Тёмный

ਨਾਨਕੇ ਪਿੰਡ ਦੀਆਂ ਯਾਦਾਂ... ਆਜੋ ਫਿਰ ਤੋਂ ਤਾਜ਼ਾ ਕਰੀਏ ਇੰਨਾਂ ਯਾਦਾਂ ਨੂੰ... 

Folk Geet Lok Geet
Подписаться 132 тыс.
Просмотров 42 тыс.
50% 1

#folkgeetlokgeet
#veerpalpawndeepkaur
#punjabdavirsa
#punjabdepind
#nankapinddiayadan

Видеоклипы

Опубликовано:

 

19 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 58   
@tarandhillon05
@tarandhillon05 2 года назад
ਨਾਨੇ ਨਾਨੀਆਂ ਤੋਂ ਬਿਨਾਂ ਨਾਨਕੇ ਨਹੀਂ ਲੱਗਦੇ...ਓਹੀ ਨਾਨਕਾ ਘਰ ਬੜਾ ਈ ਦਿਲ ਨੂੰ ਝਿੰਝੋੜ ਦਿੰਦਾ ਜਦੋਂ ਨਾਨੀ ਨਾਨਾ ਨਹੀਂ ਦਿਸਦੇ ਉਸ ਘਰ....ਨਾਨਕਾ ਘਰ ਸਾਡੀ ਮਾਂ ਦਾ ਆਪਣਾ ਘਰ ਆਪਣਾ ਪਿੰਡ।
@KulwinderKaur-wk6ul
@KulwinderKaur-wk6ul 2 года назад
ਨਾਨਕਿਆਂ ਦੀਆਂ ਯਾਦਾਂ ਤਾਜੀਆਂ ਕਰਵਾਉਣ ਲਈ ਬਹੁਤ ਧੰਨਵਾਦ
@navneetkaur1469
@navneetkaur1469 2 года назад
ਪੁਰਾਣਾ ਸਮਾਂ ਬਹੁਤ ਸੋਹਣਾ ਸੀ ਨਾਨਕੇ ਜਾਣ ਦਾ ਵੱਖਰਾ ਚਾ ਹੁੰਦਾ ਸੀ ਚਾਰ ਮਾਮੇ ਚਾਰ ਮਾਸੀਆਂ ਸਾਰੀਆਂ ਦੇ ਬੱਚੇ ਕੁੜੀਆਂ ਨੇ ਆਪਣੀਆਂ ਖੇਡਾਂ ਖੇਡਣੀਆਂ ਤੇ ਮੁੰਡੀਆਂ ਨੇ ਆਪਣੀਆਂ ਅੱਜ ਤੁਸੀ ਯਾਦਾਂ ਤਾਜਾ ਕਰਵਾ ਦਿੱਤੀਆਂ ।ਖੁਸ਼ ਰਹੋ ਬੇਟਾ ❤️❤️
@birbarinderpalkaur9165
@birbarinderpalkaur9165 2 года назад
Bhut vadia te sachian glan ne bhaino bhut blaaa gia hun 🥰🥰👌
@PrabhjotKaur-jh3ne
@PrabhjotKaur-jh3ne 2 года назад
ਸੱਚੀਆਂ ਗੱਲਾਂ ਜੀ ਨਾ ਪਹਿਲਾਂ ਜਿਹੇ ਨਾਨਕੇ ਰਹੇ ਨਾ ਦੋਹਤੇ ਦੋਹਤੀਆਂ
@veerkaur2418
@veerkaur2418 2 года назад
ਬਹੁਤ ਅੱਛੇ ਦਿਨ ਹੁੰਦੇ ਸਨ ਨਾਨਕੇ ਪਿੰਡ ਜਾਣ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵੀਰਪਾਲ ਤੇ ਪਵਨ ਜੀ 🙏 ਵਾਹਿਗੁਰੂ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🌹🙏
@amritdhindsa8045
@amritdhindsa8045 2 года назад
ਬਹੁਤ ਵਧੀਆ ਗੱਲਾਂ ਲੱਗੀਆਂ ਅਸੀਂ ਵੀ ਨਾਨਕੇ ਪਿੰਡ ਤੋਂ ਵਾਪਿਸ ਆਉਣ ਵੇਲੇ ਲੁਕਦੇ ਹੁੰਦੇ ਸੀ❤️❤️
@ahmedjutt3450
@ahmedjutt3450 Год назад
Very. Good. Nice
@darasandhu6580
@darasandhu6580 2 года назад
Very good ji
@rajindersinghsoaan7799
@rajindersinghsoaan7799 2 года назад
Very nice
@the-creative.corner
@the-creative.corner Год назад
❤👌👌
@talwinderkaur2287
@talwinderkaur2287 2 года назад
ਗਲਾਂ ਸਚੀਆ ਨਾਨਕੇ ਜਾਣ ਦਾ ਚਾਹ ਕਿੰਨੀ ਨਹੀਂ ਹੁੰਦਾ ਨਾਨਾ ਨਾਨੀ ਹੁੰਦੇ ਹੀ ਮਾਮਿਆ ਤਾਂ ਬੁਲਾ ਕੇ ਨਹੀਂ ਰਾਜੀ ਮੇਰੇ ਤਾਂ ਤਿੰਨ ਹਨ ਬੁੱਲ੍ਹਾ ਕੇ ਨਹੀਂ ਕਿਸੇ ਕਰਮਾ ਵਾਲਾ ਹੀ ਹੋਊ ਜਿਦੇ ਚੰਗੇ ਹੋਣਗੇ ਮੈ ਕੱਲੀ ਧੀ ਹਾ ਤਿੰਨ ਭਰਾ
@parvinderkaur4881
@parvinderkaur4881 2 года назад
ਪਵਨ ਅਤੇ ਵੀਰਪਾਲ ਭੈਣ ਜੀ ਅਜ ਦੀ ਵੀਡਿਉ ਬਹੁਤ ਬਹੁਤ ਵਧੀਆ ਲਗੀ 🙏🙏
@gurmukhgssh1582
@gurmukhgssh1582 2 года назад
Good aa.ji 👍 Yad aa gi Nanke pind di Thanks again beta.ji
@MandeepKaur-sm6wz
@MandeepKaur-sm6wz 2 года назад
ਸਾਨੂੰ ਮਾਨ ਆ ਤੁਹਾਡੇ ਦੋਵਾਂ ਤੇ 😍😍
@amanpreetkaur4538
@amanpreetkaur4538 2 года назад
ਬਹੁਤ ਵਧੀਆ ਗੱਲਾ ਜੀ
@beantkauraulakh1145
@beantkauraulakh1145 2 года назад
ਹਾ ਜੀ ਬੇਟੇ ਨਾਨਕੇ ਬੜੇ ਪਿਆਰੇ ਹੁੰਦੇ ਨੇ ਪਚਵੰਜਾ ਸਾਲ ਦੇ ਹੋ ਗਏ ਆ ਪਰ ਸੁਫਨੇ ਪੇਕੇ ਤੇ ਸਹੁਰੇ ਛੱਡ। ਕੇ ਅੱਜ ਵੀ ਨਾਨਕਿਆ ਦੇ ਹੀ ਆਉਦੇ ਆ
@tejpreetsingh2080
@tejpreetsingh2080 2 года назад
ਸਤਿ ਸ੍ਰੀ ਆਕਾਲ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਚਪਨ ਯਾਦ ਆ ਗਿਆ ਮੇਰੀ ਉਮਰ ਪੰਜਾਹ ਸਾਲ ਅਸੀਂ ਵੀ ਛੁੱਟੀਆਂ ਵਿਚ ਨਾਨਕੇ ਜਾਂਦੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ ਨਾਨਕੇ ਘਰ ਦਾ ਨਜ਼ਾਰਾ ਵੱਖਰਾ ਹੁੰਦਾ ਸੀ ਅਸੀਂ ਵੀ ਬਹੁਤ ਜਾਮਨ ਖਾਂਦੇ ਹੁੰਦੇ ਸੀ ਅੱਜਕਲ੍ਹ ਨਾਨਕੇ ਇੰਡੀਆ ਵਿੱਚ ਰਹਿ ਗਏ ਬੱਚੇ ਵਿਦੇਸ਼ੀ ਵੱਸ ਗਏ
@kamaldeeppunny8552
@kamaldeeppunny8552 2 года назад
Miss u nanka pind g nice aa
@jessiahuja1487
@jessiahuja1487 2 года назад
Waheguru Satnam ji very very nice 🙏🙏🙏❤️❤️❤️❤️🌹🌹🌹🌹
@sukhwinderkaur7054
@sukhwinderkaur7054 2 года назад
Nice msjige
@HarjinderSingh-vq7xv
@HarjinderSingh-vq7xv 2 года назад
Great, jeonde raho 👍🙏
@jeetpalkaur1507
@jeetpalkaur1507 2 года назад
Nanke Jan da cha vakhra hi hunda si bhut vdia galbat kitti tusi
@amarjitsandhu8921
@amarjitsandhu8921 2 года назад
Very nice ji
@satkartarsingh3901
@satkartarsingh3901 2 года назад
Very nice video god,bless you all
@harjitbhangoo4227
@harjitbhangoo4227 2 года назад
Very nice video put ji 🙏🏼❤️🙏🏼
@karamjitkaur8267
@karamjitkaur8267 2 года назад
So good views. Really old memories is so great. These days all things are lost in our new culture. God bless you
@umerhayyat5184
@umerhayyat5184 2 года назад
Bilkul sahi akhya tussi Didi...
@ajitgrewal3076
@ajitgrewal3076 2 года назад
Good message. God bless you. 🇨🇦🙏🏻🙏🏻🙏🏻🙏🏻
@kirantoor7105
@kirantoor7105 2 года назад
Proud of u both ,, 💕
@tasteofasia7718
@tasteofasia7718 2 года назад
Aasi bahut Kujh manaya 2 dahake vekhe Nanke shutiya cutna I miss that time very badly
@jaswinderSingh-pu6nd
@jaswinderSingh-pu6nd 2 года назад
Bhut sohni lyag di a pawan
@arshwaraich9644
@arshwaraich9644 2 года назад
very nice sister ji
@SukhvinderSingh-rj6du
@SukhvinderSingh-rj6du 2 года назад
Je ta mama mammi change ae ta nanke hai nhi ta nana nani khatm ta nanke v khatm 👌👌👍👍
@GurpreetSingh-qd8ic
@GurpreetSingh-qd8ic 2 года назад
Nice video 👍
@jaswinderkaurtoor5930
@jaswinderkaurtoor5930 2 года назад
NYC di bilkul sach aa di jo dasya
@umerhayyat5184
@umerhayyat5184 2 года назад
Bohat waddiya Topic chunya tussi Very Good 😊
@lakhvirkaurkailalakhvirkau9214
@lakhvirkaurkailalakhvirkau9214 2 года назад
So nice video aw god bless you
@manvirsingh3869
@manvirsingh3869 2 года назад
👌👌👍🙏🙏💐
@JasbirKaur-sj3cb
@JasbirKaur-sj3cb 2 года назад
God bless you sister
@manjindersahota9140
@manjindersahota9140 2 года назад
Vadhaiyaan pawandeep marriage diya from soosa wali aunti
@asjjnfamily4861
@asjjnfamily4861 2 года назад
So true
@mandeepkour1163
@mandeepkour1163 2 года назад
Dada dadi nana nani gr ch neem de rukh wangu hunde h
@umerhayyat5184
@umerhayyat5184 2 года назад
Assi bohat kuch kho chuky aa bohat kuch gwaaa chuky aa Viree😔
@AshaRani-zj7yz
@AshaRani-zj7yz 2 года назад
Koi nhi bathda hun Nana nania hun app hi vichre Jehu hugea.ne ta . Bus apna hi Bach pan chete kr kr ke Time pa's kr leyde he. Jiundia vasdia rhu tusi. Glla changia ne .
@malkitsidhu6099
@malkitsidhu6099 2 года назад
My daughter always hides under the paity or San duke whenever we go there to take her
@JaswinderKaur-pq2uk
@JaswinderKaur-pq2uk 2 года назад
Gud
@KashmirSingh-hs1ws
@KashmirSingh-hs1ws 2 года назад
Bhanji satsri akal bahutyada chate karva ditian nanka pind yad aia Bahut ronka hundia c
@umerhayyat5184
@umerhayyat5184 2 года назад
Bohat kuch bdal gya smy dy naal naal...
@harjotkaur5548
@harjotkaur5548 2 года назад
Didi tuci water conservation te video jrur bnao, eh bht jruri a sade vaste
@FolkGeetLokGeet
@FolkGeetLokGeet 2 года назад
jrur ji
@gurdeepkairsandhu7755
@gurdeepkairsandhu7755 2 года назад
Sma bdln t lok v bdlge
@harrykamboj7562
@harrykamboj7562 2 года назад
Tusi dono friends o ?
@jtgamerz403
@jtgamerz403 2 года назад
Mam phone na sab khatam kar dita ha is gal da bada afsos v bhuta ha
@SukhvinderSingh-rj6du
@SukhvinderSingh-rj6du 2 года назад
🙏🙏 Virpaal & pawan puraniyan ta jadda taja ho giyan par ajj kal ta tiam eho ja ae nana nani khatm nanke khatm par mai bot rhi aa nanke shi keha virpaal tuci eani khushi hundi nanke jaan di need sachi ni c ondi hun ta time hor aa gya moh pyar khtam hogya sade ta shara ch ta khtam ae pinda ch shaid hje howe banda eana k vji hogya fon kole ae bas gal ho gyi video call kar k shkal dekh le bas eho ja milna rah gya shara valyan da ta ajj kal ta 1 ghar ch ikdde ni bhnde pehla ta sare prvaar ne 1 ikdde pena badde ne baata poniyan ho ho hgura bharde 2 need aa jani aa time c odoo ta sohna 2 jdo kise ne onaa eana chaa chdda c hun ta bas e ae bas sorry 🙏🙏
@khehrakitchen7915
@khehrakitchen7915 2 года назад
ਭੈਣ ਜੀ ਤੁਸੀਂ ਦੱਸੋ ਛੋਟੇ ਹੁੰਦੇ ਕਿ ਨਾਕਿ ਲੜਾਈ💪👊🔫 ਕਰ ਦੇਸੀ ਤੇ ਕਿਸ ਕਿਸ ਨਾਲ ਜਿਅਾਦਾ ਬਣ ਦੀ ਸੀ♥️
@Jaskaran_1391
@Jaskaran_1391 2 года назад
Very nice ji
@AmarjeetSingh-dt3dy
@AmarjeetSingh-dt3dy 2 года назад
Very nice
Далее
Dora does the Tyla Dance 😳 #shorts
00:16
Просмотров 1,2 млн
ДВЕ МЕДИЦИНЫ В ОДНОЙ СТРАНЕ
43:03
Q&A with GSD 128 Eng/Hin/Punj
21:31
Просмотров 210 тыс.
Arshavir Martirosyan - Voroshel em  chspasem
4:16
Просмотров 672 тыс.
Mirjalol Nematov - Barno (Videoklip)
3:30
Просмотров 4,3 млн
5УТРА - Белая полоса
3:13
Просмотров 494 тыс.
Shoxruxbek Ergashev - Alam ekan (Official Music)
4:37