Тёмный

ਫਤਿਹ ਰੁਸਤਮ ਕਬੱਡੀ ਕਲੱਬ ਜੰਡ Fateh Rustam Kabaddi Club Jand 

Bazi jand
Подписаться 125 тыс.
Просмотров 26 тыс.
50% 1

contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijand,,,💪In Fateh rustam kabaddi club jand #,kabaddi live today,live kabaddi,full body workout, Achieve Peak Performance: Hard Exercise & Desi Energy Drink,best kabaddi academy,daily vlogs,,bazi readingtoday kabaddi liveਫਤਿਹ ਰੁਸਤਮ ਕਬੱਡੀ ਕਲੱਬ ਜੰਡ Fateh Rustam Kabaddi Club Jand

Опубликовано:

 

18 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 35   
@shampameelu731
@shampameelu731 4 месяца назад
ਉਸਤਾਦ ਜੀ ਅੱਜ ਤੁਹਾਡੀ ਮਿਹਨਤ ਬਾਰੇ ਗੋਪੀ ਫਰੰਦੀਪੁਰੀਏ ਨੇ ਆਪਣੇ ਬਲੋਗ ਵਿੱਚ ਦੱਸਿਆ ਕਿ ਬਾਜੀ ਜੰਡ ਕਿੰਨੀ ਮਿਹਨਤ ਕਰਦਾ ਹੁੰਦਾ ਸੀ ਗੋਪੀ ਨੇ ਬੋਲਿਆਂ ਕੀ ਅੱਜ ਦੇ ਪਲੇਅਰ ਜਿੰਨੀ ਮਿਹਨਤ ਕਰਦੇ ਹਨ ਇੰਨੀ ਮਿਹਨਤ ਤਾਂ ਬਾਜੀ ਜੰਡ ਵਾਲਾ ਮੈਚ ਖੇਡਣ ਤੋ ਪਹਿਲਾਂ ਗਰਮ ( ਵਰਮਅੱਪ) ਹੋ ਲਈ ਕਰਦਾ ਸੀ
@volleyball_.warriors
@volleyball_.warriors 4 месяца назад
Kehre vlog ch dsea pajji
@deepakrana3859
@deepakrana3859 4 месяца назад
ਵਾਹ ਉਸਤਾਦ ਜੀ। ਤੁਸੀਂ ਐਡੇ ਵੱਡੇ ਕਬੱਡੀ ਪਲੇਅਰ ਹੋ ਕੇ ਵੀ ਸਾਰੇ ਕੰਮ ਆਪ ਹੀ ਕਰਦੇ ਹੋ। ਸਲੂਟ ਆ ਤੁਹਾਨੂੰ।
@Pardeepsingh0044
@Pardeepsingh0044 4 месяца назад
ਮੇਰੇ ਸਾਰੇ ਛੋਟੇ ਵੀਰਾਂ ਨੂੰ ਬੇਨਤੀ ਆ ਕੇ ਇਦਾ ਨਾਂ ਕਰਿਆ ਕਰੋ, ਯਾਰ ਹੱਦ ਆ ਤੁਸੀ ਆਪਣੀ ਸਾਫ ਸਫ਼ਾਈ ਵੀ ਨੀ ਰੱਖ ਸਕਦੇ, ਉਹ ਵੀਰੋ ਤੁਸੀਂ ਹੀ ਰਹਿਣਾ ਇਥੇ ਤੁਸੀਂ ਇਕ ਚੰਗੇ ਇਨਸਾਨ ਬਣੋ, ਸਾਫ ਸਫ਼ਾਈ ਦਾ ਪੂਰਾ ਧਿਆਨ ਰਖਿਆ ਕਰੋ, ਜੇ ਕੋਈ ਬਾਹਰੋ ਆਇਆ ਬੰਦਾ ਤੁਹਾਡੇ ਬਾਥਰੂਮ ਚ ਜਾਵੇ ਤਾਂ ਉਹ ਕੀ ਕਹੂਗਾ ਬਾਜੀ ਬਾਈ ਵਾਰੇ, ਤੇ ਤੁਹਾਡੇ ਵਾਰੇ, ਬੇਨਤੀ ਆ ਮੇਰੀ ਕੇ ਚੰਗੇ ਖਿਡਾਰੀ ਦੇ ਨਾਲ ਨਾਲ ਚੰਗੇ ਇਨਸਾਨ ਵੀ ਬਣਨਾ ਆ ਆਪਾ ਨੇ , 🙏
@parsaram9273
@parsaram9273 4 месяца назад
ਗੇਮ ਫਕੀਰ ਬੰਦਾ ਈ ਕਰ ਸਕਦਾ ਜਿਹੜਾ ਆਪਣੀ ਗਰਾਉਂਡ ਦੀ ਜਿੱਥੇ ਰਹਿਣੇ ਆ ਉਸ ਜਗਾ ਦੀ ਸਫਾਈ ਨੀ ਰੱਖ ਸਕਦਾ ਉਹ ਕੀ ਪਲੇਅਰ ਬਣੂ,good work bai ji
@Pala365
@Pala365 4 месяца назад
ਉਸਤਾਦ ਮਾਂ ਬਾਪ ਤੋਂ ਵੀ ਵੱਡਾ ਹੁੰਦਾ ਉਸਤਾਦ2 ਕਹਿੰਦੇ ਸੀ ਤੇ ਬੜੇ ਸੌਖੇ ਰਹਿੰਦੇ ਸੀ ਜਾਂ ਬਾਪੂ 2ਕਹਿੰਦੇ ਸੀ ਤੇ ਬੜੇ ਸੌਖੇ ਰਹਿੰਦੇ ਸੀ 🙏🏻🙏🏻🙏🏻🙏🏻
@surdipkaur5909
@surdipkaur5909 4 месяца назад
Sat shri akal bhaji kitchen te bathroom clean hona buhat jaruri hai buhat vadia information
@gurkirtsingh682
@gurkirtsingh682 3 месяца назад
🙏
@jagtarsingh-ok7mn
@jagtarsingh-ok7mn 4 месяца назад
Very very good...ਉਸਤਾਦ
@gsingh2380
@gsingh2380 4 месяца назад
Ustaad ji, please make video on Rasa (rope climbing) for beginners, and how to improve. How many times to train rope climbing a week?
@simranjotgaming6732
@simranjotgaming6732 4 месяца назад
Bhot humble person na bai ji
@sumitpal84
@sumitpal84 4 месяца назад
GOOD GOD BLESS YOU VEER JI ❤
@GurjitSingh-qh7nz
@GurjitSingh-qh7nz 4 месяца назад
🎉🎉🎉🎉 waheguru ji
@jassiminhas2736
@jassiminhas2736 4 месяца назад
Sat shri Akal
@user-in2kk8rb3f
@user-in2kk8rb3f 4 месяца назад
Good
@user-sb4cj7qw9z
@user-sb4cj7qw9z 4 месяца назад
@guraboparai3126
@guraboparai3126 4 месяца назад
😢ਵਾਹਿਗੁਰੂ ਜੀ🙏🙏
@singhgurbhej4276
@singhgurbhej4276 4 месяца назад
❤❤❤❤❤
@user-mw2lx8do9n
@user-mw2lx8do9n 4 месяца назад
Pure Kabaddi player
@ManiKumar-uk3yj
@ManiKumar-uk3yj 4 месяца назад
Bhai sira aa ! Qismat hundi khass aise v u kolo hundy
@Punjab0390
@Punjab0390 4 месяца назад
ਬਾਈ ਜੀ Bathroom ਦੀਆ ਸੀਟਾਂ change ਕਰਦੋ ਇਹ ਸਹੀ ਨਹੀਂ gii ਆ
@Satpreetsingh13
@Satpreetsingh13 4 месяца назад
sat shri akal bai g 🙏🏼
@user-mw2lx8do9n
@user-mw2lx8do9n 4 месяца назад
Desi Banda
@JaswinderSingh-ps6lz
@JaswinderSingh-ps6lz 4 месяца назад
Bai darvaje kio nhi lae tusi tolleet nu
@bipanpreet7412
@bipanpreet7412 4 месяца назад
2006 ch dekeya c ustad nu Raikot lage
@VanshSharma-ir8rb
@VanshSharma-ir8rb 4 месяца назад
Ana dar tho kamra vi dekh aa do ki hal hai
@user-of9sx5ih7r
@user-of9sx5ih7r 4 месяца назад
♥️♥️♥️♥️♥️🌹🌹🌹🌹🌹🌹🙏🙏🙏🙏🙏🙏💐💐💐💐💐💐
@ManpreetSingh-jv8qm
@ManpreetSingh-jv8qm 4 месяца назад
Moosewale ne idda hi ni jikar krya tera BAAZA,
@bhindersinghbhullar8905
@bhindersinghbhullar8905 4 месяца назад
Veer jo sikhn lyi aunde aw J tuci apne ustad to eh km krvao ge fr te bnge player. Tuci app use krde o yr apa ghran wich b te rehne aw othe kyu ni gand paida. Ustad nu ustad smjo veer Bhut dukh lgya khudh safai kr rahe ne ustad.
@user-qh6wi5hf5q
@user-qh6wi5hf5q 4 месяца назад
Enna na dabkya krr jand verr mundya nu
@297ankitrathee3
@297ankitrathee3 4 месяца назад
Sir plz contact number dijiye apna
@aayushjaglan3011
@aayushjaglan3011 4 месяца назад
Good
@user-bl5df8bu3q
@user-bl5df8bu3q 4 месяца назад
🙏
Далее
Happy 4th of July 😂
00:12
Просмотров 15 млн
D3 Ваз 2107 Не умри от зависти!
18:57
Happy 4th of July 😂
00:12
Просмотров 15 млн