲੀ ਜਾਂਦੈ
@Boparaipb38
@Boparaipb38 Месяц назад
🐕🐕🐕🐕🐕🐕🐕🐕🐕🐕🐕🐕🐕🐕
@DawinderSingh-kp2gk
@DawinderSingh-kp2gk 2 месяца назад
Gapi tn hai
@jattpinka9777
@jattpinka9777 2 месяца назад
ਡਾਕਿਆ ਪਿਆ ਪੂਰਾ
@Kakkar45brother
@Kakkar45brother 3 месяца назад
😂😂
@ramtejsingh261
@ramtejsingh261 3 месяца назад
Is nu ia vi puchhi ki teri moit kdo avigi
@JasPinder-gx3xs
@JasPinder-gx3xs 3 месяца назад
GOPI TERE IEDEAE JMA GULT HUN MODI DEE EKULE DEE SURKAR NHI AUJ SUKHBIR AUMLI RULEAA FIRDAIA EAVEN NAA EDEAE LAEAAA KUR RSDHALIWALL FDK ❤
@kuldeepSingh-zu9pt
@kuldeepSingh-zu9pt Месяц назад
Eve jblian maari jana
@BaljeetSingh-zp6sh
@BaljeetSingh-zp6sh 3 месяца назад
Eh ਬਾਦਲ ਕਾ ਚਮਚਾ ਸਿਰੇ ਦਾ
@sabi-mansa
@sabi-mansa 2 месяца назад
🪯 Bhai Amritpal Khalsa 🚩 ਭੰਡ ਬੁੱਚੜ ਭਜਾਓ ਪੰਜਾਬ ਬਚਾਓ AAP BJP Murdabad 🐒🐒A+B
@hardishsingh2058
@hardishsingh2058 Месяц назад
ਬਕਵਾਸ ਕਰ ਰਿਹਾ ਭੌਂਕਣ ਦਾ ਕੰਮ iਇਹ ਦਾ
Далее
Million jamoasi - O'zbekcha UFC
17:55
Просмотров 198 тыс.