Тёмный
No video :(

ਫੀਲਡ ਮਾਰਸ਼ਲ ਟਰੈਕਟਰ 1945 ਮਾਡਲ ਦੇਖੋ l Field Marshal|Harbhej Sidhu| MLA Babbal Sandhu|Rare tractor| 

Harbhej Sidhu
Подписаться 401 тыс.
Просмотров 577 тыс.
50% 1

#harbhej_sidhu #mla_babble_sandhu #field_Marshal #first_dieseltractor #raretractor #madeinenglandtractor #madeinenglandtractor

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 305   
@SatnamSingh-sf1nh
@SatnamSingh-sf1nh 3 года назад
ਬਹੁਤ ਵਧੀਆ ਉਪਰਾਲਾ ਵੀਰ ਜੀ ਬਹੁਤ ਵਧੀਆ ਲੱਗਾ ਪੁਰਾਣਾ ਟਰੈਕਟਰ
@baljitsidhu8912
@baljitsidhu8912 4 года назад
ਯੂ:ਪੀ: ਵਿਚ ਵੀ ਇਹ ਟਰੈਕਟਰ ਬਹੁਤ ਸਨ। ਪੁਰਾਣੇ ਸਮਿਆਂ ਵਿੱਚ ਬਹੁਤ ਜੰਗਲ ਪੁੱਟੇ।੧੮੪੦ਤੋ੧੯੬੫ ਤੱਕ। ਪੀਲੀਭੀਤ ਤੋਂ ਆਸ-ਪਾਸ ਬਹੁਤ ਜ਼ਮੀਨ ਪੱਟ ਕੇ ਫਸਲਾਂ ਯੋਗ ਬਣਾਈ।
@jugrajdhillon196
@jugrajdhillon196 4 года назад
Veer g tuc kitho me Pilibhit to hi a plz reply
@vickysohi7503
@vickysohi7503 4 года назад
ਬਹੁਤ ਧੰਨਵਾਦ ਬਾਈ ਜੀ ਵਿਰਾਸਤ ਦਿਖਾਉਣ ਲਈ
@sandeepdhaliwal9237
@sandeepdhaliwal9237 3 года назад
bahot vadia sir
@MandeepSinghKambojNaushehraPan
@MandeepSinghKambojNaushehraPan 3 года назад
Very nice good tractor .MLA .v. angrej lagda hi top. Paya. Hayat.Sikh sardar wali koi gal nahi
@manjindersekhon5030
@manjindersekhon5030 4 года назад
ਉਹਨਾਂ ਸਮਿਆਂ ਦੀ ਵਧੀਆ ਟੈਕਨਾਲੋਜੀ
@tharmindersingh897
@tharmindersingh897 4 года назад
ਬਹੁਤ vadia uncle ਜੀ ਤੁਹਾਡਾ ਟਰੈਕਟਰ very nice
@manjitsoni9676
@manjitsoni9676 4 года назад
ਵਾਹ ਬਹੁਤ ਸ਼ਾਨਦਾਰ ਟਰੈਕਟਰ ਹੈ ਬੱਬਲ ਸਾਹਿਬ ਜੀ ਨੂੰ ਬਹੁਤ ਸ਼ੌਕ ਹੈ ਪੁਰਾਣੀਆਂ ਚੀਜਾਂ ਦਾ ਇਹਨਾਂ ਦੀ ਇੱਕ ਵੀਡੀਓ ਪਹਿਲਾਂ ਵੀ ਦੇਖੀ ਹੈ ਸੀ 96 ਮਾਉਜਰ ਦੀ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@baghel6717
@baghel6717 3 года назад
Very good veere lga reh
@indianspiderman2218
@indianspiderman2218 4 года назад
4:26 uncle ji di gaal nikal gayi hahaha..
@gurmeetsandhu2454
@gurmeetsandhu2454 4 года назад
ਇਹਨਾਂ ਕੋਲ ਇੱਕ ਹੋਰ ਟ੍ਰੈਕਟਰ ਵੀ ਹੈਗਾ ਉਹਦੇ ਟਾਇਰ ਲੋਹੇ ਦੇ ਜਦੋਂ ਇਹ ਐਮ ਐਲ ਏ ਸੀ ਓਦੋਂ ਇਹਨਾਂ ਘਰੇਂ ਜਾਂਦੇ ਹੁੰਦੇ ਸੀ ਓਦੋਂ ਵੇਖਿਆਂ ਸੀ ਇਹ ਪੁਰਾਨਾਂ ਕੋਈ ਵੀ ਸੰਦ ਨਹੀਂ ਵੇਚਦੇ ਬਹੁਤ ਕੁੱਝ ਪਿਆ ਕਬਾੜ ਹੋਇਆ ਇਹਨਾਂ ਦੇ ਘਰੇ
@Ramjatin
@Ramjatin 4 года назад
Ha ha ha kabaad da shonki MLA
@gurmeetsandhu2454
@gurmeetsandhu2454 4 года назад
@@Ramjatin ਹਾਹਾਹਾਹਾ ਆਹ ਵੀ ਸਹੀ ਆ
@jasvindrasidhubrar3829
@jasvindrasidhubrar3829 2 года назад
Old is gold 🏆
@rafeeqahmad7945
@rafeeqahmad7945 4 года назад
Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
@harbhejsidhu1072
@harbhejsidhu1072 4 года назад
Thax bro
@rafeeqahmad7945
@rafeeqahmad7945 4 года назад
Well come veer g
@sumersingh1290
@sumersingh1290 3 года назад
are u converted muslims bro??? Gujjar sirname hai eslyi puchha
@rahulchikara8516
@rahulchikara8516 4 года назад
वाह वाह जी सरदार साहब
@Ramandeepkaur-tn5gi
@Ramandeepkaur-tn5gi 4 года назад
Old is gold
@dilpreetsingh1193
@dilpreetsingh1193 4 года назад
bhut vadia video c nd tractor
@Chamkourbrar-rd4xy
@Chamkourbrar-rd4xy 2 года назад
Bhut wdiaa
@GurmailSingh-lt7vz
@GurmailSingh-lt7vz 4 года назад
ਬੱਬਲ ਜੀ ਬਹੁਤ ਕੀਮਤੀ ਚੀਜ ਹੈ ਵਧਾਈ ਦੇ ਪਾਤਰ ਹੋ
@jatinderdhillon1720
@jatinderdhillon1720 2 года назад
Harbhej Sidhu Sahab Ji , I watch v. Carefully , liston your episoded,
@Harpreet.Pb31
@Harpreet.Pb31 4 года назад
ਵੀਰ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ, ਬਹੁਤ ਵਧੀਆ ਲੱਗਿਆ 👍🏻
@Sukhdevsingh-hl2sp
@Sukhdevsingh-hl2sp Год назад
ਹਰਭੈਜ ਸਿਆਂ ਮੈਂ ਤਹਾਨੂੰ ਬੜੇ ਚਿਰ ਦਾ ਸੁਣਦਾ ਪਰ ਯਰ ਹੁਣ ਥੱਪ ਚੜਦਾ ਜਦੋਂ ਤੂੰ ਆਮ ਚੀਜ ਨੂੰ ਐਂ ਦੱਸਦਾ ਜਿਵੇਂ ਪਤਾ ਨਹੀ ਕੀ ਕੋਹੈਨੂਰ ਆ ਭਾਂਵੈ ਪਿਸਤੌਲ ਜਾਂ ਰਿਵਾਲਵਰ ਟਰੈਕਟਰ ਜੀਪ ਕੁਝ ਵੀ ਮੈਂ ਅਸਲੈ ਦਾ ਬਹੁਤ ਜਾਣਕਾਰ ਆ ਤੁਹੀ ਨਿਕੰਮੈ ਹਥਿਆਰ ਬਹੁਤ ਪਰਮੋਟ ਕਰਕੇ ਲੋਕਾਂ ਦੀ ਬਹੁਤ ਲੁੱਟ ਕਰਵਾਈ ਮੇਰੇ ਕੋਲ ਤਾਢੀਆਂ ਵੀਡੀਓ ਦੇ ਲੁੱਟੈ ਕਈ ਬੰਦਿਆਂ ਦੀ ਜਾਣਕਾਰੀ ਆ ਤੁਹੀ ਨਿਕੰਮਾ ਅਸਲਾ ਪਰਮੋਟ ਕਰਦੇ ਜੋ ਤੇ ਲੋਕ ਅਸਲਾ ਦਾਕਾਨਾਂ ਤੋਂ ਜਾ ਮੰਗਦੈ ਹਨ ਤੇ ਉਹ ਚੋਰ ਦੁਕਾਨਦਾਰ ਵੈਬਲੈ 32 ਜਿਹੇ ਨਿਕੰਮ ਲੋਹਾ ਦੇ ਰਿਵਾਲਵਰ 3 ਲੱਖ 4ਲੱਖ ਚ ਢੂਈ ਮਾਰੀ ਜਾਂਦੇ ਹਨ ਜਦੋਂ Iof ਵਾਲੀਆਂ golia ਪਾ ਜਦੋਂ ਚਲਾਈਆ ਤਾਂ ਬੈਰਲ ਪਾਟ Gya ਮੁੰਡਾ ਜਖਮੀ ਹੋਇਆ ਤਹਾਨੂੰ ਜਦੋਂ ਕਿਹੈ ਚੀਜ ਬਾਰੇ ਪਤਾ ਹੀ ਨਹੀ ਤਾਂ ਉਸਦੀ ਸਿਫ਼ਤ ਦੇ ਪੁੱਲ ਕਾਹਤੋਂ ਬੰਨ ਦੇ ਹੁੰਦੇ ਇਕ ਤੂੂੰ ਤੇ ਇਕ ਉਹ ਭੈਣੀ ਯੱਕੜ ਲੋਕ ਜਿਹੜੇ ਪੰਜਾਹ ਹਜ਼ਾਰ ਦੀ ਚੀਜ ਦਾ ਮੁੱਲ ਦੱਸ ਵੀਹ ਲੱਖ ਜਾਂ ਅਨਮੋਲ ਹੀ ਦੱਸਦੇ ਹਨ ਤੇ ਤੂੰ ਵੀ ਕਹਿੰਦਾ ਜਦੋਂ ਕੋਈ ਨਾਂ ਵੀ ਕਹੈ ਇਹਦਾ ਮੁੱਲ ਤਾਂ ਲੱਖਾਂ ਚ ਹੋਣਾ ਅੱਘੋ ਉਹ ਵੀ ਹਾਂ ਚ ਹਾਂ ਮਾਲਾਉਦੈਂ ਹਨ ਕਿੰਨੀਕੁ ਕਮੀਸ਼ਨ ਮਿਲ ਜਾਂਦੀ ਅਸਲਾ ਦੁਕਾਨ ਵਾਲਿਆਂ ਤੋਂ ਜਿਹੜੜਾ ਲੋਕਾਂ ਦੀ ਲੁੱਟ ਕਰਵਾਉਦੈ ਹੋ ਸ਼ਰਮ ਕਰ ਯਰ ਦੁਨੀਆਂ ਕਹਿੰਦੀ ਸੀ ਤੈੈਰੈ ਤੇ ਸੁਖਵਿੰਦਰ ਬਾਰੇ ਭੀ ਇਹ ਲੋਕਾਂ ਦੀ ਲੁੱਟ ਕਰਵਾਉਦੈ ਨੇ ਪਰ ਮੈਂ ਨਹੀ ਮੰਨਦਾ ਸੀ ਪਰ ਹੁਣ ਆ ਅਸਲਿਆਂ ਰਿਵਾਲਵਰਾਂ ਵਾਲੇ ਕੇ ਸ ਚ ਪਤਾ ਲੱਗਾ
@harmanjhitay5326
@harmanjhitay5326 3 года назад
Harbhej vr.. Keep it up..
@kakabasra2344
@kakabasra2344 3 года назад
22 teriya video bohat he vadia hundi aa🙏👍
@chyasirslife1225
@chyasirslife1225 4 года назад
Veer ji buht he vadiya kam San angraz day sanu ta Mar data saday leaderan na Torr Data sada Punjab beautiful video 💖👍👏👏sillanwali sargodha Punjab Pakistan
@harbhejsidhu1072
@harbhejsidhu1072 4 года назад
Thax veer ji,,,salam kabul karna
@chyasirslife1225
@chyasirslife1225 4 года назад
@@harbhejsidhu1072 💖🙏
@harvinderrai31
@harvinderrai31 4 года назад
k hal a g choudhary saab from punjab
@chyasirslife1225
@chyasirslife1225 4 года назад
@@harvinderrai31 buht vadiya veer ji 🙏
@sardarmuhammedsikhmuslimbr96
@sardarmuhammedsikhmuslimbr96 4 года назад
@@chyasirslife1225 Aslam Alekum wa Rahmtullha hi Wa BarkathuChoudhary Saab Love you From Indian Punjab Tarn Tarn Sahib Too
@MalkitSingh-cf9ib
@MalkitSingh-cf9ib 3 года назад
Nice veer ji 🙏
@priyankabector9672
@priyankabector9672 2 месяца назад
Be happy, Harbhej❤
@dharmindermadahar1680
@dharmindermadahar1680 4 года назад
ਅੱਜ ਵੀ ਬਾਹਰ ਇਹ ਕਾਰਤੂਸ ਮਿਲ ਜਾਂਦਾ ਹੈ
@supremeleader5516
@supremeleader5516 2 года назад
ਅੰਦਰ ਨਹੀਂ ਮਿਲਦਾ
@kirankhinda2988
@kirankhinda2988 4 года назад
ਬਹੁਤ ਵਧੀਅਾ ਵੀਰ
@tajjbhawalGuj
@tajjbhawalGuj 4 года назад
Blay blay bhari nayab machine dekhai eh paji bhut hoob
@LakhwinderSingh-oc3tv
@LakhwinderSingh-oc3tv 3 года назад
Jai Jatt Jai Jatt 😘😘😘😘
@hukmatvlogs9906
@hukmatvlogs9906 4 года назад
Sidhu sab Sara de video aa u de aa waheguru ji din dongne cogni krki baksan 🤗🤗🤗👌👍🙏
@Akay573
@Akay573 2 года назад
RU-vid te channel tah bht vekhe bt veere tera sab toh different aa, bht vdia videos hundi aa tuhadi aa, rb tuhanu sada chardikla ch rakhe🙏
@amarpreetsingh2378
@amarpreetsingh2378 3 года назад
Mai v mechanic haan cars da. Jeda 2 stroke engine hunda aa oh ohdi zyada power te torque hunda hai. Je four stroke 10 hp hove te oda hi 2 stroke engine 20 hp da hunda hai. Kyuki 2 stroke har stroke te fire karda hai.
@ShakeelAhmad-dv9li
@ShakeelAhmad-dv9li 4 года назад
Kia kamaal teractor hai yaar From Pakistan kasur
@harbhejsidhu1072
@harbhejsidhu1072 4 года назад
Thax ji
@harvinderrai31
@harvinderrai31 4 года назад
Slam vere
@PRITPALSINGH-wr5ly
@PRITPALSINGH-wr5ly 3 года назад
Angrej Bhut Nice bande c
@jarnailsingh3318
@jarnailsingh3318 4 года назад
Sirra tractor aaji
@amansona8205
@amansona8205 4 года назад
Very good nice tractor
@satnamsingh-bi4fy
@satnamsingh-bi4fy 4 года назад
ajj de 4×4 tractor v ehna purania cheeza da mukabla nai kar sakde tahi keha old is gold
@technicalxyz8182
@technicalxyz8182 4 года назад
Nice video
@farmertv5483
@farmertv5483 4 года назад
mla babbal ji bahut honest ne bht sache suche insaan ne..
@AvtarSingh-zi7tt
@AvtarSingh-zi7tt 4 года назад
Sira tractor bai 😊💪👍👌
@JD-pendu
@JD-pendu 4 года назад
Saada MLA Ravinder Singh Sandhu Babbal zindabad✊🏻✊🏻
@JD-pendu
@JD-pendu 4 года назад
Irfan Desi Vlogs👍
@ballumahi4935
@ballumahi4935 4 года назад
Good Harbhej Bai.... Bhawanigarh
@puneetpalsingh204
@puneetpalsingh204 4 года назад
Tarctor is good , tractor dikhon lai thanks MLA saab
@garrysingh76968
@garrysingh76968 4 года назад
Sira cheej aa bro 👌👌👌
@JasbirSingh-nm4fm
@JasbirSingh-nm4fm 4 года назад
ਕੋਈ ਸੱਜਣ ਜਾਣਦਾ ਹੋਵੇ ਤਾਂ ਜਰੂਰ ਦਸੇ 1970ਸਨ ਦੇ ਆਸਪਾਸ ਏਕ ਟਰੈਕਟਰ ਆਇਆ ਸੀ ਜਿਸ ਦਾ ਇੰਜਨ ਪਿੱਛੇ ਹੁੰਦਾ ਸੀ ਤੇ ਉਸਦੇ ਫਰੰਟ ਤੇ ਟਰੋਲੀ ਲਗਦੀ ਸੀ ਜਿਸ ਬਾਰੇ ਆਮ ਕਿਹਾ ਜਾਂਦਾ c ਜਦੋਂ ਇਹ ਵਾਹੁੰਦਾ ਹੋਇਆ ਮੋੜ ਕਟਦਾ ਤਾਂ ਗਵਾਂਢੀਆਂ ਦੇ ਖੇਤ ਵਿੱਚ ਵੜ ਜਾਂਦਾ ਕੋਈ ਉਸਦਾ ਨਾਂ ਜਾਣਦਾ ਹੋਵੇ ਤਾਂ ਦੱਸਣ ਦੀ ਕਿਰਪਾ ਕਰੇ
@talwindersingh3721
@talwindersingh3721 4 года назад
Allis Charmer tracktor search karo ha pala!!
@JasbirSingh-nm4fm
@JasbirSingh-nm4fm 4 года назад
@@talwindersingh3721 ਧੰਨਵਾਦ ਜਵਾਬ ਵਾਸਤੇ ,ਪਰ ਇਹ ਟਰੈਕਟਰ ਓਹ ਨਹੀਂ ਹੈ ਜਿਸ ਬਾਰੇ ਮੈਂ ਜਾਣਕਾਰੀ ਚਾਹੁੰਦਾ ਹਾਂ, ਉਸ ਟਰੈਕਟਰ ਦਾ ਇੰਜਨ ਪਿਛਲੇ ਪਾਸੇ ਤੇ ਡਰਾਈਵਰ ਸੀਟ ਤੋਂ ਅਗਲੇ ਐਕਸੈੱਲ ਤੱਕ ਲੰਬੇ ਚੈਨਲ ਜਿਹੇ ਹੁੰਦੇ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਇਹ ਦੋ ਟਰਾਲੀਆਂ ਖਿੱਚ ਸਕਦਾ ਹੈ ਏਕ ਟਰਾਲੀ ਪਿੱਛੇ ਤੇ ਏਕ ਅੱਗੇ ਚੈਨਲਾਂ ਦੇ ਉੱਪਰ ਫਿਟ ਹੁੰਦੀ ਸੀ ਇਹ ਟਰੈਕਟਰ ਲਾਲ ਰੰਗ ਵਿਚ ਹੀ ਆਉਂਦਾ ਸੀ ਉਸ ਸਮੇਂ ਇਹ ਵੀ ਗੱਲ ਉਡੀ ਸੀ ਕਿ ਇਹਦਾ ਇੰਜਨ ਪਿਛਲੇ ਪਾਸੇ ਹੋਣ ਕਰਕੇ ਇਸ ਨੂੰ ਅੱਗ ਲਗ ਜਾਂਦੀ ਹੈ ਇਹ ਟਰੈਕਟਰ ਮੋੜ ਕੱਟਣ ਸਮੇਂ ਬਹੁਤ ਜਗਾ ਘੇਰਦਾ ਸੀ ਵਹਾਈ ਸਮੇਂ ਬਹੁਤ ਦਿੱਕਤ ਪੇਸ਼ ਆਉਂਦੀ ਸੀ ਜੇ ਇਸ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਜਰੂਰ ਦੱਸੋ
@talwindersingh3721
@talwindersingh3721 4 года назад
@@JasbirSingh-nm4fm ਕੋਈ ਗੱਲ ਨੀ ਵੀਰ ਜੀ,ਤੁਸੀਂ ਗੂਗਲ ਕਰਕੇ ਵੇਖੋ ਫਿਰ, ਸ਼ਾਯਦ ਲੱਬ ਜੇ।
@kirankhinda2988
@kirankhinda2988 4 года назад
ਸਾਡੇ ਕੋਲ ਤਾਂ 97 ਮਾਡਲ ਮਹਿੰਦਰਾ 475 ਹੈ ਵਾਕਿਅਾ ਅੰਗਰੇਜ ੲਿਕ ਵਖਰੀ ਸ਼ੈਅ ਸੀ
@MUSICROOM999
@MUSICROOM999 4 года назад
Field marshal tractor 👌👌👌
@sajjansingh1963
@sajjansingh1963 4 года назад
SUPERB TRACTOR BAI JI
@gaganptahan2275
@gaganptahan2275 3 года назад
God bless you
@jattlifewithchahalguri424
@jattlifewithchahalguri424 4 года назад
Love you harbhej bai
@sandeepdhillon6719
@sandeepdhillon6719 4 года назад
So nice
@rakeshjhinjha1742
@rakeshjhinjha1742 4 года назад
22 sade kol bhi hunda John Deere 1942 model patrol te satat hunda si 2008 tak chalaya si fer bechta bahut pachtawa hunda h hun us di karank b h mere kol 100 kg di
@gurjindersingh2653
@gurjindersingh2653 4 года назад
22 ਟਾਈਮ ਟਾਈਮ ਦੀ ਗੱਲ a
@user-zt9hl5gz7i
@user-zt9hl5gz7i 4 года назад
wah ji wah
@jagdeep7914
@jagdeep7914 4 года назад
veere vedio bhut sirra hai tuhadi per tu c sound de changi quality lyi mike use kro
@diljitvirk1757
@diljitvirk1757 4 года назад
Siraaa londe c agraj dimak bahut aa ohna da att a
@jagdeepjagdeep4247
@jagdeepjagdeep4247 3 года назад
ਬਜ਼ੁਰਗ ਸਿਰ ਤੇ ਪਰਨਾ ਬੰਨ ਲੈਂਦਾ ਕਿੰਨਾਂ ਵਧੀਆ ਲੱਗਦਾ ਸਿਰ ਤੇ ਸ਼ਿੱਕੂ ਜਿਹਾ ਪਾ ਕੇ ਜੌਕਰ ਮਦਾਰੀ ਜਿਹਾ ਲੱਗਦਾ
@SukhwinderSingh-hy6vk
@SukhwinderSingh-hy6vk 4 года назад
Very nice video 👍😊👍
@satvinder865
@satvinder865 4 года назад
NYC video
@taranpreetsinghbcom228
@taranpreetsinghbcom228 3 года назад
Waheguru ji
@GurdeepSingh-pf7vh
@GurdeepSingh-pf7vh 4 года назад
ਬਹੁਤ ਟਰੈਕਟਰ ਨੇ ਏਸ ਨਾਲ ਦੇ
@baljeetsandhu2709
@baljeetsandhu2709 4 года назад
Very good bro.s thank.s
@puneetpalsingh204
@puneetpalsingh204 4 года назад
Very unique model , but sorry to say MLA sab .... ek sardar de sir te topi ni turban hi honi chhidi a g
@Baljindersingh-sy6uj
@Baljindersingh-sy6uj 4 года назад
Gud job👍
@romygilldj800
@romygilldj800 4 года назад
Very nyc bro
@kulveerjatana3201
@kulveerjatana3201 4 года назад
Nice g
@torontoakali
@torontoakali 3 года назад
Je tractor di condition vi sohni hundi ta gall ban jani si.
@harmanjhitay5326
@harmanjhitay5326 3 года назад
Harbhej ji tracotr dva dao ese nal da.. Koi sale krda hove j
@mandeepseehra3714
@mandeepseehra3714 4 года назад
Very good g
@sonysidhu1278
@sonysidhu1278 4 года назад
Nice.22.manuke
@jaswindersinghmatharu3507
@jaswindersinghmatharu3507 3 года назад
Bhai sahab tajmahal angreja ne nahi banaya hun tak kayam hega rajasthan vich vade vade mahal te kile bhi apne Logan ne baneye ne
@lovepreetgill774
@lovepreetgill774 3 года назад
God.feelad.marsar.traktar.sun.1945
@gursewaksingh5131
@gursewaksingh5131 4 года назад
Ehde ware suneya c but dekha ajj aa
@fan.b.m8723
@fan.b.m8723 4 года назад
Bai ji sodia video bahut ghant hundia bai ji es tractar de khat da vich chal da de video upload karo plesg
@SukhwinderSingh-xh5yp
@SukhwinderSingh-xh5yp 4 года назад
Nice video 1984g1431 g
@guridhindsa9825
@guridhindsa9825 4 года назад
Nice
@moosajatt6837
@moosajatt6837 3 года назад
Koi bandya wali v video dekha deio karo ki katiya video ponda rahnda a
@HarpreetSingh-jk7fd
@HarpreetSingh-jk7fd 4 года назад
Dedeir di video dekhlo.. 1945 tracter new start kar k dikha dene aa
@smaghsaab3302
@smaghsaab3302 4 года назад
Good
@randhirbal9502
@randhirbal9502 4 года назад
LA jawab 🙏🙏
@amritik8013
@amritik8013 2 года назад
Sidhu saab music bra sad raya end te 😥
@user-sk1jz1xo4n
@user-sk1jz1xo4n 3 года назад
ਕਾਸ਼ ਉਹੀ ਪੁਰਾਣਾ ਟਾਈਮ ਵਾਪਸ ਆ ਜਾਵੇ।
@chardapunjab4018
@chardapunjab4018 3 года назад
Tu oh sma bond ch lena msa ta tarakki karke ethe tak ponchi a dunia tu fe ohi haal karn nu firda😂😂
@supremeleader5516
@supremeleader5516 2 года назад
Oh ta ni onda hun
@pervaiziqbal5057
@pervaiziqbal5057 4 года назад
koe 22g pind kamalgarh tasil zera to hay tan daso ? saday bazurg pind kamal garh toun c. lenhda punjab 🇵🇰
@harbhejsidhu1072
@harbhejsidhu1072 4 года назад
Veeer ji main moga toh aa,,,,jdo zira side gya ,,tuhade pind jrur jau ga
@pervaiziqbal5057
@pervaiziqbal5057 4 года назад
@@harbhejsidhu1072 thanx 22g
@pervaiziqbal5057
@pervaiziqbal5057 4 года назад
@@harbhejsidhu1072 22g boht khushi ho ri.sadi boli da lehja v same ferozpur wala hi hay. saday bazurg pind kamalgarh rehnday c. tay jhanda baga, mehal ,talwandi waghaira vich saday rishdaar c . ki tuhada whtsapp no mil skda hay g? punjab🇵🇰
@pervaiziqbal5057
@pervaiziqbal5057 4 года назад
g o 22 farogpuriyaa dil khush ho gya same punjabi boli da lehja sun k.....
@pervaiziqbal5057
@pervaiziqbal5057 4 года назад
@@user-ro6ou3tv8m acha g, pind kamal garh hay g ? google map tay hi daikh k khush ho ja e da hay g. koe pind d video hi dikha dawo g.
@abshshhdjddj9082
@abshshhdjddj9082 4 года назад
Sira bai
@mrluckyhariyana
@mrluckyhariyana 4 года назад
Good yr
@sonuranvir3615
@sonuranvir3615 4 года назад
Att video veer g jeonde raho isto v koi purana modall hoya ta ohdi video v jroorr bnaeyo bai g God bless you
@Swagcriket20
@Swagcriket20 4 года назад
Yrr khada galt jaga te aa care' e ni haigi
@bhullarlahoriye8692
@bhullarlahoriye8692 4 года назад
Eh tractor pind pyareana dist . Ferozepur vich a . Mere bhraa ne ehnu start kitta c . Aj vi eh ohdi shop te a .
@pranjalgadiwala9692
@pranjalgadiwala9692 4 года назад
👌👌👌👌👌👌👌
@manjindersidhu584
@manjindersidhu584 4 года назад
Model 1945 le k aada 1944 vich 🤔😂
@ArshDeep-pw7vf
@ArshDeep-pw7vf 4 года назад
nava song kado ona fer
@js_saab7613
@js_saab7613 4 года назад
0:22 suno veer nale ki fark penda 44 ja 48 agle ne sambia aa
@amanbrar3066
@amanbrar3066 4 года назад
sirrraaa
@HarpalSingh-uu1bi
@HarpalSingh-uu1bi 3 года назад
Bai sada pind ve ratta khera punjab singh wala hai
@jattlifewithchahalguri424
@jattlifewithchahalguri424 4 года назад
Bai puraniyaan yaadan taka krtiya tuci
@maddyvillager8370
@maddyvillager8370 4 года назад
22 mano ja na mano gore vadia c ,saare maade ni c .aapne ta bas rabb hi rakha . Je gore hunde india v develeped country hunda . oda hi political bandeya. Ne saare goreya nu maada das dita . Oda hi saade youngster agge kar ke saheed karwa dite ehna political bandeya ne.
@PRITPALSINGH-wr5ly
@PRITPALSINGH-wr5ly 3 года назад
sahi gall kahi veer
@The_Gupta
@The_Gupta 4 года назад
Dimagg te technology apne walya kol be bhot c per os time na paisa c na raj..gulama di kon sunda c te a be pka yaken bro k ehda design kisi angrej ne hi bnya ki pta koi apna Indian hove name ta gorya di marzi nal os same agge ohna c
@sandhukamal829
@sandhukamal829 4 года назад
Veer hun ta bhot saal ho gye azaad hoyea hun ki bna lye ehna ne
@PRITPALSINGH-wr5ly
@PRITPALSINGH-wr5ly 3 года назад
Ess trah da kuj nhi hunda Angrez asal vich bhut agge di sochde c eh youtube te phone,internet vi ohna da hi bnaya hoya hai
@sakshimehta254
@sakshimehta254 2 года назад
Maneep
@PawanKumar-iu8kp
@PawanKumar-iu8kp 4 года назад
It's a very unique tractor in the country
@harmeshsharma7487
@harmeshsharma7487 3 года назад
Crora vich?
@smaghsaab3302
@smaghsaab3302 4 года назад
💪💪💪💪💪💪💪
@GurjeetSingh-dn8qv
@GurjeetSingh-dn8qv 2 года назад
hun ina de petrol pump ty khra aa ferozepur kol.
Далее
PEDRO PEDRO INSIDEOUT
00:10
Просмотров 3,4 млн