Тёмный
No video :(

Amandeep Kaur Female Farmer|Punjabi Brave Girl|Mani Parvez|Kaint Punjabi 

Kaint Punjabi (ਘੈਂਟ ਪੰਜਾਬੀ)
Подписаться 373 тыс.
Просмотров 363 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Amandeep Kaur Female Farmer|Punjabi Brave Girl|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 175   
@kaintpunjabi
@kaintpunjabi Год назад
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@MANRAJ.m
@MANRAJ.m Год назад
Jh
@jasvirbrar7108
@jasvirbrar7108 Год назад
Bahut gàint bai ji par pind jarur daso ji
@harmansidhu2929
@harmansidhu2929 Год назад
sirrra didi g
@nanakchandkamboj5844
@nanakchandkamboj5844 Год назад
ਸਾਡੇ ਦੇਸ਼ ਦੀ ਹਰ ਧੀ ਏਹੋ ਜਹੀ ਹੋਣੀ ਚਾਹੀਦੀ ਹੈ । ਸਲੂਟ ਆ ਪੁੱਤਰ ਤੇਰੇ ਜਜ਼ਬੇ ਨੂੰ,God bless you
@ashokklair2629
@ashokklair2629 Год назад
ਜਦੋ **((ਧੀ)** ਨੂੰ ਸ਼ੇਰਨੀ ਹੀ ਕਹਿ ਦਿੱਤਾ, ਫਿਰ **((ਪੁੱਤਾਂ))** ਵਾੰਗ ਕਹਿਣ ਦਾ ਸਵਾਲ ਹੀ ਨਹੀ। ਇਥੋ ਪਤਾ ਲਗਦੈ ਕਿ, ਫਿਰ ਵੀ ਲੋਕ ਸਮਾਜ ਵਿਚ, ਧੀ ਨਾਲੋਂ **((ਪੁੱਤਾਂ))** ਨੂੰ ਹੀ ਚੰਗਾ ਸਮਝਦੇ ਹਨ।
@parneetsinghbrar4001
@parneetsinghbrar4001 Год назад
ਬਹੁਤ ਚੰਗਾ ਕੀਤਾਾ ਅੰਕਲ ਜੀ ਧੀ ਨੂੰ ਏਨਾ ਹੋਸਲਾ ਦੇਣ ਲੲੀ ਮੇੇਰੇ ਵੀ ਧੀ ਹੈ ਅੰਕਲ ਜੀ ਮੈ ਵੀ ਆਪਣੀ ਧੀ ਨੂੰ ਏਦਾ ਹੀ ਅੱਗੇ ਵਧਾਉਣਾ ਸਲਾਮ ਹੈ ਅੰਕਲ ਜੀ
@HarpalSingh-uv9ko
@HarpalSingh-uv9ko Год назад
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਧੀ ਤੇ ਪਿਉ ਨੂੰ
@karmjeetkaurkarmjit2795
@karmjeetkaurkarmjit2795 Год назад
ਸਬ ਤੋਂ ਵਧੀਆ ਲੱਗੀ ਮੈਨੂੰ ਇਹ ਭੈਣ। ਨਹੀਂ ਤਾਂ ਕਈ ਕੁੜੀਆਂ ਦੀ ਇਸ ਚੈਨਲ ਤੇ ਮੈਂ ਦੇਖਿਆ ਕੇਸ ਵੀ ਕਟਵਾ ਕੇ ਜਲੂਸ ਕੱਢਿਆ ਹੁੰਦਾ ਤੇ ਘਰ ਵਾਲੇ ਕਹਿਣ ਗੇ ਸਾਡਾ ਇਹ ਮੁੰਡਾ। ਆਹ ਦੇਖੋ ਇਸ ਨੂੰ ਕਹਿੰਦੇ ਆ ਪੁੱਤਰਾਂ ਵਰਗੀ ਧੀ। ਜਿਊਦੀ ਵਸਦੀ ਰਹੇ। ਖੁਸ਼ ਰਹੇ।
@ashokklair2629
@ashokklair2629 Год назад
ਜਦੋ **((ਧੀ)** ਨੂੰ ਸ਼ੇਰਨੀ ਹੀ ਕਹਿ ਦਿੱਤਾ, ਫਿਰ **((ਪੁੱਤਾਂ))** ਵਾੰਗ ਕਹਿਣ ਦਾ ਸਵਾਲ ਹੀ ਨਹੀ। ਇਥੋ ਪਤਾ ਲਗਦੈ ਕਿ, ਫਿਰ ਵੀ ਲੋਕ ਸਮਾਜ ਵਿਚ, ਧੀ ਨਾਲੋਂ **((ਪੁੱਤਾਂ))** ਨੂੰ ਹੀ ਚੰਗਾ ਸਮਝਦੇ ਹਨ।
@gurcharansinghnagra1671
@gurcharansinghnagra1671 Год назад
ਜਿੰਦਗੀ ਜ਼ਿੰਦਾਬਾਦ!! ਮਾਤਾ ਪਿਤਾ ਵਲੋਂ ਧੀਆਂ ਪੁੱਤਾਂ ਦੀ ਬਰਾਬਰ ਪਰਵਰਿਸ਼ ਤੇ ਵਧੀਆ ਸੰਸਕਾਰ ਦਾ ਫਲ ਹੈ। ਸੋ !!ਜਿੰਦਗੀ ਜਿੰਦਾਬਾਦ!! ਨੇਕਦਿਲੀ ਜ਼ਿੰਦਾਬਾਦ!!ਇਨਸਾਨੀਅਤ ਜ਼ਿੰਦਾਬਾਦ!!
@ashokklair2629
@ashokklair2629 Год назад
ਜਦੋ **((ਧੀ)** ਨੂੰ ਸ਼ੇਰਨੀ ਹੀ ਕਹਿ ਦਿੱਤਾ, ਫਿਰ **((ਪੁੱਤਾਂ))** ਵਾੰਗ ਕਹਿਣ ਦਾ ਸਵਾਲ ਹੀ ਨਹੀ। ਇਥੋ ਪਤਾ ਲਗਦੈ ਕਿ, ਫਿਰ ਵੀ ਲੋਕ ਸਮਾਜ ਵਿਚ, ਧੀ ਨਾਲੋਂ **((ਪੁੱਤਾਂ))** ਨੂੰ ਹੀ ਚੰਗਾ ਸਮਝਦੇ ਹਨ।
@parneetsinghbrar4001
@parneetsinghbrar4001 Год назад
ਹਰ ਇਕ ਧੀ ਨੂੰ ਮਾਪ ਬਾਪ ਦੀ ਸਪੋਟ ਦੀ ਲੋੜ ਹੁਦੀ ਹਰ ਇਕ ਮਾ ਬਾਪ ਨੂੰ ਧੀਆ ਦਾ ਸਾਥ ਦੇਣਾ ਚਾਹੀਦਾ ਹਰ ਸ਼ੋਕ ਪੂਰਾ ਕਰਨਾ ਚਾਹੀਦਾ
@sansardeepsingh1122
@sansardeepsingh1122 Год назад
ਬਹੁਤ ਹੀ ਵਧੀਆ ਲੱਗਿਆ ਅਮਨਦੀਪ ਕੌਰ ਦਾ ਹੌਸਲਾ ਤੇ ਸੋਚ ਕਿਯੋਂਕਿ ਇਸ ਧੀ ਨੇ ਬਾਹਰ ਦਾ ਖਿਆਲ ਛੱਡ ਕੇ ਪੰਜਾਬ ਚ ਹੀ ਰਹਿ ਕੇ ਆਪਣਾ ਖੇਤੀ ਦਾ ਕੰਮ ਸਾਂਭਿਆ ਹੋਇਆ।👍🙏💪
@hardeepsinghcheema429
@hardeepsinghcheema429 Год назад
ਬਹੁਤ ਸਿਆਣੀ ਧੀ I ਬਹੁਤ ਉੱਚੀ ਸੋਚ ਬੇਟੀ ਦੀ
@gopibambrah177
@gopibambrah177 Год назад
ਵਾਹਿਗੁਰੂ ਜੀ ਮਿਹਰ ਰੱਖਣ ਧੀ ਰਾਣੀ ਤੇ
@SomeOne0369
@SomeOne0369 Год назад
ਬਾਈ ਜੀ ਏ ਬਹੁਤ ਵਧੀਆ ਗੱਲ ਹੈ ਸ਼ੇਰਾ ਦੇ ਘਰ ਸ਼ੇਰਨੀਆਂ ਈ ਯੰਮ ਦੀਆਂ ਨੇ
@parmjitsingh8641
@parmjitsingh8641 Год назад
Hats off to parents of such a courageous daughter.
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@AshokKumar-hn6qp
@AshokKumar-hn6qp Год назад
ਇਸ਼ ਤਰਾ ਦੇ ਬੱਚੇ ਹੋਣ ਤਾ ਜਿੰਦਗੀ ਬਹੁਤ ਸ਼ੌਖੀ ਹੋ ਜਾਦੀ ਹੈ
@sahotalive1800
@sahotalive1800 Год назад
ਰੱਬ ਲੰਬੀ ਉਮਰ ਕਰੇ ਇਸ ਭੈਣ ਦੀ 🙏
@arshpreetjandu8162
@arshpreetjandu8162 Год назад
ਅਮਨ ਦੀਦੀ ਮਹਿਨਤ ਵਿਚ ਤੰਦਰੁਸਤੀ👍🙏
@harbanschhina555
@harbanschhina555 Год назад
ess betti nu salam hai ,ehho jeheiean bettiean gharr gharr hounn, jo kuzz India vich milda ohh kadde v fornn vich nahi mill sakda ,ekk craze he hai ke Canada janna uthe jaa ke chahe kamm mille jan na ,jess bache vich parents layi pyear te respect te feeling hove ohh hemesha bacha successful hunda hai ,thanks putt parmatama hemesha khush rakhe putt sare privarr nu
@kauranmol3152
@kauranmol3152 Год назад
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai
@gurlabhsra1998
@gurlabhsra1998 Год назад
ਬਹੁਤ ਵਧੀਆ ਲਗਿਆ ਭੈਣ ਜੀ ਤੁਹਾਡੀ ਸੋਚ ਵਾਹਿਗੁਰੂ ਤਰੱਕੀ ਦੇਵੇ
@shaminderkaurchhibber9845
@shaminderkaurchhibber9845 Год назад
Very applicable and proud as sikh girl of our punjab ,and a university student,,, she is proude for here good family
@lexi-chan6648
@lexi-chan6648 Год назад
Thank you Sardar ji . You are an inspiration ! Love it . Lots of respect .
@rajdeepkaur6032
@rajdeepkaur6032 Год назад
Salute To her and her Father Saab Also
@tkl3515
@tkl3515 Год назад
Well done, dad. You are inspiration to other parents. To other parents, please don't keep your daughters behind your boys.
@gurpreetmaan9388
@gurpreetmaan9388 Год назад
ਵਾਲੀ ਵੱਡੀ ਗੱਲ ਨਹੀਂ ਖੇਤੀਬਾੜੀ ਕਰਨਾ। ਅਸਲ ਤਾਂ ਗਰੀਬੀ ਕੱਟਣੀ ਆ।
@kashbassey9149
@kashbassey9149 Год назад
Very proud of the father and his mindset
@sidhumooseWala-tj1cq
@sidhumooseWala-tj1cq Год назад
ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਕਰੋਂ
@devichand1072
@devichand1072 Год назад
God bless beti Ji kudha Tere nal Hove jiudi reh
@sukhwindersingh-fu4rq
@sukhwindersingh-fu4rq Год назад
ਪੁਤਰਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਬੇਟੀ
@RameshKumar-fr1vz
@RameshKumar-fr1vz Год назад
Very very very happy veer ji from Sri Ganga Nagar Rajasthan 🙏🙏🙏🙏
@parmjittiwana6614
@parmjittiwana6614 Год назад
Good putter God bless you
@narinderkumar5240
@narinderkumar5240 Год назад
Waheguru ji
@sarbjitkaur4559
@sarbjitkaur4559 Год назад
Very nice video ❤bhut nice suoch aa 👍Waheguru Ji 🙏Chardikla Rakhe Beti Te
@Jaswinderkaur-ll2uw
@Jaswinderkaur-ll2uw Год назад
Salute e bapuji thonu❤👌👌👌👌👌
@ajits.9705
@ajits.9705 Год назад
Hello ji hii
@subhashkatwara3569
@subhashkatwara3569 Год назад
Jug jug jeeve meri dhi raani🌺🌺🌺💐💐💐🌺🌺🌺💐💐💐👌👌👌👍👍👍
@MrDimpa
@MrDimpa Год назад
Veer di soch nu salam aa 🙏🙏🙏
@ksbagga7506
@ksbagga7506 Год назад
Jionde reho beta Ji. Waheguru waheguru Ji Mehar rakhan Ji
@avtarsingh5086
@avtarsingh5086 Год назад
Very much nice dear son 🎂🎂🎂🎂🎂. We feel proud 💪💪💪💪💪
@Jawanda-agrofaram
@Jawanda-agrofaram Год назад
ਬਾਈ ਜੀ ਛੇ ਸਾਲ ਦੀ ਬੱਚੀ ਨੂੰ ਟ੍ਰੈਕਟਰ ਛੋਟਾ ਹਾਥੀ ਸਵਿਫਟ ਸਭ ਸਿਖਾ ਰਖਿਆ।
@chatwantsinghdeol2848
@chatwantsinghdeol2848 4 месяца назад
Ahe kitho di kahani ahe kihre pind di kahani hai ji😮😮😮😮😮😮😮😮
@mjsg8476
@mjsg8476 Год назад
Girl really working hard in all ways.
@officialid2767
@officialid2767 Год назад
Girls aiven Diyan honiya chahidiya Jihnu dekh ke sir jhuk janda God bless you
@singhsubeg7616
@singhsubeg7616 Год назад
So Proud Of You Aman
@kaur6044
@kaur6044 Год назад
Jatta di dhee🔥🔥
@learnwithadarsh4654
@learnwithadarsh4654 Год назад
Wah bai wah💞🥰😃😃👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻🙏🏻🙏🏻🙏🏻
@ashokklair2629
@ashokklair2629 Год назад
ਜਦੋ **((ਧੀ)** ਨੂੰ ਸ਼ੇਰਨੀ ਹੀ ਕਹਿ ਦਿੱਤਾ, ਫਿਰ **((ਪੁੱਤਾਂ))** ਵਾੰਗ ਕਹਿਣ ਦਾ ਸਵਾਲ ਹੀ ਨਹੀ। ਇਥੋ ਪਤਾ ਲਗਦੈ ਕਿ, ਫਿਰ ਵੀ ਲੋਕ ਸਮਾਜ ਵਿਚ, ਧੀ ਨਾਲੋਂ **((ਪੁੱਤਾਂ))** ਨੂੰ ਹੀ ਚੰਗਾ ਸਮਝਦੇ ਹਨ।
@JaswinderKaur-fr3wp
@JaswinderKaur-fr3wp Год назад
Wahguru ji ka khalsa wahguru ji ki fateh 🙏
@komalchauhan3387
@komalchauhan3387 Год назад
No words... respect for uncle g 🙏🏻
@maan_upload00
@maan_upload00 Год назад
Waheguru mehar kre sister te
@SurinderSingh-dq4lu
@SurinderSingh-dq4lu Год назад
Very.good.saday.punjab.di.beti.nay.sadi.kom.da.na.rosan.kita.GOOD
@balkarsingh-nn5le
@balkarsingh-nn5le Год назад
Bhut hi sundar ji very good job beta ji 🎉🎉🌹🌹🌹🌹❤️❤️❤️❤️👌👌👍
@vickyvarma7768
@vickyvarma7768 Год назад
Good 👍
@pargandhillon3576
@pargandhillon3576 Год назад
God bless you parents and daughter
@RajpalSingh-jz3dj
@RajpalSingh-jz3dj Год назад
Waheguru waheguru waheguru waheguru waheguru waheguru ji
@wasdarahaypunjab2049
@wasdarahaypunjab2049 Год назад
Shairni meri bahen love from punjab pakistan🇵🇰
@sodhisingh4817
@sodhisingh4817 Год назад
Very good very great good father god bless you all
@ArunkumarArunKumar-fv7pi
@ArunkumarArunKumar-fv7pi Год назад
Waheguru ji wmk
@KulwinderSingh-iw3qg
@KulwinderSingh-iw3qg Год назад
Very good job
@baljinderkaler1713
@baljinderkaler1713 Год назад
God bless you beta ji hor aage vdo ji Waheguru ji kirpa kro es beti te
@preetkaur9896
@preetkaur9896 Год назад
ਬਹੁਤ ਵਧਿਆ ਜੀ ਧੰਨਵਾਦ 🙏
@gaggapandher5918
@gaggapandher5918 Год назад
Good ji ❤️
@Itsmehak7351
@Itsmehak7351 Год назад
Very good beta ji waheguru tuhanu
@gurmeetkaur-ox1nl
@gurmeetkaur-ox1nl Год назад
Very nice 👌
@JarnailSingh-ko8ro
@JarnailSingh-ko8ro Год назад
ਬੁਹਤ ਵਧੀਆ ਵੀਡੀਓ ਵੀਰ ਜੀ
@baliharsingh5558
@baliharsingh5558 Год назад
Very good Farmers working, Thanks
@jassraman5505
@jassraman5505 Год назад
Main vi bhot tng krdi si forn Jan lyi , pr es interview to motivation mill gya ji thnku soo much 🤩😊📷😀
@navjotsinghjosan7892
@navjotsinghjosan7892 Год назад
Asha g hon ni jana v forn
@subhashkatwara3569
@subhashkatwara3569 Год назад
Very nice ji sailuit for your pairents🌺🌺💐💐💐🌺🌺🌺💕💕💕👌👌👍👍👍 writer Subhash katwara 🌺🌺🌺🌺
@balvirlandra7727
@balvirlandra7727 Год назад
ਵਾਹਿਗੁਰੂ ਜੀ
@officialsukhdevsingh6412
@officialsukhdevsingh6412 Год назад
Very good 👍❤️
@mandeepgill5876
@mandeepgill5876 Год назад
ਬਹੁਤ ਵਧੀਆ ਹੈ
@bhushanshing9
@bhushanshing9 Год назад
Grait Bhain BABA hor tarikki bakshe🙏🙏🙏🙏🙏
@asifmehmood-pi3mu
@asifmehmood-pi3mu Год назад
Proud to be a punjabi. A brave girl. Asif Mehmood Draftsman Irrigation Department Gujrat Pakistan Punjab.
@gurdipsajjan2529
@gurdipsajjan2529 Год назад
Love you put
@KuldeepSingh-gp5sr
@KuldeepSingh-gp5sr 8 месяцев назад
ਜੇ ਏਸ ਧੀ ਨੁੰ ਪੁੱਤਾਂ ਵਾਂਗੂੰ ਰੱਖੀ ਆ ਤਾ ਪੁੱਤਾਂ ਵਾਂਗੁੰ ਜਮੀਨ ਵੀ ਨਾਂ ਕਰਾ ਕੁੜੀ ਦੇ।
@mukhtargill8539
@mukhtargill8539 Год назад
Wahe guru mehar kre parvat te
@samandeepkaur590
@samandeepkaur590 Год назад
Very nice sister 👍
@maheyfabrications3690
@maheyfabrications3690 Год назад
Proud of parent
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ ਜੀ
@karamjeet3574
@karamjeet3574 Год назад
Love u mera sher putt jug jug g bey mera putt tey mann ha me nu
@AshokKumar-hn6qp
@AshokKumar-hn6qp Год назад
👍👌
@gurtejgill4286
@gurtejgill4286 Год назад
Good work
@GurinderSingh-bf9co
@GurinderSingh-bf9co Год назад
Bhut Vadia
@vickysran8516
@vickysran8516 Год назад
Waheguru mehar rakhe
@gurvailsingh3849
@gurvailsingh3849 Год назад
ਇਹ ਸਾਡੀ ਧੀ ਸਰਦਾਰਨੀ ਹੈ
@monmohansinghwahguruji4468
@monmohansinghwahguruji4468 Год назад
Very nice job👌
@talwindersingh463
@talwindersingh463 Год назад
V nice. Beta. 👍🙏
@gurjindersingh4666
@gurjindersingh4666 Год назад
VV Good.G
@rakeshmp7174
@rakeshmp7174 Год назад
Very nice 🎉
@jarnailgill5951
@jarnailgill5951 Год назад
Sadke chottiea behene 👍👌
@gurmeetkaur5538
@gurmeetkaur5538 Год назад
God bless you beta
@manjotkaur3068
@manjotkaur3068 Год назад
Very nice 👍 putt good
@bhagwandas62
@bhagwandas62 Год назад
ਵੈੱਲਡਨ ਅਮਨ ਬੇਟਾ
@kiratsingh2439
@kiratsingh2439 Год назад
Very good sis👍👍👍👍
@sukhjinderkaur1417
@sukhjinderkaur1417 Год назад
Very very nice putt god bless you
@SahilBhullar-yx2sx
@SahilBhullar-yx2sx 3 месяца назад
Mere baroder ne vi rada sahib to sukh sukh ke layi a meri bhatiji hun 14sal di ho a
@sukhchainkhetrow6654
@sukhchainkhetrow6654 Год назад
ਮੈਂ ਮੰਗ ਕੇ ਲਈ ਆ ਗੁਰੂਘਰ ਜਾ ਕੇ ਕਸਮ ਖਾਦੀ ਸੀ ਕਿ ਕੁੜੀ ਹੋਵੇ ਭੈਣ ਹੈਗਈ ਭੂਆ ਵਈ ਹੈ
@sukhjinderjassar6780
@sukhjinderjassar6780 Год назад
Very very nice 👍🙏
@sarbjitsingh9870
@sarbjitsingh9870 Год назад
Very good beta ji
@gurdipanand4105
@gurdipanand4105 Год назад
Guru mehar krn bha ji dhan guru nanak
@armanpreet1295
@armanpreet1295 Год назад
Good
@PremSingh-zt5bx
@PremSingh-zt5bx Год назад
👍V.good
@randhawafamily5916
@randhawafamily5916 Год назад
Dad kine cute ne
@swarnsingh8449
@swarnsingh8449 Год назад
Very nice beta
@surindergrewal4965
@surindergrewal4965 Год назад
❤️❤️👍
Далее
Simple Flower Syrup @SpicyMoustache
00:32
Просмотров 2,4 млн
Simple Flower Syrup @SpicyMoustache
00:32
Просмотров 2,4 млн