Тёмный

Intercast Love Marriage|Ajay Garg & Manmeet Kaur Love Story|Mani Parvez|Kaint Punjabi 

Kaint Punjabi (ਘੈਂਟ ਪੰਜਾਬੀ)
Подписаться 364 тыс.
Просмотров 106 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Intercast Love Marriage|Ajay Garg & Manmeet Kaur Love Story|Mani Parvez|Kaint Punjabi
Other Keywords For Video
intercast lovemarriage in Punjab.Interreligion Marriage In Punjabi
Cast Marriage Problem in punjab.
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

5 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 144   
@kaintpunjabi
@kaintpunjabi Год назад
ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@meghna8788
@meghna8788 Год назад
Exelant
@gagansekhon2679
@gagansekhon2679 Год назад
​@@meghna8788 ź
@shabinaphaadle6618
@shabinaphaadle6618 Год назад
Same story 💞
@manuarora4598
@manuarora4598 Год назад
Anchor is very good 👍👍 bhai wadia anchoring karda... i have seen in many videos...
@ramchand4010
@ramchand4010 Год назад
Kitni to bn chuki hai.Abhi ksr reh gyi
@mohindersinghshergill6410
@mohindersinghshergill6410 Год назад
ਜਾਤ-ਪਾਤ ਚ ਕੁਝ ਨਹੀਂ ਰੱਖਿਆ ਦੋ ਦਿਲਾਂ ਦਾ ਮੇਲ ਹੋਣਾ ਚਾਹੀਦਾ ਹੈ।
@mahinderpal9404
@mahinderpal9404 3 месяца назад
ਨਜ਼ਾਰਾ ਲਿਆ ਤਾਂ ਕੁੜੀ ਦੇ ਦੰਮ ਨੇ ! ਖ਼ੁਸ਼ ਰਹੋ , ਚੰਗਾ ਜੀਵਨ ਜੀਓ। ਜਾਤ ਪਾਤ ਵਿੱਚ ਕੀ ਰੱਖਿਆ ? ਸਾਡੀ ਜਿੰਦਗੀ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਹੈ। ਮੈਂ ਹਿੰਦੂ, ਮੇਰੀ ਪਤਨੀ ਸਿੱਖ ਧਰਮ ਤੋਂ। ਪਤਨੀ ਨੇ ਮੇਰੀ ਜਿੰਦਗੀ ਵਿੱਚ ਅਸਲ ਵਿੱਚ ਅਸਲੀ ਰੰਗ ਭਰਿਆ। ਪੂਰੇ ਪਿੰਡ ਹੀ ਨਹੀਂ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਮੇਰੀ ਸਿੰਘਣੀ ਪਤਨੀ ਨੇ ਪੂਰੀ ਪੂਰੀ ਇੱਜਤ ਮਾਣ ਬਣਾ ਕੇ ਰੱਖੀ ਹੋਈ ਹੈ। ਸਹੁਰੇ ਘਰ ਵੀ ਅਸੀਂ ਕਦੇ ਕਦਾਈਂ ਜਾਂਦੇ ਹਾਂ। ਉੱਥੇ ਵੀ ਸਾਡੀ ਪੂਰੀ ਇੱਜਤ ਮਾਣ ਹੈ।
@balwinderjunday8434
@balwinderjunday8434 Год назад
Couple are very sincere. Gide for young children. Good story.
@bindadhatt838
@bindadhatt838 Год назад
ਹੁਣ ਇਹ ਇੱਕ ਫੈਸ਼ਨ ਬਣ ਗਿਆ ਦੱਸਣ ਦੀ ਕੋਈ ਜਰੂਰਤ ਨਹੀਂ ਪੜ ਪੜ ਕਰੀ ਜਾਂਦੀ
@kuljindersingh8282
@kuljindersingh8282 Год назад
ਬਹੁਤ ਹੀ ਵਧੀਆ ਵਿਚਾਰ ਨੇ ਜੀ ਤੁਹਾਡੇ।। ਪ੍ਰਰਮਾਤਮਾ ਵੱਲੋਂ ਤਾਂ ਜੀ ਇੱਕ ਹੀ ਜਾਤ ਹੈ ਜੀ ਇਨਸਾਨ ਸਿਰਫ ਇਨਸਾਨੀਅਤ।।
@romigill572
@romigill572 Год назад
ਇਸ ਕਹਾਣੀ ਤੇ movie ਬਣ ਸਕਦੀ ਕੇ ਕਿਵੇਂ ਕੋਈ ਸਾਈਕਲ ਤੇ ਕੁੜੀ ਨੂੰ ਮਿਲਣ ਜਾਂਦਾ , ਸਮਾਂਨ ਬੇਚਦਾ ਹੁੰਦਾ ,ਕੁੜੀ ਦੇ ਘਰਦੇ dungare ਦਿਖਾ
@raj.sandhu8731
@raj.sandhu8731 Год назад
Reporter sahib thoda bohut bohut tanvad ji edi vdi khaber sade tak pahucan di..........
@malwinderwalia2119
@malwinderwalia2119 Год назад
bhut ਸਮਜ ਦਾ ਲੜਕੀ ਹੈ ਲੜਕਾ ਵੀ ਚੰਗਾ ਹੈ ਗੋਦ bless yoy
@harpal34
@harpal34 Год назад
Manmeet is role model for all girls.That is the way how modern girls choose their life partners.Waheguru bless you.Jai Maa Chintpurni ji ki
@vikasmodgill9203
@vikasmodgill9203 Год назад
​@Manmeet Kaur chauhan ਤੁਸੀਂ ਕਿਸ ਕਾਸਟ ਨਾਲ ਸੰਬੰਧ ਰੱਖਦੇ ਹੋ ? Chouhan Rajpoot ਹੋ ਜਾਂ ਮਜ਼੍ਹਬੀ ਸਿੱਖ ਹੋ
@vikasmodgill9203
@vikasmodgill9203 Год назад
@Manmeet Kaur chauhan ok ji , bautifull ho tusi
@sarbjitdhaliwal6838
@sarbjitdhaliwal6838 Год назад
Love this story, vere love your chanel I thank God people like you still on this world
@dalveerkaur9330
@dalveerkaur9330 Год назад
👌👌👌👌👌
@gurmeetkaur-ox1nl
@gurmeetkaur-ox1nl Год назад
Nice
@randheerkaur9127
@randheerkaur9127 Год назад
Very nice
@sukhbirkaur7838
@sukhbirkaur7838 Год назад
God bless both of u
@KuldeepSingh-yt2fi
@KuldeepSingh-yt2fi Год назад
ਬਹੁਤ ਵਧੀਆ ਜੋੜੀ ਮੁਬਾਰਕਾਂ ਤੁਹਾਨੂੰ ਮੇਰੀ ਵੀ ਕਹਾਣੀ ਤੁਹਾਡੇ ਵਾਲੀ ਹੈ ਮੇਰੀ ਮੈਰਿਜ ਨੂੰ 14 ਸਾਲ ਹੋ ਗਏ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਦੋ ਬੇਟੇ ਨੇ ਪ੍ਰਮਾਤਮਾ ਨੇ ਸਾਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ
@enginemehakma
@enginemehakma Год назад
Ese krke lokk kudiyan jaman toh drde 🙄🙄
@ksingh1560
@ksingh1560 Год назад
@@enginemehakma so fkn true brother pr je parents raji hon ta theek a pr ghro bhaj ke viah nai krona chaida tahi ta wake he Lok drde ne
@rajuarora3163
@rajuarora3163 Год назад
ਕੁੜੀ ਬਹੁਤ ਸਮ੍ਜਦਾਰ ਆ
@rajuarora3163
@rajuarora3163 Год назад
ਕੇਹੜਾ ਪਿੰਡ ਸ਼ਹਿਰ ਆ ਇਹਨਾਂ ਦਾ ਇਹ ਵੀ ਦੱਸੋ ਜੀ??
@harpalgarcha1280
@harpalgarcha1280 Год назад
Bathinda
@harpalgarcha1280
@harpalgarcha1280 Год назад
Vr madical line wich aa
@gurveerkaur9594
@gurveerkaur9594 Год назад
Very nice God bless both of u
@jaypee8818
@jaypee8818 Год назад
Punjab ch hor bhi mudde ne Pc udde utte broadcast kro ahhi reh gya 🤣🤣 kuddeya wala km zindagi lokka di sanu ki milu
@lukysidhu6536
@lukysidhu6536 Год назад
WAHEGURU JI 100 SAL JORI SLAMAT RAKHAN TE GALI WALE PANDIT JI DI KAHI GAL 1000000% JHUTHI HOWE WAHEGURU JI BLESS ALL FAMLIY
@luckystonesforyou2276
@luckystonesforyou2276 Год назад
Wah bai asli bania kartian minnatan
@surindernijjar7024
@surindernijjar7024 Год назад
Very nice proud of you are both beautiful ❤
@Merapeo877
@Merapeo877 Год назад
Sade vali vale v ni mane bhen de yar kehde asi sikh aa
@savitavohra3786
@savitavohra3786 Месяц назад
Tusi dono bde pyare ho..love u beta.raji rho ji
@deepbhullar2048
@deepbhullar2048 10 месяцев назад
Waheguru veer ji bhen nu chrdi klla bkhshn
@RaviKumar-gi6dx
@RaviKumar-gi6dx Год назад
Vry Nice bro..God bless you both of you....
@jaypee8818
@jaypee8818 Год назад
Apa love krida but marriage acc. To the parents baad ch kuch syapa peya jo ki ajj kl normal ho reha Fir khen wale tah howage bakki pyar tah ek word bnaya ajj kl bhaut kt ne jede krde ne bakki sarre jism de pukhe hun eh comment pd ke kuch sochn ge appa tah pkka pyar kitta eh veham dur kro teh jd hona ho jana te je ni hoya jenu pyar krde si dujje nu cheat na kreyo past nu yaad kr ke 😄 I split Rare Shit True 💯 talk
@nimithetalentedboy5148
@nimithetalentedboy5148 Год назад
Heart touching story ❤️❤️❤️god bless both of you 💕💕
@kashbassey9149
@kashbassey9149 5 месяцев назад
Beautiful couple,both look lovely wearing pink lol No one cares about JAATHA any more
@gurpreetbhamra9752
@gurpreetbhamra9752 Год назад
✌️
@GagandeepSingh-od2ot
@GagandeepSingh-od2ot Год назад
rbb sb da bhlla kre othe amla de hone ne nabere kisi ne ni teri jaaat puchni
@lovenotesbyjassi
@lovenotesbyjassi Год назад
May God fulfill all dreams and wishes bro and bhabi ji..👍
@BaljitSingh-jy4lj
@BaljitSingh-jy4lj Год назад
Ameer koi jat pat nahi greeb lai jat pat dharm sab kujh va ok ji
@sahilsachdeva7137
@sahilsachdeva7137 Год назад
Video de niche Bangli baba de ad aa rhe , Man chaha pyar pao
@user-dt5vi1wf7j
@user-dt5vi1wf7j Год назад
ਬਹੁਤ👍💯 ਖੂਬ ਵੀਰ ਤੇ ਭੈਣ ਮੇਰੀ👌 ਏ 🙏
@navsingh2225
@navsingh2225 Год назад
Sidha kaho ohde phone cho number kadd k edr set kr lya kam
@rajuarora3163
@rajuarora3163 Год назад
ਇਸ story ਤੇ ਕੋਈ ਫਿਲਮ ਬਣਨੀ ਚਾਹੀਦੀ ਆ
@saurabhnagpal9736
@saurabhnagpal9736 Год назад
Actor & Actress vi ehna nu hi le lena chahida hai.
@luckystonesforyou2276
@luckystonesforyou2276 Год назад
@@saurabhnagpal9736 dekh v ehi len fhir
@engine6450
@engine6450 Год назад
@@luckystonesforyou2276 😂😂
@sukhveermoga9692
@sukhveermoga9692 Год назад
😂😂😂
@dalbirkaur4488
@dalbirkaur4488 Год назад
❤god bless you lovely couple 🙏❤️👍🥰
@muskankaur4945
@muskankaur4945 Год назад
Good bata
@HardeepKaur-jd4tr
@HardeepKaur-jd4tr Год назад
Nice🥰👌
@harjsingh2140
@harjsingh2140 Год назад
Bavkuf kamm aaa koi fida ni ena ghlana da ,,,kise kudi piche time ni khrb karida da
@ombirdi4505
@ombirdi4505 Год назад
Great thinking
@sharanjitsinghgill7181
@sharanjitsinghgill7181 Год назад
Very nice g God bliss you brother
@singhrajvir-vc3ih
@singhrajvir-vc3ih Год назад
ਓ ਭੈਣੇ ਬਾਈ ਨੂੰ ਵੀ ਬੋਲ ਲੈਣਦੋ, ਵਾਹਿਗੁਰੂ ਸਭ ਤੇ ਕਿਰਪਾ ਕਰਨ
@RajinderKumar-jg1qp
@RajinderKumar-jg1qp Год назад
ਬਹੁਤ ਵਧੀਆ ਜੀ ਖੂਸ। ਰਹੇ
@gurvithind2828
@gurvithind2828 Год назад
Nice both of you
@vikramsidana8925
@vikramsidana8925 Год назад
God bless you both
@jaspreetdhaliwal3722
@jaspreetdhaliwal3722 Год назад
very Nice video
@honeymalhi6320
@honeymalhi6320 Год назад
Kime manange ghar de mere meri v bhaut kosis aa
@ranjitkaursandhu7846
@ranjitkaursandhu7846 Год назад
ਵਧੀਆ ਜੋੜੀ, ਵਧੀਆ ਕਹਾਣੀ!
@chhinderkaurchhinder2382
@chhinderkaurchhinder2382 Год назад
Khush raho ji parmatma tuhadi kamayi ch barkat paun
@rommibhau6382
@rommibhau6382 Год назад
Nice bhut vdiya gl aa mil pe dono dil ❤️❤️
@karnalkaur4402
@karnalkaur4402 Год назад
Good God bless you
@charanjitsinghtiwana4315
@charanjitsinghtiwana4315 11 дней назад
Vir rab ne panjee unglana eko jehehyaana nahi banayeena.
@ricky97566
@ricky97566 5 месяцев назад
Vire kehdi tha di gal hai eh
@salindernarr1864
@salindernarr1864 Год назад
God bless both of you and be happy.
@narinderkaur8788
@narinderkaur8788 Год назад
Lovely love story
@kaurpreeti633
@kaurpreeti633 Год назад
👌👌
@manjitsehjal165
@manjitsehjal165 Год назад
Saber da fal mitha huda hai God bless u
@sunnymiglani1971
@sunnymiglani1971 Год назад
So beautiful story😊
@sarbjeetkaur2816
@sarbjeetkaur2816 Год назад
God bless
@Samena644
@Samena644 Год назад
Very. NYC story
@berujgaardotcom6351
@berujgaardotcom6351 Год назад
baba mehar karre es jodi te
@HarpreetKaur-yy1ei
@HarpreetKaur-yy1ei Год назад
Kinni vadiya story aa ji 👍❤️
@harpreetsinghalamgir234
@harpreetsinghalamgir234 Год назад
Kehrri jaat kehra dharm kithay hai god kuch pata tenu kihday puunshlagi paida hunda banday de banay dhar jaata han tuun fark dass bahi thaniya ji nusamaj firgal kar veer
@mintu5237
@mintu5237 Год назад
Waheguru meher kare 🙏🏻
@RajWinder-wk7oy
@RajWinder-wk7oy 10 месяцев назад
Koi chajj di v interview kr leya kro, ehna ne ki sali achievement kri aa, punjab ch sale ehi mudde rehge hun
@smoothvlogger5360
@smoothvlogger5360 Год назад
Waheguru veere eho g intercaste aali video leke aya karo
@harpeetbatth3365
@harpeetbatth3365 Год назад
veere ik gall dsi eda di storie ton ki sedh mildi aa duniya nu
@engine6450
@engine6450 Год назад
Shi gal aa
@jaypee8818
@jaypee8818 Год назад
🤣🤣 sahi keha
@sunnysingh-sk9tl
@sunnysingh-sk9tl Год назад
ਇਹ ਸੇਧ ਮਿਲਦੀ ਆ ਕਿ ਜਾਤਾਂ ਤਾਂ ਦੋ ਹੀ ਆ, ਮਰਦ ਜਾਤ ਤੇ ਔਰਤ ਜਾਤ ਬਾਕੀ ਬਕਵਾਸ ਆ। ਜਾਤਾਂ ਛੱਡੋ ਕੋਹੜ ਵਡੋ ।
@ksingh1560
@ksingh1560 Год назад
fkn sala loka diya kuriya nu love marriage kron lai push kr reha pher Lok kehde a beda gark ho gya Punjab da eh sala patander marvao kise nu fkn totally blsht but still God bless them both
@gurwinderrandhawa1223
@gurwinderrandhawa1223 Год назад
Maa pyo gall kde na mano ehh😂
@thirteenrecords13
@thirteenrecords13 Год назад
God bless you
@babbudhaliwal5325
@babbudhaliwal5325 Год назад
ehna ton ki sikhan nu milda youth nu menu ta smj ni aundi ehna koi medal jitya india lyi ja ki kita interview karn ton pehla soch lya kro??
@Ksrana24
@Ksrana24 Год назад
Bahut vdia God bless you both
@ricky97566
@ricky97566 5 месяцев назад
Sharma ji tusi hire jo
@ranjit900
@ranjit900 Год назад
ਵਾਹ ਓ ਧਰਮਾਂ ਵਾਲਿਓ ਐਨਾ ਗਿਰਨ ਦੀ ਸਿੱਖਿਆ ਨਾ ਦਿਉ ਲੋਕਾਂ ਨੂੰ ਅਸੀਂ ਆਪਣੇ ਬੱਚਿਆਂ ਤੇ ਤਾਨਾਸ਼ਾਹੀ ਰਵੱਈਆ ਅਪਣਾਈਏ ਜਾਤਾਂ ਪਾਤਾਂ ਊਚ ਨੀਚ ਕੁਦਰਤ ਨੇ ਨਹੀਂ ਧਰਮਾਂ ਦੇ ਪੁਜਾਰੀਆਂ ਵਲੋਂ ਲੁੱਟਣ ਲਈ ਲੋਕਾਂ ਨੂੰ ਵੰਡਿਆ ਗਿਆ ਹੈ ਹੁਣ ਜਿਹੜੇ ਵਿਰੋਧ ਕਰ ਰਹੇ ਸੀ ਇੱਕ ਵਾਰ ਮੁੱਡੇ ਕੁੜੀ ਤੋਂ ਮਾਫ਼ੀ ਜ਼ਰੂਰ ਮੰਗਣ ਇਸ ਜੋੜੇ ਨੂੰ ਵੀ ਸਭ ਕੁੱਝ ਭੁਲਾਕੇ ਅੱਗੇ ਵਧਣਾ ਚਾਹੀਦਾ ਬਹੁਤ ਬਹੁਤ ਪਿਆਰ ਸਾਰੇ ਪਰਿਵਾਰ ਨੂੰ
@princenain6345
@princenain6345 Год назад
@Manmeet Kaur chauhan hnji
@enginemehakma
@enginemehakma Год назад
@Manmeet Kaur chauhan sikh dharm di bezti krayee tu tere wargiyan kudiyan krke sari sikh kom badnam ho jandi 🙄🙄
@dalbirnagra7885
@dalbirnagra7885 Год назад
Waheguru Ji ese taran khush rakhna ehna nu 🥰🙏
@pan_jabdejaye2795
@pan_jabdejaye2795 Год назад
ਇਹਨਾਂ ਗਲਾਂ ਕਰਕੇ ਲੋਕ ਧੀਆ ਜਮਨ ਤੋ ਡਰਦੇ ਨੇ।ਜਾਤ ਧਰਮ ਵਿੱਚ ਤਾਂ ਕੀਤੇ ਜਾਂਦੇ।ਇੱਕ ਹਰ ਰਿਤੀ ਰਵਾਜ ਕਲਚਰ ਦਾ ਪਤਾ ਹੁੰਦਾ। ਬਾਕੀ ਜੋ ਵਾਹਿਗੁਰੂ ਨੂੰ ਮੰਜੂਰ। ਸਾਡੇ ਵੀ ਇੱਕ ਦੋਸਤ ਨੇ ਹਿੰਦੂਆ ਦੇ ਕਰਾਇਆ ਸੀ।ਉਹ ਵੀ ਇਹਜੀ ਲੈਕਚਰ ਦਿੰਦਾ ਸੀ।ਅੱਜ ਪਿਟਦਾ।ਸਾਡੇ ਜਟਾ ਦੇ ਕਲਚਰ ਹੋਰ ਤੇ ਹਿੰਦੂਆ ਦੇ ਹੋਰ। ਅੱਜ ਪਛਤਾਉਂਦਾ
@engine6450
@engine6450 Год назад
Shi gal veer teri Sade gureya ne aeve kurbani deti c nhi ta oh vi musalman dharm apna lehde
@SimranKaur-xe8nz
@SimranKaur-xe8nz Год назад
👏👏
@YMoney-
@YMoney- Год назад
God bless you bhu hi pairings jodi hey sDasukhi raho
@kaurmannei5936
@kaurmannei5936 Год назад
Very nice god bless you
@dkmetcalf14598
@dkmetcalf14598 Год назад
Manas ki jaat sve iko pehchanvo. Very nice.salute both.God bless you.
@kulwindersohi2203
@kulwindersohi2203 Год назад
Both of you hard time god bless you
@JaswinderSingh-dq1ki
@JaswinderSingh-dq1ki Год назад
Wadiya lageya
@SandeepKaur-ro2fu
@SandeepKaur-ro2fu Год назад
,👌👌👌
@gurbakshsingh7535
@gurbakshsingh7535 Год назад
Good love, God gifted love, I am very happy to see you
@harpal34
@harpal34 Год назад
WAheguru bless you ....Jai Maa Chintpurni ji ki
@sharmapreeti8568
@sharmapreeti8568 Год назад
Waheguru ji
@harpal34
@harpal34 Год назад
Parents and relatives need think ten times before you say thing especially at the time of departure of the girl.How brutal is that to say that at critical time ..Waheguru bless you.
@avneetjagera5769
@avneetjagera5769 Год назад
💖💖
@ManjitKaur-dn4qk
@ManjitKaur-dn4qk Год назад
Waheguru ji🙏🙏
@VarinderSingh-le9np
@VarinderSingh-le9np Год назад
So nice Kapil
@jarnailvirkjarnailvirk5764
@jarnailvirkjarnailvirk5764 Год назад
ਪੱਕੀ 34ਐ
@jagdeepjagdeep7035
@jagdeepjagdeep7035 Год назад
ਇਹ ਇਨਸਾਨੀਅਤ ਹੁੰਦੀ ਆ
@satvir200
@satvir200 Год назад
Insaan changa huna chahe da ....
@jagsumanartcraftcoockinget4223
Mere bro te mere babhi de v entercast marriage hoi va pr asi sarea ne sehmti de diti te hon oh kuch hn
@jaswantsingh-gy4xo
@jaswantsingh-gy4xo 3 месяца назад
Sahi patta te 5 or 10 saal bad hi lugega .
@deepakmangla4240
@deepakmangla4240 Год назад
God bless you bai n bhabi be happy stay blessed 👍👍☺☺💐💐
@muhammadmushtaq8966
@muhammadmushtaq8966 Год назад
Good ok go
@suchasinghnar
@suchasinghnar Год назад
ਅਸੀਂ ਇਸ ਵਿਆਂਦੜ ਜੋੜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਹੋਏ ਇਹਨਾਂ ਦੇ ਸੰਘਰਸ਼ ਨੂੰ ਸਲਾਮ ਕਹਿੰਦੇ ਹਾਂ। ਘੈਂਟ ਪੰਜਾਬੀ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।
@harpal34
@harpal34 Год назад
Arrange marriage is a curse if the girls are not allowed to evaluate their life partner.
@Keeratkalervlogs2068
@Keeratkalervlogs2068 Год назад
ਬਾਈ ਯੁਵੀ ਦੀ ਮਿਹਨਤ ਤੇ ਸਿਦਕ ਨੂੰ ਸਲਾਮ,ਤੇ ਸਾਡੀ ਭੈਣ ਵੀ ਰਚ ਮਿਚ ਗਈ ਸੋਹਰਾ ਪਰਿਵਾਰ ਚ ,ਬੋਲੀ ਬਿਲਕੁਲ ਮਹਾਜਨਾ ਵਾਲੀ ਹੋਗੀ ਭੈਣ ਤੁਹਾਡੀ,ਚੰਗੀ ਗੱਲ ਐ,,ਵਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ ਤਹਾਨੂੰ 🥰
Далее
Qalpoq - Kichkina tabib (hajviy ko'rsatuv)
30:41
Просмотров 173 тыс.
КРЫЛЬЯ - ЗЕНИТ: все голы
01:00
Просмотров 72 тыс.