Тёмный

ਰਿਬੋਟ ਨਾਲ਼ੋਂ ਵੱਧ ਫ਼ੰਕਸ਼ਨ ਦੇਸੀ ਕੁੱਤੇ 'ਚ ; ਵਿਦੇਸ਼ੀਆਂ ਤੋਂ ਵੱਧ ਘੁੰਮਿਆ|Desi Dog |Harbhej Sidhu|Dog Tricks 

Harbhej Sidhu
Подписаться 412 тыс.
Просмотров 444 тыс.
50% 1

#HarbhejSidhu #DogTricks #Sheru

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 479   
@NarinderSingh-zm9ej
@NarinderSingh-zm9ej 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਇਹ ਜਾਨਵਰ ਇਨਸਾਨਾ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਹਨ ਜੀ
@gillagropb2994
@gillagropb2994 3 года назад
ਦਿਲ ਜਿੱਤ ਲਿਆ ਬਾਈ ਨੇ ਇਕ ਆਮ ਕੁੱਤੇ ਦੀ ਵਫਾਦਾਰੀ ਨੂੰ ਸਮਝ ਕੇ
@matharuboys8745
@matharuboys8745 3 года назад
Very nice
@yadwrindersingh3761
@yadwrindersingh3761 3 года назад
ਅੱਜ ਕੱਲ੍ਹ ਦੇ ਇਨਸਾਨ ਤੋਂ ਵੱਧ ਵਫਾਦਾਰ ਹੈ, ਹੁਣ ਤਾਂ ਵਫਾਦਾਰੀ, ਦੋਸਤੀ ਅਤੇ ਇਮਾਨਦਾਰੀ ਇਹਨਾਂ ਜਾਨਵਰਾਂ ਕੋਲ ਹੀ ਹੈ ਇਨਸਾਨ ਤਾਂ ਇਕ ਦੂਜੇ ਦਾ ਵੈਰੀ ਹੋਇਆ ਬੈਠਾ ਹੈ। ਧੰਨਵਾਦ ਜੀ
@hfandmurrahbreed6991
@hfandmurrahbreed6991 3 года назад
ru-vid.com/video/%D0%B2%D0%B8%D0%B4%D0%B5%D0%BE-ewZY7veoIrE.html
@rajeshsharma4796
@rajeshsharma4796 2 года назад
YADWRINDER JI TUSSI PUJNIYA HO
@gurpreetzaildaar
@gurpreetzaildaar 3 года назад
ਕੁੱਤਾ ਤਾਂ ਬੰਦੇ ਨਾਲੋਂ ਵੱਧ ਵਫਾਦਾਰ ਹੁੰਦਾਂ, ਬਸ ਫ਼ਰਕ ਇਹਨਾਂ ਕੋਈ ਵੀ ਇਹਨਾ ਵਿਚਾਰਿਆ ਦੀ ਵਫਾਦਾਰੀ ਨੀ ਸਮਜ ਸਕਦਾ,👍
@Jeetmusicproductions
@Jeetmusicproductions 3 года назад
You are right
@anshdeepsingh9009
@anshdeepsingh9009 3 года назад
You are right
@ashokpahwa3912
@ashokpahwa3912 3 года назад
@@Jeetmusicproductions aaaaaaaaaaaaaaaaaaaa
@ashokpahwa3912
@ashokpahwa3912 3 года назад
@@Jeetmusicproductions aaaaaaaaaaa
@BalwinderSingh-ur7yk
@BalwinderSingh-ur7yk 3 года назад
👍
@gurvindersinghbawasran3336
@gurvindersinghbawasran3336 3 года назад
ਇਨਸਾਨਾਂ ਨਾਲੋ ਜਿਆਦਾ ਵਫਾਦਾਰ ਜਾਨਵਰ ਆ ਇਹ ਵੀਰ ਜੀ,, ਹਮੇਸ਼ਾ ਰੱਬ ਤੋਂ ਆਪਣੇ ਮਾਲਕ ਤੇ ਘਰ ਦੀ ਸੁੱਖ ਮੰਗਦਾ ਇਹ ਜਾਨਵਰ,, ਵੀਰੋ ਮੈ ਤਾਂ ਇਸ ਜਾਨਵਰ ਨੂੰ ਦਿਲੋ ਪਿਆਰ ਕਰਦਾਂ,,, ਇਨਸਾਨ ਥੋਖਾ ਦੇ ਸਕਦਾ ਇਹ ਨਹੀਂ
@ballagganantiquecurrencyco4650
@ballagganantiquecurrencyco4650 3 года назад
ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਇਹ ਵਫਾਦਾਰ ਜਾਨਵਰ ਹੁੰਦਾ ਹੈ ਇਹ ਮਰਦੇ ਦਮ ਤੱਕ ਆਪਣੇ ਮਾਲਕ ਦਾ ਸਾਥ ਦਿੰਦਾ ਹੈ ਇਸ ਨੂੰ ਛੱਡਣ ਦੀ ਗਲਤੀ ਦੁਬਾਰਾ ਨਾ ਕਰਨਾ ਵੀਰ ਜੀ ਧੰਨਵਾਦ ਜੀ
@sikandarmasih6856
@sikandarmasih6856 3 года назад
ਇਨਸਾਨ ਦਾ ਸੱਭ ਤੋਂ ਪੁਰਾਣਾ ਅਤੇ ਵਧੀਆ ਦੋਸਤ 👍
@jagseerchahaljag687
@jagseerchahaljag687 3 года назад
ਧਰਮਨਾ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ
@gurmeetSingh-yp3ko
@gurmeetSingh-yp3ko 3 года назад
ਕੁੱਤਾ ਪਿਯਾਰ ਕਰੋ ਤਾਂ ਫੈਮਲੀ ਮੈਂਬਰ ਹੁੰਦਾ ਹੈ
@rajeshsharma4796
@rajeshsharma4796 2 года назад
EH GULL TUHADE WARGA PARMATMA TAK PAHUCH WALA PADIYA LIKHIYA SANT PURUSH SAMAJ SAKDA HAI
@Balbirsinghusa
@Balbirsinghusa 3 года назад
ਇਹ ਤਾਂ ਅਸਲੀ ਨਸਲ ਦਾ ਤੁਸੀਂ ਕਹਿੰਨੇ ਨਸਲ ਕੋਈ ਨਹੀਂ ।
@Panjabi22
@Panjabi22 3 года назад
ਸਹੀ ਕਿਹਾ ਤੁਸੀ ਇਹਨਾ ਨੂੰ ਨਸਲ ਦਾ ਨੀ ਪਤਾ ਅਸਲੀ ਨਸਲ ਹੀ ਇਹ ਆ
@Dimpy_Singh
@Dimpy_Singh 3 года назад
ਸਹੀ ਗੱਲ ਜੀ ਿੲਹੀ ਤਾ ਅਸਲੀ ਨਸਲ ਹੈ..
@manishgautam3032
@manishgautam3032 3 года назад
Sahi gal vade veer
@bullet5770
@bullet5770 3 года назад
Brillant 👍👍👍
@gurvindersinghbawasran3336
@gurvindersinghbawasran3336 3 года назад
ਬਾਕੀ ਨਸਲਾਂ ਤਾਂ ਅਸੀਂ ਏਵੇਂ ਹੀ ਚੱਕੀ ਫਿਰਦੇ ਆ,,,
@gagandeepmaan1889
@gagandeepmaan1889 3 года назад
Sanu v street 🐕 dogs nal baut piyar aw....baut Sare aaunde v ne .....Sade kol and.. .es veer da khas krke dhanwadd .Jo esnu nal nal rakhda....Vry Vry thnxu ....baut hi cute te siyana dogi aw g......🙏🙏🙏🙏🙏🙏
@gpsarlibhan9203
@gpsarlibhan9203 3 года назад
ਜੋ ਬੰਦਾ ਰਬ ਦੀ ਜੀਆ ਜੰਤ ਨੂੰ ਪਿਆਰ ਕਰਦੇ ਉਹ ਰਬ ਦੇ ਬਹੁਤ ਨੇੜੇ ਹੁੰਦੇ ਨੇ ਜੀ
@rishipalchoudharykingstudf6395
@rishipalchoudharykingstudf6395 3 года назад
ਬਹੁਤ ਹੀ ਵਧੀਆ ਛੇਰੋ ਵਾਈ ਜੀ ਸਾਡੇ ਕੋਲ ਵੀ ਇੱਕ ਛੇਰੋ ਹੁੰਦਾ ਸੀ ਅੱਜ ਕੱਲ ਹੋ ਸਵਰਗ ਵਾਸ ਹੋਣੀਆਂ ਜੀ
@rishipalchoudharykingstudf6395
@rishipalchoudharykingstudf6395 3 года назад
ਜਾਨਵਰ ਵਫਾ ਦਾਰ ਹੁੰਦਾ ਏ ਜੀ
@harvinderboparai3681
@harvinderboparai3681 3 года назад
Same veere mere dogi d name v sheeru si
@malwindeuksi48
@malwindeuksi48 3 года назад
ਇਹ ਬਹੁਤ ਹੀ ਵਧੀਆ ਲਗਿਆ ਸੇਰੂ ਦੇ ਬਾਰੇ ਸੁਣਕੇ ਬਾਕੀ ਜੋ ਮਖਿਆਲ sahed ਵਾਲੀ ਇੰਟਰਵਿਯੂ ਬਾਰੇ ਜਾਣਕਾਰੀ ਜਲਦੀ ਭੇਜੋ ਜੀ
@sjasbir161
@sjasbir161 3 года назад
Wah ji wah...dil khush ho gya Shroo nu vekh ky🎉🎉🙏🙏
@XEnFarmer1974
@XEnFarmer1974 3 года назад
ਸਿੱਧੂ ਵੀਰ ਆਹ ਵੀਡਿਓ ਤਾਂ ਐਵੇਂ ਧੱਕੇ ਨਾਲ਼ ਹੀ ਬਨਾਤੀ
@dalwindersingh1028
@dalwindersingh1028 3 года назад
ਜਿਹੜੇ ਕੁਤਾ ਰੱਖਦੇ ਉਨਾਂ ਨੂੰ ਪਤਾ ਕਿੰਨੇ ਪਿਆਰ ਨਾਲ ਰੱਖੇ ਜਾਂਦੇ ਨੇ ਪੁੱਤ ਬੇਵਫ਼ਾ ਹੋ ਜਾਂਦੇ ਪਰ ਕੁਤਾ ਤਾ ਪੂਤਾ ਨਾਲੋਂ ਜਾਈਦਾ ਪਿਆਰੇ ਲਗਦੇ ਜਦੋ ਵਫਾ ਦਾਰੀ ਨਿਵਾਉਂਦੇ ਸਦਾ ਕੁਤਾ ਰਾਤ ਨੂੰ ਸਾਰੇ ਘਰ ਚ ਘੁੰਮਦਾ ਜਦੋ ਕੀਤੇ ਸੱਪ ਦਿਸਦਾ ਤਾ ਉਸ ਦਾ ਭੌਂਕਦਾ ਹੋਰ ਤਰੀਕੇ ਦਾ ਕੋਲ ਖੜਕੇ ਦਸਦਾ ਸਾਡੇ ਮੂੰਹ ਵੱਲ ਕੇ ਫਿਰ ਭੋਕੂਗਾ ਫਿਰ ਸਾੰਨੂ ਪਤਾ ਲਗ ਜਾਂਦਾ ਜਰੂਰ ਸੱਪ ਹੋਏਗਾ ਜਦੋ ਬੋਲਦੇ ਕੀ ਹੈ ਤਾਂ ਭੱਜ ਕੇ ਉਥੇ ਨੂੰ ਜਾਂਦਾ ਤੇ ਸਾਨੂ ਫਿਰ ਇਸ ਜਾਂਦਾ ਇਹ ਬਹੁਤ ਵਫਾ ਡਰ ਹੁੰਦੇ ਨੇ ਇਸ ਤਰਾਂ ਭਰਾਵੋ ਛੱਡਣ ਦਾ ਧੋਖਾ ਨਾ ਕਰੋ ਬੇਜੁਬਾਨ ਨਾਲ ਬਹੁਤ ਚੰਗਾ ਗਿਆ ਸ਼ੇਰੂ ਜਿਉਂਦਾ ਰਹੇ
@Dosanjh84
@Dosanjh84 3 года назад
ਕੁੱਤੇ ਤੋਂ ਵੱਧ ਵਫ਼ਾਦਾਰੀ ਕਿਸੇ ਦੀ ਨਹੀਂ। ਮੇਰੇ ਕੋਲ ਬੁਲੀ ਆ ਕਦੇ ਕਿਸੇ ਨੂੰ ਫੜਕਣ ਨਹੀਂ ਦਿੰਦਾ। 100 ਚੋ ਆਪਣੇ ਸਾਧਨ ਦੀ ਆਵਾਜ਼ ਪਛਾਣ ਜਾਂਦਾ।
@pindmalwede304
@pindmalwede304 2 месяца назад
ਸਾਡੇ ਗਲ਼ੀ ਚ ਨੇ ਦੋ ਭੈਣ ਭਰਾ ਉਹ ਵੀ ਇਸ ਤਰ੍ਹਾਂ ਹੀ ਸਮਝਦਾਰ ਨੇ ਜਦੋਂ ਅਸੀਂ ਕਿਤੇ ਚਲੇ ਜਾਂਦੇ ਆ ਇੱਕ ਦੋ ਘੰਟਿਆਂ ਲਈ ਵਾਪਸ ਆਉਣ ਤੇ ਐਨਾ ਜ਼ਿਆਦਾ ਰੌਲਾ ਪਾਉਂਦੇ ਨੇ ਜਿਵੇਂ ਕਹਿ ਰਹੇ ਹੋਣ ਕੇ ਕਿਓਂ ਗਏ ਸੀ ਸਾਨੂੰ ਛੱਡ ਕੇ ❤❤❤
@pindmalwede304
@pindmalwede304 2 месяца назад
ਅੱਜ ਕੱਲ ਲੋਕਾਂ ਨੇ ਵਿਦੇਸ਼ ਨਸਲ ਦੇ ਚੱਕਰ ਚ ਇਹਨਾਂ ਦੇਸ਼ੀ ਜਾਨਵਰਾਂ ਦੀ ਕਦਰ ਘਟਾ ਦਿੱਤਾ ਹੈ,, ਇਹ ਸਾਰੀਆਂ ਨਸਲਾਂ ਨਾਲੋਂ ਜ਼ਿਆਦਾ ਸਮਝਦਾਰ ਹੁੰਦੇ ਨੇ ❤
@preminsan7974
@preminsan7974 2 года назад
ਇਨਸਾਨ ਨਾਲੋਂ ਕਿਤੇ ਜ਼ਿਆਦਾ ਵਫ਼ਾਦਾਰ ਸਾਥੀ ਹੈ
@sudagarsingh1476
@sudagarsingh1476 3 года назад
ਸਭ ਤੋਂ ਵਫਾਦਾਰ ਐ ਬਾਈ ਜੀ 👌👌👌👌👌👍🏻👍🏻👍🏻👍🏻👍🏻🙏🙏🙏🙏🙏❤❤❤❤❤
@kharkujatt5699
@kharkujatt5699 3 года назад
ਸਾਡੇ ਕੋਲ ਵੀ ਇਦਾਂ ਦਾ ਈ ਕੁੱਤਾ ਸੀ । ਭੂੰਡੀ 🐕 ਨਾਮ ਰੱਖਿਆ ਸੀ ਅਸੀਂ ਉਹਦਾ । ਚੱਲ ਗਿਆ ਵੀਚਾਰਾ ਦੁਨੀਆਂ ਤੋਂ । ਬੜਾ ਚੰਗਾ ਹੁੰਦਾ ਸੀ । 🐕🐕🐶🐶
@straighttalk528
@straighttalk528 3 года назад
ਗੁਰਭੇਜ ਵੀਰ ਅੱਜ ਆ ਕਿਹੜੇ ਚੱਕਰਾਂ ਵਿੱਚ ਪਿਆ ਫਿਰਦਾ,,,ਕੋਈ ਗੱਲ ਨਹੀ ਬਾਤ ਨਹੀਂ,, ਜੇ ਇਹ ਬਾਈ ਦਾ ਗੁੱਗੂ ਗਿੱਲ ਵਾਲਾ ਸ਼ੇਰੂ ਕੋਈ ਵੱਖਰਾ ਕਰਕੇ ਦਿਖਾਉਦਾ ਫਿਰ ਤਾ ਠੀਕ ਸੀ, ਵੀਰ ਆਪਣੇ ਮੂੰਹੋਂ ਜੋ ਇਹ ਦੀਆ ਸਿਫਤਾਂ ਕਰਨ ਲੱਗਾ ਇਵੇਂ ਜਾਪਦਾ ਜਿਵੇ ਭਗਤ ਮੋਦੀ ਦੀਆ ਸਿਫਤਾਂ ਕਰਦੇ ਆ,,,,
@Gurpreet_singh1699
@Gurpreet_singh1699 2 года назад
ਇੱਕ ਸਾਡੇ ਕੋਲ ਵੀ ਹੈ। ਵੀਰ ਜੀ ਦੇਸੀ ਨਸਲ ਦਾ ਉਹ ਵੀ ਸਾਡੀ ਹਰ ਗੱਲ ਨੂੰ ਸਮਝ ਦਾ ਹੈ।ਤੇ ਜੋ ਵੀ ਕਹਿੰਦੇ ਹਾ ਉਹ ਹੀ ਕਰਦਾ ਹੈ ਉਸ ਦਾ ਨਾਮ ਲੱਬਾ ਹੈ ।
@SurinderSingh-io4uh
@SurinderSingh-io4uh 3 года назад
ਵੀਰ ਜੀ ਮੇਰੇ ਘਰ ਵੀ ਇਕ ਪੰਜ ਕੁ ਦਿਨਾਂ ਦਾ ਦੇਸੀ ਕਤੂਰਾ ਆ ਗਿਆ ਸੀ ਪੰਜ ਸਾਲ ਪਹਿਲਾ ਮੈਂ ਉਸ ਨੂੰ ਆਪਣੇ ਪੁੱਤ ਵਾਂਗ ਪਾਲਿਆ ਬਹੁਤ ਪਿਆਰ ਨਾਲ ਉਹ ਸਿਰਫ ਬੋਲ ਨਹੀਂ ਸਕਦਾ ਬਾਕੀ ਇਨਸਾਨ ਵਾਲੇ ਸਾਰੇ ਗੁਣ ਉਸ ਵਿੱਚ ਹਨ ਹਰ ਗੱਲ ਸਮਝਦਾ ਹੈ ਤੇ ਹਰ ਹੁਕਮ ਦੀ ਪਾਲਣਾ ਕਰਦਾ ਹੈ ਦੋ ਵਾਰ ਮੇਰੇ ਨਾਲ ਅਮਰੀਕਾ ਵੀ ਘੁੰਮ ਆਇਆ ਹੈ
@sandysingh9628
@sandysingh9628 3 года назад
Bande nu boht pyara sathi kehn naalo family member krhna chahida si ,, kyuki os lyi v eh sb log usdi family aa
@parmindersinghparmindersin238
@parmindersinghparmindersin238 3 года назад
ਸ਼ਾਹ ਤਾਂ ਇਨ੍ਹਾਂ ਵਿੱਚ ਉਹ ਆ ਦੋ ਇਨਸਾਨ ਵਿੱਚ ਆ ਇਹ ਰੋਟੀ ਦਾ ਹੱਕ ਮੋੜ ਦੇ ਮਤਲਬ ਮਾਲਕ ਨਾਲ ਵਫ਼ਾ ਕਰਦਾ
@KaranKaran-qj4io
@KaranKaran-qj4io 3 года назад
Usted ਲੋਕ ਕਹਿੰਦੇ ਜਾਨਵਰ ਮਾੜੇ, ਪਰ ਬੰਦਾ ਮਾੜਾ
@hardeepsingh4302
@hardeepsingh4302 3 года назад
64 bndya ne like kitta aa comment te .....ode ...aa dssio ki keha ki aa comnent ch bnde ne.....
@Laddi_Singh994
@Laddi_Singh994 3 года назад
@@hardeepsingh4302 ਵੀਰ ਨੇ ਕਮਿੰਟ ਵਿੱਚ ਕਿਹਾ ਲੋਕ ਕਹਿੰਦੇ ਜਨਵਾਰ ਮਾੜੇ ਹੁੰਦੇ ਹਨ, ਜਨਵਰ ਨੀ ਮਾੜੇ ਜਹਿਨੇ ਮਾੜੇ ਕੰਮ ਬੰਦਾ ਕਰਦਾ!
@hardeepsingh4302
@hardeepsingh4302 3 года назад
@@Laddi_Singh994 ,🙏
@ms-ll5sy
@ms-ll5sy 3 года назад
I adopted street puppy now 3 year old Coco.very sharp and loyal.
@harchandbrar8568
@harchandbrar8568 3 года назад
ਸਾਡਾ ਸਾਰਾ ਪਰਿਵਾਰ A c ਲਾਕੇ ਪੈ ਜਾਦੇ ਆ ਸਾਡਾ ਰੋਕੀ ਨਿਗਾਹ ਰੱਖ ਦਾ ਪੁੱਤਾਂ ਵਾਂਗ ਰੱਖੀ ਦਾ
@harmandhillonsursingh8245
@harmandhillonsursingh8245 3 года назад
ਸਾਡੇ ਦਾ ਨਾਂ ਵੀ ਰੋਕੀ ਆ 👍
@ranjodhmalhi7973
@ranjodhmalhi7973 2 года назад
Veer sade vala Taffy te sala Ac ale kamre cho niklda saari raat😂
@Gill-mp9vt
@Gill-mp9vt Месяц назад
ਭਾਰਤ ਵਿੱਚ ਦੋ ਹੀ ਜੀਵ ਹੈ ਜੋ ਸੱਭ ਤੋਂ ਵੱਧ ਘੁੰਮਦੇ ਹਨ ਅਤੇ ਫੰਕਸ਼ਨ ਹਨ, ਪਹਿਲਾ ਮੋਦੀ ਹੈ ਅਤੇ ਦੂਜਾ ਇਹ ਹੈ
@MandeepSingh-nm2qj
@MandeepSingh-nm2qj Месяц назад
Haha
@tarvinderkaur9068
@tarvinderkaur9068 3 года назад
ਜਿਸ ਗੁਰੂ ਦੇ ਸਿੱਖ ਨੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਣੀਆਂ ਹਨ ਓਹ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਲਗਾਓ ਜਿਸ ਨੇ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਕਰਣੇ ਓਹ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਦੀ ਜਗ੍ਹਾ ਜ਼ਾਤ ਲਗਾਓ
@prabhjotsingh3793
@prabhjotsingh3793 3 года назад
Waheguru ji 🙏🏻 waheguru ji 🙏🏻
@nikkubhullar3037
@nikkubhullar3037 3 года назад
ਵੀਰ ਜੀ ਮੇਰੇ ਕੋਲ ਵੀ ਇੱਕ ਇਸੇ ਤਰ੍ਹਾਂ ਦਾ ਦੇਸੀ ਕੁੱਤਾ ਹੈ ਜੀ ਉਸ ਵਿੱਚ ਖਾਸੀਅਤ ਇਹ ਹੈ ਕੇ ਜਦੋਂ ਬਾਬਾ ਜੀ ਗੁਰੂ ਘਰ ਵਿਚ ਮੌਰਨਿੰਗ ਦੇ ਟਾਇਮ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦਾ ਹੈ ਜੀ ਉਸ ਟਾਇਮ ਇਹ ਕੁੱਤਾ ਵੀ ਬਾਬਾ ਜੀ ਦੇ ਮਗਰ ਮਗਰ ਆਪਣੀ ਅਵਾਜ਼ ਵਿੱਚ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦਾ ਹੈ ਜੀ
@sukhdevrao5699
@sukhdevrao5699 3 года назад
Good luck with your friends and family Kisan morcha zindabaad
@mixmashupsinfo120
@mixmashupsinfo120 3 года назад
ਮੈਨੂੰ ਆਪਣਾ ਬਰੂਟੀ ਯਾਦ ਆ ਗਿਆ ਉਹ ਵੀ ਬਹੁਤ ਘੈਂਟ ਤੇ ਸਿਆਣਾ ਸੀ
@miaschaub3026
@miaschaub3026 3 года назад
Very good veer ji 🙏 I Love Dog 🐕🐶🐕
@AvtarSingh-im8ik
@AvtarSingh-im8ik 3 года назад
मेरे पास भी साल पहले लाकडाऊन में एक बहुत प्यारा सा मिला है
@jagirsingh5227
@jagirsingh5227 3 года назад
Video awaz nahi aa rahi
@sarvjitdeol9622
@sarvjitdeol9622 3 года назад
ਖੁਸ਼ ਕੀਤੇ 🐕🐕🐕🐕
@mylifemywork88
@mylifemywork88 3 года назад
Really beautiful friends 😍😍😍🙏🙏🙏💖💖💖🌹🌹🌹👍👍👍
@lammatractorworkshopjatind463
@lammatractorworkshopjatind463 3 года назад
Bhot vadiaa dog aa Bhot Jada wafadar aa 👌👌👌👌
@manpreetsinghmehra5093
@manpreetsinghmehra5093 3 года назад
ਵੀਰੇ ਮੇਰੇ ਨਾਲ ਵੀ ਏਦਾਂ ਹੀ ਹੋਇਆ
@theredleo4936
@theredleo4936 2 года назад
🐺 I Love Animals 🐺
@gindagill4028
@gindagill4028 3 года назад
22 is ne kise hor de ghar ja k rehn a v nhi...... A Rabb da jeee aaa 22 hun na Kite hor chadd k aye is nu.....
@Mrmonkey2-d3k
@Mrmonkey2-d3k 3 года назад
Bande nu 10 sal roti khwa dio wfadar ni hunda kitte nu 10 din pa dio wfadari dekh lio
@penduboys6744
@penduboys6744 3 года назад
Veer sachi gall hogi jeri vedio suru hon to pela boli .galla galla ch pata ne lagga kadon vedio mukk ge
@majorjohal4651
@majorjohal4651 3 года назад
ਸਿੱਧੂ ਬਾਈ ਕੁਤਿਆ ਨੂੰ ਜਿਵੇਂ ਮਰਜੀ ਸਿਖਾ ਲੳ ਪਰ ਤੇਰਾ ਪਿਆਰ ਬਹੁਤ ਜਾਨਵਰਾਂ ਨਾਲ ਤੈਨੂੰ ਦਿਲੋ ਸ਼ੌਕ ਆ
@sachdiawaaz6810
@sachdiawaaz6810 3 года назад
ਬਹੁਤ ਵਫਾਦਾਰ ਜਾਨਵਰ ਹੈ
@munnadhanansu7774
@munnadhanansu7774 3 года назад
ਸਿਰੇ ਗੱਲ ਲਾਤੀ ਬਾਈ
@deepak_jagraon_4373
@deepak_jagraon_4373 3 года назад
Video de suru suru te hi bhai ne apne pair( fut ) nal Dog nu pre kita....🤔🤔...Dog de ta bdia km ne pr insan de bdia km nai lagde....
@singhharpreet8594
@singhharpreet8594 3 года назад
Chalan dinde story badi pyari aa
@GurcharanSingh-jw8dt
@GurcharanSingh-jw8dt 3 года назад
ਵਧੀਆ ਵਫਾਦਾਰ ਕੁਤਾ
@gindagill4028
@gindagill4028 3 года назад
22 ji tuci is nu roti nhi khava rhe o is da Rabb ne rejak lya VA a roti appa nu dinda appa es nu nhi..... Mere kol v aaa rabb da Bhagt ek.... 👍👍👍👍👍
@MohanLal-nr4sl
@MohanLal-nr4sl 3 года назад
ਵਫਾਦਾਰ ਜਾਨਵਰ 👍
@gurdeepsinghgurdeep2528
@gurdeepsinghgurdeep2528 3 года назад
ਕੁੱਤੇ ਵਿੱਚ ਵਫਾਦਾਰੀ ਦਾ ਗੁਣ ਬਹੁਤ ਵੱਡਾ ਆ
@ManjitSingh-dc5gy
@ManjitSingh-dc5gy 3 года назад
ਬਾਈ ਜੀ ਤੁਸੀਂ ਕਦੇ ਰੋਪੜ ਸਾਈਡ ਆਏ ਤਾਂ ਦੱਸਣਾ
@RanjeetSinghhanjra
@RanjeetSinghhanjra 3 года назад
ਵੀਰ ਜੀ ਜਾਨਵਰ ਲੈ ਕੇ ਕਦੇ ਵੀ ਛਡਆ ਨਾ ਕਰੋ ਜੀ, ਓਹ ਸਾਡੇ ਬੱਚਿਆਂ ਵਰਗੇ ਬਣ ਜਾਂਦੇ ਨੇ ।
@bahadursingh6159
@bahadursingh6159 3 года назад
Wah ghaint aa sheru
@AvtarSingh-bv5eq
@AvtarSingh-bv5eq 2 месяца назад
ਮੈਂ ਜਰਮਨ ਸ਼ੈਫਰਡ ਅਲੀ ਸੈਸ਼ਨ ਪਾਲ ਦਾਂ ਹੁੰਦਾ ਹਾਂ ਮੇਰੇ ਪਤੀਜੇ ਨੂੰ ਦੇਸੀ ਪਾਲ ਕੇ ਦੇ ਦਿੰਦਾ ਹਾਂ ਜਦੋਂ ਛੇ ਮਹੀਨੇ ਦਾਂ ਉਹ ਅਵਾਰਾ ਪਸ਼ੂਆਂ ਨੂੰ ਖੇਤ ਵਿੱਚ ਵੜਨ ਨਹੀਂ ਦਿੰਦਾ ਦੁੱਜੇ ਘਰ ਵਾਲੇ ਪਸ਼ੂਆਂ ਨੂੰ ਵੀ ਵੱਢ ਲੈਂਦੇ ਹਨ ਦੇਸੀ ਬਹੁਤ ਵਧੀਆ ਨਿਕਲ ਆਉਂਦੇ ਹਨ
@navjotsandhu7456
@navjotsandhu7456 3 года назад
🐕 love you Dogi 💓💓
@brar5509
@brar5509 3 года назад
0:31 ਤੇ ਬਾੲੀ ਜੀ ਨੇ ਕੁੱਤੇ ਨੂੰ ਪੈਰ ਨਾਲ ਪਰੇ ਕੀਤਾ,,,,
@primereel456
@primereel456 3 года назад
pakhand krde a views len nu .22 pair naaal prha kittaaa etho ptaaa lgda kina pyaar krde a aehe pakhandi lok bejubaanaan nu.
@KuldeepSingh-od5tl
@KuldeepSingh-od5tl 3 года назад
ਬਾਈ ਜੀ ਆਵਾਜ ਬਹੁਤ ਘੱਟ ਆ ਵੀਡੀਓ ਦੀ
@atmasingh5372
@atmasingh5372 3 года назад
ਮੇਰੇ ਆਖੇ ਜਰੂਰ ਲੱਗੀ।ਕੁੱਤਾ ਨਹੀ ਕਹਿਣਾ । ਅਲਾ ਦੀ ਸੇਵਾ ਕਰੋ।
@ManoharSingh-bk5rp
@ManoharSingh-bk5rp 3 года назад
ਆਵਾਜ਼ ਨਹੀਂ ਹੈ ਜੋ ਪੂਰਾ ਸਮਝਣ ਲਈ ਜ਼ਰੂਰੀ ਹੈ।
@shamindersingh950
@shamindersingh950 3 года назад
Sada dog c Gurudwara seva ta 40 50 tractor vicho sada tractor Saiyaan landa c
@daljitkaur527
@daljitkaur527 3 года назад
V good. Dog
@dilbagsingh6980
@dilbagsingh6980 3 года назад
Sheru jiooda reh puttra😘😘😘😘😘😘😘
@PreetKaur-dn3cn
@PreetKaur-dn3cn 3 года назад
🙏👍🙏👍🙏👍🙏👍🙏👍
@gagandeepmaan1889
@gagandeepmaan1889 3 года назад
Baut vdiya video veer g....🙏🙏🙏🙏🙏
@sukhkhushsroay7184
@sukhkhushsroay7184 3 года назад
ਵਫ਼ਾਦਾਰੀ ਦੀ ਮਿਸਾਲ
@singhisking2800
@singhisking2800 3 года назад
ਕੂੱਤੇ ਦੇ ਫਕਸ਼ਨ 🤣🤣🤣🤣🤣🤣
@builtdifferent496
@builtdifferent496 3 года назад
😂😂😂
@MandeepSingh-nm2qj
@MandeepSingh-nm2qj Месяц назад
😂😂
@SonuSharma-ir1km
@SonuSharma-ir1km 3 года назад
sheru i love u
@jassi.tv6860
@jassi.tv6860 2 года назад
ਇਨਸਾਨ ਨਾਲੋਂ ਵੱਧ ਵਫ਼ਾਦਾਰੀ ਵੈਖੀ ਜਾਵੇ ਤਾਂ ਦਰਵੇਸ਼ਾਂ ਵਿੱਚ ਹੈ ਇੱਕ ਰੋਟੀ ਪਿੱਛੇ ਸਾਰੀ ਉਮਰ ਵਫ਼ਾਦਾਰੀ ਕਰਦਾ
@mdhr1029
@mdhr1029 3 года назад
Mhobatt diyan galaan bikul Shai gall aa bhaji
@ranjeetkaur8498
@ranjeetkaur8498 3 года назад
Sheru tuhada bahut hi vafadar hai,isda proper vaccination karva daya karo, take love and give love to sheru,esnu gaddi te 10-12 feet uper karke na banno, chot lag jayegi
@pushpinderkaur97
@pushpinderkaur97 3 месяца назад
Bahut hi ziada Sohna beta waheguru ji isdi umr lambi kre
@harsimranharsimran9417
@harsimranharsimran9417 2 года назад
Sharu 😍
@karamjeetsekhon3208
@karamjeetsekhon3208 3 года назад
Gadi da dala please khol dea karo sharu de ahnarge save & lat bagara lohe nal chota to v bache ge....nice dog... Love is God ahve ta nahi kahde...God bless you all 🙏
@karamjitsingh765
@karamjitsingh765 3 года назад
kisan eakta jinda bad..full spot bro..ma app ka har vlog daktha hu..
@kulvirbarring7661
@kulvirbarring7661 3 года назад
I love dog❤❤❤❤❤
@harvinderbedi9739
@harvinderbedi9739 3 года назад
ਕੁੱਤੇ ਦੀ ਇੰਨੀ ਚੰਗੀ ਕਿਸਮਤ ਕਿ ਉਸਨੂੰ ਇੰਨੇ ਵਧੀਆ ਮਾਲਕ ਮਿਲੇ! ਮਾਲਕ ਦੀ ਇੰਨੀ ਵਧੀਆ ਕਿਸਮਤ ਕਿ ਉਨ੍ਹਾਂ ਨੂੰ ਇੰਨਾ ਵਫਾਦਾਰ ਜਾਨਵਰ ਮਿਲਿਆ। 😂ਵਾਹ
@surjitseet797
@surjitseet797 2 месяца назад
ਅਲੀਸ਼ੇਰ ਨਸਲ ਬਹੁਤ ਹੀ ਸਿਆਣੀ ਹੈ। ਪਰ ਇਹ ਹੁਣ ਪੰਜਾਬ ਚੋੰ ਤਕਰੀਬਨ ਖਤਮ ਹੋਣ ਕਿਨਾਰੇ ਹੈ।
@surabhisingh753
@surabhisingh753 3 года назад
ਸਮੋਸੇ ਨਾ ਖਿਲਾਉ ਉਬਲਾ ਖਾਨਾ ਰੋਟੀ ਚਿਕਨ ਉਬਾਲ ਕੇ ਖਿਲਾਉ ਕਿਡਨੀ ਤੇ ਅਸਰ ਪੈਂਦਾ ਹੈ ਏਹ ਬਹੁਤ ਸੋਨੀ ਰੂਹ ਹੈ
@balbirsinghgill1595
@balbirsinghgill1595 2 года назад
ਬਹੁਤ ਹੀ ਅਕਲਮੰਦ ਨਸਲ ਹੈ ਿੲਹ, ਗੁਣਾਂ ਦੇ ਭੰਡਾਰ,ਸਵਰ ਵਾਲੇ,ਕਦੇ ਘਰੇ ਪਿਸ਼ਾਬ ਵੀ ਨਹੀਂ ਕਰਦੇ ਬਿਨਾਂ ਟਰੇਨਿੰਗ ਤੋਂ, ਬਹੁਤ ਬਵਾਦਾਰ ਨਸਲ ਹੈ,body shape tiger ਵਾਗ ,ਸਾਫ ਨਸਲ ਹੈ,,
@arbind811
@arbind811 3 года назад
Very good bai
@ਪਿੰਡਦੀਜੰਨਤ
@ਪਿੰਡਦੀਜੰਨਤ 2 года назад
ਅੱਜ ਕੱਲ ਇਨਸਾਨ ਕੱਥਾ ਤੇ ਮੂਤ ਕਰਦਾ ਬੇਈਮਾਨ ਦੁਜੇਆ ਦਾ ਹੱਕ ਖਾਂਦਾ ਕੁੱਤੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਇਨਸਾਨ ਤੇ ਨਹੀਂ 😀😀😀
@hardeepgagi5980
@hardeepgagi5980 3 года назад
Sira Lata java
@kanug2786
@kanug2786 3 года назад
Mere kol v h oh sade nal hi sonda h bad de upr ac vich sade nal hi rahnda h
@gurpreetsinghguridhillon6736
@gurpreetsinghguridhillon6736 3 года назад
Mike on krna bhul giia harpehj
@prof.kuldeepsinghhappydhad5939
@prof.kuldeepsinghhappydhad5939 3 года назад
Dog 🐕 very honest to owner
@AmandeepSingh-we4qe
@AmandeepSingh-we4qe 3 года назад
Bai tuhadi videos vich audio di pblm hai ji plz set karo
@hakamsingh3373
@hakamsingh3373 3 года назад
22 eh deshi janwar bahut badhia baffadar sheru
@satnamsinghbhatia5307
@satnamsinghbhatia5307 2 года назад
Vadia vishe di video good 👍👍
@surjitsingh-dn8oy
@surjitsingh-dn8oy 3 года назад
Eh nasal pahari dog Leh Ladakh di hai. Eh ghar de har ji da gaurd nalo vadh dhain rakhda. Ehno jiada training di lorh nahi hundi. assi pichle das saal to 2 dog liya chuke han
@inderjeetsingh2831
@inderjeetsingh2831 3 года назад
God gift a ji. Kismat nal milgayea
@JarnailSingh-iu7cu
@JarnailSingh-iu7cu 2 года назад
Good 👍 Luck with your friends and family
@ravitheupcomingvoice6596
@ravitheupcomingvoice6596 2 года назад
22 G bhut hi kaint hunde ne eh dog aapa v keyi samwaal rakhe ne ... Baki tuhadi hr vdo kaint hundi a .. kde rub ne chaheya ta jroor milla ge aapa jaldi vdo banan leyi aapne farm di
@DavinderSingh-ni4ks
@DavinderSingh-ni4ks 3 года назад
Nasala Ch ki rakhya vaffa far Hona chida
@preetbajwa3389
@preetbajwa3389 3 года назад
Dil khush ho gya video dekh k
@sukhjeet8396
@sukhjeet8396 3 года назад
Waheguru siraa bai g
Далее
НЮША УСПОКОИЛА КОТЯТ#cat
00:43
Просмотров 671 тыс.