Тёмный

Chajj Da Vichar (2076) || ਪੰਜਾਬਣਾਂ ਦੇ ਜਿਸਮ ਦੀ ਬੋਲੀ ਕਿਉਂ? 

Prime Asia TV
Подписаться 2,3 млн
Просмотров 45 тыс.
50% 1

#primeasiatv #chajjdavichar #swarnsinghtehna #harmanthind #punjabnewstoday #t20worldcup #latestnews #amritpalsingh #akalidal #sukhbirbadal #bikrammajithia #punjabikhabra
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 73   
@GagandeepThandi
@GagandeepThandi 14 дней назад
ਸਤਿਕਾਰਯੋਗ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਦੀ ਲਾਜਵਾਬ ਪੇਸ਼ਕਾਰੀ ਲਈ ਧੰਨਵਾਦ। ਹਮੇਸ਼ਾਂ ਵਾਂਗ ਹੀ ਬਹੁਤ ਹੀ ਖ਼ੂਬਸੂਰਤ।
@mukeshlochan
@mukeshlochan 14 дней назад
ਸਾਡੇ ਪੰਜਾਬ ਦੇ ਮਾਣ ਮੱਤੇ ਖਿਲਾੜੀ ਤਰੁਣ ਕਰਾਟੇ ਜੋ ਪੈਰਾਂ ਅਥਲੀਟ ਹੈ, ਦਾ ਜ਼ਰੂਰ interview ਕਰਿਓ, ਤੁਹਾਡਾ ਇਕ ਉਪਰਾਲਾ ਉਹਨੂੰ ਬਣਦਾ ਮਾਣ ਦਵਾ ਸਕਦਾ ਹੈ
@SukhwinderSingh-wq5ip
@SukhwinderSingh-wq5ip 14 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@KulwantSingh-qe3eo
@KulwantSingh-qe3eo 14 дней назад
❤ ਟਹਿਣਾ ਜੀ ਹਰਮਨ ਥਿੰਦ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ । ਸ਼੍ਰੀ ਚਮਕੌਰ ਸਾਹਿਬ ਇਲਾਕ਼ੇ ਵਿੱਚ ਤਾਂ ਬਹੁਤ ਗਰਮੀ ਹੈ ਬੱਦਲ ਆਇਆ ਤਾਂ ਬਹੁਤ ਸੀ ਪਰ ਸੁੱਕਾ ਹੀ ਲੰਘ ਗਿਆ।😊❤
@Karmjitkaur-gk1xq
@Karmjitkaur-gk1xq 14 дней назад
ਸਾਡੇ ਸ਼ੇਖਪੁਰਾ ਤਲਵੰਡੀ ਸਾਬੋ ਤਾਂ ਸਵੇਰੇ ਚਾਰ ਵਜੇ ਵਧੀਆ ਮੀਂਹ ਪੈ ਗਿਆ ਜੀ 👌
@deepbrar.
@deepbrar. 14 дней назад
ਜਿਨ੍ਹਾਂ ਦਰਵਾਜਿਆਂ ਤੇ ਨਵੇਂ ਰੰਗ ਚੜ੍ਹ ਜਾਣ *ਉਹ ਫਿਰ ਪੁਰਾਣੀ ਦਸਤਕ ਨਹੀਂ ਪਹਿਚਾਣਦੇ*
@Karmjitkaur-gk1xq
@Karmjitkaur-gk1xq 14 дней назад
ਅਸੀਂ ਤਾਂ ਅੱਜ ਮੀਂਹ ਪਏ ਤੋਂ ਖੀਰ ਬਣ ਲਈ ਹੈ ਜੀ ਖਾਣੀ ਐ ਤਾਂ ਆਜੋ 😀👌
@Naresh_kumar__542
@Naresh_kumar__542 14 дней назад
ਆਹ ਤਾਂ ਜਾਈਏ ਜੀ ਪਰ ਸਾਡੇ ਮੀਹ ਹੀ ਨਹੀਂ ਪਿਆ😢😢😢
@Naresh_kumar__542
@Naresh_kumar__542 14 дней назад
ਖੀਰ ਰਹਿਣ ਦਿਓ ਮੀਹ ਭੇਜ ਦਿਓ😂😂
@AnilSharma-bz4ww
@AnilSharma-bz4ww 14 дней назад
Kissan viran nu salaam hai wahe guru kirpa karan
@rajasidhu9069
@rajasidhu9069 14 дней назад
ਟਹਿਣਾ ਬਾਈ ਜੀ,, ਹਰਮਨ ਥਿੰਦ ਜੀ,, ਮੇਰੇ ਸਾਹਮਣੇ ਯਾਰ ਦੋਸਤ ਚਿੱਟਾ ਲਾਉਂਦੇ ਸੀ,, ਮੈਂ ਕੋਲ ਬੈਠਾ ਹੁੰਦਾ ਸੀ,, ਕਦੇ ਲਾਉਣ ਨੂੰ ਦਿਲ ਨਹੀਂ ਕੀਤਾ 🎉🎉🎉🎉
@BalwinderSingh-ms4by
@BalwinderSingh-ms4by 14 дней назад
ਟਹਿਣਾ ਸਾਹਿਬ ਵਾਕਿਆ ਹੀ ਰਾਹੁਲ ਗਾਂਧੀ ਦਾ ਭਾਸ਼ਣ ਬਾ ਕਮਾਲ ਸੀ ।
@daljitsingh8044
@daljitsingh8044 14 дней назад
ਚਲੋ ਪਸੂਆਂ ਦੇ ਯਾਦ ਦੁਆਉਣ ਤੇ ਅਵਾਰਾ ਪਸੂਆਂ ਦੀ ਸਮੱਸਿਆ ਹੱਲ ਹੋ ਜਾਵੇ। ਆਸ ਰੱਖਣੀ ਚਾਹੀਦੀ ਹੈ।
@boharsingh7725
@boharsingh7725 14 дней назад
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@harjitsingh-pp4ik
@harjitsingh-pp4ik 14 дней назад
Bahut badhiya program hai ji
@Karmjitkaur-gk1xq
@Karmjitkaur-gk1xq 14 дней назад
Satshri akal Tehna veer ji &Harman Thind ji 🙏🏼♥️🙏🏼♥️🙏🏼♥️🙏🏼🌷🌷👌
@RamSingh-uf4sj
@RamSingh-uf4sj 14 дней назад
🙏🙏❤
@palasingh5151
@palasingh5151 14 дней назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@AmandeepKaur-ic4nj
@AmandeepKaur-ic4nj 14 дней назад
Best program forever ❤
@KulwantSingh-qe3eo
@KulwantSingh-qe3eo 14 дней назад
❤ ਇਨ੍ਹਾਂ ਨੇਤਾਵਾਂ ਨਾਲ ਹੋਰ ਵੀ ਘਟਨਾਵਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਆਮ ਲੋਕਾਂ ਨਾਲ ਜਦੋਂ ਅਜਿਹਾ ਕੁੱਝ ਹੁੰਦਾ ਹੈ ਤਾਂ ਇਹ ਲੀਡਰ ਚੁੱਪ ਬੈਠੇ ਰਹਿੰਦੇ ਹਨ । ਟਹਿਣਾ ਸਾਹਿਬ ਮੈਂ ਵੀ ਇਸ ਦਾ ਸ਼ਿਕਾਰ ਹੋਇਆ ਹਾਂ ਤਿੰਨ ਸਾਲ ਬਾਅਦ ਹੁਣ ਤੁਰਨ ਯੋਗਾ ਹੋਇਆ ਹਾਂ ।❤
@lakhwinderbhullar6780
@lakhwinderbhullar6780 14 дней назад
BN Nb😅zzz
@JagdeepSingh-rb6ey
@JagdeepSingh-rb6ey 13 дней назад
Ppppppppppppp00000000à
@baldevsingh1705
@baldevsingh1705 14 дней назад
veery nice ji
@gurbaxkaur2452
@gurbaxkaur2452 14 дней назад
ਟਹਿਣਾ ਤੇਹਰਮਨ ਜੀ ਸਤਿ ਸ਼ੀਰੀ ਅਕਾਲ ਟਹਿਣਾ ਜੀ ਜਹਿੜੇ ਕੂਤਿਆ ਤੇ ਡੰਗਰਾਂ ਦੀ ਗਲ ਕਰਦੇ ਆ ਤੇ ਆ ਮੇਨਕਾ ਗਾਂਧੀ ਤੇ ਹਿੰਦੂ ਭਾਈ ਚਾਰਾ ਇਹ ਨਹੀ ਕੂਛ ਕਰਨ ਦਿਦੇ
@jarnailsingh9949
@jarnailsingh9949 14 дней назад
229th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@Lal_singh1
@Lal_singh1 14 дней назад
ਕਿਸਾਨ ਤਾਂ ਬੇਵਕੂਫੀ ਕਰ ਰਹੇ ਹਨ, ਕਿਸਾਨ ਦੇ ਕਿਸੇ ਵੀ ਸੰਦ ਉਪਰ ਟੋਲ ਟੈਕਸ ਨਹੀਂ ਲੱਗਦਾ।
@user-so1tm4gm6x
@user-so1tm4gm6x 14 дней назад
ਜਾਣਕਾਰੀ ਬਹੁਤ ਵਧੀਆ ਜੀ
@pammasingh5431
@pammasingh5431 7 дней назад
Ryt g
@gurjantsidhu1708
@gurjantsidhu1708 13 дней назад
ਦੇਸ ਨੂੰ ਇਮਾਨਦਾਰ,ਪੜੇ ਲਿਖੇ,ਧਰਮ ਰਹਿਤ pm,mp,mla ਦੀ ਜਰੂਰਤ ਹੈ ਜੀ,pmਖਾਸ ਕਰਕੇ ,ਰਾਹੁਲ ਅਜੇ ਤੱਕ ਸਹੀ ਕਾਬਲ ਲਗਦਾ ਹੈ
@navisharma3469
@navisharma3469 14 дней назад
ਇਹ ਸਮਾਰਟ ਸਿਟੀ ਸਭ ਜੁਮਲੇ ਸਨ।ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਵਾਨ ਕਰਿਓ ਜੀ
@skytech6719
@skytech6719 14 дней назад
ਸਤਿ ਸ਼੍ਰੀ ਅਕਾਲ ਜੀ With all due respect ਹਰਮਨ ਜੀ ਪਤਲੇ ਹੋਏ ਲੱਗਦੇ ਨੇ 👍🏼
@BhanguSaab-gm2ic
@BhanguSaab-gm2ic 14 дней назад
❤❤
@garrysingh1435
@garrysingh1435 14 дней назад
Sat Shri akaal tehna saab
@manindersingh5897
@manindersingh5897 13 дней назад
ਕਹਿਨਾ ਸਾਹਿਬ ਹਰਮਨ ਜੀ ਸਤਿ ਸ੍ਰੀ ਆਕਾਲ ਜੀ
@gurpreetsinghdhaliwal807
@gurpreetsinghdhaliwal807 13 дней назад
ਸਤਿ ਸ੍ਰੀ ਅਕਾਲ ਜੀ
@gurpreetsingh-mp3hf
@gurpreetsingh-mp3hf 14 дней назад
Love you so much tehna Sahib g and madam thind g.. so nice program.
@palpatrewala
@palpatrewala 14 дней назад
ਅਬੋਹਰ ਵਿਖੇ ਇਕ ਕਲੌਨੀ ਚ ਸਾਹਨ ਵਿਗੜਿਆ ਫਿਰਦਾ ਸੀ,ਨਿਗਮ ਨੂੰ ਇਤਲਾਹ ਵੀ ਦਿਤੀ ਗਈ ਪਰ ਗੌਰ ਨਈ ਹੋਈ ਤੇ ਅਜ ਉਸ ਸਾਹਨ ਨੇ ਬਜੁਰਗ ਜਖਮੀ ਕਰ ਦਿਤਾ ਜੋ ਜੇਰੇ ਇਲਾਜ ਹੈ,
@sukhanawad8185
@sukhanawad8185 14 дней назад
ਟਹਿਣਾ ਸਾਬ ਤੇ ਹਰਮਨ ਜੀ ਆਪ ਜੀ ਨੂੰ ਸਤਿ ਸ੍ਰੀ ਆਕਾਲ ਟਹਿਣਾ ਸਾਬ ਜੌ ਬੋਲ ਆਪ ਜੀ ਨੇ ਟੋਲ ਪਲਾਜ਼ਾ ਬਾਰੇ ਬੋਲੇ ਬਕਮਾਲ ਆਕਾਸ਼ ਇਹੇ ਬੋਲ ਐਮ ਐਲ ਜਾਂ ਐਮ ਪੀ ਬੋਲਦਾ ਇਹਨਾਂ ਐਮ ਐਲ ਐਮ ਪੀਆਂ ਨੂੰ ਸ਼ਰਮ ਅਉਣੀ ਚਾਹੀਦੀ ਏ ਸਰ ਆਪ ਜੀ ਦੀ ਸੱਚੀ ਸੋਚ ਨੂੰ ਸਲਾਮ ਏ dr sukha pind dogran Waal hamira distak kapurthala
@kanwaljeetsingh4812
@kanwaljeetsingh4812 14 дней назад
🙏🙏 sat Sri akal ji 🙏🙏👍
@gurcharansinghmann1814
@gurcharansinghmann1814 14 дней назад
ਅਸੀਂ ਵੀ ਖੀਰ ਬਣਾਈ ❤
@sukhwinderkaur7145
@sukhwinderkaur7145 14 дней назад
, ਸਾਵਨ ਮਹੀਨਾ ਅਜੇ ਦੂਰ ਹੈ, ਤੁਸੀਂ ਖੀਰ ਪਹਿਲਾਂ ਹੀ ਬਣਾ ਲਈ, ਵਧੀਆ ਗੱਲ ਹੈ ਖਾਉ ਜੀ, ਮੈਂ ਸਾਉਣ ਮਹੀਨੇ ਖੀਰ ਪੂੜੇ ਬਣਾਉਂਦੀ ਹੁੰਦੀ ਹੈ❤❤❤😂
@JasveerSingh-xf1cj
@JasveerSingh-xf1cj 14 дней назад
Good Sir Good Mam 👍
@paramjit7148
@paramjit7148 14 дней назад
@jagtargill-rc4gy
@jagtargill-rc4gy 14 дней назад
Very good ji thana shiab and Harman thind ji thinks
@karanbaraich2300
@karanbaraich2300 14 дней назад
🙏
@harrywarval-321
@harrywarval-321 14 дней назад
ਵਾਹਿਗੁਰੂ ਜੀ ਜਿਦੋਂ ਤੱਕ ਹਰ ਇੱਕ ਬੰਦਾ ਅਪਣੀ ਜ਼ਿਮੇਵਾਰੀ ਨੂੰ ਨਹੀਂ ਸਮਝਦਾ ਓਦੋਂ ਤੱਕ ਪੰਜਾਬ ਚੋਂ ਨਸ਼ਿਆਂ ਦਾ ਦਰਿਆ ਵਗਦਾ ਰਹੇ ਗਾ ਜੀ, ਅਸੀਂ ਆਪ ਜ਼ਿੰਮੇਵਾਰ ਬਣੀਏ ਕਿਸੇ ਹੋਰ ਤੋਂ ਆਸ ਉਮੀਦ ਨਾ ਲਾਈਏ ਜੀ 🙏🙏🙏🙏🙏🙏😊😊😊😊😊😊
@harpreetsekhon2919
@harpreetsekhon2919 9 дней назад
ਸਾਡੇ ਪਿੰਡ ਵਿੱਚ ਵੀ ਤਿੰਨ ਬੱਚਿਆ ਨੂ ਕੁਤਿਆਂ ਨੇ ਵਢਿਅਆ ਤਿੰਨੋ ਬੱਚੇ ਦਿਅਆ ਨੰਦ ਹਸਪਤਾਲ ਵਿਚ ਦਾਖਲ ਹਨ 3 ਤੋੰ 5 sall ਦੀ ੳਮਰ ਦੇ ਬੱਚੇ ਹਨ ਬਹੁਤ ਬੁਰੀ ਹਾਲਤ ਵਿੱਚ ਨੇ ਬੱਚੇ
@GurchanSingh-lz6fe
@GurchanSingh-lz6fe 13 дней назад
ਕੈਪਟਨ ਦੀ ਤਾ, ਕਦੇ, ਸਰਕਾਰ, ਤਾਂ, ਕਦੇ , ਆਈਂ,ਹੀ, ਨਹੀਂ, ਉਦੋਂ,ਜੇਅ,ਇਦਰ,ਕੋਰ, ਕਿਥੇ ਸੀ
@sarbjitkaur2870
@sarbjitkaur2870 14 дней назад
Good job 👍👍
@kirankaur4504
@kirankaur4504 14 дней назад
ਸਤਿ ਸ੍ਰੀ ਅਕਾਲ ਜੀ 🙏🙏
@user-nq5or5fx4q
@user-nq5or5fx4q 14 дней назад
Very Nice Tehnna bai je 🙏 FROM Bint Rai JODHPUR PAKHAR
@manpreetsingh-mb5hd
@manpreetsingh-mb5hd 5 дней назад
ਹਰਮਨ ਜੀ ਸਾਨੂ ਵੀ ਦਾਸ ਦੋ ਤੁਸੀ ਕਿਥੇ ਲਿਖਿਆ ਪੜ੍ਹ ਦੇ ਹੋ ਰੋਜ ਜਾ ਉਸ ਜਗ੍ਹਾ ਦਾ ਨਾਮ ਦਾਸ ਦੋ ਜਾ ਫੇ ਚੱਜ ਦਾ ਵਿਚਾਰ ਚੋਰੀ ਕਰਨਾ ਛੱਡ ਦੋ ਧਸੰਵਾਦ
@2kman72
@2kman72 14 дней назад
Vakhyo hun raja sahib da byan avaga ke eha sahn varodhi dhar walaya da se😂😂😂😂😂😂😂😂😂 I 😂😂😂😂 Baki ajj kall ta awara nata ve bouth yada ghumda hun enha tuo ve vach ka raho.
@davindersinghjoshan
@davindersinghjoshan 14 дней назад
Taina sahab….bhot sahi gl kri tuc aj….specially gippy grewal dia filma da aahi haal aa…..bakwaas content te aap hi hassi jande sb actor….na koi story na hor kuj….
@anrezsinghdulchipur9399
@anrezsinghdulchipur9399 13 дней назад
ਗਾਂਵਾ ਹੀ ਕਿਓਂ ਅਵਾਰਾ ਨੇ ਮੱਝਾਂ ਕਯੋਂ ਨਹੀਂ
@akharpalsingh8265
@akharpalsingh8265 13 дней назад
Koi gurib di gal kara karo 22G
@NaibSingh-si3gu
@NaibSingh-si3gu 14 дней назад
Bisa Ji kdo Majdur greb de gl krde Lea kro
@SINGHRANJITINSAN
@SINGHRANJITINSAN 14 дней назад
👍
@KuldeepSingh-qe5ls
@KuldeepSingh-qe5ls 12 дней назад
Thena ji kmjor kyo ho rhe ho
@paramjit7148
@paramjit7148 14 дней назад
❤😂🎉😢😮😅
@user-iq6vs7ch8x
@user-iq6vs7ch8x 14 дней назад
ਨਸ਼ਾ ਲਾਇਆ ਜਾਂਦਾ ਨਾਂ ਕਿ ਕੋਈ ਕਰਦਾ ਪਤਾ ਵੀ ਕੁਝ ਕੈਮਰੇ ਸਾਹਮਣੇ ਬੋਲੀ ਜਾਂਦੇ ਓ
@jaonchop2705
@jaonchop2705 14 дней назад
asi America tho theythay
@karanbagga2802
@karanbagga2802 12 дней назад
Tuc vi jaao toll plaza te kyu ni jande
@PargatSingh-kv4kp
@PargatSingh-kv4kp 13 дней назад
TeHNA SAHIB JHOOTH GHTT BOLO KOI BRSAT NHIHIN HOI.
@buadass3734
@buadass3734 13 дней назад
Kissan pagal ho gaye
@harvinderkaur8611
@harvinderkaur8611 13 дней назад
Snow man punjabi movie bhuat bakbas c
@sahajdeepsingh9290
@sahajdeepsingh9290 14 дней назад
@prime asia- 3 crore punjbiya cho 2 syane insan 😂😂😂😂😂😂 sari akal ehna nu hi aa lok bevkoof aa 😂😂😂😂😂
@rameshlal8307
@rameshlal8307 14 дней назад
Channi sirf bakriya dekhta bakriya par kaabu kar sakda
@garrysingh1435
@garrysingh1435 14 дней назад
Asii Philippines manilla to... Sat shri akaal kabool kreyo
Далее
Приметы
01:00
Просмотров 161 тыс.
impossible to understand how😨❓
00:14
Просмотров 2,5 млн
Приметы
01:00
Просмотров 161 тыс.