Тёмный

Khabar Sawer:- ਭਗਵੰਤ ਮਾਨ ਦੀ ਪਤਨੀ ਤੇ ਭੈਣ 'ਤੇ ਲੱਗੇ ਵੱਡੇ ਇਲਜ਼ਾਮ, 40 ਕਾਲ ਰਿਕਾਰਡਿੰਗਾਂ 

Rozana Lok Naad TV
Подписаться 219 тыс.
Просмотров 45 тыс.
50% 1

ਭਗਵੰਤ ਮਾਨ ਦੀ ਪਤਨੀ ਤੇ ਭੈਣ 'ਤੇ
ਲੱਗੇ ਵੱਡੇ ਇਲਜ਼ਾਮ, 40 ਕਾਲ ਰਿਕਾਰਡਿੰਗਾਂ
ਮਾਮਲਾ ਕਰੋੜਾਂ ਦਾ, ਵਿੱਚ MLA ਵੀ ਸ਼ਾਮਿਲ?
ਸੰਧਵਾਂ ਦੀ ਚਿੱਠੀ ਨੇ ਮਚਾਇਆ ਤਹਿਲਕਾ
ਛਾਅ ਗਏ ਰਾਜਾ ਵੜਿੰਗ
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@dhaliwal1217
@dhaliwal1217 3 дня назад
ਹੁਣ ਕਿਧਰ ਗਿਆ ਪਰਿਵਾਰ ਵਾਦ ਜਿਹੜਾ ਝੰਡਾ ਅਮਲੀ ਰੋਲਾ ਪਾਉਂਦਾ ਸੀ।
@sabi-mansa
@sabi-mansa 3 дня назад
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 ਭੰਡ ਲਾਹਨਤੀ ਕੋਲੋ ਫੁਦੁ ਨ ਬਣੋ,
@jatinderdeol6942
@jatinderdeol6942 3 дня назад
ਭਗਵੰਤ ਮਾਨ ਅਤੇ ਕੇਜਰੀਵਾਲ ਆਪਣੀ ਪਾਰਟੀ ਦੇ ਸਿਧਾਂਤਾਂ ਤੋਂ ਉਲਟ ਪਰਿਵਾਰਵਾਦ ਨੂੰ ਪਹਿਲ ਦੇ ਰਹੇ ਹਨ। ਖਾਸ ਆਦਮੀ ਪਾਰਟੀ ਮੁਰਦਾਬਾਦ।
@shamsherbrar9745
@shamsherbrar9745 2 дня назад
ਚੋਰ ਕੀ ਕਰੂ ਲੋਕਾ ਬਾਰੇ ਕਹਿਣ ਵਾਲੇ
@shamsherbrar9745
@shamsherbrar9745 2 дня назад
ਕਰਿਟਲ ਬਲਿਟੀ ਨਹੀ ਨਚਾਰਾ
@mandeepboparai8005
@mandeepboparai8005 2 дня назад
ਭੰਡ ਦਾ ਸਾਰਾ ਪਰਿਵਾਰ ਪੰਜਾਬ ਨੂੰ ਲੁੱਟਣ ਲਈ ਪੱਬਾ ਭਾਰ ,
@harwailbharta8101
@harwailbharta8101 3 дня назад
ਵਿਧਾਇਕ ਉਤੇ ਤਾਂ ਕਾਰਵਾਈ ਕਰਨੀ ਕੋਈ ਮੁਸ਼ਕਿਲ ਨਹੀਂ ਸੁਆਦ ਤਾਂ ਆਉਂਦਾ ਜਦੋਂ ਆਪਣੀ ਭੈਣ ਜਾਂ ਪਤਨੀ ਉਤੇ ਕਾਰਵਾਈ ਕਰੇ
@ranjetbal2202
@ranjetbal2202 2 дня назад
ptni te bhain cm di slah to bina nhi paise ikkthe kr rhian
@bishanjitmanshahia5416
@bishanjitmanshahia5416 3 дня назад
ਸੀਤਲ ਅੰਗਰਾਲ ਮਤਲਵ 'ਠੰਡਾ ਅੰਗੂਰ ' ਕੀ ਹੁਣ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਸਪੈਸ਼ਲ ਸੈਸ਼ਨ ਬੁਲਾਉਣਗੇ ? ਲੋਟਸ ਦੀ ਤਰਾ , ਇਤਫ਼ਾਕ ਨਾਲ ਉਹੀ ਸੀਤਲ (ਠੰਡਾ ) ਅੰਗੂਰਾਲ ਹਨ।
@BaljitSingh-bj4vm
@BaljitSingh-bj4vm 3 дня назад
ਭੰਗਵੰਤ ਮਾਨ ਬੁੱਚੜ ਸ਼ਰਾਬੀ ਚੋਰ ਪ੍ਰੀਵਾਰ ਘੁਟਾਲੇ ਬਾਜ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਇਨਕੁਆਰੀ ਹੋਣੀ ਚਾਹੀਦੀ ਹੈ
@AvtarSingh-gs1si
@AvtarSingh-gs1si 3 дня назад
ਕਾਂਗਰਸ ਸਰਕਾਰ ਮੁਰਦਾਬਾਦ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਜਿਸ ਨੇ ਸਭ ਤੋ ਪਵਿੱਤਰ ਜਗ੍ਹਾ ਸੀ
@BaljitSingh-bj4vm
@BaljitSingh-bj4vm 2 дня назад
@@AvtarSingh-gs1si ਅਸੀ ਕਾਂਗਰਸੀ ਨਹੀਂ ਅਸੀਂ ਅਕਾਲੀ ਸੀ ਬਾਦਲਾਂ ਕਰਕੇ ਬਾਹਰ ਆਗੲਏ। ਆਮ ਆਦਮੀ ਪਾਰਟੀ ਵਾਸਤੇ ਕੰਮਿ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਐਨ ਐਸ ਏ ਲਾਉਣ ਕਰਕੇ ਛਡ ਦਿਤੀ ਹੁਣ ਅਜ਼ਾਦ
@SatnamSingh-su3kq
@SatnamSingh-su3kq 3 дня назад
Very good job
@gurchransingh5674
@gurchransingh5674 3 дня назад
ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ
@user-bn2ib5bn7u
@user-bn2ib5bn7u 3 дня назад
ਤੁਹਾਡੇ ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਸੀਂ ਨਿਧੱੜਕ ਹੋ ਕਿ ਆਪਣੇ ਵਿਚਾਰ ਪੇਸ਼ ਕਰਦੇ ਹੋ ਜੀ
@romysandhusandhu3359
@romysandhusandhu3359 2 дня назад
ਇਲਾਜਾਮ ਨਹੀਂ,,,,, ਬਿਲਕੁਲ ਸੱਚੀਆਂ ਗੱਲਾਂ ਨੇ,,,, ਬਹੁਤ ਜਿਆਦਾ ਲੁੱਟ ਰਹੇ ਨੇ ਮਾਂ ਭੈਣ, ਘਰਵਾਲੀ,,, ਰਿਸਤੇਦਾਰ,,,,, ਇਹਨਾਂ ਨੂੰ ਪਤਾ ਹੈ ਕਿ,,,,, ਇਸ ਤੋ ਬਾਅਦ ਤਾ ਅਸੀ ਆਉਣਾ ਨਹੀਂ,,,, ਲੁੱਟਣ ਤੇ ਜੋਰ ਰੱਖਿਆ,,,,
@sohansinghsandhu4025
@sohansinghsandhu4025 3 дня назад
ਲਗਦਾ ਮੁਖ ਮੰਤਰੀ ਦੇ ਪਰਿਵਾਰ ਵਾਲੇ ਪੈਸਾ ਅਕਠੇ ਕਰਨ ਆਏ ਲਗਦੇ ਜਲੰਧਰ ਦੇ ਲੋਕਾਂ ਕੋਲੋਂ?
@GurmeetSingh-pv1sh
@GurmeetSingh-pv1sh 2 дня назад
ਨੇਪਾਲ ਦੀ ਜੇਲ੍ਹ ਡਿਬਰੂਗੜ੍ਹ ਦੀ ਜੇਲ੍ਹ ਨਾਲੋਂ ਚੰਗੀ ਹੈ ਭਗਵੰਤ ਮਾਨ ਉਥੇ ਹੀ ਜਾਣਗੇ। ਜੈ ਸਾ। ਕਰੋ ਵੈਸਾ ਭਰੋ
@user-jt4iq1us8w
@user-jt4iq1us8w 3 дня назад
Dibrugarh jail is right place for Bhagwant Maan
@harindersingh1910
@harindersingh1910 День назад
Punjab juvab mngda. Hun juvab do charu waleo..dud da pani da pani hona chaheda...Jago Punjab de Shero krwao hun karwae ...
@VikramSingh-qm5hc
@VikramSingh-qm5hc 2 дня назад
ਗੱਲ ਠੀਕ ਹੋਵੈਗੀ ਲੇਡੀ ਲਾਲਚੀ ਹੂੰਦੀ ਏ
@user-hj3ww3xx2j
@user-hj3ww3xx2j 3 дня назад
Es thag band ne Punjab da bada gark karta o Punjabi es sarbi thag band tha supada saf karo Punjab nu bacho
@gurmeetsinghraigurmeetsing5521
ਮੁਖਮੰਤਰੀ ਨੂੰ ਆਪਣੇ ਆਪ ਇਨਕਾਰੀ ਸੀ ਬੀ ਆਈ ਨੂੰ ਦੇ ਦੇਣੀ ਚਾਹੀਦੀ ਹੈ ਜੇ ਇਮਾਨਦਾਰ ਹੈਨ ਤਾਂ ਡਰ ਕਿਓਂਉ ਰਹੇ ਨੇ
@harbhajansinghsekhon2899
@harbhajansinghsekhon2899 2 дня назад
ਖਹਿਰਾ ਸਾਹਿਬ ਨੇ ਵੀ ਪਰੈਸ ਨੂੰ ਦੱਸਿਆ ਸੀ ਕਿ ਭਗਵੰਤ ਮਾਨ ਨੇ ਅੱਠ ਏਕੜ ਆਪਣੀ ਭੂਆ ਦੇ ਨਾਮ ਤੇ ਲਈ ਏ।
@NandKishor-bl8ls
@NandKishor-bl8ls 3 дня назад
One Salfas tablet for one rupee Corruption
@SSwarvalSingh-se3ib
@SSwarvalSingh-se3ib 2 дня назад
ਵਰੋਧੀਆ ਨੂੰ ਬੋਲਣਾ ਚਾਹਿਦਾ ਹੇ ਜੇ ਵਰੋਧੀ ਨਾ ਬੋਲੇ ਤਾ ਅਸੀ ਸਮਝਾ ਗੇ ਇਹ ਭੰਡ ਮੂਖਮੰਤਰੀ ਤੋ ਡਰਦੇ ਹਨ ਜੇ ਡਰਦੇ ਹਨ ਤਾ ਜਿਨਾ ਤੇ ਭਗਵੰਤ ਮਾਨ ਨੇ ਦੋਸ ਲਾਏ ਅਤੇ ਪਰਚੇ ਕਰਵਾਏ ਊਹ ਅਗੇ ਆਊਣ ਕਿਹੜੇ ਵਿਰੋਧੀ ਨਾ ਬੋਲੇ ਤਾ ਊਨਾ ਨੂੰ ਲੋਕਾ ਨੇ ਬਖਸਣਾ ਨਹੀ ਜਾ ਲੀਡਰੀ ਛੰਡ ਕੇ ਘਰ ਬੇਠ ਜਾਣ ਹੂਣ ਤੂਹਾਡੇ ਕੋਲ ਮੋਕਾ ਹੇ ਜੇ ਜਾਗਦੀ ਜਮੀਰ ਵਾਲੇ ਆਮ ਆਦਮੀ ਪਾਰਟੀ ਦੇ ਐਮ ਐਲ ਨੂੰ ਵੀ ਬੋਲਣਾ ਚਾਹਿਦਾ ਹੇ ਪੰਜਾਬ ਦੇ ਮੂਖਮੰਤਰੀ ਅਤੇ ਊਸ ਦੀ ਮਾ ਭੇਣ ਘਰ ਵਾਲੀ ਧੰਨ ਇਕਠਾ ਕਰ ਰਹੇ ਹਨ ਇਹ ਮੁਦੇ ਜੋ ਐਮ ਪੀ ਵਰੋਧੀ ਦਲ ਦੇ ਬਣੇ ਹਨ ਊਹ ਸੰਸਦ ਵਿੰਚ ਚੂਕਣੇ ਚਾਹਿਦੇ ਹਨ ਇਨਾੰ ਨੂੰ ਨੰਗਾ ਕਰਨਾ ਚਾਹਿਦਾ ਹੇ
@hardialsinghjanjua1402
@hardialsinghjanjua1402 3 дня назад
As per Seatal Angural allegations action should be taken immediately
@gurdeepsingh1403
@gurdeepsingh1403 3 дня назад
Janjua sahib kuchh bhi nahi hona .. Ehho Badlav Hoya hai Thugge gye Punjabi, Kotthiyan, Security, Pariwarvaad, corruption... Nashe, atte hor sare Mafia ki badliya hai...😂😂😂😂😂
@chhinderpalsingh9105
@chhinderpalsingh9105 3 дня назад
SSA ji 🙏 SukhwinderSidhu ji 🙏 🙏 kya baat hai 👍 Love Sada Punjab ❤ Love Sada India 🇮🇳
@sukhbirsingh7003
@sukhbirsingh7003 3 дня назад
Eh ta sab to zyada lut ke khai jande ah 😢😢😢
@parmindersingh2081
@parmindersingh2081 2 дня назад
ਬਾਈ ਜੀ ਸਿਆਪੇ ਤਾਂ ਇਨ੍ਹਾਂ ਲੀਡਰਾਂ ਦੀਆਂ ਪਤਨੀਆਂ ਈ ਪਾਉਂਦੀਆਂ ਹਨ ਪਹਿਲਾਂ ਬਾਦਲ ਸਾਹਿਬ ਬਹੁਤ ਇਮਾਨਦਾਰ ਸ਼ਵੀ ਦੇ ਲੀਡਰ ਸਨ ਪਰ ਜਿਓਂ ਈ 1999 ਵਿੱਚ ਉਨ੍ਹਾਂ ਦੀ ਪਤਨੀ ਬੀਬੀ ਸੁਰਿੰਦਰ ਕੌਰ ਸਿਆਸਤ ਵਿੱਚ ਆਈ ਤਾਂ ਲੋਕਾਂ ਨੇ ਦੋ ਕੁ ਸਾਲਾਂ ਬਾਅਦ ਈ ਦੱਬੀ ਜ਼ੁਬਾਨ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ ਜੀ ਇਨ੍ਹਾਂ ਦੇ ਰਾਣੀ ਹਾਰਾਂ ਦਾ ਸ਼ੌਕ ਈ ਬੰਦੇ ਨੂੰ ਲੈ ਕੇ ਬੈਠਦਾ ਹੈ ਜੀ
@bhagwantsingh2037
@bhagwantsingh2037 2 дня назад
ਝੰਡਾ ਤੇਏਹਦਾ ਪਰਿਵਾਰ ਦਬ ਕੇ ਕੁਰਪਸ਼ਨ ਕਰ ਲੀਹਾਂ।
@charanjeetsharma5730
@charanjeetsharma5730 3 дня назад
Khaira sab jindabad
@jasbirsinghpamar1787
@jasbirsinghpamar1787 3 дня назад
Resign is the only alternative.
@kanwalpreets1181
@kanwalpreets1181 3 дня назад
Thanks raja for moosewala legend
@majorsingh4297
@majorsingh4297 23 часа назад
ਯਾਰ ਪਹਿਲਾਂ ਸਾਬਤ ਕਰੋ ਫਿਰ ਭਾਵੇਂ ਜੋ ਮਰਜ਼ੀ ਸਜ਼ਾ ਦਿਓ ਪਹਿਲਾਂ ਹੀ ਗ਼ਲਤ ਬਕਵਾਸ ਕਰਨੀ ਠੀਕ ਨਹੀਂ
@ParamjitSingh-zd5mu
@ParamjitSingh-zd5mu 3 дня назад
ਸ ਹਰਪਾਲ ਸਿੰਘ ਚੀਮਾ ਕਹਿ ਰਹੇ ਸਨ ਕੇ gst ਵਿਚ ਵਾਧਾ ਹੋਇਆ ਫਿਰ ਖਰਚ ਸੋਚ ਸਮਝ ਕੇ ਕਰੋ ਤੁਸੀਂ ਪਹਿਲਾਂ ਦੀਆ ਸਰਕਾਰਾਂ ਵਾਂਗ ਕਰਜਾ ਚੁੱਕਣ ਦੀ ਕਸਮ ਖਾਧੀ ਹੈ ਲੋਕਾਂ ਨੇ ਕਟੜ ਇਮਾਨਦਾਰ ਸਰਕਾਰ ਰੇਤ ਬਜਰੀ ਚੋ 20,000 ਕਰੋੜ ਤੇ 34000 ਕਰੋੜ corruption ਦਾ ਇਕੱਠਾ ਕਰਕੇ ਰੰਗਲਾ ਪੰਜਾਬ ਬਨਾਉਣ ਦੀਆ ਗਲਾ ਕਰਦੇ ਸੀ 300 ਯੂਨਿਟ free ਬਿਜਲੀ ਨਾ ਦੇਂਦੇ ਕੇਜਰੀਵਾਲ ਪ੍ਰਧਾਨ ਮੰਤਰੀ ਵੀ ਨਹੀਂ ਬਣਾ ਸਕੇ ਤੱਪ ਤੋਂ ਰਾਜ ਤੇ ਰਾਜੋ ਨਰਕ
@pawankumargoyal4255
@pawankumargoyal4255 2 дня назад
ਏਹ ਖੁਲਾਸਾ ਤਾਂ ਸੀਤਲ ਅੰਗੁਰਾਲ ਜੀ ਨੂੰ ਜਲਦੀ ਕਰ ਦੇਣੇ ਚਾਹੀਦੇ ਨੇ, ਬਹੁਤ ਸਾਰੇ ਲੋਕ ਇਹ ਗੱਲ ਤਾਂ ਬਹੁਤ ਪਹਿਲਾਂ ਹੀ ਕਰ ਰਹੇ ਸੀ ਕੇ ਮੁੱਖਮੰਤਰੀ ਸਾਹਿਬ ਦੀ ਧਰਮ ਪਤਨੀ ਅਤੇ ਭੈਣ ਜੀ ਬਹੁਤ ਵੱਡੇ ਪੱਧਰ ਤੇ ਰਿਸ਼ਵਤ ਲੈਣ ਦੇ ਦੋਸ਼ ਲੱਗ ਰਹੇ ਨੇ
@majorsingh4297
@majorsingh4297 23 часа назад
ਇਹ ਬਕਵਾਸ ਵੋਟਾਂ ਚ ਹੀ ਕਿਉਂ ਯਾਦ ਆਉਂਦੀ ਐ , ਅੱਗੇ ਪਿੱਛੇ ਕਿਉਂ ਨਹੀਂ ਬੋਕਦੇ
@majorsingh4297
@majorsingh4297 23 часа назад
ਵੋਟਾਂ ਚ ਚਾਰ ਕੁ ਦਿਨ ਲੋਕ ਤੇ ਲੀਡਰ ਬਕਵਾਸ ਕਰਦੇ ਫਿਰ ਮੁਕਰ ਜਾਂਦੇ ਨੇ
@user-es1bu2oq5y
@user-es1bu2oq5y 2 дня назад
ਪੰਜਾਬ ਦੇ ਭੋਲੇ ਭਾਲੇ ਲੋਕਾ ਹੁਣ ਪਤਾ ਲੱਗਿਆ
@ranveergamingyt1143
@ranveergamingyt1143 3 дня назад
jhnde ne taan khaira saab de laye ilzama da vi jwAb ni dotta na hi blue film vale mntri te karvaai kiti beshram hai jhnda amli
@ranveergamingyt1143
@ranveergamingyt1143 3 дня назад
jhnde ne kehdi karvaai krni knzar crora diya kothian vich reh ke kenda mei aam adhmi haan punjab de loko jaago kdo tak bhand nu bardaashat kroge jalandhar valyo juttian mar ke kdho bnda nu punjab vich
@gurdeepsingh1403
@gurdeepsingh1403 3 дня назад
Bai ji hun KUCHH nahi hona hun tan bardasht karna pavega..chup rahange C.M.sahib ... Chutkule, dramebaaz i, nautanki challegi...
@KuldeepSingh-vv6dm
@KuldeepSingh-vv6dm 2 дня назад
ਭੰਤਾ ਤਾ ਕਹਿੰਦੇ ਸੀ ਜੇਕਰ ਇੱਕ ਰੁਪਏ ਮੇਰੇ ਪਰਿਵਾਰ ਉੱਤੇ ਇਲਜ਼ਾਮ ਲਾਇਆ ਤਾ ਮੈ ਸਲਫਾਸ ਖਾ ਲੳਊ ਹੁਣ ਦੱਸੋ ਜੀ
@amarjitbhatti3736
@amarjitbhatti3736 День назад
CBI should investigate. Bhagwant, his wife and his sister should be in jail immediately
@user-by6zu5xx2e
@user-by6zu5xx2e День назад
ਜਿਹੜਾ ਕਰੂ ਓਹੀ ਭਰੂ
@AHUJASS
@AHUJASS 2 дня назад
If a person defects then such individuals credibility is zero and should not be taken seriously.
@LovepreetSingh-ik2wf
@LovepreetSingh-ik2wf 3 дня назад
Season.
@GulbaharSingh-sn6rz
@GulbaharSingh-sn6rz 2 дня назад
❤❤🎉
@Sukhjindersingh-zh5lb
@Sukhjindersingh-zh5lb 2 дня назад
ਅਜੇ ਤੱਕ ਕਿਸੇ ਲੀਡਰ ਨੂੰ ਸਜਾ ਨਹੀ ਭਰਿਸ਼ਟਾਚਾਰ ਕੱਰਨ ਤੇ ਤੇ ਨਾ ਹੋਣੀ ਪੈਸਾ ਲੋਕਾਂ ਦਾ ਡਕਾਰ ਇਹ ਰਹੇ ਇਕ ਗੱਲ ਹੋਰ ਇਕ ਕੇਜਰੀ ਫੱੜਿਆ ਕਿਦਾ ਕਾਵਾਂ ਵਾਗੂ ਚੀਕ ਚਿਹਾੜਾ ਪਾ ਰਹੇ ਸੀ ਇਕ ਨੀ ਸਾਰੇ ਤੂਰ ਪੈਦੇ ਯਾਰ ਪੈਸਾ ਕਿਸ ਨੂੰ ਨਹੀ ਪਿਆਰਾ ਕੋਈ ਰੱਜਿਆ ਅਜੇ ਤੱਕ ਪੈਸੇ ਨਾਲ ਕਿਨਾ ਵੀ ਪੈਸਾ ਹੋਵੇ ਭੁਖ ਨਹੀ ਜਾ ਢਿਡ ਨਹੀ ਭੱਰਦਾ ਦਾ ਲੱਗ ਜਾਵੇ ਸਹੀ ਕੋਈ ਘੱਟ ਨੀ ਕੱਰਦਾ ਅੱਜ ਦੇ ਸਮੇਂ ਵਿਚ
@randhirkaur4086
@randhirkaur4086 2 дня назад
ਪੰਜਾਬ ਦੇ ਆਮ ਲੋਕਾਂ ਦੇ ਟੈਕਸ ਦਾ ਸਾਰਾ ਧਨ ਪੰਜਾਬ ਦੇ ਲੀਡਰ ਹੀ ਛੱਕ ਗਏ ਆ ਸਿਰਫ ਦੋ ਚਾਰ ਈਮਾਨਦਾਰ ਲੀਡਰਾਂ ਨੂੰ ਛੱਡ ਕੇ ਬਾਕੀ ਹੁਣ ਤੱਕ ਦੇ ਸਾਰੇ ਲੀਡਰ ਪੰਜਾਬ ਦੇ ਗੱਦਾਰ ਨੇ ਲੋਕੋ ਇਹਨਾਂ ਉੱਤੇ ਭਰੋਸਾ ਨਾ ਕਰੋ
@SukhjitSukhi-dg1jc
@SukhjitSukhi-dg1jc 3 дня назад
Good 👍💯👍👍
@gurindersidhu1625
@gurindersidhu1625 3 дня назад
Punjabio thanu changa kon lag da
@parmindersingh2081
@parmindersingh2081 2 дня назад
ਭਾਜਪਾ ਅਤੇ ਆਪ ਪਾਰਟੀ ਦੋਵੇਂ ਸਕੀਆਂ ਭੈਣਾਂ ਹਨ ਇਨ੍ਹਾਂ ਦੇ ਪੇਕੇ ਨਾਗਪੁਰ ਵਿਖੇ ਹਨ ਬਸ ਦੋਵੇਂ ਸਾਢੂਆਂ ਦੀ ਨਹੀਂ ਬਣਦੀ 😂 ਹੋਰ ਕੋਈ ਮੁਸ਼ਕਲ ਨਹੀਂ ਹੈ
@ecosphere6525
@ecosphere6525 2 дня назад
ਅੱਜ ਦਲ ਬਦਲੂ ਆਚਰਣ ਵਾਲੇ ਸਾਬਕਾ ਠੰਡੇ ਵਧਾਇਕ ਕਿਸੇ ਪਾਸੇ ਜੋਗਾ ਨਹੀਂ ਰਿਹਾ ਭਾਜਪਾ ਵਾਲੇ ਦਲ ਬਦਲੂ ਆਚਰਣ ਕਰਕੇ ਇਹਨੂੰ ਮੂੰਹ ਨਹੀਂ ਲਾਇਆ ਹਾਰਿਆ ਹੋਇਆ ਵਿਅਕਤੀ ਆਪਣੀ ਹਾਰ ਮੰਨਣ ਦੀ ਬਜਾਏ ਜਿੱਤਣ ਵਾਲੇ ਵਿਅਕਤੀ ਤੇ ਦੋਸ਼ ਲਾਉਂਦੇ ਰਹੇ ਹਨ ਅਤੇ ਲਗਾਉਂਦੇ ਰਹਿਣਗੇ ਇਹ ਕੋਈ ਅਲੋ ਰੱਖੀ ਗੱਲ ਨਹੀਂ ਗੱਲ ਨਹੀਂ ਚੋਣਾਂ ਚ' ਇਹੋ ਜਿਹੀਆਂ ਖੇਡਾਂ ਵਿਰੋਧੀ ਖੇਡਦੀ ਆਈ ਤੇ ਖੇਡਦੀ ਰਹੇਗੀ ਪ੍ਰਧਾਨ ਮੰਤਰੀ 15 ਲੱਖ ਦੇਣ ਦਾ ਵਾਧਾ ਕੀਤਾ ਮਿਲਿਆ ਕਿਸੇ ਨੂੰ l ਹੁਣ AAP ਜਦੋ ਇਹਦੇ ਉਪਰ ਕੇਸ਼ ਠੋਕੇਗੀ ਤੁਹਾਡਾ ਚੈਨਲ ਵੀ ਉਸ ਵਕਤ ਚੀਕਾਂ ਮਾਰੇਗਾ
@malkeetkumar9566
@malkeetkumar9566 День назад
Ik gal saf Punjab di rajniti ch jado sharabi cm nu jawab mangeya janda odo bas gunga e ban janda ki eh cm di change cargujari aa
@SherKhan-xz2co
@SherKhan-xz2co 13 часов назад
Iljam ta shi pr sabit ho jaan dio pher dubara ni banda cm baki pese taa sare hi khande aa
@RajivKumar-ty2qk
@RajivKumar-ty2qk 2 дня назад
ਪਰਿਵਾਰ ਪੰਜਾਬ ਚੁ ਕਰੋੜਾ ਅਰਬਾ ਰੁਪਇਆ ਇਕੱਠਾ ਕਰ ਰਿਹਾ ਤੇ ਮਾਤਾ ਸਤੌਜ ਔਸਟਰੇਲੀਆ ਚ ਵਡਾ ਬਿਜ਼ਨਿਸ ਖੋਲ ਰਹੇ ਆ ਜਿਸ ਚ ਪੈਟਰੋਲ ਪੰਪ ਤੇ subway ਸੈਂਟਰ ਆ ਖੈਰਾ ਸਚ ਹੀ ਬੋਲਦਾ ਆਕੇ ਦੋ ਸਾਲ ਚ 13 ਵਾਰ ਬਾਹਰ ਜਾ ਆਈ ਬੱਸ ਆਪਨੇ ਪੰਜਾਬੀ ਮੀਡਿਆ ਨੇ ਖੈਰੇ ਦੀ ਖਬਰ ਨੀ ਚਲਈ ਡਰਦੇ ਕੇ ਕਿਤੇ ਪੇਜ਼ ਚੈਨਲ ਨਾ ਬੰਦ ਹੋਜੇ ਬਰੇਨ tv ਵਾਲੇ ਨੇ ਵੀ ਸਬੂਤ ਦਿਖਾਏ ਕੇ ਕਿਦਾ ਸਾਰੇ mla ਮੰਤਰੀ ਸੀਅਮ ਬਾਹਰ ਬਿਜ਼ਨਿਸ ਸੈੱਟ ਕਰੀ ਜਾਦੈ ਆ
@SherKhan-xz2co
@SherKhan-xz2co 13 часов назад
Koi ik mantri labh ke de dio jo pese nhi khanda je hega ta jaroor dassio phaji imandar mantri
@ravindersinghravinder5454
@ravindersinghravinder5454 3 дня назад
Mann.di.Sister.kol.koi,V.auhda.nahi.hai.Te.Securty.de.rakhi.hai.sab.public.da.Paisa.barbad.ho.reha
@gurdeepsingh1403
@gurdeepsingh1403 3 дня назад
Chutkale suno Bai ji... koi karvayee nahi honi...je dum hai Tan bulon special season vidhan sabha da... chup hi rahange C.M..sahib..
@b.s.jandiala4750
@b.s.jandiala4750 3 дня назад
ਇਹ ਕੇਸ ਈ ਡੀ, ਸੀ ਬੀ ਆਈ ਨੂੰ ਮੁੱਖ ਮੰਤਰੀ ਸਾਹਿਬ ਦੇਣ ਮੁੱਖ ਮੰਤਰੀ ਸਾਹਿਬ ਦੀ ਪਤਨੀ ਅਤੇ ਭੈਣ ਅਗਲੀ ਇਲੈਕਸ਼ਨ ਲੜਨ ਲਈ ਟਰੇਨਿੰਗ ਲੈ ਰਹੇ ਹਨ ।
@user-ft6sm3pt6c
@user-ft6sm3pt6c 2 дня назад
👍
@LovepreetSingh-ik2wf
@LovepreetSingh-ik2wf 3 дня назад
Wait a minute, I'll be right back.
@LovepreetSingh-ik2wf
@LovepreetSingh-ik2wf 3 дня назад
2:30 2:31
@SSwarvalSingh-se3ib
@SSwarvalSingh-se3ib 2 дня назад
ਇਸ ਪਰਵਾਰ ਮਗਰ ਈ ਡੀ ਲਾਊ ਪੰਜਾਬ ਦਾ ਪੇਸਾ ਕਿਥੇ ਜਾ ਰਿਹਾ ਹੇ ਪਰਧਾਨ ਮੰਤਰੀ ਅਤੇ ਅਮਿਤਸਾਹ ਨੂੰ ਬੇਨਤੀ ਹੇ ਇੰਨਾ ਦਾ ਫੇਸਲਾ ਕਰੋ ਭਗਵੰਤਾ ਕਹਿਦਾ ਸੀ ਜੇ ਮੇ ਇਕ ਰੂਪੲਈਆ ਵੀ ਖਾਵਾ ਤਾ ਮੇ ਜਿਹਰ ਖਾ ਲਵਾ ਗਾ ਪ ਇਹ ਤਾ ਆਬਾਨੀ ਅਡਾਨੀ ਦੇ ਬਰਾਬਰ ਚਲ ਰਿਹਾ ਹੇ ਪੰਜਾਬ ਦੇ ਲੋਕ ਭੂਖੇ ਮਰੀ ਜਾਦੇ ਹਨ ਇਹ ਪੇਸਾ ਇਕਠਾ ਕਰੀ ਜਾਦਾ ਹੇ ਸਾਰਾ ਟਬਰ ਇਹ ਬਦਲਾਵ ਕਿਤਾ ਹੇਭਗਵੰਤੇ ਬੂਚੜ ਨੇ
@Chairmangurjitsandhu1313
@Chairmangurjitsandhu1313 2 дня назад
ਭਗਵੰਤ ਪੋਚੜ ਗਿਆ ਹੁਣ
@user-qf6jd1de6q
@user-qf6jd1de6q 3 дня назад
Paja
@sabi-mansa
@sabi-mansa 3 дня назад
AAP 🐒🐒 BJP murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@AvtarSingh-gs1si
@AvtarSingh-gs1si 3 дня назад
ਕਾਂਗਰਸ ਸਰਕਾਰ ਮੁਰਦਾਬਾਦ ਦਰਬਾਰ ਸਾਹਿਬ ਪਵਿੱਤਰ ਜਗਾਹ। ਨੂ ਢਾਹਿਆ ਗਿਆ ਕਾਂਗਰਸ ਸਰਕਾਰ ਸੀ
@gk797
@gk797 3 дня назад
Hun Aam Aadmi party wale v Lutere bn gye
@GurmeetSingh-pv1sh
@GurmeetSingh-pv1sh 2 дня назад
ਪੰਜਾਬ ਸਰਕਾਰ ਦੀ excise policy ਦਾ ਕੀ ਬਣੇਗਾ। ਦਸਣ ਦੀ ਕਿਰਪਾਲਤਾ ਕਰਨੀ ਜੀ।
@KuldeepSingh-tm5dh
@KuldeepSingh-tm5dh 3 дня назад
Tusi.na.hateo.tusi.cong.nal.linkid.ho.
@RajivKumar-ty2qk
@RajivKumar-ty2qk 2 дня назад
ਭੇਡੌ ਤੁਸੀ ਨੀ ਮੰਨਨਾ ਅਖਾਂ ਤੋ ਪਟੀ ਲਾਹੌ ਕੂਚੀ ਵਾਲਿਆ ਦੀ
@JaswinderKaur-qr1ro
@JaswinderKaur-qr1ro 2 дня назад
Bhagwanta bucchar nu dibrugarh jail bhajaeo
@kakabrar8029
@kakabrar8029 День назад
ਕੱਟੜ ਇਮਾਨਦਾਰ ਕੂਚੀ ਪਾਰਟੀ ਦੇ ਪੜਦੇ ਖੋਲਤੇ, ਸਤੀਸ਼ ਅੰਗੁਰਾਲ ਨੇ
@khushwantsingh1616
@khushwantsingh1616 3 дня назад
Zirakpur de Wade biznasmana da Mann Saheb de parwar nal layn deen chalda ha
@gk797
@gk797 3 дня назад
Bhagwant Maan ta kehnda 1 Ruppe nhi asi khada
@nirmalghuman6077
@nirmalghuman6077 3 дня назад
ਅਖੌਤੀ ਇਮਾਨਦਾਰੀ ਦਾ ਡੌਰੂ ਲੋਕਾਂ ਨੂੰ ਉੱਲੂ ਬਣਾਉਣ ਲਈ ਵਜਾਇਆ ਜਾਂਦਾ ਆ
@nirmaldhiman773
@nirmaldhiman773 3 дня назад
Hun Kro Nve Kanoin Anusar Karvai Nhi Tan Lok Samjhange Kanoon Griban Vaste Hi Bnae Ne Ihna Vaste Nhi
@sabi-mansa
@sabi-mansa 3 дня назад
ਜਲੰਧਰ ਵਾਲਿਓ ਬੁੱਚੜ ਜਿੱਤਣਾ ਨੀ ਚਾਹੀਦਾ ਆਪ 🐒🐒ਬੀਜੇਪੀ ਮੁਰਦਾਬਾਦ
@AvtarSingh-gs1si
@AvtarSingh-gs1si 3 дня назад
ਕਾਂਗਰਸ ਸਰਕਾਰ ਮੁਰਦਾਬਾਦ ਦਰਬਾਰ ਸਾਹਿਬ ਪਵਿੱਤਰ ਜਗਾਹ ਢਾਹੀ ਕਾਂਗਰਸ ਸਰਕਾਰ ਵੇਲੇ ਇਕ ਵੀ ਵੋਟ ਨਹੀ ਪਾਊਣੀ ਕਾਂਗਰਸ ਨੂ
@manjitdhillon9864
@manjitdhillon9864 2 дня назад
Dekho sabh nu pata ha k eh chor ha es tan action janta kar rehe ha & karage
@ranjetbal2202
@ranjetbal2202 2 дня назад
bite sme nhi hune ta khehra sahib ne sboot dikhaye sn ghplian de kttd emandari de
@harkiratsingh847
@harkiratsingh847 2 дня назад
Bhantu bhuched bhucheda de family
@baljindersinghbrar5138
@baljindersinghbrar5138 3 дня назад
Eh parvar bhagwant ka jma punjab nu barbad karn te ho gya
@harishkhepar4622
@harishkhepar4622 2 дня назад
Bhagwant mann di mother wife. Te sister ne apnia apnia dukana kholia hoyiya poori Lutt macha rakhi aa ehna crora rupees Australia invest kar riha Bhagwant mann eh kattad imandar ni kattad beiman nikalia sab drama c is de
@sukhdevsinghsohi1951
@sukhdevsinghsohi1951 День назад
Hey wahegur k hal sada pb de
@ManjitSingh-wz7hr
@ManjitSingh-wz7hr 2 дня назад
Kiun jhooth boli jande ho? Saleyan kol koi sabot nahi ,bhakai kari jande ho.
@AvtarSingh-gs1si
@AvtarSingh-gs1si День назад
ਇਹ ਚੈਨਲ ਹਰ ਰੋਜ ਝੂਠ ਤੇ ਝੂਠ ਬੋਲ ਰਿਹਾ ਹੈ ਪਤਰਕਾਰ ਝੂਠੀਆ ਖਬਰਾ ਦੇ ਰਹੈ ਹਨ ਅਮਲ ਨਾ ਕਰੋ ਨਾ ਸੁਣੋ ਇਸ ਚੈਨਲ ਨੂ ਮਾੜਾ ਚੈਨਲ
@user-hu6zp5yz1s
@user-hu6zp5yz1s 3 дня назад
Eh hun wade choran di party ban gyee hai carora rupe ekathe kar rahe hann kaun puchhega sital angral ne jo mann de parwar te iljam laye hann je mann sacha haintan jabab deve
@nirmaldhiman773
@nirmaldhiman773 3 дня назад
Ki Cm Nu Nhi Pta Ih Ho Nhi Hosakda Karvai Kioun Nhi Hoi
@nirmalghuman6077
@nirmalghuman6077 3 дня назад
ਪਹਿਲਾਂ ਕਦੇ ਕੋਈ ਕਾਰਵਾਈ ਹੋਈ ਐ ਜੋ ਹੁਣ ਹੋਊਗੀ ਭੰਤੇ ਭੰਡ ਦੇ ਤਿੰਨ ਹੀਰਿਆਂ ਦੀਆਂ ਅਸ਼ਲੀਲ ਵੀਡੀਓਜ਼ ਆਈਆਂ ਕੋਈ ਕਾਰਵਾਈ ਨਹੀਂ 😡😡 ਭੰਤੇ ਦੀ ਗੁੰਡੀ ਐਮ ਐਲ ਏ ਮਾਣੂੰਕੇ ਨੇ ਮਾਲ ਮਹਿਕਮੇ ਰਾਹੀਂ ਜਾਅਲੀ ਦਸਤਾਵੇਜ਼ ਬਣਵਾ ਕੇ, ਇੱਕ ਐਨ ਆਰ ਆਈ ਪਰਿਵਾਰ ਦੀ ਕੋਠੀ ਤੇ ਕਬਜ਼ਾ ਕੀਤਾ ਕੋਈ ਕਾਰਵਾਈ ਨਹੀਂ 😡😡 ਕੁੱਝ ਦਿਨ ਪਹਿਲਾਂ ਹੀ ਸੁਖਪਾਲ ਖਹਿਰਾ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਬੁਲਾ ਕੇ,ਮੀਡੀਆ ਸਾਹਮਣੇ ਭੰਤੇ ਭੰਡ ਦੀ ਭੂਆ ਵਲੋਂ ਚਾਰ ਪੰਜ ਏਕੜ ਜ਼ਮੀਨ, ਭੰਤੇ ਦੀ ਮਾਂ ਦੇ ਨਾਮ ਗਿਫਟ ਕੀਤੇ ਜਾਣ ਦੇ ਡਾਕੂਮੈਂਟਸ ਦਿਖਾਏ ਗਏ ਅਖੌਤੀ ਕੱਟੜ ਇਮਾਨਦਾਰ ਭੰਤਾ ਭੰਡ ਗੂੰਗਾ ਈ ਹੋ ਗਿਆ ਕੋਈ ਕਾਰਵਾਈ ਨਹੀਂ ਇਹ ਅਖੌਤੀ ਇਨਕਲਾਬੀ ਘਪਲੇ ਕਰਨ ਚ ਪਹਿਲਿਆਂ ਦੇ ਰਿਕਾਰਡ ਵੀ ਤੋੜੂਗਾ ਕਿਉਂਕਿ ਹੁਣ ਹੌਲੀ ਪਰਦਾ ਹਟ ਰਿਹਾ ਆ ਤੇ ਇਨਕਲਾਬ ਨੰਗਾ ਹੋ ਰਿਹਾ ਆ 👍👍👍👍
@realsujansingh
@realsujansingh 3 дня назад
Sndhwa be good Person for Pb CM post
@durgadass7661
@durgadass7661 3 дня назад
Meet hayer di tarif kayun nahin kar rahe lagda tusi aam aadami parti virodhi ho
@KarnalK-uw3np
@KarnalK-uw3np 3 дня назад
Eman..dar..sabh..wahda..chor..rkodga..sahbh..kus..khol..ke..raukh..den..giea..
@prabhsharankaur4749
@prabhsharankaur4749 3 дня назад
ਮੁੱਖ ਮਤਰੀੰ ਦਾ ਫੜ
@gurindersidhu1625
@gurindersidhu1625 3 дня назад
Sardar sukhbir singh badal ji .nu moka devo lok ta katla di muffi de dende
@devindersingh4714
@devindersingh4714 3 дня назад
Fack news channel
@user-it2tn7ty1l
@user-it2tn7ty1l 2 дня назад
ਕੱਟੜ ਇਮਾਨਦਾਰ ਪਾਰਟੀ?????
@ecosphere6525
@ecosphere6525 2 дня назад
AAP ਸਰਕਾਰ ਕਿਹੜਾ ਕੰਮ ਨਹੀਂ ਕੀਤਾ 1.ਵਾਦੇ ਅਨੁਸਾਰ ਪੰਜਾਬ ਦੇ 85 % ਲੋਕਾਂ ਦੇ ਘਰ ਦੇ ਬਿਜਲੀ ਦੇ ਬਿੱਲ ਜ਼ੀਰੋ ਆਂ ਰਹੇ ਹਨ ਜਿਹੜੇ ਕਹਿੰਦੇ AAP ਨੇ ਕੰਮ ਨਹੀਂ ਕੀਤਾ ਉਹ ਬਿਜਲੀ ਬੋਰਡ ਨੂੰ ਲਿਖ ਕੇ ਦੇਣ ਅਸੀਂ ਬਿਜਲੀ ਦਾ ਬਿੱਲ ਦੇਣਾ ਚਾਹੁੰਦੇ ਹਾਂ ਦੇਖਦੇ ਹਾਂ ਫਿਰ ਕਿੰਨੇ ਨਾ ਕੰਮ ਕਰਨ ਬਾਰੇ ਕਹਿਣ ਵਾਲੇ ਬਿਜਲੀ ਦਾ ਬਿੱਲ ਭਰਦੇ ਹਨ
@RajivKumar-ty2qk
@RajivKumar-ty2qk 2 дня назад
ਭਗਤਾ ਭਗਵੰਤ ਪਲਿਓ ਦੇ ਰਿਹਾ ਏਹ ਆਪ ਕਰੋੜਾ ਅਰਬਾ ਲੁਟੀ ਜਾਦੈ ਆ ਜੇ ਲੋਕਾ ਨੂ ਫਰੀ ਬਿਜਲੀ ਦੇਤੀ ਤਾਂ ਫਿਰ ਕੀ ਹੋ ਗਿਆ ਫਰੀ ਤਾਂ ਪੇਹਲੀਆ ਸਰਕਾਰਾਂ ਚ ਵੀ ਮਿਲਦੀ ਸੀ ਪਰ ਓਦੋ ਭੇਡਾ ਦੀਆ ਅਖਾਂ ਬੰਦ ਸੀ
@sanjogtarani3997
@sanjogtarani3997 2 дня назад
ਵੀਰਜੀ ਸੱਚ ਬੋਲਣ ਦਾ ਧੰਨਵਾਦ ਲੋਕ ਖੁਸ਼ ਨਹੀਂ ਕਿਤੇ ਜਾ ਸਕਦੇ
@user-gw6wy9bk9v
@user-gw6wy9bk9v 2 дня назад
Gappa wala bai
@darshansingh618
@darshansingh618 2 дня назад
khalsa. raaj. too. bagiyer. punjab. da. sudhar. koi. mai. laal. nahi. kar. sakda. punjab. nu. ehh. mantriya. santriya. nai. khuh. vich. sutt. ditta. bas. hun. 27. vich. bhagwant. akaali. ception. sab. nuu. punjab. vicho. bahar. daud. lawamange. waheguruji
Далее
Как выходим с тройняшками 🙃
00:17