Тёмный

ਮੂਸੇਵਾਲਾ ਦੀ ਸੁਰੱਖਿਆ ‘ਤੇ ਸਰਕਾਰ ਫਸੀ ! | ਖਡੂਰ ਸਾਹਿਬ ‘ਚ ਬਦਲੀ ਹਵਾ! | EP 114 | Punjabi Podcast 

Punjabi Podcast
Подписаться 85 тыс.
Просмотров 31 тыс.
50% 1

#sidhumoosewala #punjabipodcast #amritpalsingh
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

3 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 112   
@inderjitsingh1912
@inderjitsingh1912 2 месяца назад
ਜਿਹੜੇ ਲੋਕ ਲੀਡਰ ਤੇ ਫੁੱਲ ਸੁੱਟਦੇ ਨੇ ਉਹ ਦੁਨੀਆ ਦੇ ਸਭ ਤੋਂ ਬੇਬਕੁਫ਼ ਲੋਕ ਨੇ
@chamkaur_sher_gill
@chamkaur_sher_gill 2 месяца назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RanjeetsinghRanasandhu
@RanjeetsinghRanasandhu 2 месяца назад
ਪਰਮੀਤ ਸਿੰਘ ਤੇ ਰਤਨ ਸਿੰਘ ਵਿੱਰ ਜੀ ਪਿਆਰ ਤੇ ਸਰਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਬਹੂਤ ਸੋਹਣੀ ਪੱਤਰਕਾਰੀ ਤੁਹਾਡੀ ਦੋਵਾਂ ਵਿੱਰਾ ਦੀ ❤❤
@Singh-mj2eq
@Singh-mj2eq 2 месяца назад
ਭਾਈ ਅਮ੍ਰਿਤਪਾਲ ਸਿੰਘ
@HarjinderSingh-vq7xv
@HarjinderSingh-vq7xv 2 месяца назад
Very good Badowalia & Rattan 22ji, ਨਜ਼ਾਰਾ ਆ ਜਾਂਦਾ ਤੁਹਾਡਾ ਇਹ ਪ੍ਰੋਗਰਾਮ ਸੁਣਕੇ. Love you brother ❤️ 👍🙏 Harjinder singh, calgary-Canada 🇨🇦
@harjindersingh3262
@harjindersingh3262 2 месяца назад
#we want justice #justice for sidhu moosewala
@AWSexpert1
@AWSexpert1 2 месяца назад
Don't say we, say about yourself
@charanjitrandhawa6067
@charanjitrandhawa6067 2 месяца назад
Yes, we definitely want justice for our legend Sidhu Moosewala
@pushpindersingh3929
@pushpindersingh3929 2 месяца назад
@@AWSexpert1we want justice sidhu moosewala
@AWSexpert1
@AWSexpert1 2 месяца назад
Vikky Bai naal jo kreya si ohne, ohdi saza mili ohnu.....justice has been served...
@pushpindersingh3929
@pushpindersingh3929 2 месяца назад
@@AWSexpert1 hmmm Thik a fer os time media ch ni aaya koi case jado ke media wale te police wale ta kujh na kujh bhalde si sidhu de khilaaf te chalo koi na lack of education nahi ethe education ni knowledge Theek a bahut bande eho jehe hunde ne jehre gall sun ke apne ghar hi kalesh kar lende ne te baaki ho sakda tusi naal hunde hovonge ohna de
@harrymla1020
@harrymla1020 2 месяца назад
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@13Raajass
@13Raajass 2 месяца назад
Parmeet singh bedowali❤ ghaint banda
@ghuman7206
@ghuman7206 2 месяца назад
ਬਾਈ 29,5 ਨੂੰ ਸਿੱਧੂ ਮੂਸੇ ਵਾਲੇ ਦੀ ਵਰਸੀ ਆ ਉਸ ਦਿਨ ਜੋ ਗੱਲ ਬਲਕਾਰ ਸਿੱਧੂ ਨੇ ਕਿਹਾ ਦਿੱਤਾ ਕਿਸ ਨੂੰ ਰਗੜਨ ਉਸ ਦਿਨੇ ਉਸ ਦਾ ਰਿਜ਼ਲਟ ਅਜੁਗਾ
@jeevansingh3948
@jeevansingh3948 2 месяца назад
Sidhu di gal show vich krn lyi thnxxx veere
@dhillontourandtrave
@dhillontourandtrave 2 месяца назад
Hnji Me Parmeet singh bedowali full pyr driver mehnkma ballo y rattan
@sikandersidhu4166
@sikandersidhu4166 2 месяца назад
ਰਤਨ ਵੀਰੇ Power off ਓਟਰਨੀ ਤੇ ਸੱਜਣਾ ਵਾਲੀ ਗੱਲ ਤਾਂ ਓਹ ਹੋ ਗਈ ਵੀਰੇ 😂ਹਾਸੇ ਨਾਲ ਸੀ ਚਲਾਂਵਾਂ ਫੁੱਲ ਮਾਰਿਆ 🤫ਗੋਰੀ ਗੱਲ ਉੱਤੇ ਨੀਲ ਪਿਆ🥸
@satveersingh7362
@satveersingh7362 2 месяца назад
Yes sir g
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@Punjabi_Pakke_Wale
@Punjabi_Pakke_Wale 2 месяца назад
Rattan dekh lo kinna neutral hai, kinna jor laga reha ki opposition mudda banaye te Bhagwant Mann gov di image khrab kare. Reporting di Bajaye sirf anti-AAP agenda chalaunda. Ehnu Dhaliwal weak candidate lagda te anil joshi strong lagda. Akaliyan da pithu.
@parvtakhar7739
@parvtakhar7739 2 месяца назад
Ferozpur, Faridkot, Amritsar sahib, Bathinda, - Akalidal Sangrur- Mann Sahab Fatehgarh Sahib- Congress Ludhiana- Congress Anandpur Sahib- Congress/Akalidal Jalandhar- Akalidal Strong so far, channi/Rinku splitting Congress votes
@varindersharmavarinderchan5172
@varindersharmavarinderchan5172 2 месяца назад
Great All Rattan bai Team ❤❤❤❤❤
@gurpreetsingh-kn9so
@gurpreetsingh-kn9so 2 месяца назад
Sat Shri akaal dowe veer g
@surindernijjar7024
@surindernijjar7024 2 месяца назад
Very nice ❤program
@kewalsekhon8206
@kewalsekhon8206 2 месяца назад
Good veer
@AjmerSinghJaggaguru-cw6kt
@AjmerSinghJaggaguru-cw6kt 2 месяца назад
🎉
@billakler9703
@billakler9703 2 месяца назад
Sat shri akal veer ratan singh ji
@montysingh2598
@montysingh2598 2 месяца назад
ਬਹੁਤ ਸੋਹਣਾ ਪੇਸ ਕਰਦੇ ਓ
@PardeepNehal-fz2bn
@PardeepNehal-fz2bn 2 месяца назад
👍👍👍
@gopybrar6286
@gopybrar6286 2 месяца назад
❤❤
@sandhumanna8611
@sandhumanna8611 2 месяца назад
ਪਹਿਲਾ ਵੀ ਇਸ MLA ਗਿਆਸਪੁਰਾ ਦੇ ਬੰਦਿਆ ਦਾ ਆਡੀਓ ਵਾਇਰਲ ਹੋਇਆ ਸੀ ਆਫਿਸ ਦੇ ਚਾਹ ਪਾਣੀ ਖਰਚਾ ਮੰਗ ਰਹਿ ਸੀ, ਇਕ ਟਰੈਵਲ ਏਜੰਟ ਬੀਬੀ ਨੇ ਵੀ ਪੈਸੇ ਮੰਗਣ ਦਾ ਇਲਜ਼ਾਮ ਲਗਾਇਆ ਗਿਆ ਸੀ
@gurpreetsingh-kn9so
@gurpreetsingh-kn9so 2 месяца назад
Permeet veer g and rattan veer g bhut vdiaa lgde thoda podcast
@Music123jp
@Music123jp 2 месяца назад
Bai ji. Ikk gll suno pehla congress party continuously kuj din sidhu moosewala de ghr jandi rahi election ch khde krn lai balkaur singh sidhu nu. Balkaur singh sidhu nu kuj gllan krke influence v krlea c oho almost ready c but mata ji congress de strictly against ne is krke mna kr ditta gya. Fr us din congress party gyi ohna de ghr and ohna nu keha tuc congress di support kro sirf thonu agli tareek vich sidhu de case vich koi nva mod dekhn nu milu and partap singh bajwa ne ehe yakeen dvata asi aap mukh mantri saab nl gll krange jive hi balkaur singh sidhu ne congress nu samarthan lai yes kiti duje pase case ch solution dikhna shuru hoya. Bai ji ehnu j tuc aap and congress da alliance nai kahoge hor ki aw?
@mahtabkhara5849
@mahtabkhara5849 2 месяца назад
ਸਤਿ ਸ੍ਰੀ ਆਕਾਲ ਜੀ ❤❤❤❤❤🎉🎉🎉🎉🎉🎉🎉🎉
@sandhu3507
@sandhu3507 2 месяца назад
ਅੰਮ੍ਰਿਤਪਾਲ ਸਿੰਘ ਖਾਲਸਾ❤🤙
@mahtabkhara5849
@mahtabkhara5849 2 месяца назад
ਰਤਨ ਜੀ ਓਹ ਕੈਨੇਡਾ ਵਾਲ਼ੇ ਆਂਦੇ ਹਨ ਭਾਰਤੀ ਅੰਜਸਿਆ ਨੇਂ ਲੋਂਰਸ ਗੰਗ ਤੋਂ ਨਿੱਜਰ ਸਾਹਿਬ ਨੂੰ ਸ਼ਹੀਦ ਕਰਵਾਇਆ ਹੈ ਰਾ ਨੇਂ
@harkiransingh4220
@harkiransingh4220 2 месяца назад
ਵੱਡੀਆਂ ਵੱਡੀਆਂ ਪਾਰਟੀਆਂ ਨੂੰ ਪੰਜਾਬ ਅਜੇ ਕੈਡੀਡੇਟ ਨਹੀ ਲੱਭੇ
@charanjitbasra4543
@charanjitbasra4543 2 месяца назад
ਆਪ ❤❤❤❤ਅਮਰਤਪਾਲ ਮਰਞੀਊ
@ekamrandhawa5123
@ekamrandhawa5123 2 месяца назад
Bhai amritpal Singh
@mahtabkhara5849
@mahtabkhara5849 2 месяца назад
ਹਿਸਾਰ ਜ਼ਿਲ੍ਹੇ ਤੋਂ ਚੌਟਾਲਾ ਪਰਵਾਰ ਦੇ 3ਮੈਬਰ ਲੜ ਰਹੇ ਹਨ ਰਣਜੀਤ ਚੌਟਾਲਾ BJP, ਦੁਸੰਤ ਚੌਟਾਲਾ JJP, ਸੁਣਨਾ ਚੌਟਾਲਾ INLD ਤੋਂ
@Janti838
@Janti838 2 месяца назад
Bhai Amritpal Singh Khalsa zindabad
@onkarsahota1677
@onkarsahota1677 2 месяца назад
ਗਰਾਂਟੀ ਹੈ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਪਾਰਟੀ ਨੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਕਰਨਾ।
@BhupinderSingh-pr5yc
@BhupinderSingh-pr5yc 2 месяца назад
ਪਟਿਆਲੇ ਤੱਕ ਬਿਲਕੁਲ ਸਹੀ ਹੈ
@ravdeepsingh2160
@ravdeepsingh2160 2 месяца назад
ਗੋਲਡੀ ਦਾ ਛੱਡੋ ਲਾਈਵ ਡਲੀਟ ਦਾ ਆਪ ਆਲੇ ਤਾਂ ਪਹਿਲਾਂ ਤੋਂ ਈ ਇਹ ਕੰਮ ਚ ਮਾਹਰ ਨੇਂ ਇਥੇ ਕੁਵੰਰ ਵਿਜੇ ਪ੍ਰਤਾਪ ਦੀ ਸਪੋਕਸਮੈਨ ਨਾਲ ਬੇਅਦਬੀ ਸਿੱਟ ਬਣਾਉਣ ਤੋਂ ਤੁਰੰਤ ਬਾਅਦ ਦੀ ਇੰਟਰਵਿਊ ਵੀ ਡਲੀਟ ਹੋਗੀ ਜਿਹਦੇ ਚ ਉਸਨੇ ਸ਼ਰੇਆਮ ਕਿਹਾ ਸੀ ਕਿ ਮੈਨੂੰ ਬਹੁਤ ਲੋਕਾਂ ਵਲੋਂ ਦਬਾਉ ਪਾਇਆ ਗਿਆ ਸੀ ਸਿੱਟ ਦੇ ਵਿੱਚ ਬਾਦਲਾਂ ਦਾ ਨਾਮ ਪਾਓਣ ਲਈ ਪਰ ਮੈਂ ਝੂਠਾ ਕਿਵੇਂ ਪਾਦਾਂ 😂😂😂😂
@AmandeepSingh-tn7dd
@AmandeepSingh-tn7dd 2 месяца назад
Ssa rattan yyy
@amar9367
@amar9367 2 месяца назад
Good job brother
@user-fn5og2wv8y
@user-fn5og2wv8y 2 месяца назад
ਪੰਜਾਬ ਚੋਂ ਕਾਂਗਰਸ ਨੂੰ ਜੜ੍ਹੋਂ ਪੁਟਣ ਦੀ ਤਿਆਰੀ ਕਰ ਰਹੇ ਹਨ ਕਾਗਰਸੀ ਤੇ ਝਾੜੂ ਵਾਲੇ,ਜੋ ਸਥਿਤੀ ਬਣ ਰਹੀ ਹੈ।
@gurdashansingh9302
@gurdashansingh9302 2 месяца назад
ਅੰਮ੍ਰਿਤਪਾਲ ਜਿੱਤੇਗਾ
@JatinderAKF
@JatinderAKF 2 месяца назад
Bhai Amritpal Singh khalsa
@harvinderharvinder9538
@harvinderharvinder9538 2 месяца назад
Faridkot toh maan akali dal
@charanpreetsingh3416
@charanpreetsingh3416 2 месяца назад
Hisar
@jagmeetsingh5326
@jagmeetsingh5326 2 месяца назад
Amritpal Singh nu jita deo Punjabio.. Oh sanu jagaun layi te gursikh banaun layi jail gaya hai
@rinkumanohar-un7ed
@rinkumanohar-un7ed 2 месяца назад
je modi jit gya baki india wich sikha lai amritpal khatra ban sakda te bjp nu fayda ho sakda
@Punjabi_Pakke_Wale
@Punjabi_Pakke_Wale 2 месяца назад
RSS da pithu hai, Jail which RSS waleya nu mil reha
@mehtabchahal6309
@mehtabchahal6309 2 месяца назад
Laptop ch excel file bana lo seats da
@manrajdeep222
@manrajdeep222 2 месяца назад
Bai advocate balwinder kumar da interview kro
@ParvinderPanj-Aab
@ParvinderPanj-Aab 2 месяца назад
Haryana- Chautala parivar cho 3 member lad rahe Hisar halke vich
@parvtakhar7739
@parvtakhar7739 2 месяца назад
ਤੁੱਕੇ ਬਾਜ਼ੀ ਆ ਬਾਬੇ ਆਮ ਪਾਰਟੀ ਨੂੰ 2 max ਆਉਣਗੀਆਂ
@Punjabi_Pakke_Wale
@Punjabi_Pakke_Wale 2 месяца назад
Tuhade te rattan warge lok 2022 to pehlan v kehnde si ehna di 40 seats ni aauniya, 92 aayiyan tan muhh khulle reh gaye si tuhade sab de. Hun v 2 saalan de kam de base te ghat to ghat 8 seatan jeetan ge.
@bhindasingh3444
@bhindasingh3444 2 месяца назад
Sindwa pind shai chapad da bhaut bura hall
@Sing-ek2ed
@Sing-ek2ed 2 месяца назад
Bhai amritpal singh
@davindersingh7889
@davindersingh7889 2 месяца назад
ਸਿਰ ਨਾਲ਼ ਸਿਰ ਪਤਾ 😝😝😝
@daljeetsingh8314
@daljeetsingh8314 2 месяца назад
Bi thoda podcast pehla vadhia c per hun 😅😅😅😅😅
@harrybrar22brar
@harrybrar22brar 2 месяца назад
Aa ta budiyuya Wang gal karda Mike lain naal patakaari nahi hundi Ji Please don't mind It's hoNest review jii
@advocateamritpalsinghgill
@advocateamritpalsinghgill 2 месяца назад
bai ji dhaliwal ji mu covid 😊insection vara gal karo bai nu ta gal he nahi aie
@TiwanaB
@TiwanaB 2 месяца назад
Ik y sada pind daa sarpanch v ae🤣
@amritpal0988
@amritpal0988 2 месяца назад
Ik bai ji khandoor saab to amrit pal ji election lad rhe ne ehna da manifesto ki aa ? Ehde baare thodi vichar charchaa karo ... ..je amrit pal jitt jaande ne ta parliment ch kis mudde te bolan ge ? Ehna de main mudde ki honge ? Tusi bai ji vadiya generalist ho tusi thoda jeha apne hisaab nal daso ki election ladna sahi decision leya ohna ne ? Ehde nal apne sikha da yaa apne sikh panth da koi faayda ho sakda ?
@Ramta04
@Ramta04 2 месяца назад
Hisar lok sabha to chautala parivar 😅
@punjabineurope44
@punjabineurope44 2 месяца назад
Baki Kise da ni pta AAP nu 1 v ni auni
@lovedelanwal2435
@lovedelanwal2435 2 месяца назад
AAP 0 ayugi veero
@AmandeepSingh-tn7dd
@AmandeepSingh-tn7dd 2 месяца назад
Vdia ni kita goldy ne bht vde glti kite aa
@jitsingh8827
@jitsingh8827 2 месяца назад
ਬਠਿੰਡਾ ਤੋਂ ਹਰਸਿਮਰਤ ਕੌਰ ਜਿੱਤਣ ਗੇ
@Punjabi_Pakke_Wale
@Punjabi_Pakke_Wale 2 месяца назад
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
@jassandhu4213
@jassandhu4213 2 месяца назад
Badal sahib di RSS de mukhi naal bathe di photo Sare lokon ne dekhi hai,akali dal Badal RSS da hi ik part hai, eh gal hun sadi samj ch aa jaani chidi hai
@XEnFarmer1974
@XEnFarmer1974 2 месяца назад
Rattan ਤਾਂ ਬਹੁਤ ਸਿਆਣਾ, ਪਰ
@Punjabi_Pakke_Wale
@Punjabi_Pakke_Wale 2 месяца назад
Hega Akaliyan da pithu hai
@punjabdoordarshan5823
@punjabdoordarshan5823 2 месяца назад
ਜਿੰਨੀਆਂ ਸੀਟਾਂ ਦਿਤੀਆਂ ਉਸ ਚੋ 4 ਸੀਟਾਂ ਠੀਕ ਨੇ ਬਾਕੀ
@Ibrahimpuria
@Ibrahimpuria 2 месяца назад
Hisar chautala pariwaar larh reha aa. BJP vs INLD vs JJP
@jagdeepsandhu2144
@jagdeepsandhu2144 2 месяца назад
ਵਿਰਸਾ ਸਿੰਘ ਵਲਟੋਹਾ ਐਵੇਂ ਗੱਪਾਂ ਮਾਰੀ ਜਾਦਾ ਹੈ ਵਿਰਸਾ ਨੂੰ ਆਪਣੀ ਹਾਰ ਸਤਾਉਂਦੀ ਹੈ
@amritpal0988
@amritpal0988 2 месяца назад
Rattan bai Dona bhraawa nu sat sri akal 🙏 main ludhiana to Ludhiana wali seat congress ne kadd laini veer .... jive modi kol 10 saal prime minister reh ke koi kamm ni haiga dasn nu odaa hi same ravneet bittu aa ehde kol v 10 saal mp rehke koi kamm ni haiga dasn nu .... Hun ta sukh nal party v same ho gyi Dona di .... Saari umar congress da khaa ke aj ehnu congress galat lagn lag gyii goldy khangura v vigilance to darrda aam aadmi ch chala gyaa jehre jehre leadraa ne party change kiti aa lokaan nu sochna chahida es vaar vote paun lage ehna nu vote naa paao ghre baithaao ehna nu saale hoye aa lok sewa de 20
@hardeepsinghsohal6639
@hardeepsinghsohal6639 2 месяца назад
ਸਾਰੀਆਂ ਪਾਰਟੀਆਂ ਨੂੰ ਮੌਕਾ ਮਿਲਿਆ ਚੋਣ ਲੜ ਕੇ ਲੀਡਰੀ ਦਾ ਪੰਜਾਬ ਚਿੱਟਾ ਮੁਕਤ ਨਹੀਂ ਕਰ ਸਕੇ ਸੱਚੇ ਬੰਦੇ ਨੂੰ ਅੱਗੇ ਆਉਣ ਤੋਂ ਰੋਕਦੇ ਹਨ ਇਸ ਤੇ ਜਿੰਮੇਵਾਰ ਵੀ ਪੰਜਾਬੀ ਲੋਕ ਹੀ ਹਨ ਇਹਨਾਂ ਲੀਡਰਾਂ ਦੀਆਂ ਝੂਠੀਆਂ ਗੱਲਾਂ ਵਿੱਚ ਆ ਜਾਂਦੇ ਹਨ
@rabinderrandhawa38B68
@rabinderrandhawa38B68 2 месяца назад
Meet Hayer Nai jitda.. S Simranjit Singh Maan jitne aaa.
@D.dhindsa0
@D.dhindsa0 2 месяца назад
Vr ji Ma thnu Sara Sunda pr tuc sab mal di gal krda hu ....sab di a.to.z.mal di ...pr lakha sadana di v gal kro ji ....kuy ki sir hala te punjab di gal kr rha ji.
@Khalsa777
@Khalsa777 2 месяца назад
sukhwant tan painda bai
@varindersharmavarinderchan5172
@varindersharmavarinderchan5172 2 месяца назад
Sukhwant ਨੇ ਤਾਂ insta ਤੇ ਵੀ ਵੱਖੀ ਪਾੜੀ ਪਈ ਆ ...😂😂
@charanpreetsingh3416
@charanpreetsingh3416 2 месяца назад
Chotala family
@sukhdevsingh5972
@sukhdevsingh5972 2 месяца назад
Chotalas
@jag089
@jag089 2 месяца назад
Nai strong aa fzr Tu akali.. Rehn de patarkar saaab
@amritaujla9289
@amritaujla9289 2 месяца назад
Y g bharat na kha jave India kho bharat appan bnn ni dena
@harrybrar22brar
@harrybrar22brar 2 месяца назад
Bai raatan thonu ek ta khud kuj nahi aaunda Patarkari da Dujja aa bhaa laya bedowali Jo sirf es traha lagda k pad k boli jannda Dono podcaster eko jahe hon reply te questions v same Karn Haje hor sikhanaa Pau gaa Eh ta bolda v es traha lagda jive ban k bhaya hunda ji Very bad podcast Specially thode to jii
@gurpreetsingh-kn9so
@gurpreetsingh-kn9so 2 месяца назад
Tenu jyada bolna aunda
@AWSexpert1
@AWSexpert1 2 месяца назад
BJP nu koi seat nhi diti 😂😂😂
@rinkumanohar-un7ed
@rinkumanohar-un7ed 2 месяца назад
bai oh 27 baray soch rhe aa pinda vicho majbhi sikha ne bahut vota paunia modi nu
@Ys-tp3vp
@Ys-tp3vp 2 месяца назад
Gurdaspur: randhawa(congress) Amritsar: Aujla (cong) Kadoor sahib: amritpal (azad) Hoshairpur: chabbewal(aap) Jalandhar: channi(cong) Bathinda: harsimrat(akali) Sangrur: Meet hayer(aap) Faridkot: Anmol(aap) Firozpur: sher gubaya(cong) Anandpur: App vs cong vs akali any Patiala: Cong vs aap any Fatehgarh: Cong vs aap close margin Ludhiana: Bjp vs cong close margin Congress:5-8 Aap:4-6 Akali: 1-2 Azad: 1 Vote share: Congress: 30-32% Aap: 25-27% Akali: 21% Bjp: 16% Other's: 6-8% Most margin: 1. Randhawa 1.5 lakh 2.amritpal 1 lakh 3.Channi 70 hazar 3. Chabbewal 70 hazar 4. Aujla 50 hazar Close: Ludhiana 10000 margin Patiala 15000 margin Bathinda 25000 margin Amritsar: 1.Cong 2.Bjp 3.Akali 4.Aap Jalandhar 1.Cong 2.Bsp 3.Bjp 4.Aap 5.akali Kadoor sahib 1.Amritpal 2.Cong 3.Akali 4.Aap Gurdaspur 1.Cong 2.Bjp 3.Aap 4.Akali Sangrur: 1.Aap 2.Cong 3. SAD(A) 4.Bjp 5.Akali Faridkot 1.Aap 2.Akali 3.Cong 4.Bjp Bathinda 1.Akali 2.Aap 3.Cong 4.lakha 5.Bjp Hoshirpur 1.Aap 2.Cong 3.Bjp 4.Bsp 5.Akali
@varindersharmavarinderchan5172
@varindersharmavarinderchan5172 2 месяца назад
2 date dasu bai g ....ਲੋਕ ਕਾਹਲੇ ਹੋਏ ਪਏ ਨੇ ....ਲੰਘੀ ਵਿਧਾਨ ਸਭਾ ਵਾਗੁੰ ..,, ਕੁੱਝ ਅਲੱਗ ਹੀ ਹੋਉ ...plz Don't underestimate
@varindersharmavarinderchan5172
@varindersharmavarinderchan5172 2 месяца назад
Sgr nd hpr ਵੀ close fight hou g ...clear ni keh sakde tuc
@harkiransingh4220
@harkiransingh4220 2 месяца назад
ਬਠਿੰਡੇ ਖੁੱਡੀੰਆ ਦੀ ਜਿੱਤ ਪੱਕੀ ਨੋਟ ਕਰ ਲਉ
@Anilyadav17938
@Anilyadav17938 2 месяца назад
Lauda mera nhi jitt da
@harkiransingh4220
@harkiransingh4220 2 месяца назад
ਮੇਰੇ ਸਰਵੇ ਆਮ ਪਾਰਟੀ ਨੰ 8 con 4
@gurangrejsingh7597
@gurangrejsingh7597 2 месяца назад
amritsar aujla gurdaspur sukhi randhaw khdoor sahib bhai saab fridkot app jaladhar channi hosairpur chabewal
@rinkumanohar-un7ed
@rinkumanohar-un7ed 2 месяца назад
bathinda harsimrat kaur
@HarpreetSingh-bc5ij
@HarpreetSingh-bc5ij 2 месяца назад
Ratan veer g da number das do veer g manu bot jrure aa veer g
@SurinderSingh-zq8yh
@SurinderSingh-zq8yh 2 месяца назад
ਮੈਨੂੰ ਤਾਂ ਬੌਹਤ ਪਹਿਲਾਂ ਦਾ ਪਤਾ ਵੀ ਤੁਸੀਂ ਬਾਦਲਾਂ ਦਾ ਪੱਟਾ ਪਾਈਆ
@harkiransingh4220
@harkiransingh4220 2 месяца назад
ਸਬੂਤ
@nagraify
@nagraify 2 месяца назад
Tu kis da
@pukhrajgrewal215
@pukhrajgrewal215 2 месяца назад
❤❤
Далее
다리에 힘이 풀려버린 슈슈 (NG Ver.)
00:11
Просмотров 2,5 млн
Всегда проверяйте зеркала
0:19