Тёмный

ਦੇਸੀ family vlog Punjabi short movie | INDER064, vlog , jattbeatrecord 

inder chhajli
Подписаться 154 тыс.
Просмотров 37 тыс.
50% 1

Развлечения

Опубликовано:

 

12 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 46   
@KuldeepSingh-cx2iq
@KuldeepSingh-cx2iq Год назад
ਇੰਦਰ ਬਾਈ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੇ ਬਾਦਲ ਸਾਬ ਸਾਰੇ ਪੰਜਾਬ ਵਿੱਚ ਇਸ ਤਰਾਂ ਕੰਮ ਕੀਤਾ ਹੁੰਦਾ ਤਾ ਮਹੌਲ ਹੋਰ ਹੋਣਾਂ ਸੀ ਇਕੱਲਾ ਆਪ ਦੇ ਪਿੰਡ ਤੇ ਜੋਰ ਲਾਈ ਗਏ ਧੰਨਵਾਦ ਜੀ
@suchasingh3466
@suchasingh3466 Год назад
Very nice vleg🙏🏽🙏🏽🙏🏽🙏🏽🙏🏽
@jarnailbenipal5668
@jarnailbenipal5668 Год назад
ਇੰਦਰ ਵੀਰ ਮਨਪ੍ਰੀਤ ਨੇ ਤਾ ਮਿਲਟਰੀ ਦਾ ਸਮਾਨ ਬਹੁਤ ਰੱਖੇਆ ਹੋੲਆ ਅਪਣੇ ਫਾਰਮ ਵਿੱਚ ਬਹੁਤ ਲੁੱਟੇਆ ਇੰਨਾ ਤਾਏ ਭਤੀਜੇ ਪੰਜਾਬ ਨੂੰ
@Chahal197
@Chahal197 Год назад
ਬਾਦਲ ਦੀ ਬਹੁਤ ਵਧੀਆ ਸਰਕਾਰ ਸੀ ਬਾਈ ਜੀ
@dk778
@dk778 Год назад
Nice indar ਵੀਰ
@NirvairSekhon-ir4gu
@NirvairSekhon-ir4gu Год назад
Nice 22 🙏🏻🙏🏻🙏🏻🙏🏻🎉🎉🎉
@jaskamalsingh6940
@jaskamalsingh6940 Год назад
Badal jo punjab lai kar gae koi hor sarkar soch bi ni sakdi badal saab nu looki apna rab man day c
@radheragitravelers
@radheragitravelers Год назад
ਐਵੇਂ ਪਿਆਰ ਕਰੋ ਸਾਰੇ ਦਰੱਖਤਾਂ ਨੂੰ ਫੇਰ ਨੀ ਦੁਨੀਆਂ ਖਤਮ ਹੁੰਦੀ ਵੱਧ ਤੋ ਵੱਧ ਦਰੱਖਤ ਲਓ ਨਾਲੇ ਪਾਣੀ ਮਿੱਠਾ ਰਹੁ ਨਾਲੇ ਪੰਛੀ ਜਾਨਵਰ ਇਨਸਾਨ ਵਚੇ ਰਹਿਣ ਗੇ ਜੀ 🙏🙏🙏🙏🙏ਕੁਦਰਤ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ 🙏🙏🙏
@randhirsingh3033
@randhirsingh3033 Год назад
ਹੁਣ ਤਾਂ ਮਾਲੇਰਕੋਟਲਾ ਵਿਖੇ ਹੋਇਆ ਕਰੇਗਾ ਡਰਾਇਵਰ ਲਾਇਸੰਸ
@boharsingh7725
@boharsingh7725 Год назад
ਬਹੁਤ ਵਧੀਆ ਬਾਈ 👌👌👌👌👌
@GurpreetSingh-vc1om
@GurpreetSingh-vc1om Год назад
Inder bai Teri acting bhut siraa yr
@rupindersinghshergill9307
@rupindersinghshergill9307 Год назад
Nice vlog 👌
@jaswindersinghgosal3467
@jaswindersinghgosal3467 Год назад
ਵਾਈ ਜੀ ਸਾਰੇ ਪੰਜਾਬ ਚ ਕੰਮ ਕਰਿਆ ਹੋਰ ਕੋਈ ਵੀ ਸਰਕਾਰ ਨਹੀਂ ਕਰ ਸਕਦੀ
@parminderkaur8069
@parminderkaur8069 Год назад
V nice ji
@tahirnadeem5923
@tahirnadeem5923 Год назад
V v v v nice
@realfriend2981
@realfriend2981 Год назад
ਬਾਦਲ ਨੇ ਪੁਰੇ ਪੰਜਾਬ ਵਿੱਚ ਕੰਮ ਕੀਤੇ ਨੇ ਬਾਦਲ ਤੋਂ ਬਾਦ ਕਿਸੇ ਨਦੀ ਦੇ ਪੁਲ ਨਹੀਂ ਲੱਗਾ ਕੋਈ ਨਵੀ ਸੜਕ ਨੀ ਬਣੀ
@Raviverma-oy6br
@Raviverma-oy6br 10 месяцев назад
Inder22 milna c miss hogya
@ghulamrasool1035
@ghulamrasool1035 Год назад
Shada ❤ is great
@sajjansingh168
@sajjansingh168 Год назад
Love you bai ji
@user-qm6yd5qt3f
@user-qm6yd5qt3f 10 месяцев назад
Tu ta bai bhagu e vadia lagda
@GaganDeep-wf6jn
@GaganDeep-wf6jn Год назад
👍
@BhinderKaur-pg7hk
@BhinderKaur-pg7hk Год назад
Love you baiji❤❤❤❤🙏🙏🙏🙏🙏
@brar3469
@brar3469 Год назад
ਬਾਦਲਾਂ ਦੀ ਸਰਕਾਰ ਆਹ ਝੰਡੇ ਅਮਲੀ ਨਾਲੋ ਤਾ 100 ਗੁਣਾ ਵਧੀਆ ਸੀ
@smartphonedoctor1242
@smartphonedoctor1242 Год назад
Me das Dina ki krya badal ne
@meetrandhawa0036
@meetrandhawa0036 Год назад
Bhai vadiya gal aa pr baki punjab ne v vote pai c😂
@soniuppal161
@soniuppal161 Год назад
Hello bro
@jaskamalsingh6940
@jaskamalsingh6940 Год назад
Badal saab jad kase rali bach aa ka jade c ta looki dona pase hath joor ka khar jade c jeda koi sadu sant chale hode aa. Ma apna akhe dhakhia aa
@bahalsingh6735
@bahalsingh6735 Год назад
ਬਾਦਲ ਜਿੰਨਾ ਕੰਮ ਕਿਸੇ ਹੋਰ ਸਰਕਾਰ ਨਹੀਂ ਹੋਇਆ ਭਾਵੇਂ ਕੁਝ ਵੀ ਕਹੀ ਜਾਉ
@musclehutbodybuilding2583
@musclehutbodybuilding2583 Год назад
Guru sahib di beaadabi leke beh gayi akali sarkar nu Varna punjab da Vikas Jina badal hona ne kita kisi ne nahi kita. Hun di sarkar ne ta bejli da bura hall karke rakhta. Light bohat vari jandi din ch. Tusi dekh leyo punjab de Kam last ch badal hona ne hi anona. Hun wale mla nu pta nahi Kam kive karna
@rajkashyap1216
@rajkashyap1216 Год назад
Patander ka kya matlab hai please bataye bhai
@singhbhatti6246
@singhbhatti6246 Год назад
ਸਾਰੇ ਪੰਜਾਬ ਦਾ ਪੈਸਾ ਆਪਦੇ ਲੰਬੀ ਏਰਏ ਵਿੱਚ ਹੀ ਲਾਈ ਗਿਆ ਬਾਬਾ ਬਾਦਲ
@randhirsingh3033
@randhirsingh3033 Год назад
ਸਾਰਾ ਪੰਜਾਬ ਲੁੱਟ ਕੇ ਖਾ ਼ਗੲ੍ਏ
@tejwantsingh3114
@tejwantsingh3114 Год назад
ਸਹੀ ਕਿਹਾ ਪਰ ਇਹ ਮਰਾਸੀਪਣਾ ਪਤਾ ਨਹੀਂ ਕਿਉਂ ਕਰਦਾ ?
@smartphonedoctor1242
@smartphonedoctor1242 Год назад
Ki khiye tenu khnjora sade ariye ch bhut aa lambi halka sada te jine km badal ne kite ah koi kr sakda ni
@tejwantsingh3114
@tejwantsingh3114 Год назад
ਇੰਦਰ ਬਾਈ ਜੀ ਬਾਕੀ ਪੰਜਾਬ ਦੇ ਪਿੰਡਾਂ ਨਾਲ ਵਿਤਕਰਾ ਕਿਉਂ, ਤੁਸੀਂ ਪਤਾ ਨਹੀਂ ਕਿਹੜੀ ਮਜਬੂਰੀ ਖਾਤਰ ਮਰਾਸੀਆਂ ਵਾਂਗ ਸੋਹਲੇ ਗਾਈ ਜਾਂਦੇ ਹੋ ,ਤੁਸੀਂ ਤਾਂ ਕਲਾਕਾਰ ਹੋ ਤੁਸੀਂ ਲੁਟੇਰਿਆਂ ਤੋਂ ਕੀ ਲੈਣਾ ਪਿਆਰਿਓ। ਇਸ ਤਰ੍ਹਾਂ ਕਰਨਾ ਤੁਹਾਡੇ ਵਲੋਂ ਚੰਗਾ ਨਹੀਂ ਲੱਗਦਾ ਹੱਦ ਐ ਤੁਹਾਡਾ ਲੜੀਵਾਰ ਮਾਲਦਾਰ ਛੜਾ ਵੇਖੀਦਾ ਚੰਗਾ ਲੱਗਦਾ ਪਰ ਆਹ ਸਰਮਾਏਦਾਰਾਂ ਦਾ ਮਰਾਸੀਪਣਾ ਕਰਨਾ ਜੱਚਦਾ ਨਹੀਂ।।
@inder0645
@inder0645 Год назад
ਮੈਂ ਕੱਦ ਕੀਤਾ ਮਰਸਿਪਨਾ ਮੈਂ ਤਾਂ ਜੋ ਦੇਖ ਕੇ ਆਇਆ ਓਹੀ ਦਸਿਆ
@navrajdairyfarm1992
@navrajdairyfarm1992 Год назад
22 blog lmba bnaea kar
@BaljitSingh-xm7ni
@BaljitSingh-xm7ni Год назад
Vire Kiser nu Galt na bolo Tera kus nihi khada Mann Nalao Bahot caga si
@smartphonedoctor1242
@smartphonedoctor1242 Год назад
Tu shuru to jharu jharu krda tenu eh gal krni nhi chaidi teri video sare dekhde ah
@Singh.sherni
@Singh.sherni Год назад
Hlo idndr veer ji thode nal gl karni c call number sand me
Далее
ВОТ ЧТО МЫ КУПИЛИ НА ALIEXPRESS
09:35
Моя Жена Босс!
0:40
Просмотров 9 млн
БАБУШКИН КОМПОТ В СОЛО
0:19
Просмотров 19 млн
Как без этого..😂
0:15
Просмотров 2,8 млн