Тёмный

Himachal 'ਚ ਪੰਜਾਬੀਆਂ ਨਾਲ ਹੋਈ ਬਦਸਲੂਕੀ ਖਿਲਾਫ਼ ਟੈਕਸੀ Union ਦਾ ਹੱਲਾ ਬੋਲ | Protest 

PTC NEWS
Подписаться 1,9 млн
Просмотров 18 тыс.
50% 1

ਹਿਮਾਚਲ 'ਚ ਪੰਜਾਬੀਆਂ ਨਾਲ ਹੋਈ ਬਦਸਲੂਕੀ ਖਿਲਾਫ਼ ਟੈਕਸੀ Union ਦਾ ਹੱਲਾ ਬੋਲ
ਚੰਡੀਗੜ੍ਹ 'ਚ ਟੈਕਸੀ ਯੂਨੀਅਨ ਪੰਜਾਬ ਵਲੋ CM ਹਾਊਸ ਵੱਲ ਕੂਚ
#PTCNews #chandigarh #taxi #himchalpradesh #CM #BhagwantMann #protest
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Опубликовано:

 

7 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 177   
@SukhwinderSingh-wq5ip
@SukhwinderSingh-wq5ip 12 дней назад
ਹਿਮਾਚਲ ਜਾਣਾ ਬੰਦ ਕਰਨਾ ਚਾਹੀਦਾ
@T20INFORMER
@T20INFORMER 10 дней назад
Mate aoo koi nahi bula raha ....jisne ana hae uska swagat hae nahi ana to mate aoo....hamare pass Puri india se loge ate hae ...tumhe tension lene ki jaroorat nahi
@Catchmeifyoucan349
@Catchmeifyoucan349 13 дней назад
ਪੰਜਾਬ ਵਿੱਚੋ ਵੀ ਹਿਮਾਚਲ ਵਾਲਿਆਂ ਨੂੰ ਬਾਹਰ ਕੱਢੋ
@BalrajSingh-kq2tq
@BalrajSingh-kq2tq 13 дней назад
Bilkul sahi
@BalrajSingh-kq2tq
@BalrajSingh-kq2tq 13 дней назад
Ehna kanjaraan NU Punjab ch na vadan davo
@Catchmeifyoucan349
@Catchmeifyoucan349 13 дней назад
@@Shig912 othe ene punjabi nahi hege…. Jine punjab ch himachali ne
@Reddylion
@Reddylion 13 дней назад
They will say , get Sikhs out of himachal , jammu etc etc too... so don't act smart...... retaliation unkobhi atha h..... so behave....... achha raho... accha hoga......
@amitoberoi2398
@amitoberoi2398 13 дней назад
@@BalrajSingh-kq2tqwah badi sohni gal kiti veer. Agar 2 log apas vich kidhre lade ne te tuhadi enni samjh haigi hai ki tusi poore state nu maada aakh dita
@Rana19754
@Rana19754 11 дней назад
ਟੈਕਸੀ ਯੂਨੀਅਨ ਤੋਂ ਬਿਨਾਂ ਕੋਈ ਹੋਰ ਨੀ ਬੋਲਦਾ ਕੀ ਧੱਕਾ ਸਿਰਫ ਟੈਕਸੀ ਵਾਲਿਆਂ ਨਾਲ ਹੋ ਰਿਹਾ ਸਭ ਨੂੰ ਵਿਰੋਧ ਕਰਨਾ ਚਾਹੀਦਾ। ਪੰਜਾਬ ਸਰਕਾਰ ਨੂੰ ਵੀ ਬੋਲਣਾ ਚਾਹੀਦਾ ਕੀ ਪੰਜਾਬ ਦੇ ਲੋਕਾਂ ਦੀ ਜਾਨ ਦੀ ਹਿਫ਼ਾਜ਼ਤ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਹੀਂ
@amansingh-yi9pb
@amansingh-yi9pb 13 дней назад
ਸਾਰੇ ਪੰਜਾਬੀ ਇਕ ਹੀ ਮੰਗ ਰੱਖੋ , ਕੋਈ ਵੀ ਹਿਮਾਚਲੀ ਪੰਜਾਬ ਵਿੱਚ ਜ਼ਮੀਨ ਨਾ ਖਰੀਦ ਸਕਣ।ਪਰ ਸਰਕਾਰ ਦੇ ਆਪਣੇ ਬੰਦੇ ਕਲੋਨੀਆਂ ਕੱਟ ਕੇ ਵੇਚ ਰਹੇ ਹਨ, ਪੰਜਾਬ ਦਾ ਬੂਰਾ ਸਮਾਂ ਕਾਨੂੰਨ ਬਣਾ ਕੇ ਖਤਮ ਕੀਤਾ ਜਾ ਸਕਦਾ।
@msshergill1112
@msshergill1112 12 дней назад
ਬਿਲਕੁਲ
@kamaldeepsingh9131
@kamaldeepsingh9131 12 дней назад
Chandigarh police ch krde punjabi reh gye .sab haryanvi bhrte krte
@msshergill1112
@msshergill1112 12 дней назад
@@kamaldeepsingh9131 ਸਹੀ ਗੱਲ ਹੈ
@T20INFORMER
@T20INFORMER 10 дней назад
Tumhare Punjab ke bure haal hae.....chitta aur gangster ne Punjab khatam kardiya hae........
@kamalsingh-dc1vs
@kamalsingh-dc1vs 13 дней назад
ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਧਰਤੀ ਦੀ ਸ਼ਾਨ ਲਈ
@VinodKumar-yu6vi
@VinodKumar-yu6vi 13 дней назад
👍👍👍 sahi q
@kamalsingh-dc1vs
@kamalsingh-dc1vs 13 дней назад
@@VinodKumar-yu6vi 💪💪
@jagbhajan1000
@jagbhajan1000 13 дней назад
Aje khalistan ne bnya ...nhin tn tere wrge kutte bekasoor da khoon baha dinde
@Programmer_cum_Designer
@Programmer_cum_Designer 13 дней назад
Loki apni khane kamne ch bzy ne.... eh faltu kamm lyi koi ni kathha hunda.... kuchh ho jange jidda video de vich ho gye oh ta iko hi karobar de loki ne...
@rockyrana4255
@rockyrana4255 13 дней назад
​@@kamalsingh-dc1vsputt mera far Dehli vich ki Hoya c 84 vich
@balvirsingh5810
@balvirsingh5810 13 дней назад
ਖਾਲਸਾ ਪੰਥ ਨਾਲ ਇਹ ਲੋਕ ਕਦੇ ਨਹੀਂ ਖੜਦੇ ਪੰਜਾਬੀ ਦੀਆਂ ਪੰਜਾਬੀ ਹੀ ਲੱਤਾਂ ਖਿੱਚਦੇ
@T20INFORMER
@T20INFORMER 10 дней назад
Sahi kaha agar guru govind Singh ji ke bate ko follow karte to ajj Punjab ka ye haal na hota ......chitta gangster ....aur Desh todne wale .... khlistani jo Punjab mae bhare hae unhone Punjab khatam kardiya hae...dukh hae....
@user-ze2to
@user-ze2to 13 дней назад
Himchal ch ਜੇੜੇ ਪੰਜਾਬੀਆਂ ਨੂੰ ਮਾਰਿਆ ਗਿਆ ਕੋਇ ਫੜਿਆ ਗਿਆ? ਹਿਮਾਚਲ ਦੀ ਪੁਲੀਸ ਅਪਣਿਆ ਦਾ ਸਾਥ ਦਿੰਦੀ ਹੈ
@T20INFORMER
@T20INFORMER 10 дней назад
Jinhe punjabio ne .....Himachal ke taxi driver mar Dale unka kya kiya Punjab sarkar ne....aur Punjab police ne
@satgurkotra2543
@satgurkotra2543 13 дней назад
ਭੰਡ ਸਰਕਾਰ ਮੁਰਦਾਬਾਦ
@littlebirdi
@littlebirdi 13 дней назад
ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ
@ABYT125
@ABYT125 13 дней назад
Isi week ek himachal taxi driver da murder bi Hoya....dono Bande ludhiana de rehne wale nale sikh ne...os bare ki khyal aa.....
@Catchmeifyoucan349
@Catchmeifyoucan349 13 дней назад
@@ABYT125 FAKE news
@littlebirdi
@littlebirdi 13 дней назад
@@ABYT125 ਤੁਸੀ ਲੋਕ ਪਿਛਲੇ ਦੱਸ ਸਾਲਾਂ ਵਿਚ ਪੰਜਾਬ ਦੇ 100 ਤੋਂ ਵੱਧ ਮੁੰਡੇ ਕਤਲ ਕਰ ਚੁਕੇ ਹੋ, ਦੋ ਮਹੀਨੇ ਪਹਿਲਾਂ ਹੀ ਮੈਕਲੋਡਗੰਜ ਵਿੱਚ ਇਕ ਪੰਜਾਬੀ ਮੁੰਡੇ ਦਾ ਕਤਲ ਕੀਤਾ, ਇਸੀ ਮਹੀਨੇ ਡਲਹੌਜ਼ੀ ਵਿਚ ਵੀ ਇਕ ਪਰਿਵਾਰ ਤੇ ਕਾਤਲਾਨਾ ਹਮਲਾ ਕੀਤਾ ਅਤੇ ਦੋ ਦਿਨ ਉਹ ਮੁੰਡਾ ਕੌਮਾ ਵਿਚ ਰਿਹਾ, ਕਿਸਮਤ ਚੰਗੀ ਸੀ ਜੋ ਬਚ ਗਿਆ , ਆਪਣੀ ਤਰਫ ਤੋਂ ਤਾਂ ਕਤਲ ਕਰ ਹੀ ਦਿੱਤਾ ਸੀ ਤੁਸੀ ਲੋਕਾਂ ਨੇ। ਇਸ ਸਭ ਤੇ ਤੇਰੇ ਕੀ ਵਿਚਾਰ ਹਨ? ਪੰਜਾਬੀ ਹੋਣ ਦੇ ਨਾਤੇ, ਹਿਮਾਚਲੀ ਦੇ ਹੋਏ ਕਤਲ ਦਾ ਮੈ ਬਿਲਕੁਲ ਸਮਰਥਨ ਨਹੀ ਕਰ ਸਕਦਾ, ਪਰ ਜੋ ਨਫ਼ਰਤ ਦੇ ਬੀਜ, ਹਿਮਾਚਲੀ ਬੀਜ ਰਹੇ ਹਨ 1972 ਤੋਂ ਹੀ, ਉਹ ਕੀਤੇ ਨਾ ਕਿਤੇ ਫਲੀਭੂਤ ਹੋਣਾ ਹੀ ਸੀ। ਪੰਜਾਬ ਵਿਚ ਹਿਮਾਚਲ ਵਾਲੇ ਕੰਮਾਂ ਦੀ ਸ਼ੁਰੂਆਤ, ਦੁਖਦਾਈ ਹੈ ਪਰ ਚੰਗੀ ਗਲ ਇਹ ਹੈ ਕਿ ਪੰਜਾਬ ਪੁਲਸ ਨੇ ਕਤਲ ਕਰਨ ਵਾਲੇ ਫੜ੍ਹ ਲਏ ਹਨ ਤੇ ਕਾਰਵਾਈ ਹੋ ਹੀ ਜਾਣੀ, ਹਿਮਾਚਲ ਤਾਂ ਹੈ ਨਹੀ ਕੀ ਪੁਲਸ ਖੁਦ ਸ਼ਹਿ ਦਵੇ, ਅਸੀ ਪੰਜਾਬ ਵਿਚ, ਹਿੰਦੀ ਬੈਲਟ ਵਾਲਾ ਸਭਿਆਚਾਰ ਪਨਪਣ ਨਹੀ ਦੇਣਾ, ਪੰਜਾਬ ਨੂੰ ਹਿਮਾਚਲ ਨਹੀ ਬਣਨ ਦੇ ਸਕਦੇ ਅਸੀ। ਅਤੇ ਇਸ ਲਈ ਜਰੂਰੀ ਇਹ ਹੈ ਕਿ ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰ ਕੇ ਗੈਰ ਪੰਜਾਬੀਆ ਨੂੰ ਪੰਜਾਬ ਵਿਚ ਜ਼ਮੀਨ ਖਰੀਦਣ ਤੋਂ ਰੋਕਿਆ ਜਾਵੇ, ਜੋ ਲਾਗੂ ਹੋ ਹੀ ਜਾਣਾ, ਟਾਈਮ ਜਰੂਰ ਲਗੇ ਗਾ, ਜਿਹੜੇ ਹਿੰਦੀ ਬੈਲਟ ਵਾਲਿਆ ਨੇ ਪੰਜਾਬ ਨੂੰ ਆਪਣੀ ਬਸਤੀ ਬਣਾ ਰਖਿਆ ਉਹ ਇੰਨੀ ਅਸਾਨੀ ਨਾਲ ਤਾਂ ਕਬਜ਼ਾ ਛੱਡਣ ਗੇ ਨਹੀ, ਪਰ ਪੰਜਾਬੀਆ ਨੇ ਮਸਲਾ ਹਲ ਕਰਵਾ ਹੀ ਲੈਣਾ।
@Reddylion
@Reddylion 13 дней назад
So many sikh fellows out side punjab unki haal socho....... yeh number ginnah band karo..... harkahe sudharo........
@littlebirdi
@littlebirdi 13 дней назад
@@Reddylion ਜੇ ਇਸ ਤਰਾਂ ਚਲਣਾ ਤਾਂ ਇਦਾਂ ਹੀ ਸਹੀ, ਜਿੰਨੇ ਪੰਜਾਬੀਆ ਨੂੰ ਹਿਮਾਚਲ ਚ ਪ੍ਰੋਪਰਟੀ ਦਾ ਹੱਕ ਮਿਲਿਆ, ਉਂਨੇ ਹੀ ਹਿਮਾਚਲੀ ਪੰਜਾਬ ਚ ਰੱਖ ਲੈਨੇ ਆ, ਬਾਕੀ ਵਾਪਸ ਭੇਜ ਦਿੰਨੇ ਆ। ਹਿਮਾਚਲ ਚ ਜਿਹੜਾ ਕਨੂੰਨ 1972 ਤੋਂ ਲਾਗੂ ਹੈ ਉਹ ਪੰਜਾਬ ਚ ਵੀ ਉਹੀ ਲਾਗੂ ਕਰਨ ਦੀ ਮੰਗ ਨਾਲ ਤੁਹਾਡੀ ਫਟ ਕਿਉਂ ਗਈ? ਰਹੀ ਗਲ ਹਰਕਤਾਂ ਦੀ ਤਾਂ 10ਵੀਂ 12ਵੀਂ ਕਰਵਾ ਕੇ ਕੁੜੀਆਂ ਤੁਸੀ ਪੰਜਾਬ ਭੇਜ ਦਿੰਦੇ ਆਪਣੀਆ, ਜੇ ਹਰਕਤਾਂ ਮਾੜੀਆ ਪੰਜਾਬੀਆ ਦੀਆਂ ਫੇਰ ਕਿਉਂ ਲੋਂਡੀਆਂ ਭੇਜਦੇ ਹੋ ਆਪਣੀਆ ਪੰਜਾਬ ਚ? ਦੱਸ ਲੱਖ ਹਿਮਾਚਲੀ, ਪੰਜਾਬ ਦਾ ਪੱਕਾ ਵਸਨੀਕ ਬਣ ਗਿਆ, ਜੇ ਹਰਕਤਾਂ ਮਾੜੀਆਂ ਪੰਜਾਬੀਆ ਦੀਆਂ ਫੇਰ ਇੰਨਾ ਹਿਮਾਚਲੀ ਥੰਨ ਫੜਨ ਨੂੰ ਬੈਠਾ ਪੰਜਾਬ ਚ? ਪੰਜਾਬ ਚ ਵੀ ਹਿਮਾਚਲ ਆਂਧਰਾਪ੍ਰਦੇਸ਼ ਲੱਦਾਖ ਨਾਗਾਲੈਂਡ ਸਿੱਕਮ ਮਿਜੋਰਮ ਵਾਲਾ ਕਨੂੰਨ ਲਾਗੂ ਹੋ ਲੈਣ ਦਵੋ, ਦਿਮਾਗ ਤੁਹਾਡੇ ਪਹਾੜੀਆਂ ਦੇ ਸੈਟ ਹੋ ਜਾਣੇ ਆਪੇ ਹੀ
@bahrain4541
@bahrain4541 13 дней назад
ਗੁਲਾਮਾਂ ਨਾਲ ਹੋਰ ਕੀ ਹੁੰਦਾ
@RMNewton992
@RMNewton992 13 дней назад
ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।
@T20INFORMER
@T20INFORMER 10 дней назад
Kya anyae hae.....Jake constitution padle asa rule kyu hae.....
@AmarSingh-gp2hd
@AmarSingh-gp2hd 13 дней назад
ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳
@malkiatsingh-hm2vm
@malkiatsingh-hm2vm 12 дней назад
Wahegurug g wahegurug g wahegurug g wahegurug g wahegurug g wahegurug g wahegurug
@JaswinderSingh-ie8xu
@JaswinderSingh-ie8xu 13 дней назад
ਆਪਣੇ ਖੁਦ ਮੁਖਤਿਆਰੀ ਦੀ ਗੱਲ ਕਰੋ ਦੀਪ ਸਿੱਧੂ ਜ਼ਿੰਦਾਬਾਦ
@Robindgj
@Robindgj 13 дней назад
84 tho baad tuhanu samjh ni aya tusi gulm ho ,
@ParwinderSingh-je2nk
@ParwinderSingh-je2nk 13 дней назад
WAHEGURU JI KA KHALSA WAHEGURU JI KI FATHE
@dalersingh5082
@dalersingh5082 13 дней назад
ਸਿੱਖਾਂ ਨੂੰ ਭਾਵੇਂ ਕੋਈ ਵੀ ਕਿਸੇ ਵੀ ਥਾਂ ਤੇ ਕੁੱਟੇ ਮਾਰੇ ਕੋਈ ਵੀ ਨਾਲ ਨਹੀਂ ਖੜਦਾ ਸਿੱਖਾਂ ਦੇ। ਇੱਕ ਸ਼ਿਵ ਸੈਨਾ ਵਾਲੇ ਦੇ ਲਈ ਗਵਰਨਰ ਜੀ ਆ ਕੇ ਖੜਦੇ ਹਨ। ਸਿੱਖਾਂ ਨਾਲ ਨਾਂ ਕੋਈ ਮੰਤਰੀ, ਨਾਂ ਕੋਈ ਲੀਡਰ, ਕੋਈ ਵੀ ਨਹੀਂ ਖੜਦਾ ।
@Reddylion
@Reddylion 13 дней назад
Rubbish, harkathe accha karo good once will stand for all, not just sikh, there is parsi, jew, etc etc. Sab keliye stand karenge.....
@pankajsaini7003
@pankajsaini7003 13 дней назад
Change kam kro saab naal khadange,kise de ghar vich ja ke fukria maaroge tan shiter hi paine ne
@pahadithakur3636
@pahadithakur3636 13 дней назад
Tum sale bhi to hinduo pr attack kr rhe ho Ludhiana me. Talwar se mara ek hindu ko
@baljindersingh4640
@baljindersingh4640 13 дней назад
ਮੈ ਸਾਰੀਆਂ ਵੀਰਾਂ ਦੇ ਕਮੈਂਟ ਪੜੇ ਪਰ ਕਿਸੇ ਨੇ ਵੀ ਏ ਨਈ ਲਿਖਿਆ ਕਿ ਪੰਜਾਬ ਤੇ ਹਿਮਾਚਲ ਦੇ ਲੋਕ ਇੱਕ ਹੀ ਹੈ ਨਫਰਤ ਦੀਆਂ ਗੱਲਾਂ ਤਾਂ ਸਾਰੇ ਹੀ ਕਰਦੇ ਆ ਪੰਜਾਬ ਦਾ ਨਾਮ ਪਿਆਰ ਹੈ ਕੋਈ ਪਿਆਰ ਦੀ ਗੱਲ ਵੀ ਕਰ ਲਿਆ ਕਰੋ
@Nagpal28
@Nagpal28 13 дней назад
ਜੇ ਪੰਜਾਬ ਅਤੇ ਹਿਮਾਚਲ ਇਕ ਹੀ ਹਨ ਫੇਰ ਪੰਜਾਬੀਆਂ ਨੂੰ ਹਿਮਾਚਲ ਵਿਚ ਜ਼ਮੀਨ ਖਰੀਦਣ ਦਾ ਹੱਕ ਕਿਉਂ ਨਹੀਂ ਜਦ ਕਿ ਹਿਮਾਚਲੀ, ਲੱਖਾਂ ਦੀ ਗਿਣਤੀ ਵਿਚ ਲਗਾਤਾਰ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ ਹਨ ? ਜੇ ਦੋਨੋ ਇਕ ਹੀ ਹਨ, ਫੇਰ ਹਿਮਾਚਲ ਵਿਚ ਪੰਜਾਬੀ ਦੇ ਬੋਰਡ ਲਗਾ ਕੇ ਵਿਖਾ ਦਵੋ, ਨਿਕਲੀਆਂ ਪੰਜਾਬ ਵਿੱਚੋ ਸੀ ਹਿਮਾਚਲ, ਹਿਮਾਚਲ ਹਰਿਆਣਾ ਨੇ ਤਿੰਨ ਭਾਸ਼ੀ ਫਾਰਮੂਲਾ ਮੰਨਿਆ ਅਤੇ ਇਸ ਤਹਿਤ ਆਪਣੀ ਸਟੇਟ ਵਿਚ ਪੰਜਾਬੀ ਨੂੰ ਲਾਗੂ ਕਰਨ ਦੀ ਗੱਲ ਮੰਨੀ ਸੀ, ਫੇਰ ਕਿਉਂ ਨਹੀਂ ਇਕ ਵੀ ਬੋਰਡ ਪੰਜਾਬੀ ਦਾ ਲਭਦਾ? ਜੇ ਇੱਕ ਹੀ ਹਨ ਤਾਂ ਕਿਉਂ ਲਗਾਤਾਰ ਪੰਜਾਬੀਆਂ ਤੇ ਨਸਲੀ ਹਮਲੇ ਹੋ ਰਹੇ ਹਨ? ਪਿਛਲੇ ਦਸ ਸਾਲਾਂ ਵਿਚ 100 ਦੇ ਕਰੀਬ ਪੰਜਾਬੀ ਮੁੰਡਿਆਂ ਦੇ ਕਤਲ ਹੋ ਚੁਕੇ ਹਨ, ਦੋ ਮਹੀਨੇ ਪਹਿਲਾਂ ਹੀ ਮੈਕਲੋਡ ਗੰਜ ਵਿਚ ਇਕ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ , ਇਸੇ ਮਹੀਨੇ ਇਕ ਪੰਜਾਬੀ ਪਰਿਵਾਰ ਜੋ ਆਪਣੀ ਸਪੇਨੀਸ਼ੀ ਨੂੰਹ ਨੂੰ ਲੈ ਕੇ ਡਲਹੌਜੀ ਘੁੰਮਣ ਗਿਆ ਸੀ ਉਸ ਤੇ ਕਾਤਲਾਨਾ ਹਮਲਾ ਕੀਤਾ ਗਿਆ ਉਹ ਕਾਫੀ ਦਿਨ ਕੌਮ ਵਿਚ ਰਿਹਾ, ਕਿਸਮਤ ਚੰਗੀ ਸੀ ਜੋ ਜਾਨ ਬਚ ਗਈ। ਕਤਲ ਹੋਣ ਵਾਲੇ ਲੋਕ ਉਹ ਹਨ ਜੋ ਆਪਣੇ ਪਰਿਵਾਰਾਂ ਨਾਲ ਓਥੇ ਗਏ ਸਨ , ਪਰਿਵਾਰ ਹੁੱਲੜਬਾਜੀ ਨਹੀਂ ਕਰਦੇ ਜਿਵੇ ਹਰ ਕਤਲ ਤੋਂ ਬਾਅਦ ਇਹ ਉਸ ਨੂੰ ਜਸਟੀਫਾਈ ਕਰਨ ਲਈ ਪੰਜਾਬੀਆਂ ਨੂੰ ਹੁਲੜਬਾਜ ਦਸਦੇ ਹਨ। ਜੇ ਦੋਨੋ ਇਕ ਹਨ ਫੇਰ ਹਿਮਾਚਲ ਵਿਚ ਪੰਜਾਬ ਦੇ ਟੈਕਸੀ ਡਰਾਈਵਰ ਨੂੰ ਕਿਉਂ ਨਹੀਂ ਸਵਾਰੀ ਚੁੱਕਣ ਦਿੰਦੇ ਇਹ ਲੋਕ, ਕਾਗਜ਼ ਪੂਰੇ ਹੋਣ ਅਤੇ ਐੱਲ ਇੰਡਿਯਨ ਪਰਮਿਟ ਹੋਣ ਦੇ ਬਾਵਜੂਦ ਵੀ ਸਵਾਰੀ ਨਹੀਂ ਚੁੱਕਣ ਦਿੰਦੇ, ਮਾਰ ਕੁੱਟ ਕਰਦੇ ਹਨ ਜਦ ਕਿ ਇਹ ਲੋਕ ਮੋਹਾਲੀ ਖਰੜ ਜੀਰਕਪੁਰ ਅਮ੍ਰਿਤਸਰ ਲੁਧਿਆਣਾ ਸਭ ਥਾਵਾਂ ਤੇ ਆ ਕੇ ਸਵਾਰੀਆਂ ਚੁੱਕ ਰਹੇ ਹਨ, ਹਿਮਾਚਲ ਵਿਚ ਤਾਂ ਪੰਜਾਬ ਦੇ ਟਰੱਕ ਬਹੁਤ ਪਹਿਲਾਂ ਤੋਂ ਬੈਨ ਕੀਤੇ ਹੋਏ ਸਨ ਹੁਣ ਇਹਨਾਂ ਨੇ ਕੀਰਤਪੁਰ ਸਾਹਿਬ ਵਿਚ ਇਹਨਾਂ ਤੇ ਟਰੱਕ ਯੂਨੀਅਨ ਬਣਾ ਕੇ ਪੰਜਾਬ ਵਿਚ ਹੀ ਪੰਜਾਬੀ ਟਰੱਕ ਡ੍ਰਾਇਵਰਾਂ ਨਾਲ ਧੱਕਾ ਸ਼ੁਰੂ ਕਰ ਦਿੱਤਾ, ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕੀਤਾ ਜਾਵੇ, ਮਸਲੇ ਦਾ ਇਕੋ ਇਕ ਹਲ ਇਹੀ ਹੈ। ਨਹੀਂ ਖਾਇ ਚਲੋ ਜੁੱਤੀਆਂ, ਹੁਣ ਹਿਮਾਚਲ ਜਾ ਕੇ ਖਾਂਦੇ ਹੋ, ਜਿਸ ਰਫਤਾਰ ਨਾਲ ਪੰਜਾਬ ਵਿਚ ਇਹਨਾਂ ਦੀ ਅਬਾਦੀ ਵੱਧ ਰਹੀ, ਪੰਜਾਬ ਵਿਚ ਵੀ ਓਹੀ ਸਭ ਕੁਝ ਹੋਣ ਲਗ ਜਾਣਾ
@happykaler7729
@happykaler7729 11 дней назад
Aho eh gal himachl walya nu smjha ja k
@user-mi1yx8mo5i
@user-mi1yx8mo5i 12 дней назад
Best step
@4tracker88
@4tracker88 13 дней назад
ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਗੱਠਬੰਧਨ ਹੈ ਇਹਨਾ ਨੇ ਕੁਛ ਨੀ ਕਰਨਾ ਜਿੰਨਾ ਮਰਜ਼ੀ ਰੌਲਾ ਪੈ ਲਈਏ ਆਪਾਂ
@AvtarSingh-ow8de
@AvtarSingh-ow8de 13 дней назад
Good
@user-vc6dx9gk3v
@user-vc6dx9gk3v 13 дней назад
Waheguru g
@DEEPA93GAMING
@DEEPA93GAMING 13 дней назад
Hun enna ਨੂੰ ਵੀ keh deo sare ਖਾਲਿਸਤਾਨੀ ਆ 😂😂😂
@rana7018josan
@rana7018josan 12 дней назад
Bhai amritpal singh khalsa hi ਬਚਾਓ ਕੋਮ ਨੂੰ
@user-mb9ks8nt5x
@user-mb9ks8nt5x 13 дней назад
Right
@sikhtraveller8860
@sikhtraveller8860 13 дней назад
Ban himachali
@badgud9277
@badgud9277 13 дней назад
ਜੇ ਗੱਲ ਸੁਣਨੀ ਨਹੀਂ ਆਉਂਦੀ ਤੇ ਬੋਲਣ ਤੋ ਪਹਿਲਾ ਸੋਚਣਾ ਚਾਹੀਦਾ, ਲੰਬੇ ਸਮੈ ਤੋਂ ਊਤ ਪਟਾਂਗ ਬੋਲ ਰਹੇ ਹੋ ਹਿੰਦੂਆਂ ਨੂੰ ਹਿੰਦੂ ਧਰਮ ਦੇ ਬਾਰੇ, ਓਸ ਤੇ ਵੀ ਸੋਚੋ ਪਹਿਲਾਂ, ਕੋਈ ਕਿੰਨੀ ਚ ਚੇਰ ਸੁਣੇਗਾ, ਜਵਾਬ ਤਾਂ ਆਊਗਾ, ਬਾਕੀ ਪੰਜਾਬ ਦੀ ਮੈਂ ਦਿੱਕਤਾਂ ਵਲ ਧਿਆਨ ਦਿੱਤਾ ਜਾਵੇ (ਨਸ਼ਾ, ਜ਼ਮੀਨ ਖਰੀਦ ਰਹੇ ਮੁੱਲੇ UP ਤੋਂ ਆਕੇ, ਪੰਜਾਬੀਆਂ ਦੇ ਕੰਮ ਖੋ ਲਏ ਬਾਹਰਲਿਆਂ ਨੇ, ਧਰਮ ਪਰਿਵਰਤਨ) ਤੇ ਜ਼ਿਆਦਾ ਵਧੀਆ ਹੋਊ
@RMNewton992
@RMNewton992 13 дней назад
ਕੀ ਗੱਲ ਕਰ ਰਿਹਾ ਹੈ। ਹਿੰਦੂ ਧਰਮ ਵਾਸਤੇ ਕਿਸੇ ਨੇ ਕੁਝ ਨਹੀ ਕਿਹਾ।
@gurinderchadha6801
@gurinderchadha6801 13 дней назад
Very gd
@jasvindersingh3452
@jasvindersingh3452 13 дней назад
ਭੰਗਵਤ ਮਾਨ ਤੋ ਤੁਸੀ ਆਸ ਕਰਦੇ ਇਨਸਾਫ ਦੀ। ਤੁਹਾਡੀ ਸੋਚ ਗਲਤ ਐ । ਤੁਸੀਂ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕਰਨਾ ਸੀ ਫਿਰ ਭੰਗਵਤ ਮਾਨ ਦੇ ਚਿੱਤੜਾ ਤੇ ਖੁਰਕ ਹੋਣੀ ਸੀ।
@TheNikkaTravel
@TheNikkaTravel 13 дней назад
Jdo tak khalsa raj ni onda, udo tak sade nal inj he hoyi jana. Bhai amritpal khalsa nu bahr leyao.
@jagdishgarg1156
@jagdishgarg1156 13 дней назад
Dharna. Langar. Lao. Taxi kyon
@BalrajSingh-kq2tq
@BalrajSingh-kq2tq 13 дней назад
Himachal di kiwi vi Gaddi NU Punjab ya Chandigarh Vich vadan na ditta jave
@HSsingh741
@HSsingh741 13 дней назад
ਵੀਰ ਜੀ ਕਿਹੜੇ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਇਹ ਪੰਜਾਬ ਵਿੱਚ ਜਿੰਨੇ ਵੀ ਮੰਤਰੀ ਸੰਤਰੀ ਹਨ ਇਹ ਸੈਂਟਰ ਦੀ ਝੋਲੀ ਵਿੱਚ ਪਏ ਹੋਏ ਹਨ। ਇਨ੍ਹਾਂ ਨੇ ਕੁੱਝ ਨਹੀਂ ਕਰਨਾ ਇਹ ਸੱਭ ਰਲੇ ਮਿਲੇ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਇਨ੍ਹਾਂ ਦੱਲੇ ਲੀਡਰਾਂ ਨੂੰ ਪੰਜਾਬ ਨਾਲ ਸਿੱਖਾਂ ਨਾਲ ਕੋਈ ਵਾਹ ਵਾਸਤਾ ਨਹੀਂ।ਜੋ ਵੀ ਕਰਨਾ ਆਪ ਹੀ ਕਰਨਾ ਪੈਣਾ ਇਨ੍ਹਾਂ ਹਿਮਾਚਲੀਆ ਨੂੰ ਪੰਜਾਬ ਵਿੱਚ ਨਾ ਵੜਨ ਦਿਉ ਬਾਡਰ ਸੀਲ ਕਰਦੋ ਫਿਰ ਹੀ ਇਨ੍ਹਾਂ ਨੂੰ ਅਕਲ ਆਉਣੀ।
@T20INFORMER
@T20INFORMER 10 дней назад
Himachal ke logo ko kyu ghusne nahi dena hae......Jo bande galat hae unhe mate ghusne do aur hume bhi ....Punjab ke galat bando ko ghusne nahi denge .....baki Punjab ki jo public hae wo asakti hae ghumne
@kmlkshre1
@kmlkshre1 11 дней назад
Right 👍 Himachal di police ona da hi saath dindi hai , asi othe plot nai lai sakde bt o Punjab ch plot lai sakde aa , kyo ?
@baljeetsingh2706
@baljeetsingh2706 12 дней назад
Yaar aapas ch lado yaar mja ni aa ria dubara aag lgaao on time vakhna hai mai
@RajinderKumar-eb6dj
@RajinderKumar-eb6dj 12 дней назад
Boycott Himachal minimum 4 years
@rakeshsyag1448
@rakeshsyag1448 10 дней назад
Vote dene k time dhyan rakha karo esse logo ka
@Nagpal28
@Nagpal28 13 дней назад
In the past ten years, around 100 Punjabi boys have been killed. Just two months ago, a Punjabi youth was murdered in McLeod Ganj. This month, a Punjabi family, who had taken their Spanish daughter-in-law to Dalhousie, was brutally attacked. The victim was in a coma for several days, and it was only due to good fortune that his life was saved. Mob lynching has become common in Himachal. We could boycott Himachal for a few years, but what will we do if the same things start happening to us in Punjab? A large number of people from Himachal are continuously settling permanently in Punjab, whereas Punjabis cannot buy even an inch of land in Himachal. Jobs, facilities, and resources in Punjab, which rightfully belong to native Punjabis, are being taken over by these people. The demographics of Punjab are changing. We cannot allow Punjab to become like Himachal. To preserve Punjab's culture, it is essential to control the large population from Himachal and other Hindi belt states that are settling permanently in Punjab. By implementing laws similar to those in Himachal, Arunachal, Andhra Pradesh, Sikkim, Nagaland, Ladakh, and Mizoram, we can protect the interests of Punjab and Punjabis. It may take some time to enforce these laws, as those who have turned Punjab into a settlement will undoubtedly resist. But Punjabis must unite to enforce these laws; otherwise, future generations of Punjabis will be forced to suffer mistreatment in their own land at the hands of Himachalis and others.
@satishkumargupta4715
@satishkumargupta4715 13 дней назад
Dharna la deo.
@akshaydogra8015
@akshaydogra8015 13 дней назад
😂😂😂😂😂😂😂 aa gaya swad
@sarwandhandwar
@sarwandhandwar 10 дней назад
Punjabi taxi waliyan nu Himachal Pardesh qiun jandey hun na jao himachal.
@pritpalsingh1997
@pritpalsingh1997 12 дней назад
Jaat ( 1) himachal issue, kissan andolan delhi border , = we r punjabi . ( 2) punjab c.m = we r sikh (3) muvajha of land = we r kissan (4) vihah = jaat mardae lalkara. etc etc (5) siri ask meri dihadi =: zamidara naal pangae.. One man different identies mission one pagal banana. All identities use for raaz . Punjabi, mazhabio, rangrettao jago. Zamidar= kissan= punjabi= sikh = diffrenct identity use 4 diff. Purpose. Jad c.m banan di vari ayegi tae kadi nahi kehan gayee punjabi banega, himachal dae roola taebkadi nahi kehan gayee sikh dae roola, delhi border tae kadi jaat nahi banan gayee. Jitha faida milaygaee use that identity to fool rangreetas, and asli people of punjqb .jagoo
@romikumar565
@romikumar565 11 дней назад
Indi gath bandhan sarkara 😢😢
@Hangutukku
@Hangutukku 13 дней назад
Kejriwal toh jail maen hai kaise aayega 😂😂😂😂
@kamaldeepsingh9131
@kamaldeepsingh9131 12 дней назад
Even cm Saab boli jande
@kaurR8
@kaurR8 13 дней назад
Cm jananibaz aa , bneya cm v aski di sharat te aa
@user-qb7vm8pc9f
@user-qb7vm8pc9f 12 дней назад
😮 police punjabia di sagi nahi. Hegi
@bhindersingh3718
@bhindersingh3718 13 дней назад
AAP 👎👎👎
@RobinSingh-sg1xi
@RobinSingh-sg1xi 13 дней назад
Totaly Boycott karo HP waley da .Pu jab vich bi
@Techmaxtc54
@Techmaxtc54 10 дней назад
Kro na saalyo gu khaan kyu aa rhe bapas
@T20INFORMER
@T20INFORMER 10 дней назад
Punjabio ka bycoot kardiya hise din india ke logo ne to tumhari bunde fate jayengi.....aur har jagha chittar padenge ...tumhare pass hae kya chitta aur gangster ke ilwa
@SonuRai-tk2po
@SonuRai-tk2po 12 дней назад
22g ek hal ha bodar seel kar dyao na only 6 month wastya
@happynannu2869
@happynannu2869 13 дней назад
Jugnu mast mast
@brajeshsingh9352
@brajeshsingh9352 10 дней назад
Tax TA dene pena😂
@ParwinderSingh-je2nk
@ParwinderSingh-je2nk 13 дней назад
SIKON KHALSA PANTH BOHOT UCCHA TE SUCCHA HAIN SIKH JADO GHAR TO BAHAR JAYE DHAN DHAN SRI GURU GARNTH SAHIB JI MAHARAAJ JI AGGE ARDAAS KARKE JAYE KOYE BURA NHI KAR SAKDA SIKHA DA
@GurcharanSingh-ic1ff
@GurcharanSingh-ic1ff 13 дней назад
ਡਰਪੋਕ ਨਿਕੰਮੀ ਪੰਜਾਬ ਸਰਕਾਰ 😭😭
@amitoberoi2398
@amitoberoi2398 13 дней назад
Eh Pakhand karan di koi lodd nhi. Eh Punjab de nikamme lok Canada vich Brampton city vich vi es tarah har kisi naal lad de hai. Galat lokan da saath sirf es karke nhi dita ja sakda kyunki oh Punjabi hai. Himachal de lokan naal khaar khani band karo. Guru Govind Singh Ji da janam Patna city vich hoya si. Matlab oh vi bihaari si Apne Dil te haath rakh ke das kinne bihaari nu tusi izzat dende ho Sikh kaum nu sochan di lodd hai ki tuhade apne lok tuhade naal dholha karke Politics vich aauna chahunde ne te tusi ghar baithe baithe apne andar nafrat bhari ja rahe ho Kihde State naal bandi hai Punjab de lokan di ?? Saare lok maade ho gye sirf Punjab de lok dudh naal nhaate hoye aa Haryana Himachal Kashmir Delhi UP Bihaar
@GurcharanSingh-ic1ff
@GurcharanSingh-ic1ff 13 дней назад
@@amitoberoi2398 और मुरखा 😂कर ली तू बकवास 😂तेरी बकवास तो ही पता चलदा है तूं नफरती चिंटू मिंटू है 😂 अच्छे और बुरे लोग हर धर्म हर समाज विच होदे हन, पंजाब नू कोई लोड नहीं है हिमाचल तो खार खान दी, हिमाचल ते चलदा ही है पंजाब दे लोगा दे सिर ते,पजाबीया नू पैसेया दी गर्मी है दोड दोड के हिमाचल जादे हन, बिना हिमाचल गये पजाबीया दी रोटी हज़म नहीं होदी है 😂 हिमाचल दे गुंडे मवाली अगर गुंडा गर्दी करन गे जवाब ते दैना ही पवेगा 😂अगर सिख लंगर लगाना जादे हन ते छितर परेड करना वी चादहे हन 😂
@learntolive2319
@learntolive2319 9 дней назад
Punjabi Banda har jagah pareshaan hai, victim hai, sataya hua hai, hmmm fir soorma, yodha, bahadur kaise hua, hmmm Hypocrisy?????
@ekamsukh4423
@ekamsukh4423 12 дней назад
Himachal da huka Pani band kro ta Himachal da koi. Taxi. Bus Baya oo sarkari hova yea pravit total band kr dyo jitha jitha tanu Himachal da bus taxi car chalda vakh landa ho otha he rok dyo. Boycott kro Himachal da punjabioo boycott kro tanu aa lok gulami da assas kra Raha ho hunda Bhai Amritpal Singh Khalsa bahar kadi jrut hondi ki Punjabi nu hat la danda. Punjab cm khatam ji ja Punjab nu khush hal vakhna chonda ho ta Bhai Amritpal nu cm bna dyo
@user-uu6sm9ld4f
@user-uu6sm9ld4f 13 дней назад
😢😢😢😢😢😢😢app murda bad..
@Programmer_cum_Designer
@Programmer_cum_Designer 13 дней назад
Khud hi zindabad kitti c....hunn murdabad😂😅😂😅😂 kuch ni ho akda thodda
@ANI-ie2lo
@ANI-ie2lo 12 дней назад
Mudda kya sab log jaande h jo jada fukra bnata ohi galat kam krade aur jutiya khanda..kuch galat log mohal khrab krade ..dona side de..pure smaj thodi galat eh...Sabnu pata punjab police entry point te ke kardi aur bina bebzah fine kradi
@brajeshsingh9352
@brajeshsingh9352 10 дней назад
Madam ji. Ni marda koi pukkha
@lachhmanjohar
@lachhmanjohar 13 дней назад
Shikehrheovirji pb31mansavale punjab
@user-qc7fg6td7r
@user-qc7fg6td7r 13 дней назад
Punjab ch aun te tax di parchi lage property bahri na lave bahri ban karo
@amitoberoi2398
@amitoberoi2398 13 дней назад
Oye chote te fuddu dimaag de insaan. Punjab vich enter karan Punjab sarkar vi Himachal waaleya toh tax lendi aa. Koi kisi te ehsaan nhi kar riha Apnadh driver lokan nu Punjab sarkar ne bhadka ke Delhi border block karwa rakheya te hun eh nvaa tamaasha lga rakheya Ehna bhenchod lokan ne apni kartootan kharab hai Brampton (Canada) vich ja ke Canada de citizens naal lad de hai Patna City toh aaye hoye Guru bhai nu bhaiya kehke gallan kad de aa Punjab de lokan di kis State naal bandi hai meinu eh dasdo Punjab de log apnpadh kamchor te abusive lok aa. Nafrat tuhade andar bhari hoyi hai Fer akhde ho asi guru govind singh de vanshaj aa Double standard tuhade andar bhareya hoya
@AffectionateFlipFlops-uu4qp
@AffectionateFlipFlops-uu4qp 13 дней назад
Payi jao Rola kuj nhi hona
@SukhSahab
@SukhSahab 13 дней назад
ਹੁਣ ਕੁਲਵਿੰਦਰ ਕੌਰ ਨੂੰ ਨਾਲ ਲੈਜੋ
@user-kb3jj1qs4t
@user-kb3jj1qs4t 13 дней назад
ਸ਼ਕਲ ਤੋਂ ਤਾਂ ਨਹੀਂ ਲੱਗਦਾ ,ਪਰ ਹੈ ਤੂੰ ਹਰਾਮ ਦੀ ਔਲਾਦ ।
@bachitervirk
@bachitervirk 13 дней назад
ਤੇਰੀ ਨਿੱਕੀ ਭੈਣ ਨੂੰ ਲਈ ਜਾਣ ਤਾਂ ਕੋਈ ਦਿੱਕਤ ਤਾਂ ਨਹੀਂ।
@GurcharanSingh-ic1ff
@GurcharanSingh-ic1ff 13 дней назад
@@SukhSahab ਤੇਰੀ ਮਾਂ ਭੈਣ ਦੀ ਕੋਈ ਬੇਜੀਤੀ ਕਰੇ ਲਗਤਾ ਹੈ ਤੈਨੂੰ ਕੋਈ ਫ਼ਰਕ ਨਾਹੀ ਪਏਗਾ 😂😂
@gurbindersingh8516
@gurbindersingh8516 13 дней назад
Himachal waleyaa nu punjab cho kaddo baar chittar maar ke sareyaa nu
@JaspreetKaur-ck6tq
@JaspreetKaur-ck6tq 13 дней назад
Punjabian de help karo
@T20INFORMER
@T20INFORMER 10 дней назад
Sister bande Jo galat hae chahe Punjab ke ho ya fir himachal ke unke upar action lena chahiye normal public ko isse koi dikat nahi hae....app himachal app ghumne agar koi apko ya apke parivar ko tange karde ....
@Panditdayaram
@Panditdayaram 13 дней назад
Jago Pu ja oyon saare ikathe ho ke bachao Punjab nu
@akaashima3199
@akaashima3199 13 дней назад
La doo agg jini louni hai, thonu sharm ne auni
@vikramjeetrandhawa348
@vikramjeetrandhawa348 13 дней назад
Sade Guru Gobind Singh Ji ne pura pariwar vaar dita c Hindu Dharam vaste te Himachal wale odo v Mughal fauj naal khalote c Guru Gobind Singh Ji de khilaaf c aa loki aaj dost kive ho sakde wa aje te jakham bhule nahi Saade hi Punjab cho alag hoya wa aa hissa hega sada hi wa aa gal yaad rakhan aa loki bas 100 kute ek Sher nu Sirf maar kot kar sakde wa hor Sher ek hi Shikaar kar sakda bhulo na Sher Sirf punjab ch hunde wa history vekh lo
@user-cs5pw2gh2z
@user-cs5pw2gh2z 13 дней назад
Tusi eda kyu kehde oh hindu dhrm vaste kita raab kadi v dhrm nhi dekhda oh sirf insan de andr jagdi jot nu dekhde aa bs guru gobind singh g te guru teg bhadur g raab aa ohna kol help mangi te ohna ne krti sikh te hindu dhrm lai sgo eh sikho k ohna ne sirf insan dekhya na jaat na paat appa dona dhrma nu ohna da sukr krna chaida har tym path kro ta jo k ohna nu v maan hove sade ehna kr k asi kurban ho ge na ki eh keh k ohna ne hindhu lai kita yeh wohh raab lai sab ek aa
@badgud9277
@badgud9277 13 дней назад
Tusi gurudware vich namaz padwa rhe ajj kal, ateet vich ki kita hona ,history di study karni paini😂😂, eh kita o kita, bs marketing hi karni,ki haal hai punjab da oh dimag ch nahi,sirf Hinduan naal nafrat bhari hai dimag vich
@vishalsingh9569
@vishalsingh9569 13 дней назад
​@@badgud9277😂😂😂
@HarpreetSingh-jq2xp
@HarpreetSingh-jq2xp 13 дней назад
​@@badgud9277nafrat tan thode dil vich bhri aa thode akkha vich hreek sikh khalistani aaa thodi Kangna bakwas Mardi aa
@HarpreetSingh-jq2xp
@HarpreetSingh-jq2xp 13 дней назад
​@@badgud9277ohi bnde ne jina ne 1984 ch attack karaya thode ik be Hindu leader ne isnu galt nahi keha ....
@ParwinderSingh-je2nk
@ParwinderSingh-je2nk 13 дней назад
WAHEGURU JI KA KHALSA WAHEGURU JI KI FATHE
Далее
УГАДАЙ ГДЕ ПРАВИЛЬНЫЙ ЦВЕТ?😱
00:14
Недооцененный котел в Симс 4
00:37
Beautiful gymnastics 😍☺️
00:15
Просмотров 11 млн