Тёмный

ਡਾ. ਗਾਂਧੀ ਤਾਂ ਫਿਰ ਅੱਡ ਈ ਆ ਸਭ ਤੋਂਜੇਲ੍ਹ ਵੀ ਦੇਖੀ , ਮਹਿਲਾਂ ਨਾਲ ਭਿੜਿਆ DR. Dharamvira Gandhi 

Akhar
Подписаться 78 тыс.
Просмотров 30 тыс.
50% 1

ਡਾ. ਗਾਂਧੀ ਤਾਂ ਫਿਰ ਅੱਡ ਈ ਆ ਸਭ ਤੋਂ
ਜੇਲ੍ਹ ਵੀ ਦੇਖੀ , ਮਹਿਲਾਂ ਨਾਲ ਭਿੜਿਆ
ਕੇਜਰੀਵਾਲ ਮੂਹਰੇ ਅੜਿਆ , ਸੁਣੋ ਫਿਰ
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 161   
@bhupindersingh4185
@bhupindersingh4185 5 месяцев назад
ਜੇ ਜਿਉਂਦੇ ਰਬ ਦੇ ਦਰਸ਼ਨ ਕਰਨੇ ਹੋਣ ਤਾਂ ਡਾਕਟਰ ਗਾਂਧੀ ਦੇ ਦਰਸ਼ਨ ਕਰ ਲਉ ਏਹੁ ਜਿਹੇ ਇਨਸਾਨ ਪੰਜਾਬ ਵਿੱਚ ਬਹੁਤ ਘਟ ਹਨ, ਵਾਹਿਗੁਰੂ ਇਨ੍ਹਾਂ ਦੀ ਉਮਰ ਲੰਬੀ ਕਰੇ, ਅਰਦਾਸ ਹੈ , ਭੁਪਿੰਦਰ ਸਿੰਘ ਕੌੜਾ, ਪਟਿਆਲਾ ਸੀਟ ਤੋਂ ਉਨ੍ਹਾਂ ਦੀ ਜਿਤ ਜ਼ਕੀਨੀ ਹੈ।
@baljitsingh6957
@baljitsingh6957 5 месяцев назад
ਡਾਕਟਰ ਗਾਂਧੀ ਦਾ ਜਿੱਤਣਾ ਸਮੁੱਚੇ ਪੰਜਾਬ ਲਈ ਲਾਹੇਵੰਦ ਹੋਵੇਗਾ।
@SK-io4gd
@SK-io4gd 5 месяцев назад
ਸੈਲੂਟ ਡਾ ਧਰਮਵੀਰ ਗਾਂਧੀ ਜੀ, ਪਰਮਾਤਮਾ ਕਰੇ ਤੁਸੀਂ ਚੰਗੇ ਫਰਕ ਨਾਲ ਜਿੱਤ ਪ੍ਰਾਪਤ ਕਰੋ ਤੇ ਪਾਰਲੀਮੈਂਟ ਵਿੱਚ ਆਮ ਲੋਕਾਂ ਦੀ ਆਵਾਜ਼ ਬਣੋ।
@manmohansingh7426
@manmohansingh7426 5 месяцев назад
ਰਾਜਾ ਨਹੀਂ ਉਹ ਹੈ ਫ਼ਕੀਰ ਲੋਕੋ। ਪਟਿਆਲੇ ਦੀ ਹੈ ਤਕਦੀਰ ਲੋਕੋ। ਐਸਾ ਡਾਕਟਰ ਧਰਮਵੀਰ ਲੋਕੋ।
@gurvindersingh5674
@gurvindersingh5674 5 месяцев назад
ਘਰ ਘਰ ਗਾਂਧੀ ਪਟਿਆਲਾ ਦੀ ਆਵਾਜ਼ dr ਗਾਂਧੀ
@jai-hind82
@jai-hind82 5 месяцев назад
ਸ਼ੁਕਰ ਐ ਗਾਂਧੀ ਜੀ ਨਾਲ ਵੀ ਕੁੜਤੇ ਪਜਾਮਿਆਂ ਦੀਆਂ ਗੱਲਾਂ ਨਹੀ ਮਾਰੀਆਂ😊❤,,। ਗਾਂਧੀ ਜੀ ਨਾਲ ਓਹਨਾਂ ਦੇ ਕਾਰਜਕਾਲ ਦੌਰਾਨ ਓਹਨਾਂ ਵੱਲੋਂ ਨਿਭਾਈ ਗਈ ਪਰਫਾਰਮੈਂਸ ਦੀ ਗੱਲ ਕੀਤੀ ਗਈ ਹੈ,,ਬਹੁਤ ਧੰਨਵਾਦ,, ਥੈਂਕਸ ਨਵਰੀਤ ਜੀ❤,,ਬਹੁਤ ਧੰਨਵਾਦ ਤੁਹਾਡਾ।
@BalwinderSingh-lb7fs
@BalwinderSingh-lb7fs 5 месяцев назад
ਪਰਮਾਤਮਾ ਕਿਰਪਾ ਕਰ ਕੇ ਡਾਕਟਰ ਸਾਹਿਬ ਅਤੇ ਉਨ੍ਹਾਂ ਦੀ ਪਾਰਟੀ ਨੂੰ ਸਫਲਤਾ ਬਖ਼ਸ਼ਣ ਡਾਕਟਰ ਸਾਹਿਬ ਦੇਸ਼ ਦੇ ਸਿਹਤ ਮੰਤਰੀ ਬਣਨ ਜੀ
@balwantsinghsidhu1650
@balwantsinghsidhu1650 5 месяцев назад
ਧੰਨਵਾਦ ਚੈਨਲ ਦਾ ਅਤੇ ਡਾਕਟਰ ਗਾਂਧੀ ਜੀ ਦਾ , ਜਿਹੜੇ ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਲੋਕਾਂ ਲਈ , ਸਚੇ ਮਨੋ ਖੜਦੇ ਹਨ ਜੀ । ਦਿਲੋਂ ਸਲਾਮ ਹੈ ਇਹੋ ਜਿਹੀਆਂ ਸ਼ਖਸ਼ੀਅਤਾਂ ਨੂੰ ।
@DeepSingh-y7h
@DeepSingh-y7h 5 месяцев назад
Dekho logo e dusra rab jis nu paisa di koi pukh ni.na a dekh da k banda ameer ya greeb e.bhut vadia insan e.❤❤❤❤
@manmohansingh7426
@manmohansingh7426 5 месяцев назад
ਡਾਕਟਰ ਗਾਂਧੀ ਦੇ ਕੰਮਾਂ ਦੇ ਤੁਸੀਂ ਗਵਾਹ ਲੋਕੋ। ਪੰਜਾਬ ਦੇ ਲੋਕਾਂ ਦੀ ਉਹਨੂੰ ਦਿਲੋਂ ਪ੍ਰਵਾਹ ਲੋਕੋ। ਲੱਖਾਂ ਵੋਟਾਂ ਦੇ ਨਾਲ਼ ਉਹਨੂੰ ਦਿਓ ਜਿਤਾ ਲੋਕੋ। ਹੱਥ ਪੰਜੇ ਵਾਲਾ ਬਟਨ ਦੱਬਕੇ ਦਿਓ ਦਬਾ ਲੋਕੋ।
@bhupinderdullat9249
@bhupinderdullat9249 5 месяцев назад
ਅੈਤਕੀ ਪਾਰਟੀ ਨੀ ਬੰਦਾਂ ਦੇਖਕੇ ਵੋਟ ਪਾੳੁ ਡਾਕਟਰ ਗਾਂਧੀ ਜਿੰਦਾਬਾਦ
@satinderpalsingh47
@satinderpalsingh47 5 месяцев назад
ਸਮਾਂ ਕੁੱਝ ਵਧੀਆਂ ਸੁਣ ਕੇ ਲੰਘਿਆਂ ਖੁਸ਼ੀ ਹੋਈ ਇੰਟਰਵਿਊ ਸੁਣ ਦੇਖ ਕੇ🙏🏾
@balwindersidhusidhu6932
@balwindersidhusidhu6932 5 месяцев назад
ਡਾਕਟਰ ਗਾਂਧੀ ਜੀ ਸਲਾਮ ਆ ਤੁਹਾਨੂੰ ਬਹੁਤ ਵਧੀਆ ਵਿਚਾਰ ਨੇ ਜੀ
@088surjit
@088surjit 5 месяцев назад
ਨੇਕ ਤੇ ਸਿਸਟਮ ਨੂੰ ਸਮਝਣ ਵਾਲੇ ਇਮਾਨਦਾਰ ਲੀਡਰ ਡਾਕਟਰ ਧਰਮਵੀਰ ਗਾਂਧੀ ਜੀ
@harnetchoudhary1782
@harnetchoudhary1782 5 месяцев назад
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਡਾਕਟਰ ਗਾਂਧੀ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਦਿੱਲੀ ਲੋਕ ਸਭਾ ਵਿੱਚ ਭੇਜਣ ਦੀ ਕਿਰਪਾ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@SukhwinderSingh-wq5ip
@SukhwinderSingh-wq5ip 5 месяцев назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@harnetchoudhary1782
@harnetchoudhary1782 5 месяцев назад
❤ ਸੀਬੀਆ ਵੀਰ ਬਹੁਤ ਜ਼ਿਆਦਾ ਵਧੀਆ ਇਨਸਾਨ ਇਸ ਤੋਂ ਵਧੀਆ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਹਨ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤
@amrikathwal2119
@amrikathwal2119 5 месяцев назад
ਬਹੁਤ ਵਧੀਆ ਰਵਨੀਤ ਸਿਵੀਆ ਜੀ
@jagdeepnatt9425
@jagdeepnatt9425 5 месяцев назад
ਡਾ ਗਾਂਧੀ ਇਮਾਨਦਾਰ ਮਨੁੱਖ ਨੇ ਉਹਨਾਂ ਦੀ ਸੋਚ ਨੂੰ ਸਲਾਮ
@ranjitsingh_
@ranjitsingh_ 5 месяцев назад
ਡਾ ਗਾਂਧੀ ਜੀ ਬਹੁਤ ਬਹੁਤ ਪਿਆਰ ਸਤਿਕਾਰ❤️❤️❤️❤️❤️❤️
@harnetchoudhary1782
@harnetchoudhary1782 5 месяцев назад
❤ ਡਾਕਟਰ ਗਾਂਧੀ ਜੀ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਇਸ ਤੋਂ ਵੀ ਜ਼ਿਆਦਾ ਵਧੀਆ ਡਾਕਟਰ ਹਨ, ਡਾਕਟਰ ਗਾਂਧੀ ਜੀ ਲੋੜਵੰਦ ਮਰੀਜ਼ਾਂ ਦੀ ਮੱਦਦ ਕਰਦੇ ਹਨ, ਰਹੀ ਗੱਲ ਰਾਜਨੀਤੀ ਦੀ ਡਾਕਟਰ ਸਾਬ ਪਹਿਲੀ ਵਾਰ 2014 ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜੇ ਸਨ ਕੁੱਝ ਦਿਹਾਤੀ ਦੀਆਂ ਵੋਟਾਂ ਆਮ ਆਦਮੀ ਪਾਰਟੀ ਦੀਆਂ ਡਾਕਟਰ ਸਾਬ ਨੂੰ ਪੲਈਆ ਸਨ, ਪਟਿਆਲੇ ਜਿਲੇ ਦੀਆਂ ਵੋਟਾਂ ਡਾਕਟਰ ਗਾਂਧੀ ਦੇ ਨਾਂ ਤੇ ਪੲਈਆ ਸਨ ਤੇ ਡਾਕਟਰ ਸਾਬਾ ਨੇ ਪੰਦਰਾਂ ਸਾਲ ਤੋਂ ਜਿੱਤਦੇ ਆ ਰਹੀ ਸਾਬਕਾ ਮੰਤਰੀ ਪ੍ਰਨੀਤ ਕੌਰ ਨੂੰ ਹਰਾਇਆ ਸੀ, ਪਰ ਜਦੋਂ ਡਾਕਟਰ ਸਾਬ ਨੂੰ ਇਹਿਸਾਸ ਹੋਈਆਂ ਕੇਜਰੀਵਾਲ ਦੀ ਕਰਨੀ ਤੇ ਕਹਿਣੀ ਵਿੱਚ ਬਹੁਤ ਫਰਕ ਹੈ ਤੇ ਪਹਿਲੇ ਲੀਡਰ ਸਨ ਪਾਰਟੀ ਵਿੱਚ ਰਹਿੰਦੇ ਹੋਏ ਕੇਜਰੀਵਾਲ ਦਾ ਵਿਰੋਧ ਕੀਤਾ ਸੀ ਤੇ ਅੱਠ ਮਹੀਨਿਆਂ ਬਾਅਦ ਪਾਰਟੀ ਛੱਡ ਦਿੱਤੀ ਸੀ, ਪਰ ਡਾਕਟਰ ਸਾਬ ਨੇ ਪੰਜ ਸਾਲਾਂ ਵਿੱਚ ਪਿੰਡਾਂ ਵਿੱਚ ਬਹੁਤ ਕੰਮ ਕਰਵਾਏ ਹਨ ਬਹੁਤ ਪਿੰਡਾਂ ਵਿੱਚ ਪੈਸੈ ਦਿੱਤੇ ਹਨ, ਇਸ ਵਾਰ ਗਾਂਧੀ ਨੂੰ ਪਟਿਆਲਾ ਦਿਹਾਤੀ ਪਟਿਆਲਾ ਸ਼ਹਿਰੀ ਦੇ ਵੋਟਰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਦਲਬਦਲੂ ਮਹਿਲ ਵਾਲੀਆਂ ਦੀ ਜ਼ਮਾਨਤ ਜ਼ਬਤ ਕਰਵਾ ਕੇ ਦਿੱਲੀ ਲੋਕ ਸਭਾ ਵਿੱਚ ਆਪਣੀ ਹਾਜ਼ਰੀ ਲਵਾਉਣ ਗੇ❤
@bhupinderdullat9249
@bhupinderdullat9249 5 месяцев назад
ਡਾਕਟਰ ਗਾਂਧੀ ਜਿੰਦਾਬਾਦ Love You ਡਾਕਟਰ ਸਾਹਿਬ
@088surjit
@088surjit 5 месяцев назад
ਪੂਰੇ ਪੰਜਾਬ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਵਿਚੋਂ ਨੰਬਰ ਇੱਕ ਡਾਕਟਰ ਧਰਮਵੀਰ ਗਾਂਧੀ 👍
@baljitsingh6957
@baljitsingh6957 5 месяцев назад
ਡਾਕਟਰ ਗਾਂਧੀ ਜੀ ਬਹੁਤ ਵਧੀਆ ਇਨਸਾਨ ਹਨ ਜੀ ਮੈਂਬਰ ਪਾਰਲੀਮੈਂਟ ਹੁੰਦੇ ਇਹਨਾਂ ਨੇ ਲੋਕ ਸਭਾ ਵਿੱਚ ਲੋਕ ਹਿਤਾਂ ਲਈ ਬਹੁਤ ਆਵਾਜ਼ ਬੁਲੰਦ ਕੀਤੀ ਹੈ
@SarbjitSingh-fp3oj
@SarbjitSingh-fp3oj 5 месяцев назад
Doctor Gandhi sahib vahuhat nek rooh hun jeonde vasde raho fearless leader carry on good job humble request to patiala de voter's nu appeal please vote and support for him thanks once again
@pamajawadha5325
@pamajawadha5325 5 месяцев назад
Sahi gal dharmveer gandhi ji bhut vadia insan n lok apas vich gala karda suna n dr sab greb loka da khial rakhda n hun Navret v sudhr gi
@preetmaurmusic9522
@preetmaurmusic9522 5 месяцев назад
ਬੜੇ ਚੰਗੇ ਇੰਨਸਾਨ ਨੇ ਗਾਂਧੀ ਸਾਬ ❤ , PDA ਤੋਂ ਲੜੇ ਸੀ ਜਦ ਓਸ ਵਕਤ ਮਿਲਿਆ ਸੀ ਮੈਂ ਇਹਨਾਂ ਨੂੰ
@sudeshchetal1049
@sudeshchetal1049 5 месяцев назад
Dr Gandhi I live in US , but from your village Jhaj. May be you remember Mahesh Chetal, I am his wife. He was always talking about your simplicity and dedication to your work. You went in Punjab Roadways bus to get marry, donated gifted car as ambulance . and served poor people. I can't express my respect to you in words. Wish you good luck and good health.
@gaivybhullar5184
@gaivybhullar5184 5 месяцев назад
Eh bande di jitt pki a kyuki dil da saaf banda Jo gal krda Puri krda
@KumarRakesh-go8mk
@KumarRakesh-go8mk 5 месяцев назад
Dr Gandhi a great Visionary. Wish him all d best for First of June. May he achieve success in election.
@NareshSharma-q6n
@NareshSharma-q6n 5 месяцев назад
Very nice person gandhi sahib
@narinderpalsingh5349
@narinderpalsingh5349 5 месяцев назад
ਮਹਾਨ ਸ਼ਖਸੀਅਤ ❤❤❤❤❤
@RanjitSingh-gn5gf
@RanjitSingh-gn5gf 5 месяцев назад
200 ਪਰਸੈਂਟ ਡਾਕਟਰ ਗਾਂਧੀ ਹੀ ਜਿੱਤੂ
@satnamkahlon8398
@satnamkahlon8398 5 месяцев назад
Dr. saheb is great person waheguru mehar rakhan chardikala bakhashn
@AvtarSingh-pw7fv
@AvtarSingh-pw7fv 5 месяцев назад
ਧਰਮਵੀਰ ਗਾਂਧੀ ਜਿੰਦਾਬਾਦ
@kaurjapp998
@kaurjapp998 5 месяцев назад
Good
@lovikaler4945
@lovikaler4945 5 месяцев назад
Ehe jehe loka di jitt honi jruri aa rajneeti vich aam loka di ਨੁਮਾਇੰਦਗੀ lyi
@gurvindersingh5674
@gurvindersingh5674 5 месяцев назад
ਪਟਿਆਲਾ ਦੀ ਜਿੰਦ ਜਾਨ dr ਗਾਂਧੀ
@JaspalSingh-qf1ty
@JaspalSingh-qf1ty 5 месяцев назад
💯💯💯💯💯💯✌✌✌✌👍👍👍👍🙏🙏🙏🙏💪💪💪💪👌👌👌👆👆👆👆🌾🌾🌾🌾🌾🌾🌾🌾🌾🌾🌾✌✌👍👍👍🙏🙏🙏🙏🙏🙏👍👍👍✌✌✌
@RajwinderSinghSandhu-yb8vu
@RajwinderSinghSandhu-yb8vu 5 месяцев назад
❤❤❤ Dr धर्म वीर गांधी जी को मेरा नमस्कार जी ❤❤❤
@guneetkaur4thg821
@guneetkaur4thg821 5 месяцев назад
Good DR22ji
@SinghJagga-ut5nj
@SinghJagga-ut5nj 5 месяцев назад
ਕਾਂਗਰਸ ਪਾਰਟੀ ਜ਼ਿੰਦਾਬਾਦ
@Kuldipsingh-lz3lm
@Kuldipsingh-lz3lm 5 месяцев назад
Good man .. patialain should vote for him .. actually he is winning
@rajankhangurha8209
@rajankhangurha8209 5 месяцев назад
Amazing person.. love to meet u when I visit patiala..
@bhupinderdullat9249
@bhupinderdullat9249 5 месяцев назад
ਪਟਿਅਾਲੇ ਤੋ ਤਾਂ ਡਾਕਟਰ ਗਾਂਧੀ ਹੀ ਜਿੱਤੂ
@Jaspreet22923
@Jaspreet22923 5 месяцев назад
Bhut e vdia galbaat great good human being ik bhut vdia insaan aana nu jana chihida ❤
@gurvindersingh5674
@gurvindersingh5674 5 месяцев назад
ਅਫ਼ੀਮ ਦੀ ਖੇਤੀ ਅਫ਼ੀਮ ਦਾ ਲਾਇਸੈਂਸ ਜਰੂਰੀ
@lalitkapoor7371
@lalitkapoor7371 5 месяцев назад
We will vote for congress & you. Lot of regards from Zirakpur.
@gurvindersingh5674
@gurvindersingh5674 5 месяцев назад
ਪਟਿਆਲਾ ਦੀ ਸ਼ਾਨ ਬੰਦਾ ਬੜਾ ਮਹਾਨ
@hargopalsingh219
@hargopalsingh219 5 месяцев назад
Guru Ramdas ji kirpa nal
@fjvsscjv9078
@fjvsscjv9078 5 месяцев назад
ਭਾਵੇਂ ਕੁਝ ਵੀ ਹੈ,,ਪੰਜਾਬ ਦੇ ਪੜੇ ਲਿਖੇ ਉਮੀਦਵਾਰ ਹਨ,,ਸਿਮਰਨਜੀਤ ਮਾਨ, ਡਾਂ ਗਾਂਧੀ,
@sureshchander9091
@sureshchander9091 5 месяцев назад
Delighted to know that such great man are still existing in Punjab
@jasvirkaur4579
@jasvirkaur4579 5 месяцев назад
Thanks veer g gbu 💐
@Jaspreet22923
@Jaspreet22923 5 месяцев назад
Thnkew navreet bai bhut sohni interviews chal reya te jruri ne as nl e idealogy da pta lgda ga thoda bhut bhut dhnwaad y jeonde vasde raho khush raho keep it up my big brother ❤
@inderpalsingh7623
@inderpalsingh7623 5 месяцев назад
ਡਾ.ਗਾਂਧੀ ਦੀ ਚੰਗੀ ਸੋਚ
@jasjeetnayar1638
@jasjeetnayar1638 5 месяцев назад
Best of luck Dr. Gandhi. Awaiting to see you win and bring about positive changes in Punjab.
@paramjitsingh6295
@paramjitsingh6295 5 месяцев назад
ਗਾਂਧੀ ਬਹੁਤ ਚੱਗਾ ਇਨ ਸਾਨ ਹੈ ਜੀ
@manmohansingh7426
@manmohansingh7426 5 месяцев назад
ਡਾਕਟਰ ਗਾਂਧੀ ਨੇ ਬੀੜਾ ਉਠਾ ਲਿਆ। ਰਾਹੁਲ ਗਾਂਧੀ ਨਾਲ਼ ਹੱਥ ਮਿਲਾ ਲਿਆ। ਤਾਨਾਸ਼ਾਹਾਂ ਨਾਲ਼ ਮੱਥਾ ਲਾ ਲਿਆ। ਦੇਣ ਲਈ ਜਵਾਬ ਕਰਾਰਾ, ਵੋਟ ਪਾਓ ਕਾਂਗਰਸ ਨੂੰ। ਵੱਜ ਗਿਆ ਚੋਣ ਨਗਾਰਾ, ਵੋਟ ਪਾਓ ਕਾਂਗਰਸ ਨੂੰ।
@ajmerdhillon3013
@ajmerdhillon3013 5 месяцев назад
Good luck Dr Sahib
@jasveerkhokhar9846
@jasveerkhokhar9846 5 месяцев назад
ਡਾਕਟਰ ਗਾਂਧੀ ਜਿੰਦਾਬਾਦ ❤
@harchandsingg1793
@harchandsingg1793 5 месяцев назад
Very nice
@manmohansingh7426
@manmohansingh7426 5 месяцев назад
ਇਹ ਨਹੀਂ ਕੋਈ ਆਮ ਚੁਣਾਓ ਲੋਕੋ। ਇਤਿਹਾਸ ਦਾ ਅਹਿਮ ਪੜਾਓ ਲੋਕੋ। ਹੱਥ ਪੰਜੇ ਦਾ ਬਟਨ ਦਬਾਓ ਲੋਕੋ। ਲਿਖੀਏ ਇਤਿਹਾਸ ਨਿਆਰਾ, ਵੋਟ ਪਾਓ ਕਾਂਗਰਸ ਨੂੰ। ਵੱਜ ਗਿਆ ਚੋਣ ਨਗਾਰਾ, ਵੋਟ ਪਾਓ ਕਾਂਗਰਸ ਨੂੰ।
@HarjitSingh-b6m
@HarjitSingh-b6m 5 месяцев назад
Si ia sab I appreciate your s step for light I hRjejeet Calgary
@NavtejKhosa-mu7dj
@NavtejKhosa-mu7dj 5 месяцев назад
ਡਾਕਟਰ ਗਾਂਧੀ ਦਾ ਜਿੱਤਣਾ ਪੰਜਾਬ ਵਾਸਤੇ ਲਾਹੇਵੰਦ ਹੈ
@RanjitSingh-gn5gf
@RanjitSingh-gn5gf 5 месяцев назад
ਡਾਕਟਰ ਗਾਂਧੀ ਜ਼ਿੰਦਾਬਾਦ
@fjvsscjv9078
@fjvsscjv9078 5 месяцев назад
ਡਾਕਟਰ ਗਾਂਧੀ ਨੁੰ ਵੋਟ ਪਾਉਣੀ,,,ਪੁੰਨ ਦਾ ਕੰਮ ਤਾ ਹੈ ਹੀ,ਡਾਕਟਰ ਪੜੇ ਲਿਖੇ ਬੰਦੇ ਹਨ,,
@yadwindersingh-rw2de
@yadwindersingh-rw2de 5 месяцев назад
Very good job 👏
@JaswantSingh-jz5ic
@JaswantSingh-jz5ic 5 месяцев назад
Waheguru ji waheguru ji
@beantsingh8325
@beantsingh8325 4 месяца назад
ਆਖਰ ਜੀ। ਆਜ ਵਧੀਆ ਲੀਡਰ ਦੀ ਇੰਟਰਵਿਊ ਕਰ ਰਹੇ ਬਾਕੀਆਂ ਸਿਆਸੀ ਧਾ ਤਾ ਪਖ ਹੀ ਕਰਦੇ ਵਿਰੋਧ ਕਰਦੇ ਪਰ ਇਹ ਲੀਡਰ ਵਧੀਆ ਨਾਲ ਮਿਲੇ ਹਨ?
@AvtarSingh-pw7fv
@AvtarSingh-pw7fv 5 месяцев назад
24 ਕੈਰੇਟ ਖਰਾ ਸੋਨਾ ਹੈ ਡਾਕਟਰ ਧਰਮਵੀਰ ਗਾਂਧੀ ਜੀ
@jasvirkaur4579
@jasvirkaur4579 5 месяцев назад
Ji bilkul sahi hai Bhai ji ❤❤❤❤❤
@jaswantdholan132
@jaswantdholan132 5 месяцев назад
Good person
@PreetSidhu-mn2sk
@PreetSidhu-mn2sk 4 месяца назад
Finally MP bn he ga , congratulations
@AmarjitSingh-vh7du
@AmarjitSingh-vh7du 5 месяцев назад
very good
@rinkutiwana219
@rinkutiwana219 5 месяцев назад
Dr Gandhi g bahut he vadiya insaan ne
@hargopalsingh219
@hargopalsingh219 5 месяцев назад
Please Gandhi ji solve problems of Punjab if your government come in year 2024
@harpreetsinghthind2816
@harpreetsinghthind2816 5 месяцев назад
🙏🚩🌹ਸਿੱਧੂ ਬਾਈ ਇਨਸਾਫ਼
@avtarsinghganda5864
@avtarsinghganda5864 5 месяцев назад
Akhar de Patarkar sahib ji fredkot to Saheeda de putar bhai Sarabjeet singh de ve interview karo ji,Saheed bhai Beant singh de bohat vadi karbani haa ji
@yashpalsaini800
@yashpalsaini800 5 месяцев назад
De gandhi ji... Salute you...
@Balbirsinghusa
@Balbirsinghusa 5 месяцев назад
Great 👍
@harmindersingh2756
@harmindersingh2756 5 месяцев назад
Pind bilaspur nal boht MOh dr. Saab da
@ManiSharma-dp2rn
@ManiSharma-dp2rn 5 месяцев назад
1. ਗਰੀਬ ਪਰਿਵਾਰਾਂ ਨੂੰ 600 ਯੂਨਿਟ ਬਿਜਲੀ ਦੇ ਕੇ ਵੀ PSPCL (ਬਿਜਲੀ ਬੋਰਡ) ਦਾ ਪਿਛਲਾ ਬਕਾਇਆ ਚੁਕਾਇਆ। 2. ਸੜਕ ਸੁਰੱਖਿਆ ਫੋਰਸ (ਸੜਕਾਂ ਵਾਲੀ ਵੱਖਰੀ ਫੋਰਸ ਦਾ ਗਠਨ ਕੀਤਾ)। 3. ਭਰਤੀਆਂ ਲਗਾਤਾਰ ਕੀਤੀਆਂ (ਹੁਣ ਤੱਕ ਸਰਕਾਰ 43000 ਤੋਂ ਵੱਧ ਸਰਕਾਰੀ ਭਰਤੀਆਂ ਕਰ ਚੁੱਕੀ ਹੈ)। 4. ਖੇਤਾਂ ਵਾਲੀ ਬਿਜਲੀ ਦੀ ਘਾਟ ਪੂਰੀ ਕੀਤੀ। 5. ਨਹਿਰਾਂ-ਕੱਸੀਆਂ , ਸੂਇਆਂ ਦਾ ਪਾਣੀ ਖੇਤਾਂ ਤੱਕ ਪਹੁੰਚਦਾ ਕੀਤਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਈ ਜਾ ਸਕੇ। 6. ਗੋਇੰਦਵਾਲ ਸਾਹਿਬ ਵਿਖੇ (1080 ਕਰੋੜ) ਥਰਮਲ ਪਲਾਂਟ ਸਰਕਾਰ ਨੇ ਖਰੀਦਿਆ, ਜਿਸ ਨਾਲ ਹੁਣ ਤੱਕ 286 ਕਰੋੜ ਦੀ ਬਿਜਲੀ ਸਰਕਾਰ ਵੇਚ ਚੁੱਕੀ ਹੈ। ਇਹ ਪੈਸਾ ਸਰਕਾਰੀ ਖਜ਼ਾਨੇ ਵਿੱਚ ਆ ਗਿਆ ਹੈ। 7. GST ਵਿੱਚ ਵਾਧਾ ਹੋਇਆ ਮਤਲਬ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਇਆ। 8. ਪੰਜਾਬ ਦੀ ਝਾਰਖੰਡ ਵਿੱਚ ਪਹਿਲਾਂ ਤੋਂ ਬੰਦ ਪਈ ਕੋਲੇ ਦੀ ਖਾਣ ਚਲਾਈ। 9. SCHOOL OF EMINENCE ਖੋਲੇ ਗਏ, ਹੁਣ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਤੇ ਗਰੀਬ ਬੱਚਿਆਂ ਨੂੰ ਵਰਦੀਆਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਆ ਰਹੀਆਂ ਹਨ। 10) 12000 ਤੋਂ ਵੱਧ ਕੱਚੇ ਅਧਿਆਪਕ ਪੱਕੇ ਕੀਤੇ ਤਨਖਾਹਾਂ 6000 ਤੋਂ ਵਧਾ ਕੇ 18000 ਕੀਤੀਆਂ ਗਈਆਂ। 11. ਪਹਿਲਾਂ ਵਾਲੇ ਟੋਲ ਪਲਾਜ਼ਿਆਂ ਵਿੱਚ ਹਿੱਸਾ ਪਾਉਂਦੇ ਰਹੇ ਨੇ, ਹੁਣ ਵਾਲੀ ਸਰਕਾਰ ਨੇ ਟੋਲ ਪਲਾਜ਼ਿਆਂ ਦੀ ਮਿਆਦ ਖਤਮ ਹੁੰਦਿਆਂ ਹੀ ਇਹਨਾਂ ਦੇ ਲਾਈਸੈਂਸ ਰੱਦ ਕੀਤੇ ਅਤੇ ਲੋਕਾਂ ਦੀ ਜੇਬ ਤੇ ਪੈਂਦੀ ਠੱਗੀ ਰੋਕੀ। 12. ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ। 13. ਪੰਜਾਬ ਸਰਕਾਰ ਨੇ 43 ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਯੋਜਨਾ ਸ਼ੁਰੂ ਕੀਤੀ, ਆਮ ਲੋਕਾਂ ਦੀ ਖੱਜਲ ਖੁਆਰੀ ਘਟਾਈ। 14. ਹੁਣ ਤੱਕ ਪੰਜਾਬ ਵਿੱਚ 50 ਹਜਾਰ ਕਰੋੜ ਦੀ INVESTMENT ਆ ਚੁੱਕੀ ਹੈ, ਇਸ ਨਾਲ ਪੰਜਾਬ ਦੇ ਯੂਥ ਨੂੰ ਪ੍ਰਾਈਵੇਟ ਸੈਕਟਰ ਵਿੱਚ ਵੀ ਕੰਮ ਕਰਨ ਦੇ ਅਵਸਰ ਮਿਲਣਗੇ। ਅੱਜ ਦੇ ਸਮੇਂ ਵਿੱਚ ਕਿੰਨਾ ਸੌਖਾ ਹੋ ਗਿਆ ਹੈ ਇੱਕ ਸੂਝਵਾਨ ਵੋਟਰ ਲਈ ਇਹ ਪਤਾ ਕਰਨਾ ਕਿ ਉਹ ਜਿਸ ਪਾਰਟੀ ਨੂੰ ਆਪਣੀ ਵੋਟ ਪਾਉਣ ਜਾ ਰਿਹਾ ਹੈ ਉਸ ਨੇ ਹੁਣ ਤੱਕ ਕੀ ਕੀਤਾ ਹੈ। ਇਹ ਲੋਕਤੰਤਰ ਦੀ ਖੂਬਸੂਰਤੀ ਹੈ ਜੋ ਸਾਨੂੰ ਆਪਣੀ ਮੱਤ ਦਾ ਦਾਨ (ਮਤਦਾਨ) ਕਰਨ ਦਾ ਅਧਿਕਾਰ ਦਿੰਦੀ ਹੈ। ਆਓ ਆਪਾਂ ਆਮ ਆਦਮੀ ਪਾਰਟੀ ਦੇ ਇਮਾਨਦਾਰ ਸਿਪਾਹੀ ਚੁਣ ਕੇ ਭੇਜੀਏ ਤਾਂ ਜੋ ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਰੋਕੇ ਗਏ RDF ਦੇ 5 ਹਜਾਰ ਕਰੋੜ ਵਾਪਸ ਲਿਆ ਸਕੀਏ, ਜਿਸ ਨਾਲ ਪੰਜਾਬ ਦੀਆਂ ਪਿੰਡਾਂ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਣਾ ਹੈ। ਆਓ ਆਪਾਂ ਸਾਰੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਇਹਨਾਂ ਦੇ ਹੱਥ ਲੋਕ ਸਭਾ ਵਿੱਚ ਵੀ ਮਜਬੂਤ ਕਰੀਏ, ਕਿਉਂਕਿ ਆਪਣੀ ਸਾਰਿਆਂ ਦੀ ਇੱਕ ਇੱਕ ਵੋਟ ਨਾਲ ਬਹੁਤ ਫਰਕ ਪੈਂਦਾ ਹੈ।
@GurwinderSingh-er6uf
@GurwinderSingh-er6uf 5 месяцев назад
Good 👍
@bindersingh413
@bindersingh413 5 месяцев назад
Congrats jindbad
@HardeepMangat_
@HardeepMangat_ 5 месяцев назад
Good candidate from congress
@Wg.Cdr.Rajinder.Singh1157
@Wg.Cdr.Rajinder.Singh1157 5 месяцев назад
Dr Gandhi is a gem of a person.
@BaldevSingh-wb7ey
@BaldevSingh-wb7ey 5 месяцев назад
Dr. Gadhi sabh is great Leader god bless gadhi sabh
@absakasingh8086
@absakasingh8086 5 месяцев назад
Jay ho
@manmohansingh7426
@manmohansingh7426 5 месяцев назад
ਬਹਾਦਰ ਲੋਕ ਨਹੀਂ ਡਰਕੇ ਰਹਿੰਦੇ। ਖਾਸ ਸਮਿਆਂ ਤੇ ਘਰੇ ਨਹੀਂ ਬਹਿੰਦੇ। ਹਿੰਮਤਾਂ ਅੱਗੇ ਪਹਾੜ ਵੀ ਢਹਿੰਦੇ। ਡਾਕਟਰ ਗਾਂਧੀ ਦਾ ਲਲਕਾਰਾ, ਵੋਟ ਪਾਓ ਕਾਂਗਰਸ ਨੂੰ। ਵੱਜ ਗਿਆ ਚੋਣ ਨਗਾਰਾ, ਵੋਟ ਪਾਓ ਕਾਂਗਰਸ ਨੂੰ।
@kamaljitsingh7364
@kamaljitsingh7364 5 месяцев назад
ਕਦੇ ਰਵਾਇਤੀ ਪਾਰਟੀਆਂ ਤੇ ਨੇਤਾਵਾਂ ਨੂੰ ਭ੍ਰਿਸ਼ਟ ਕਹਿਣ ਵਾਲੇ ਅੱਜ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹਨ ਤੇ ਚੋਣ ਲੜ ਰਹੇ ਹਨ। ਕੀ ਬਣੂ ਪੰਜਾਬ ਦਾ ?
@AmarjitSingh-dv7gc
@AmarjitSingh-dv7gc 5 месяцев назад
Dr. Gandhi Zindabad
@Arman-n3f
@Arman-n3f 5 месяцев назад
ਪ੍ਰਿੰਸ ਦੀ ਤਾਂ ਰਾਜੇ ਵੜਿੰਗ ਨੇ ਹੀ ਐਡਰਵਰਟਿਸਮੈਂਟ ਬੋਹਤ ਕਰਤੀ ਸੀ
@SanjeevSharma-bj6zl
@SanjeevSharma-bj6zl 5 месяцев назад
Dr Gandhi Zindabad
@amarjitkaur498
@amarjitkaur498 5 месяцев назад
veer gandi saab di tusi intervew ker layi please bhai sabjeet singh khalsa ji di interview karo please tusi wadiya person ho
@charnkaila5698
@charnkaila5698 5 месяцев назад
Gandhi Sahib Zindabad ❤
@willswills4353
@willswills4353 5 месяцев назад
Regards to Dr. Gandhi
@ManjitSingh-nm3qj
@ManjitSingh-nm3qj 5 месяцев назад
He is great personality
@manishkumar3164
@manishkumar3164 5 месяцев назад
Gandhi ❤
@JoitMp
@JoitMp 4 месяца назад
❤❤
@deeps1544
@deeps1544 5 месяцев назад
Sacha Sucha te Daler Banda Dr Gandhi
@ManiSharma-dp2rn
@ManiSharma-dp2rn 5 месяцев назад
ਕੁਝ ਵੀ ਹੋ ਜਾਵੇ ਗਾਂਧੀ ਪਟਿਆਲਾ ਤੋਂ ਨਹੀਂ ਜਿੱਤਣਾ ਚਾਹੀਦਾ ਇਹ ਬੰਦਾ ਪਾਰਟੀ ਛੱਡ ਕੇ ਚਲਾ ਗਿਆ ਅੱਗੇ ਕੀ ਭਰੋਸਾ ਦੁਬਾਰਾ ਨਹੀਂ ਪਲਟੇਗਾ
Далее
Исповедь / Мася
2:47:10
Просмотров 190 тыс.