Тёмный
No video :(

ਨਸ਼ੇ ਕਰਕੇ ਮੈਨੂੰ ਏਡਜ਼ ਹੋ ਗਿਆ ਮੈਂ ਚਾਹੁੰਦਾ ਸੀ ਨਸ਼ਾ ਕਰਕੇ ਮੈਂ ਮਰ ਜਾਵਾਂ। 

RMB Television
Подписаться 975 тыс.
Просмотров 197 тыс.
50% 1

#RMBTelevision #EmotionalStory #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 721   
@GurjeetSingh-pl8bi
@GurjeetSingh-pl8bi 2 года назад
ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਵਧੀਆ ਬੁਲਾਰੇ ਹੋ ਤੁਸੀਂ ਏਡਜ਼ ਵਾਰੇ ਹੋਰ ਨੌਜਵਾਨਾ ਜਾਣਕਾਰੀ ਦੇ ਕੇ ਉਹਨਾਂ ਜਿੰਦਗੀ ਬਿਹਤਰੀਨ ਬਣਾ ਸਕਦੇ ਹੋ
@DineshKumar-ve8wu
@DineshKumar-ve8wu 2 года назад
Good👍
@jasdeepsinghatwal826
@jasdeepsinghatwal826 Год назад
..n,nm.,
@GurjeetSingh-pl8bi
@GurjeetSingh-pl8bi 2 года назад
ਇਸ ਤਰਾਂ। ਦਿਲ ਨਾ ਛੱਡੋ ਇਕ ਸੰਸਥਾ ਬਣਾ ਕੇ ਇਸ ਚੀਜ ਦਾ ਪ੍ਰਚਾਰ ਕਰੋ ਤਾਂ ਕਿ ਹੋਰ ਨੌਜਵਾਨਾ ਦੀ ਜਿੰਦਗੀ ਬਚ ਜਾਵੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ
@vdhillon4382
@vdhillon4382 2 года назад
ਪ੍ਰਮਾਤਮਾਂ ਠੀਕ ਕਰੇ ਵੀਰ ਨੂੰ ਬਹੁਤ ਵੱਡਾ ਹੌਸਲਾ ਚਾਹੀਦਾ ਦੱਸਣ ਲਈ👍ਬਾਕੀ ਸੈਂਟਰ ਵਿੱਚ ਤਾਂ ਬੰਦੇ ਨੂੰ ਕੁਝ ਟਾਇਮ ਬ੍ਰੇਕ ਮਿਲਦੀ ਆ ਠੀਕ ਬੰਦਾ ਘਰੇ ਰਹਿ ਕੇ ਹੀ ਹੁੰਦਾ.
@balwindersinghsandhu7253
@balwindersinghsandhu7253 2 года назад
ਰੱਬ ਦੇ ਰੰਗ ਆ ਯਾਰ ਏਨਾਂ ਸਿਆਣਾਂ ਵੀਰ ਨਸ਼ਿਆਂ ਦੀ ਦਲਦਲ ਵਿੱਚ ਕਿੱਦਾਂ ਫਸ ਗਿਆ ਵਾਹਿਗੁਰੂ ਮਿਹਰ ਕਰੇ ਵੀਰ ਤੇ 🙏🙏🙏
@sahildhaliwaljattboys2002
@sahildhaliwaljattboys2002 2 года назад
ਵਾਹਿਗੁਰੂ ਜੀ ਬਾਈ ਹੱਡਬੀਤੀ ਸੁਣੀਂ ਬਹੁਤ ਦੁੱਖ ਹੋਇਆ, ਮਾਲਕ ਮੇਹਰ ਭਰਿਆ ਹੱਥ ਰੱਖੇ ਸਾਰਿਆਂ ਤੇ
@gurmelhakuwala2776
@gurmelhakuwala2776 Год назад
22.ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਘਰ ਜਾਕੇ ਅਰਦਾਸ ਕਰ ਮੇਰਾ ਵਿਸ਼ਵਾਸ ਐ ਤੁਸੀਂ 100/ ਠੀਕ ਹੋ ਜਾਉਗੇ
@balwantsinghsingh3650
@balwantsinghsingh3650 Год назад
Waheguru ji ❤️
@mandmand9107
@mandmand9107 Год назад
SATNAM waheguru ji
@FunnyVideos-kp5vs
@FunnyVideos-kp5vs 4 месяца назад
Satnam waheguru ji
@deeepbhullarr3713
@deeepbhullarr3713 3 месяца назад
Waheguru ji🙏🙏
@JaisiShainy
@JaisiShainy 3 месяца назад
Kuj ni hunda bro... lakha maava ardaasa krdiya .
@jagroopsingh5686
@jagroopsingh5686 2 года назад
Waheguru waheguru waheguru.ੲਿਹ ਨੂੰ ਕਹਿੰਦੇ ਅਾ ਹੱਡ ਬੀਤੀ ਬਾੲੀ ਦਾ ਦਰਦ ਅੱਖਾ ਚੋ ਅੱਥਰੂ ਬਣ ਬਣ ਵਗਦਾ.ਵਹਿਗੁਰੂ ਵੀਰ ਨੂੰ ਤੰਦਰੁਸਤੀ ਬਖਸੀ. ਬਹੁਤ ਵਧੀਅਾ ਗੱਲਬਾਤ ਕੀਤੀ ਵੀਰ ਨੇ. ਹੌਸਲੇ ਬੁਲੰਦ ਰੱਖ ਵੀਰ ਤੂੰ ਬਹੁਤ ਨੌਜਵਾਨਾਂ ੲਿਹ ਚੀਜ ਚੋ ਕੱਡ ਸਕਦਾ ਕਿੳੁਕੇ ਤੇਰੀ ਗੱਲਬਾਤ ਬਹੁਤ ਵਧੀਅਾ
@balrajsingh5518
@balrajsingh5518 2 года назад
🙏🙏🙏 *ਪ੍ਰਮਾਤਮਾ ਦਾ ਨਾਮ* *ਹੀ ਸਬ ਰੋਗਾਂ ਦਾ ਇਲਾਜ ਹੈ* *ਹਰ ਰੋਜ 25 ਜਾ 50 ਪਾਠ ਜਪ ਜੀ ਸਾਹਿਬ ਦੇ* *ਜਾ 5 ਤੋਂ 10 ਪਾਠ ਸੁਖਮਨੀ ਸਾਹਿਬ ਜਾ* *ਚੋਪਈ ਸਾਹਿਬ ਦੇ 50 ਪਾਠ ਰੋਜ ਕਰੋ* *ਜਦੋ ਤੱਕ ਠੀਕ ਨਹੀਂ ਹੋ ਜਾਂਦੇ* *ਕੋਸ਼ਿਸ ਕਰੋ ਸੁਵੇਰੇ 2 ਵਜੇ ਨਹੀਂ ਤਾ 5 -6 ਵਜੇ ਸ਼ੁਰੂ ਕਰੋ ਹੋਲੀ ਹੋਲੀ 5-6 ਮਹੀਨਿਆਂ ਵਿਚ ਹੀ ਸਹੀ 2 ਵਜੇ ਸਵੇਰ ਤੱਕ ਪੌਂਚ ਜਾਵੋ* *ਸਬ ਠੀਕ ਹੋ ਜਾਵੇਗਾ* *(ਸਰਬ ਰੋਗ ਕਾ ਅਖੌਦ ਨਾਮ)* *ਸੁਖਮਨੀ ਸਾਹਿਬ ਜੀ* *ਬੱਸ ਰੱਬ ਦੇ ਮਗਰ ਹੱਥ ਧੋ ਕੇ ਪੈ ਜਾਵੋ ਨਿਮਾਣੇ ਨੀਤਾਨੇ ਬਣਕੇ*
@balvirdhaliwal1041
@balvirdhaliwal1041 2 года назад
🙏 WAHEGURU JI 🙏
@shubvirk7820
@shubvirk7820 2 года назад
Sahi gal waheguru ji
@Sainisaab-h9r
@Sainisaab-h9r Год назад
Waheguru ji 🙏
@VirkPalwinder83
@VirkPalwinder83 Год назад
Balraj Singh ਓ ਭਰਾਵਾ, ਜੇ ਸਹੀ ਸਲਾਹ ਨਹੀਂ ਦੇ ਸਕਦੇ ਤਾਂ ਗਲਤ ਸਲਾਹ ਵੀ ਨਾ ਦੇਵੋ ਲੋਕਾਂ ਨੂੰ.. ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਏਦਾਂ ਪਾਠ ਕਰਨ ਨਾਲ ਨਸ਼ਾ ਛੁੱਟ ਜਾਂਦਾ ਆ..? ਐਵੇਂ $ਸੀਆਂ ਨਹੀਂ ਭੋਰੀ ਦੀਆਂ ਹੁੰਦੀਆਂ.. ਹਰ ਵੇਲੇ ਗੁਰੂਘਰਾਂ ਵਿੱਚ ਰਹਿਣ ਵਾਲੇ ਤਾਂ ਖੁਦ ਨਸ਼ਾ ਕਰ ਰਹੇ ਆ, ਚਾਹੇ ਓ ਸ਼ਰਾਬ ਪੀਂਦੇ ਹਣ, ਭਾਵੇਂ ਭੰਗ ਪੀਂਦੇ ਹੋਣ.. ਕਈਆਂ ਦੀਆਂ ਤਾਂ ਵੀਡੀਓ ਵੀ ਆ ਚੁੱਕੀਆਂ ਹਨ ਗੁਰੂਘਰਾਂ ਵਿੱਚ ਸਮੈਕ ਜਾਂ ਹੋਰ ਨਸ਼ੇ ਦੇ ਸੂਟੇ ਲਾਉਂਦਿਆਂ ਦੀਆਂ..ਫਿਰ ਓਹਨਾਂ ਨੂੰ ਕਿਹੜੀ ਤੱਕੜੀ ਵਿੱਚ ਤੋਲੋਂਗੇ..? ਹੋਰ ਕੁੱਝ ਨਹੀਂ ਆ ਸਾਡੀ ਜਨਤਾ ਨੂੰ, ਬਸ ਏਹੋ ਹੀ ਆ ਕਿ ਜੇ ਫਲਾਣਾ ਕੰਮ ਕਰਨਾ ਚਾਹੁੰਦੇ ਹੋ ਤਾਂ ਫਲਾਣਾ ਪਾਠ ਕਰੋ.. ਜੇ ਵਿਦੇਸ਼ ਜਾਣ ਦਾ ਕੰਮ ਨਹੀਂ ਬਣ ਰਿਹਾ ਤਾਂ ਫਲਾਣਾ ਪਾਠ ਕਰੋ..ਜੇ ਪੁੱਤ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਫਲਾਣੇ ਗੁਰੂਦੁਆਰੇ ਜਾ ਕਿ ਫਲਾਣਾ ਪਾਠ ਕਰੋ..ਜੇ ਆਹ ਬਿਮਾਰੀ ਆ ਤਾਂ ਫਲਾਣਾ ਪਾਠ ਕਰੋ.. ਓ ਭਰਾਵਾ ਗੁਰਬਾਣੀ ਵਿੱਚ ਕੋਈ ਸ਼ਕਤੀ ਨਹੀਂ ਆ, ਜਿਹੜੀ ਕਿ ਪੜ੍ਹਣ ਨਾਲ ਤੁਹਾਡੇ ਪੁੱਠੇ ਕੰਮ ਸਿੱਧੇ ਕਰ ਦੇਵੇ, ਬਾਕੀ ਜੇ ਕਿਸੇ ਨੇ ਨਸ਼ਾ ਛੱਡਣਾ ਹੈ ਤਾਂ ਓਹਨੂੰ ਪਹਿਲਾਂ ਖੁਦ ਤਿਆਰ ਹੋਣਾ ਪਵੇਗਾ ਤੇ ਕਿਸੇ ਚੰਗੇ ਡਾਕਟਰ ਦੀ ਸੁਲਾਹ (ਇਲਾਜ) ਨਾਲ ਹੀ ਨਸ਼ਾ ਛੱਡਿਆ ਜਾ ਸਕਦਾ ਆ.. ਜੇ ਅਗਲਾ ਖੁਦ ਹੀ ਨਸ਼ਾ ਨਹੀਂ ਛੱਡਣਾ ਚਾਹੁੰਦਾ ਤਾਂ ਫਿਰ ਭਾਵੇਂ ਅਗਲੇ ਦੇ ਘਰ ਦੇ ਜਿਹੜੇ ਮਰਜੀ ਡਾਕਟਰ ਕੋਲੋਂ ਇਲਾਜ ਕਰਵਾ ਲੈਣ, ਓਹ ਕਦੇ ਨਸ਼ਾ ਨਹੀਂ ਛੱਡੇਗਾ.. ਇਸ ਕਰਕੇ ਪਹਿਲਾਂ ਖੁਦ ਨਸ਼ਾ ਛੱਡਣ ਲਈ ਤਿਆਰ ਹੋਵੋ ਤੇ ਆਵਦੇ ਘਰਦਿਆਂ ਨਾਲ ਗੱਲ ਕਰੋ, ਫਿਰ ਆਵਦੇ ਮਾਂ-ਪਿਓ ਨੂੰ ਨਾਲ ਲੈ ਕਿ ਕਿਸੇ ਚੰਗੇ ਡਾਕਟਰ ਕੋਲ ਜਾਓ ਤੇ ਨਸ਼ਾ ਛੱਡਣ ਲਈ ਆਪਣਾ ਇਲਾਜ ਸ਼ੁਰੂ ਕਰਵਾਓ..! ਬਾਕੀ ਜੇ ਆਹੀ ਗੱਲ ਕੋਈ ਹਿੰਦੂ ਵੀਰ ਜਾਂ ਕੋਈ ਮੁਸਲਮਾਨ ਵੀਰ ਕਹਿ ਦੇਵੇ ਕਿ ਜੇ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਸ਼੍ਰੀ ਭਾਗਵਤ ਗੀਤਾ ਦੇ ਜਾਂ ਬਾਈਬਲ ਦੇ ਫਲਾਣੇ ਪਾਠ ਕਰੋ ਤੇ ਤੁਹਾਡਾ ਨਸ਼ਾ ਛੱਡਿਆ ਜਾ ਸਕੇਗਾ ਤਾਂ ਫਿਰ ਤੁਸੀਂ ਤੇ ਤੁਹਾਡੇ ਵਰਗੇ ਹੋਰ ਲੋਕਾਂ ਨੇ ਹੱਸਣਾ ਸੀ ਅਗਲਿਆਂ ਉੱਤੇ ਤੇ ਮਜ਼ਾਕ ਉਡਾਉਣਾ ਸੀ ਓਹਨਾਂ ਦਾ... ਕਿ ਲੈ ਭਲਾ ਏਦਾਂ ਕਿੱਦਾਂ ਪਾਠ ਕਰਨ ਨਾਲ ਨਸ਼ਾ ਛੁੱਟ ਸਕਦਾ ਆ..ਤੇ ਹੋਰ ਤਰ੍ਹਾਂ-ਤਰ੍ਹਾਂ ਗੱਲਾਂ ਸੁਣਾਉਣੀਆਂ ਸੀ ਤੁਸੀਂ ਅਗਲਿਆਂ ਨੂੰ..!
@balrajsingh5518
@balrajsingh5518 Год назад
@@VirkPalwinder83 ਹਾ ਹਾ ਹਾ ਤੇਰੇ ਵਿਚਾਰ ਪੜ ਹਾਸ਼ਾ ਆ ਰਿਹਾ ਤੂੰ ਰੱਬ ਦੀਂ ਹੋਂਦ ਨੂੰ ਵੀ ਨਹੀਂ ਮੰਨਦਾ ਹੋਣਾ ਜੇ ਤੂੰ ਖੁਦ ਨਾਸਤਿਕ ਹੈ ਤਾਂ ਦੂਜਿਆਂ ਤੇ ਆਪਣੀ ਮਤ ਨਾ ਠੋਸ ਪਾਠੀ ਤੇ ਪੰਡਿਤਾਂ ਨੇ ਪਾਠ ਬਹੁਤ ਪੜੇ ਹੋਣੇ ਨੇ ਪਰ ਦਿਲੋਂ ਨਹੀਂ ਪੜੇ ਹੋਣੇ ਬਾਬਾ ਬੁੱਲੇ ਸਾਹ ਜੀ ਦੀਂਆ ਕਲਮਾਂ ਤੇਰੇ ਜਹੇ ਲਈ ਨੇ ਬੁਲੇਆ ਸਿਰ ਤੇ ਟੋਪੀ ਤੇਰੀ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰਕੇ ਸਿਜਦੇ ਕਰ ਕਰ ਘਸ ਗਏ ਮੱਥੇ ਭੱਜ ਭੱਜ ਵੜਦਾ ਏ ਮੰਦਰ ਮਸੀਤੀ ਕਦੇ ਨਫਸ (ਮਨ) ਆਪਣੇ ਨੂੰ ਫੜਿਆਂ ਈ ਨਹੀਂ
@HarpalSingh-uv9ko
@HarpalSingh-uv9ko 2 года назад
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹਨਾਂ ਦੇ ਪਰਿਵਾਰ ਤੇ
@kamaljitsingh6286
@kamaljitsingh6286 Год назад
ਨਸ਼ਾ ਮਾੜਾ ਈ ਮਾੜਾ ਦੋਸਤੋ ਕਿਸੇ ਵੀ ਤਰ੍ਹਾਂ ਦਾ ਹੋਵੇ ਕਰਨ ਤੋਂ ਪਹਿਲਾਂ 100 ਵਾਰ ਸੋਚੋ 🙏🙏
@simranpreet4288
@simranpreet4288 Год назад
Ryttt
@dogloveruser-ii2xm5cf7f
@dogloveruser-ii2xm5cf7f 2 года назад
Veere slam a tenu tu sach boleya..waheguru tandrusti bakhshe veera tenu
@raniitsingh3915
@raniitsingh3915 Год назад
ਦਿਲ ਦਾ ਸਾਫ਼ ਬੰਦਾ ਹੈ ਵੀਰ,,ਸਾਫ ਸੱਚੀਆਂ ਗੱਲਾਂ ਦੱਸੀਆਂ ਨੇ,, ਵਾਹਿਗੁਰੂ ਜੀ ਜਰੂਰ ਸਹਾਈ ਹੋਣ ਗੇ,,, ਤੇਨੂੰ ਵੀਰ ਵਾਹਿਗੁਰੂ ਜੀ ਬਖਸ਼ੇਆ ਹੈ,, ਤਾਈਂ ਨਰਕਾਂ ਚੋ ਕੱਡੇਆ,,,ਪਾਠ ਕਰਦੇ ਰਿਹਾ ਕਰੋ,,, ਸੱਚੇ ਪਾਤਸ਼ਾਹ ਸਹਾਈ ਹੋਣ ਗੇ
@jagdeepkaur8160
@jagdeepkaur8160 2 месяца назад
ਇਸ ਕੰਮ ਵਿੱਚ ਬਹੁਤੇ ਦਿਲ ਦੇ ਸਾਫ ਹੀ ਦਲਦਲ ਚ ਫਸਦੇ ਹੈ। ਵਾਹਿਗੁਰੂ 🙏🙏 ਸਭ ਤੇ ਮਿਹਰ ਕਰੇ
@jaswindersingh-yi2tj
@jaswindersingh-yi2tj Месяц назад
ਨਸ਼ਾ ਹਮੇਸ਼ਾ ਦਿਲ ਦਾ ਸਾਫ਼ ਬੰਦਾ ਕਰਦਾ
@ankurvihaan4984
@ankurvihaan4984 Год назад
ਵਾਹਿਗੁਰੂ ਜੀ 22 ਨੂੰ HIV positive toh negative kro 🙏 ਸਾਰੇ ਵੀਰ ਪ੍ਰਾਥਨਾ ਕਰੋ 22 ਲਈ 🙏 ਰੱਬ ਘਰੇ ਦੇਰ ਜ਼ਰੂਰ ਹੈ ਹਨੇਰ ਨਹੀਂ।
@kudeepsidhu7079
@kudeepsidhu7079 Год назад
Eh kive hovega veer g.... Eh possible hai
@balwantsinghsingh3650
@balwantsinghsingh3650 Год назад
Wmk g 🙏,
@BaljinderSingh-bf8yp
@BaljinderSingh-bf8yp Год назад
Tari man kay chala gay bhai
@beimaan515
@beimaan515 Год назад
Waheguru ji mehr krro
@rajinderbhangu6130
@rajinderbhangu6130 8 месяцев назад
waheguru mehar kare
@healthyindia1953
@healthyindia1953 16 дней назад
100% shi baat khi bhai ne Raab vere nu tandrusti bakhse saare veer Rab nu ardaas kro veer aids to jaldi thik ho jye🙏
@ajaysarhali8156
@ajaysarhali8156 Год назад
ਮੈਂ ਸੁਣਿਆ ਸੀ ਏਡਜ਼ ਨਾਲ ਬੰਦਾ ਦਿਨੋਂ ਦਿਨ ਸੁੱਕ ਜਾਂਦਾ ਆ ਪਰ ਬਾਈ ਦੀ ਸਿਹਤ ਤੇ ਬਹੁਤ ਵਧੀਆ ਆ, ਕੋਈ ਏਡਜ਼ ਬਾਰੇ ਜਾਣਕਾਰੀ ਦੇ ਸਕਦਾ ਆ ਕੇ ਇਸ ਦਾ ਸੰਪੂਰਨ ਇਲਾਜ ਹੈਗਾ ਆ ਜਾਂ ਨਹੀਂ,
@UniversalSidhu0001
@UniversalSidhu0001 Год назад
ਸੇੰਟਰਾਂ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ ਬਾਈ ਨੇ। ਇੱਕ ਆਵਾਜ ਬੁਲੰਦ ਕਰਨੀ ਚਾਹੀਦੀ ਹੈ ਇਹਨਾਂ ਸੇੰਟਰਾਂ ਵਿਰੁੱਧ। ਬਾਈ ਨੇ ਆਪਣੀ ਜਿੰਦਗੀ ਖਰਾਬ ਕਰਕੇ ਪਤਾ ਨਹੀਂ ਕਿੰਨੇ ਬੱਚਿਆਂ ਦੀ ਜਾਨ ਬਚਾ ਲਈ ਹੋਵੇਗੀ। ਲਵ ਯੂ ਬਾਈ ਸੱਚਾ ਬੰਦਾ ਸੱਚੀਆਂ ਗੱਲਾਂ ਬਾਈ ਦੀਆਂ। ਬਾਈ ਤੇਰੀ ਬਿਮਾਰੀ ਵੀ ਇਸੇ ਤਰ੍ਹਾਂ ਗਾਇਬ ਹੋ ਜਾਣੀ ਆ ਵਾਹਿਗੁਰੂ ਕਿਰਪਾ ਕਰਨਗੇ।
@manisran1828
@manisran1828 Год назад
Shai gall aa y g
@UniversalSidhu0001
@UniversalSidhu0001 Год назад
@@manisran1828 ਹਾਜੀ ਬਾਈ, ਤੁਸੀ ਵੀ ਅਰਦਾਸ ਕਰੋ ਵੀਰ ਇਹ ਭਿਆਨਕ ਰੋਗ ਕੱਟਿਆ ਜਾਵੇ। 🙏
@AmliUnionvlogs8969
@AmliUnionvlogs8969 Год назад
Jagmeet ne good Kam kita ... Pehla ehnee v center kita c mateli city in rajasthan .. eh v bhut khutt da Marda hunda c mundya nu ... Shukkar a ajj ehnu rabb ne vadia soochh ditii aa ...
@BalkarSingh-ue3pj
@BalkarSingh-ue3pj 3 месяца назад
ਸਹੀ ਗੱਲ ਵੀਰ
@BalkarSingh-ue3pj
@BalkarSingh-ue3pj 3 месяца назад
ਸਹੀ ਗੱਲ ਵੀਰ
@HardeepSingh-ev5pm
@HardeepSingh-ev5pm 2 года назад
ਬਾਈ ਦੀਆਂ ਗੱਲਾ ਸੱਚ ਲੱਗਦੀਆਂ, ਖੁੱਦ ਪਿੰਡੇ ਤੇ ਹੰਡਾਇਆ ਇਹਨੇ
@JaspreetSingh-hd7os
@JaspreetSingh-hd7os 2 года назад
ਸਹੀ ਗੱਲ ਆ ਵੀਰ ਵਿਆਹ ਨਾ ਕਰਵਾਈ ਬੇਗਾਨੀ ਧੀ ਦੀ ਜਿੰਦਗੀ ਖਰਾਬ ਨਾ ਕਰੀ
@JaspreetSingh-hd7os
@JaspreetSingh-hd7os 2 года назад
@@DavinderSingh-hr4qj L P mtlb
@akcakc2088
@akcakc2088 7 месяцев назад
ਵਾਹਿਗੁਰੂ ਇਸ ਬਚੇ ਨੂੰ ਜ਼ਿੰਦਗੀ ਦੇਵੇ ਤੇ ਇਹ ਸੈਂਟਰ ਆਪਣਾ ਖੋਲ੍ਹੇ
@RajeshKumar-bh1zm
@RajeshKumar-bh1zm Год назад
Rab agge ehi ardas k rab veer nu nshe to v door rkhe te jldi hi Aids de rog to v thik kr dve te apni life khush ho k jeeve 😔🙏🙏
@lavi9136
@lavi9136 2 года назад
ਜਿਓਦਾ ਰਹਿ ਵੀਰ ਮੇਰੇਆਂ ਕੁਦਰਤ ਮੇਹਰ ਬਖਸ਼ੇ 🙏 ਬਹੁਤ ਵਧੀਆ ਉਪਰਾਲਾ ਕੀਤਾ ਵੀਰ ਇਹ ਸੱਭ ਗੰਦਾ ਸਿਸਟਮ ਐ ਸਾਡੇ ਪੰਜਾਬ ਦਾ ਆਓ ਸਾਰੇ ਇੱਕਠੇ ਹੋ ਕੇ ਲੱੜੀਏ
@user-ws3qp9rm1d
@user-ws3qp9rm1d 7 месяцев назад
Bye fone no
@ilovepunjab..4271
@ilovepunjab..4271 2 года назад
Ohooo Waheguru Ji Sada Sohna Punjab Bacalo Ji 🙏🏻
@SwaranSinghsoni
@SwaranSinghsoni 10 месяцев назад
ਯਾਰ ਬਾਈ ਬੰਦਾ ਨੱਸਾ ਛਡਣਾ ਹੋਵੇ ਤਾਂ ਬਾਈ ਜੀ ਮਣ ਮਾਰਨਾ ਪੈਂਦਾ ਜੇ ਬੰਦਾ ਛੱਡਣਾ ਚਾਵੇ ਤਾਂ ਛੰਡ ਸਕਦਾ ਵਾਹਿਗੁਰੂ ਮੇਹਰ ਕਰੇ ਤਾਂ ਸੱਭ ਕੁਝ ਹੋ ਸਕਦਾ
@jagjitsinghdhaliwal5756
@jagjitsinghdhaliwal5756 Год назад
ਦਾਣੇ ਚੋਰੀ ਵਾਲੀ ਗੱਲ ਜਮਾ ਸਹੀ ਆ ਬਾਈ ਜੀ ਦੀ
@narindersingh6294
@narindersingh6294 8 месяцев назад
ਸਭ ਤੋਂ ਵਧੀਆ ਸਰੀਰ ਸੋਫੀ ਸਰੀਰ ਹੈ। ਜਿੱਥੇ ਮਰਜ਼ੀ ਸੋ ਜਾਓ ,ਜਿੱਥੇ ਮਰਜੀ ਜਾਓ ,ਛੋਟੀ ਛੋਟੀ ਚੀਜ਼ ਵਿਚ ਖੁਸ਼ੀ ਲੱਭੋ ਨਸ਼ੇ ਕੋਈ ਪ੍ਰਾਬਲਮ ਦਾ ਹੱਲ ਨਹੀਂ। ਵਾਹਿਗੁਰੂ ਦਾ ਸ਼ੁਕਰਾਨਾ ਕਰੋ ਹਰ ਪਲ।
@jassidhaliwal526
@jassidhaliwal526 2 года назад
ਵਧੀਆ ਨਸ਼ੇ ਕਰਨ ਵਾਲਿਆਂ ਨੂੰ ਵੀ ਸਹੀ ਜਾਣਕਾਰੀ ਸਾਂਝੀ ਕਰਨ ਲਈ
@amritsingh6501
@amritsingh6501 Год назад
ਬਹੁਤ ਵਧੀਆ ਇਨਸਾਨ ਆ ਜਗਮੀਤ ਵੀਰ ਅਸੀਂ ਦੋਵੇਂ ਇਕੱਠੇ ਸੈਂਟਰ ਸੀ ਸੈਂਟਰ ਵਿੱਚ ਮੁੰਡਿਆਂ ਦੀ ਕਲਾਸ ਵੀ ਲੈਂਦਾ ਰਿਹਾ ਸਾਡਾ ਸੀਨੀਅਰ ਸੀ ਬਹੁਤ ਦੁੱਖ ਹੋ ਰਿਹਾਂ ਵਿਡੀਉ ਦੇਖ ਕੇ
@Randhawa499
@Randhawa499 Год назад
Kihde center c veer ???
@amritsingh6501
@amritsingh6501 Год назад
@@Randhawa499 one step
@shabbigill4137
@shabbigill4137 9 месяцев назад
Kis jga center vire
@gangboy2380
@gangboy2380 Год назад
ਬਹੁਤ ਬਹੁਤ ਵਧੀਆ ਗੱਲਾ ਆ ਕਿਤੀਆ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਸੱਚੀਆਂ ਗੱਲਾ ਆ ਕਿਤੀਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਤੇ ਮੇਹਰ ਕਰੋਂ
@gangboy2380
@gangboy2380 Год назад
ਬਿਲਕੁਲ ਸਹੀ ਗੱਲ ਕੀਤੀ ਤੁਸੀਂ ਵੀਰ ਜੀ ਸੈਂਟਰ ਵਿੱਚੋ ਆਕੇ ਕੋਈ ਨਹੀਂ ਨਸ਼ਾ ਛਡਦਾ
@amriksingh8888
@amriksingh8888 2 года назад
ਬੇਟੇ ਜੀ ਤੁਸੀ ਅਪਣਾ ਨੰਬਰ ਅਤੇ ਐਡਿਰਸ ਜਰੂਰ ਲਿਖਉ ਤੁਹਾਡਾ ਏਡਜ ਦਾ ਇਲਾਜ ਹੋ ਜਾਵੇਗਾ ਕੁਮੈਂਟ ਵਿਚ ਹੀ ਲਿਖ ਦੇਣਾ ਪਲੀਜ਼
@mrbeatboymusicproduction707
@mrbeatboymusicproduction707 2 года назад
Number sand kar do apna g
@deep6810
@deep6810 2 года назад
Sar apna number send kario plz ਮੇਰੇ ਰਿਸਤੇਦਾਰ ਨੂ ੲੇਡਜ ੲੇ. ੳੁਹ ਵੀ ਨਸੇ ਕਰਕੇ.
@vishalsharma2114
@vishalsharma2114 Год назад
TUC apna num bhejeo
@maandeepsingh4945
@maandeepsingh4945 Год назад
Mere vadda pra nu vi hai oh vi drug lgaunda si je is da ilaaj hai ta no send kr deo
@princerathor2643
@princerathor2643 3 месяца назад
Hlo
@jshinda7708
@jshinda7708 2 года назад
ਬਾਈ ਦੀਆ ਗੱਲਾਂ ਬਿਲਕੁਲ ਸਹੀ ਹਨ ਨਸ਼ਾ ਛੁਡਾਉ ਸੈਂਟਰ ਵਾਰੇ ਮੈ ਵੀ ਕੱਟਿਆ ਸੀ ਇਹੋ ਕੁਝ ਹੁੰਦਾ ਹੈ ਸੈਟਰਾ ਵਿਚ
@shabbigill4137
@shabbigill4137 9 месяцев назад
Kithe vir
@user-dc2sb8ge9d
@user-dc2sb8ge9d 2 месяца назад
ਇਨਸਾਨ ਦਾ ਸਭ ਵੱਡਾ ਸੈਂਟਰ ਮਨ ਹੈ ਮਨ ਜੀਤੇ ਤੋਂ ਜਗ ਜੀਤੇ ਬਾਕੀ ਵੀਰ ਦਾ ਦਿਲ ਤੋਂ ਧੰਨਵਾਦ
@deepsingh4409
@deepsingh4409 2 года назад
Waheguru 🙏waheguru aah veer nu khushiya dewe nashe to bor door rwe 🙏🙏🙏🙏
@Jassmalhi509
@Jassmalhi509 2 года назад
Ik ik gal sach dasi vr ne man bhar ayea yar teri story sun k 😭😭😭😭😭😭😭😭😭😭😭
@LaadliKabaddi
@LaadliKabaddi 2 года назад
Rabb tere te ve kirpa kere veer 🙏🏻🙏🏻
@ajaysarhali8156
@ajaysarhali8156 Год назад
ਸੈਂਟਰਾਂ ਵਾਲੀ ਗੱਲ ਬਾਈ ਨੇ ਬਿਲਕੁਲ ਸਹੀ ਕੀਤੀ ਆ ਇੱਦਾਂ ਹੀ ਹੁੰਦਾ ਆ ਸੈਂਟਰਾਂ ਵਿੱਚ
@RavinderSingh-oj1bn
@RavinderSingh-oj1bn Год назад
ਬਿਲਕੁੱਲ ਸਹੀ ਗੱਲਾਂ ਕੀਤੀਆਂ ਹਨ, ਜੇ ਸੈਂਟਰ ਵਾਲੇ ਨਸ਼ਾ ਛੁਡਾਉਣ ਲੱਗ ਪਏ ਤਾਂ ਨੋਟ ਕਿਵੇਂ ਛਪਣਗੇ, ਭੈਣ ਦੇ ਯਾਰ ਹਨ ਇਹ ਸੈਂਟਰਾਂ ਵਾਲੇ।
@pammasidhu7178
@pammasidhu7178 Год назад
ਹਾਂ ਬਾਈ
@meenurajan6077
@meenurajan6077 2 года назад
Paji bilkul he jmma he sachhh sirra pa ditta veer ne very good paji bohat wdia kita ehna di manji thoki
@noorgarry3443
@noorgarry3443 2 года назад
ਇਸ ਵੀਡੀਓ ਦਾ ਟਾਈਟਲ ਸ਼ੈਟਰਾ ਦੀ ਸਚਾਈ ਰੱਖਣਾ ਸੀ ਲੋਕ ਲਾਲਚੀ ਲੋਕਾਂ ਵਿੱਚ ਨਾ ਫਸਣ
@shindanidhawala9993
@shindanidhawala9993 2 года назад
ਜਾਹ ਯਰ ਬਾਈ ਕਾਹਤੋ ਦਿਲ ਛੱਡੀ ਬੈਠਾ ਕੇ ਮਰਨਾ ਸੀ ਓ ਭਰਾਵਾ ਏਡਜ ਨਾਲ ਨਹੀ ਮਰਦਾ ਮੇਰੇ ਦੋਸਤ ਨੂ ਹੋਗਿਆ ਸੀ ਦੋ ਸਾਲ ਪਹਿਲਾ 12 ਸੀ ਉਹਨੂ ਤੇ 9 ਉਹਦੇ ਘਰਵਾਲੀ ਨੂੰ ਆਇਆ ਸੀ ਦੋ ਸਾਲਾ ਚ 6 ਰਹਿ ਗਿਆ ਉਹਨੂ ਤੇ ਭਰਜਾਈ ਨੌਰਮਲ ਹੋਗੀ ਡੇੜ ਪੁਆਇਟ ਹਾ ਪਰ ਉਹਨਾ ਦਵਾਈ ਚ ਨਾਗਾ ਨੀ ਪਾਇਆ ਨਾ ਦਿਲ ਛੱਡਿਆ ਬੱਸ ਵੀਕਨਸ ਜਰੂਰ ਆਈ ਮਰਦਾ ਉਦੋ ਜਦੋ ਲੇਟ ਪਤਾ ਲੱਗੇ ਤੈਨੂ ਤਾ ਟਾਇਮ ਨਾ ਪਤਾ ਲੱਗ ਗਿਆ ਕੁਜ ਨੀ ਹੁੰਦਾ ਤੈਨੂ
@moosedrilla8217
@moosedrilla8217 2 года назад
✌️❤️
@amritpalsran4322
@amritpalsran4322 2 года назад
HIV da koi medicine ne
@Virkreview512
@Virkreview512 2 года назад
treatment hai eda.. sugar di goli wangu saari umar khani paindi a.. normal bande jini life jeo lainda banda. hun ta bahut advance ho gyi a treatment
@harsehajsingh240
@harsehajsingh240 Год назад
Sahi gal g
@villagergamer8297
@villagergamer8297 Год назад
@@Virkreview512 hlo
@gillbinder8178
@gillbinder8178 2 года назад
ਵੀਰ ਹੋਂਸਲਾ ਰੱਖ ਰੱਬ ਕਰੋ ਗਾ ਠੀਕ ਸਬ 🙏
@malkeitkaur3046
@malkeitkaur3046 2 года назад
Heart breaking said soul is broken. Rmk putt teh. Sending love and prayers putt.
@maan.9899
@maan.9899 Год назад
Badei aagreaj Punjabi nahi lekh sakdea
@buntymanve6854
@buntymanve6854 2 года назад
ਵਾਹਿਗੁਰੂ ਸਭ ਦਾ ਭਲਾ ਕਰੇ 🙏🙏🙏🙏🙏🙏🙏
@samrisamri1259
@samrisamri1259 10 месяцев назад
ਚੈਨਲ ਵਾਲੇ ਵੀਰ ਨੂੰ ਦੋਵੇਂ ਹੱਥ ਜੋੜ ਕਿ ਬੇਨਤੀ ਹੈ ਕਿ ਇਸ ਵੀਰ ਵਿੱਚ ਬਹੁਤੁ ਊਰਜਾ ਹੈ... ਇਹ ਲੱਖਾਂ ਲੋਕਾਂ ਦੀ ਜ਼ਿੰਦਗ਼ੀ ਰੋਸ਼ਨ ਕਾਰ ਸਕਦਾ ਹੈ... ਬਹੁਤੁ ਅੱਛਾ ਬੁਲਾਰਾ ਹੈ, ਸਮਝਾਉਣ ਦੀ ਸਮਝ ਵੀ ਹੈ... ਪਰਮਾਤਮਾ ਤੂਹਾਨੂੰ ਤੰਦਰੁਸਤੀ ਬਖਸ਼ਣ ਵੀਰ
@Gurvinder_singh7008
@Gurvinder_singh7008 Месяц назад
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
@GabbarSingh-uj7de
@GabbarSingh-uj7de Год назад
ਸਹੀ ਗੱਲ ਵੀਰ ਬੰਦਾ ਨਸ਼ਾ ਕਰਕੇ ਸੋਚਦਾ ਮੈ ਕੱਲ ਨਸ਼ਾ ਕਰਨਾ ਜਿਦੋ ਦਿਨ ਚੜੇ ਦਾ ਸੀ ਫੇਰ ਸਾਰਾ ਕੁਝ ਭੁੱਲ ਜਾਂਦਾ ਅਗਲੇ ਦਿਨ ਫੇਰ ਐਹੋ ਨਸ਼ਾ ਲੱਬਦਾ ਟੋਟ ਵਿੱਚ ਸਾਰਾ ਕੁਝ ਭੁੱਲ ਜਾਂਦਾ ਜੀ
@deesing7422
@deesing7422 6 месяцев назад
Very good interview ! He is so honest ! God bless him ! Shame on pathetic rehab center for treating people like animals
@PROUD-PENDU
@PROUD-PENDU 10 месяцев назад
ਵੀਰ ਮੇਰੇ ਰੱਬ ਨੇ ਜਿੰਨੇ ਸਾਹ ਲਿਖੇ ਹੈ ਤੇ ਉਨੇ ਲੈਣੇ ਪੈਣੇ ਹੈ ਅਤੇ ਵੀਰ ਜੀ ਦੂਜੀ ਗੱਲ ਕੀ ਨਸ਼ਾ ਕਰਦਾ ਹੋਇਆ ਬੰਦਾ ਮਰਦਾ ਕਦੀ ਵੀ ਬੰਦਾ ਨਸਾ ਛੱਡ ਕੇ ਨਹੀਂ ਮਰਦਾ . ਨਸ਼ਾ ਮੁਕਤੀ ਸੈਂਟਰ ਸਿਰਫ ਬੰਦੇ ਨੂੰ ਠੀਕ ਰਾਹ ਤੇ ਪਾ ਕੇ ਘਰ ਭੇਜ ਦਿੰਦੇ ਹਨ ਅਤੇ ਜਦੋਂ ਅੰਦਰੋ ਠੋਕਰ ਵੱਜਦੀ ਹੈ ਤਾਂ ਸਾਰਾ ਕੁਝ ਛੱਡ ਦਿੱਤਾ ਜਾਂਦਾ ਹੈ ਅਤੇ ਸੱਭ ਨਾਲੋ ਵੱਡਾ ਸਾਥ ਆਪਣੇ ਮਾਂ ਪਿਓ ਤੇ ਸੱਚੇ ਪਿਤਾ ਪਰਮਾਤਮਾ ਦਾ ਹੁੰਦਾ . ਬਾਕੀ ਵਾਹਿਗੁਰੂ ਸੱਚੇ ਪਾਤਸ਼ਹ ਸਾਰੇ ਸੰਸਾਰ ਦਾ ਭਲਾ ਕਰਨ ਅਤੇ ਸੱਭ ਨੂੰ ਹਰ ਤਰ੍ਹਾਂ ਦੇ ਨਸ਼ੇ ਮੁਕਤ ਕਰਨ ਜੀ ,, ਜੋ ਵੀ ਕੋਈ ਨਸ਼ਾ ਕਰਦਾ .🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭
@shubhanpreet8991
@shubhanpreet8991 2 года назад
ਸਹੀ ਗੱਲਾ ਬਾਈ ਦੀਆ ਸਾਰੀਆ ਮੇਰਾ ਵੀ ਆਹ ਹਾਲ ਸੀ ਹੁਣ ਸੁਧਾਰ ਹੋਇਆ
@jugrajsinghsidhu1551
@jugrajsinghsidhu1551 2 года назад
ਤੂੰ ਸਹੀ ਬੰਦਾ ਹੈ ਛੋਟੇ ਵੀਰ ਇੱਕ ਸਿੰਕਦਰ ਉਹ ਇਹਨਾ ਸੈਟਰਾਂ ਨੂੰ ਸਹੀ ਕਹਿੰਦਾ ਹੈ
@gur.dhindsa
@gur.dhindsa 2 года назад
Ooo ta app passie khada munde othe chad ke one ke khana vr
@jugrajsinghsidhu1551
@jugrajsinghsidhu1551 2 года назад
@@gur.dhindsa ਛੋਟੇ ਵੀਰ ਮੈਂ ਤਾਂ ਕੁਝ ਨਹੀਂ ਖਾਦਾ ਹਾ ਪਰ ਮੇਰੇ ਛੋਟਾ ਭਰਾ ਦੀ ਨਸ਼ੇ ਕਾਰਨ ਮੋਤ ਹੋ ਗਈ ਇਸ ਕਰਕੇ ਜਦੋਂ ਇਸ ਵਾਰੇ ਕੋਈ ਖ਼ਬਰ ਆਉਂਦੀ ਹੈ ਤਾ ਟਿੱਪਣੀ ਕਰ ਦਿੱਦਾ ਹਾ
@imrankhan-qy8xf
@imrankhan-qy8xf Год назад
Eik Eik gall 100% sach kahi bai ne bai nu lambi umra bakshan
@pammasidhu7178
@pammasidhu7178 Год назад
ਸਹੀ ਗੱਲ ਆ ਬਾਈ ਮਨ ਬਣਾਉਣਾ ਪੈਂਦਾ ਨਸ਼ਾ ਛੱਡਣ ਲਈ
@kulwindersidhubrar7257
@kulwindersidhubrar7257 Год назад
ਬਿਲਕੁਲ ਸਹੀ ਕਿਹਾ ਵੀਰ ਨੇ ਮੈ ਨਸ਼ਾ ਕਰਕੇ ਸਰਿਜ ਲਾ ਕੇ ਸੋਚਿਆ ਕੇ ਹੁਣ ਨਹੀਂ ਲਾਉਣਾ ਮੈਂ ਸਰਿੰਜ ਲੈਟਰਿਗ ਵਿੱਚ ਸੁੱਟ ਦਿੱਤੀ ਪਰ ਫਿਰ ਰਾਤ ਨੂੰ ਕੁੰਡੀ ਬਣਾ ਕੱਡ ਲਈ ਤੇ ਧੋ ਕੇ ਫਿਰ ਲਾ ਲਿਆ😭😭😭😭😭
@shanichander2549
@shanichander2549 Год назад
😥💔
@sandhusaabsaab8856
@sandhusaabsaab8856 Год назад
Tatii wali laa late verr tu 😅😅😅😅😅
@indervijay7476
@indervijay7476 2 года назад
Waheguru ji mehr krn sare verra te 🙏🙏🙏🙏drug too durrr rehn
@drkuldipsingh1400
@drkuldipsingh1400 2 года назад
Bshut imaandaar hai eh veer Chinta di lorh nhi HIV daa bahut vadia ilaaj hai . Bas ghar da Sara Kam kro . Health bahut vadia ho jave gee. Kam se Kam 45 minutes severe te aham walk kro . Kam vich busy rho . Rab theek kre gaa
@balrajsingh5518
@balrajsingh5518 2 года назад
*ਪ੍ਰਮਾਤਮਾ ਦਾ ਨਾਮ* *ਹੀ ਸਬ ਰੋਗਾਂ ਦਾ ਇਲਾਜ ਹੈ* *ਹਰ ਰੋਜ 25 ਜਾ 50 ਪਾਠ ਜਪ ਜੀ ਸਾਹਿਬ ਦੇ* *ਜਾ 5 ਤੋਂ 10 ਪਾਠ ਸੁਖਮਨੀ ਸਾਹਿਬ ਜਾ* *ਚੋਪਈ ਸਾਹਿਬ ਦੇ 50 ਪਾਠ ਰੋਜ ਕਰੋ* *ਜਦੋ ਤੱਕ ਠੀਕ ਨਹੀਂ ਹੋ ਜਾਂਦੇ* *ਕੋਸ਼ਿਸ ਕਰੋ ਸੁਵੇਰੇ 2 ਵਜੇ ਨਹੀਂ ਤਾ 5 -6 ਵਜੇ ਸ਼ੁਰੂ ਕਰੋ ਹੋਲੀ ਹੋਲੀ 5-6 ਮਹੀਨਿਆਂ ਵਿਚ ਹੀ ਸਹੀ 2 ਵਜੇ ਸਵੇਰ ਤੱਕ ਪੌਂਚ ਜਾਵੋ* *ਸਬ ਠੀਕ ਹੋ ਜਾਵੇਗਾ* *(ਸਰਬ ਰੋਗ ਕਾ ਅਖੌਦ ਨਾਮ)* *ਸੁਖਮਨੀ ਸਾਹਿਬ ਜੀ* *ਬੱਸ ਰੱਬ ਦੇ ਮਗਰ ਹੱਥ ਧੋ ਕੇ ਪੈ ਜਾਵੋ ਸਬਰ ਨਾਲ ਨਿਮਾਣੇ ਨੀਤਾਨੇ ਬਣਕੇ*
@sukhwinderkuar2311
@sukhwinderkuar2311 Год назад
Bai ji da pind kara
@vkzone8812
@vkzone8812 22 дня назад
centers katna nark katne to v vadh hunda bilkul 10000% shi gal e veer di
@deepsingh4409
@deepsingh4409 2 года назад
Bai Diya gla 100% shi gal hai 🙏🙏
@SwaranSinghsoni
@SwaranSinghsoni 10 месяцев назад
ਇਹ ਨੱਸਾ ਛੱਡਣ ਥੋਹਡੋ ਇਹ ਤਾਂ ਬਾਈ ਜੈਲ ਤੋਂ ਵੀ ਭੇੜੀ ਜ਼ਿਦਗੀ ਹੈ ਤਸੀਹੇ ਸਹੇਣ ਨਾਲੋ ਤਾ ਮਰਣਾ ਚੰਗਾ ਵਾਹਿਗੁਰੂ ਮੇਹਰ ਕਰੇ ਜੀ
@race755
@race755 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🏼🙏🏼🙏🏼🙏🏼🙏🏼
@AvtarSingh-pw7fv
@AvtarSingh-pw7fv 2 года назад
ਮੇਰੇ ਪਿੰਡ ਦਾ ਮੁੰਡਾ ਜੋ ਬਹੁਤ ਹੀ ਸੋਹਣਾ ਸੁਨੱਖਾ ਸੀ ਤੇ ਉਮਰ ਬਾਈ ਕੁ ਸਾਲ ਦੀ ਮਸਾਂ ਸੀ ਉਹ ਸੈਂਟਰ ਵਿਚ ਰੱਬ ਨੂੰ ਪਿਆਰਾ ਹੋ ਗਿਆ ਸੀ
@balveersinghmomi33
@balveersinghmomi33 2 года назад
Oo9
@baljindertoor5573
@baljindertoor5573 2 года назад
ਬਿਲਕੁਲ ਸਹੀ ਗੱਲ ਕੀਤੀ ਐਮੇ ਹੀ ਹੁੰਦਾ
@jaani3028
@jaani3028 2 года назад
Kdo di gal aa bai?
@rupindersidhu14
@rupindersidhu14 2 года назад
Kehda pind a brother
@singedtoGodsidhumossewala
@singedtoGodsidhumossewala 2 года назад
Centre waliya kutt mar ja jayada punishment diti hoye gi
@sukhajarhia9106
@sukhajarhia9106 2 года назад
Har ek gal sach aa veere di Wehaguru g kerpa kro veere di
@kulwantsingh7606
@kulwantsingh7606 Год назад
100%ਸੱਚ ਬੋਲਦਾ ਵੀਰ
@mahirajput8230
@mahirajput8230 Год назад
Veer salam a dil to tuhanu ji waheguru ji tuhanu tandruest rakhn ta mehar phreya hath rakhn tuhade ta ji tuc bilkul sach boleya ji
@kindazaildar5017
@kindazaildar5017 Год назад
Bhai g sachi bai di galan sunn k rona aa gya..bai ne bohht hi achi tra apni asal sachai dssi hai🙏🙏
@darshsingh5112
@darshsingh5112 5 месяцев назад
ਜੇੜਾ ਪਰਮਾਤਮਾ ਵੀਰ ਤੇਰਾ ਨਸ਼ਾ ਛੜਾ ਸਕਦਾ ਉਹ ਤੇਰਈ ਬੀਮਾਰਈ ਵੀ ਠੀਕ ਕਰ ਸਕਦਾ ਅਰਦਾਸ ਨਾਲ ਓ ਬਾਮਰੀ ਵ ਠੀਕ ਹੁੰਦੀ ਅ ਇਸ ਦਾ ਦੁਨੀਆ ਤੇ ਇਲਾਜ਼ ਹੈਨੀ
@ajo_uk_chaliye
@ajo_uk_chaliye 6 дней назад
Nashe krn ala bnda dil da sacha hunda
@balkaranpakapendu8229
@balkaranpakapendu8229 Год назад
Waheguru ji sarbat da bhala kri te es munde te kirpa kar waheguru ji
@gurjapaddiwal4134
@gurjapaddiwal4134 4 месяца назад
ਜਗਮੀਤ ਦੀਆਂ ਸਾਰੀਆਂ ਗੱਲਾਂ 100% ਸੱਚੀਆਂ ਹਨ
@SukhwinderSingh-jy4rf
@SukhwinderSingh-jy4rf 2 месяца назад
Amli banda jma Sacha banda hunda.. bas oh janjaal ch fasea hunda loki piche hatde j ohi housla Mile kite jldi banda sudhar skda.. j ohde nal koi dhang nal gal bat kre..
@bobbyjakhubn6563
@bobbyjakhubn6563 Год назад
Waheguru ji Mehar Karo ji 🙏🏻🙏🏻🙏🏻 veer te
@tirathsingh5405
@tirathsingh5405 Год назад
ਵਾਹਿਗੁਰੂ ਮੇਹਰ ਕਰੇ 🙏
@TOXIC_GAMER_494
@TOXIC_GAMER_494 Год назад
🙏🙏..Waheguru meher rakhan tuhade te jagmeet veere bahut nice bande o tusi..🙏🙏
@AmritpalSingh-gf4ne
@AmritpalSingh-gf4ne Год назад
HIV is not an end of life. You can still live long life with disciplined and healthy life style.
@billubraar4436
@billubraar4436 Год назад
Russia vich elaaj haigaa aids daa 100%,
@Magharrai-jr8ii
@Magharrai-jr8ii Год назад
ਜੂਉਦ ਰੇ 22ਜੀ
@gurduttmaan7441
@gurduttmaan7441 Год назад
भाई जगमीत bot vadiya sachiyan galaa sun k mn भर गया
@sukhsingh5607
@sukhsingh5607 2 года назад
Waheguru ji veer nu lambi umar bakhse
@dsingh6529
@dsingh6529 2 года назад
Waheguru Veere nu Tandrusti Bakhshe.
@akcakc2088
@akcakc2088 7 месяцев назад
ਵਾਹਿਗੁਰੂ ਮਿਹਰ ਕਰੇ
@dosanjhsingh5889
@dosanjhsingh5889 Год назад
Bilkul sahi aa pra 100% m v 8,9 centre cut chukiya aa chitta shdna bhut aaukha aa Waheguru di mehar honi jrori aa 🙏🙏
@d.kaursaini6346
@d.kaursaini6346 Год назад
Waheguru ji tuhanu tadrusti bakhshai 🙏🙏
@mandeepsidhu1302
@mandeepsidhu1302 2 года назад
Bhut sahi gall khi AA jagmeet,jaspinder har nap hi buri krda , harspinder bhut vadia bnda c,es krke jaspinder to vakh ho gea,
@Jagtarratia
@Jagtarratia Год назад
ਜਗਮੀਤ ਯਾਰ ਐਨੇ ਸਮਝਦਾਰ ਹੋ ਤੁਸੀ ,, ਚੰਗਾ ਮਾੜਾ ਸਭ ਸਮਝਦੇ ਹੋ ਫਿਰ ਵੀ ਤੁਸੀਂ ਇਸ ਦਲ ਦਲ ਵਿਚ ਕਿਵੇ ਫਸ ਗਏ ।
@inderjeetsidhu8757
@inderjeetsidhu8757 11 месяцев назад
Yr tu ahna chnga te Sacha banda raba pra jaldi thk howe waheguru mehr kre
@PardeepSingh-h4o
@PardeepSingh-h4o 29 дней назад
Waheguru ji mehar Karo ji 🙏🙏🙏🙏🙏🙏🙏🙏🙏🙏🙏
@bhullargamerz1215
@bhullargamerz1215 2 года назад
ਬਿਲਕੁਲ ਸੱਚ।
@mratheist6879
@mratheist6879 Год назад
Am heavy drug addicted Ajj to baad kddi hath nahi laauna eho jihi gandi chij nu Kal he blood test karwaana pena Kudrat sbb nu sahi rakhe 🙏🙏 Thnqu sir video share kar kyi🥲🥲
@user-do5mq9oz4b
@user-do5mq9oz4b Год назад
Hun kiwa a tu veer
@sonijatt2042
@sonijatt2042 Год назад
Waheguru ji waheguru ji waheguru ji
@jugrajsinghsidhu1551
@jugrajsinghsidhu1551 2 года назад
ਛੋਟੇ ਵੀਰ ਮੇਰੇ ਨਾਲ ਗੱਲ ਕਰ ਤੇਰੀ ਇਹ ਬਿਮਾਰੀ ਦਾ ਇਲਾਜ ਹੈ ਸਾਡੇ ਪੰਜਾਬ ਵਿੱਚ ਹੀ ਹਸਪਤਾਲ ਹੈ ਡਾਕਟਰ ਗੁਰਮੈਲ ਸਿੰਘ ਦਾ ਨੈਚਰੋਥਰੈਪੀ ਹਸਪਤਾਲ ਹੈ
@deep6810
@deep6810 2 года назад
Sar number plz
@Inder-dv6gv
@Inder-dv6gv Год назад
Veer pls dseo mainu v eh problem a tuhadi bhut mehrbani hovege
@Inder-dv6gv
@Inder-dv6gv Год назад
🙏🙏🙏🙏🙏🙏🙏
@kudeepsidhu7079
@kudeepsidhu7079 Год назад
Kithe a veere eh hospital.... Sade v koi relative nu a.... Ohnu das devagee
@NeetuSandaur
@NeetuSandaur 2 месяца назад
Hey Akalpurkh Allah Waheguru Ji plz plz iss veer te mehar karyo veer haalaat te mukadra da sikaar Hoya ae veer insaan badhia ae saou ae Rabbaaa plz plz iss veer nu bachaou tnx God plz plz mere shone ghaint Rangle Punjab te reham karyoo baksh laou mere Punjab nu mehar karyoo sab thuadia rehmata bakshshah ne tu hi tu tu hi tu Allah.....
@Sehgal-bo3im
@Sehgal-bo3im 2 месяца назад
ਬਾਈ ਦੀਆਂ ਗੱਲਾਂ ਸੱਚੀਆਂ
@user-mc5wq3uq7v
@user-mc5wq3uq7v 7 месяцев назад
ਜੇਕਰ ਕਿਸੇ ਨੇ ਚਿੱਟਾ ਛੜ੍ਹਣਾ ਹੈ ਤਾਂ ਰਾਜਸਥਾਨ ਦੇ ਗੰਗਾਨਗਰ ਮਿਲਦੀ ਹੈ ਦੇਸੀ ਦਵਾਈ ਮੇ ਆਪ ਛੜ੍ਹਿਆ ਨਸ਼ਾ ਤੋੜ ਜਮਾ ਥੋੜੀ ਲਗਦੀ ਬੱਸ ਮਨ ਪ੍ਕਕਾ ਹੋਵੇ
@javygill9561
@javygill9561 3 месяца назад
Bai number send krdo ohna da
@jassmaan.19
@jassmaan.19 Год назад
Waheguru ji ❤️🌸
@ranvirmohit2302
@ranvirmohit2302 Год назад
Veer hosla rakh waheguru tera saath jrur dwu ga love 💕 you so much
@jagdeepsandhu3431
@jagdeepsandhu3431 Год назад
Waheguru ji mehar karn es veer te
@ruvlegill8409
@ruvlegill8409 Год назад
Power to you bro👏🏻👏🏻👏🏻👏🏻👏🏻👏🏻👏🏻
@shindanidhawala9993
@shindanidhawala9993 2 года назад
ਐਚ ਆਈ ਵੀ ਤੋ ਘਬਰਾਉਣ ਦੀ ਲੋੜ ਨੀ ਇਹ ਕੋਈ ਫਿਕਰ ਵਾਲੀ ਗੱਲ ਨੀ ਏਹਦਾ ਇਲਾਜ ਹੈਗਾ ਹੁਣ ਤਾ ਹਾਂ ਪਰ ਦਵਾਈ ਲੰਮਾ ਟਾਇਮ ਖਾਣੀ ਪੈਦੀ ਕਹਿਣ ਦਾ ਮਤਲਬ ਬੰਦਾ ਮਰਦਾ ਨੀ
@Balbirsingh-vn6uq
@Balbirsingh-vn6uq 2 года назад
Shi gll veer ji
@ghhh6188
@ghhh6188 Год назад
ਸਹੀ ਗੱਲ ਐ ਸੈਟਰਾ ਵਿਚ ਇੱਦਾ ਹੁੰਦੀ ਹੈ ਮੈਂ ਵੀ ਮੈਂ ਵੀ ਪੰਜ ਛੇ ਸੈਂਟਰ ਕੱਟਕੇ ਅਇਆ ਏ ਆਖਰ ਘਰੇ ਈ ਛਡਿਆ
@shabbigill4137
@shabbigill4137 9 месяцев назад
Kithe kithe vir tuc
@nishansingh6827
@nishansingh6827 2 года назад
Satnam waheguru ji
@johnsonkalyan301
@johnsonkalyan301 2 года назад
ਵੀਰ ਇਕ ਇਕ ਗਲ ਸਹੀ ਏ
@Jassmalhi509
@Jassmalhi509 2 года назад
💯💯💯💯💯💯💯💯💯💯💯💯💯💯💯💯💯💯💯PEHLI BAR KOI INA SACH BOL K INTERVIEW KRN VALA VA TU VR JMA IK IK GAL SACH DASN LYI BHUUUT BHUUT DHANVAAD
Далее