Тёмный

ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ 

Panjaab Paidavar
Подписаться 99 тыс.
Просмотров 114 тыс.
50% 1

ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ
#panjaabpaidavar #farming #maizesilage #sukhishergill #agriculture #wooddoors #amritsarmandi #automobile #gurpatwantpannu #home #amritpalsingh

Опубликовано:

 

6 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@CharanjitSingh-us9ft
@CharanjitSingh-us9ft 14 дней назад
ਸਾਡੇ ਵੀ ਜੰਗਲੀ ਹਾਥੀ ਆ ਗਿਆ ਸੀ ਵੀਰੇ 4 ਕੁ ਸਾਲ ਪਹਿਲਾਂ ਮੱਧ ਪ੍ਰਦੇਸ਼ Narsinghpur ਦੇ ਖੇਤਾਂ ਵਿੱਚ ਜੰਗਲਾਤ ਮਹਿਕਮਾ ਵੀ ਆਇਆ ਰਿਹਾ ਪੂਰਾ 1 ਮਹੀਨਾ ਐਵੇਂ ਟਾਈਮ ਪਾਸ ਕਰਦੇ ਰਹੇ ਮਹਿਕਮੇ ਵਾਲੇ ਕੁੱਝ ਨਹੀਂ ਕਰਦੇ ਮੈਂ ਉਪਰ ਡਿਪਾਰਟਮੇਂਟ ਨੂੰ ਫੋਨ ਵੀ ਲਾਇਆ ਪਰ ਹਾਥੀ ਦਾ ਤੇ ਕੀ ਇੰਤਜ਼ਾਮ ਕਰਨਾ ਸੀ ,,ਉਲਟਾ ਮੈਨੂੰ ਉਲਟਾ ਸਿੱਧਾ ਬੋਲਣ ਲੱਗ ਪਏ,,,, ਕੁੱਝ ਨਹੀ ਕਰਦੇ ਬਾਕੀ ਤੁਹਾਡੇ ਦੇਖਦੇ ਹਾਂ,, ਬਾਕੀ ਏਸੇ ਚੈਨਲ ਰਾਹੀਂ update ਕਰਵਾਉਂਦੇ ਰਿਹੋ ਵੀਰੋ
@lakhwindersinghkhangura3465
@lakhwindersinghkhangura3465 11 дней назад
ਬਾਈ ਕੋਲ ਹਥਿਆਰ ਰੱਖੋ ਡਰੇ ਨਾ
@avtarmaan2098
@avtarmaan2098 10 дней назад
Pakkia raffile cole rkho
@veer1045ww
@veer1045ww 14 дней назад
Y ਡਰੋਨ ਨਾਲ ਦੇਖਲੋ
@SukhRaj-uu5ee
@SukhRaj-uu5ee 8 дней назад
Patrkar veer nu Pinjre De vich bitha dewo patrkar veer ne sher di interview Leni a❤❤❤❤❤❤❤
@user-qb5mf2tv1o
@user-qb5mf2tv1o 14 дней назад
ਡਰੋਨ ਨਾਲ ਦੇਖ ਲੋ
@Manpreet_sidhu193
@Manpreet_sidhu193 9 дней назад
Shi gll a ❤
@jaskarnsingh3884
@jaskarnsingh3884 14 дней назад
ਪਕੀਆ ਰਫਲਾ ਰਖੋ ਭਰਾਵੋ
@JassS634
@JassS634 14 дней назад
ਇਹਨਾ ਨੇ ਕੋਈ ਜੰਗਲੀ ਸੂਰ ਜਾ ਗਿੱਦੜ ਦੇਖ ਲਿਆ ਹਉ ਸੇਰ ਹੁੰਦਾ ਹੁਣ ਨੂੰ ਕੁਝ ਹੋ ਜਾਂਦਾ ਦੋਸਤੋ
@kuldeepSingh-db8ss
@kuldeepSingh-db8ss 11 дней назад
ਜਿਹੜੇ ਨੇ ਵੇਖਿਆ ਤਾਂ ਉਹ ਘਰ ਨੂੰ ਕਿਵੇਂ ਆ ਗਿਆ ਸ਼ੇਰ ਹੁੰਦਾ ਤਾਂ ਉਹ ਆਉਣ ਨਹੀਂ ਸੀ ਦਿੰਦਾ
@ManjeetSingh-eu3mo
@ManjeetSingh-eu3mo 10 дней назад
ਅਖੇ ਬੰਦੇ ਜੰਗਲਾਤ ਮਹਿਕਮੇ ਆਲੇ ਆ ਸੇਰ ਫੜਨ ਆਏ ਆ ਸਕਲੋਂ ਲੱਗਦਾ ਇਹਨਾਂ ਤੋਂ ਬਿੱਲੀ ਵੀ ਨੀ ਫੜੀ ਜਾਣੀ
@gilldoaba
@gilldoaba 14 дней назад
Sade pind shivaliks de pahara de naal ne, Nawanshahr district Vich, uthe eh aam dekhe jande ne, mostly raat nu aande ne. Din nu najar Nhi aande
@sadhsingh2036
@sadhsingh2036 14 дней назад
ਹੋਰ ਵੱਡੋ ਜੰਗਲ ਜਗਲਾਤ ਫਿਲਹਾਲ ਤਾ ਸੇਰ ਚੀਤੇ ਪੁਤਰ ਤੁਹਾਡੇ ਘਰ ਵੀ ਆਉਣਗੇ
@lovedeepsingh9423
@lovedeepsingh9423 14 дней назад
15 ਦਿਨ ਪਹਿਲਾਂ ਸਾਡੇ ਇਲਾਕੇ ਰਾਮਪੁਰਾ ਫੂਲ ਚ ਵੀ ਏਹੀ ਅਫਵਾਹ ਉੱਡੀ ਸੀ ਮਿਲਿਆ ਇੱਲ ਦੀ ਥਾਂ ਕੁੱਕੜ ਵੀ ਨਹੀਂ
@manatsvlogs2632
@manatsvlogs2632 12 дней назад
Y ho sakda ehi howe edar aa geaa howe
@Aishpreetsinghsivia
@Aishpreetsinghsivia 14 дней назад
Part 3 please bhai
@gurmelsinghmalhi8684
@gurmelsinghmalhi8684 11 дней назад
ਮੂਵੀ ਵਾਲੇ ਡਰੋਨ ਨਾਲ ਵੇਖਲੋ
@janvisharma1732
@janvisharma1732 9 дней назад
Bhattalan my pind h❤
@JagdeepSingh-zg7dc
@JagdeepSingh-zg7dc 13 дней назад
ਹੁਣ ਤਾਂ ਡ੍ਰੋਨ ਨਾਲ ਦੇਖੋ
@user-ce9uq6bq7x
@user-ce9uq6bq7x 13 дней назад
Mulajim taa bai sodde valle taakde ne eh sodde ranger ne jaan dende sher
@singhsawinder-n3d
@singhsawinder-n3d 8 дней назад
Sher nu vapis jungle ch release karna chahida ha
@jugsingh2006
@jugsingh2006 11 дней назад
Sangrur ch sher?Ethe koi drakhat nahin disda,sher kithon aa gya?
@SukhdevSingh-xo1dg
@SukhdevSingh-xo1dg 14 дней назад
Veer ji sade beerh aa geaa c aasi bakri pinjre ch ban do orola pau tan aau
@JagjeetDhindsa
@JagjeetDhindsa 10 дней назад
ਨੇੜੇ ਤੇੜੇ ਕੋਈ ਜੰਗਲ ਵੀ ਨਹੀਂ ਕਿਸੇ ਸਰਕਸ ਚੌ ਭੱਜ ਕੇ ਜਾ ਫੇਰ ਕੋਈ ਜਹਾਜ ਚ ਛਿਟੱ ਗਿਆ ਹੋਣਾ ਜਾ ਫੇਰ ਕੋਈ ਟਰੱਕ ਵਾਲਾ ਲੈ ਕੇ ਆਇਆ ਹੌਣਾ ਤੂਰਕੇ ਤਾ ਆ ਨੀ ਸਕਦਾ
@JandaSohi
@JandaSohi 14 дней назад
Veer ji dron rahi vekh sakde aa j kise veer kol hove
@manjindersinghsidhu1275
@manjindersinghsidhu1275 11 дней назад
ਗੱਪ ਆ ਕੋਈ ਸ਼ੇਰ ਨੀ
@guljarsingh1758
@guljarsingh1758 13 дней назад
Drown di bartu karke makki vich cheak kita ja sakda he
@user-js3hb7kc7t
@user-js3hb7kc7t 14 дней назад
Shar da na lana saukha a jado shar nal panga painda far patta lagda sade pind aia si a ghara de kol nu janda hunda
@jaschahal7100
@jaschahal7100 12 дней назад
ਸੇਰ ਵਾਲੀ ਨਵੀ ਵੀਡੀਓ ਪਾੳ ਬਾਈ
@SukhdevSingh-xo1dg
@SukhdevSingh-xo1dg 14 дней назад
Beer ji sangrur to le Jo pinjre beerh chon
@Sanghera-pe1wu
@Sanghera-pe1wu 14 дней назад
ਕਮਾਲ ਹੈ ਐਨੇ ਦਿਨ ਕਿਸੇ ਨੇ ਦੇਖਿਆ ਨਹੀਂ ?
@TaraSingh-gs2qz
@TaraSingh-gs2qz 14 дней назад
ਉਹ ਯਾਰ ਜੱਟ ਦੇ ਪੁੱਤ ਹਨ ਡਰੋ ਨਾ ਸ਼ੇਰ ਨੂੰ ਸਵਾ ਸੇਰ ਹੋ ਕੇ ਟੱਕਰੋ
@tractorloverz5160
@tractorloverz5160 14 дней назад
Tu chlja bai
@manpreetbatth96singh46
@manpreetbatth96singh46 11 дней назад
Kithe aw veer ji
@user-mb9hy4ex4w
@user-mb9hy4ex4w 8 дней назад
ਸਾਡੀ ਜਾਨ ਤੇ ਬਣੀਏ ਤੇਰਾ ਹਾਸਾ ਹੋ ਗਿਆ
@guribhangoo307-ym1qc
@guribhangoo307-ym1qc 8 дней назад
22 JI 6, 7 MONTH PEHLAA LUDHIANA FIRDAA C LEOPARD ODHIAA RU-vid TE BAHUT VIDEOS HAIGIAA NE OH NAAA MOOR KE LABHIAAA NAA FARIAA GYAA OH VI HO SAKDAAA
@simplegamer818
@simplegamer818 10 дней назад
ਅਸੀਂ ਕੱਟੂ ਦੇ ਹਾ ਸੇਰ ਨਹੀਂ ਹੈ ਬਦਮਾਸ਼ ਹਨ
@guljarsingh1758
@guljarsingh1758 13 дней назад
Drown rahi makki vich cheak kita jave
@singhsawinder-n3d
@singhsawinder-n3d 8 дней назад
Sher di nasal da pata lagna jruri ha nehi ta hor khatra ho sagda ha
@kuldeepsinghkuldeep853
@kuldeepsinghkuldeep853 11 дней назад
Daru pike y jime aagla sher ni ban janda honda ga hun y g sarabi veer hi sher da sahmna kar sakde aa
@jaswindersinghdhaliwal2082
@jaswindersinghdhaliwal2082 14 дней назад
Pehla thikriwal (barnala) c 2 saal pehla
@Jordandeep100
@Jordandeep100 10 дней назад
Haiga c g Thikriwal tendua c oh
@user-lt6ww6ri6s
@user-lt6ww6ri6s 7 дней назад
Honey badger 🦡🦡🦡 hon
@ankitkhatri9795
@ankitkhatri9795 10 дней назад
Leopard bhut shtreer janwar hunda..
@RanjitSingh-zy1hq
@RanjitSingh-zy1hq 11 дней назад
Footprint ta jaguar
@gurbakhshsinghsingh4671
@gurbakhshsinghsingh4671 14 дней назад
Hari Singh Naluaa nhi hai koi
@TarveenThakur
@TarveenThakur 13 дней назад
Aa bhukha nanga mehkma chuha nhi frh sakde inna ne sher ki farhna hai
@GurdevSingh-mh9ur
@GurdevSingh-mh9ur 14 дней назад
ਪਿੰਡ ਕਿਹੜਾ ਹੈ
@08hg
@08hg 13 дней назад
ਕੱਟੂ
@DaljitKaurgill-vs4dl
@DaljitKaurgill-vs4dl 14 дней назад
Kattu h
@singhsawinder-n3d
@singhsawinder-n3d 8 дней назад
Eh ek leopard va
@singhsawinder-n3d
@singhsawinder-n3d 8 дней назад
Sher nu vapis jungle ch release karna chahida ha
Далее
ПОЮ НАРОДНЫЕ ПЕСНИ🪗
3:19:41
Просмотров 1,9 млн
Amazing weight loss transformation !! 😱😱
00:24
ПОЮ НАРОДНЫЕ ПЕСНИ🪗
3:19:41
Просмотров 1,9 млн