Тёмный

Komalpreet Kaur Life Story | Tea stall Girl | Struggle Life  

Adeeb TV Channel
Подписаться 136 тыс.
Просмотров 85 тыс.
50% 1

Komalpreet Kaur Life Story | Tea stall Girl | Struggle Life ‪@adeebtvchannel‬
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Опубликовано:

 

2 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 488   
@gursewakbuttar6371
@gursewakbuttar6371 3 дня назад
ਪੈਸੇ ਕਮਾਉਣ ਦਾ ਵਧੀਆ ਤਰੀਕਾ ਹੈ ਗੁਰਸਿੱਖ ਪਿਤਾ ਤੇ ਚੰਗੇ ਇਲਜਾਮ ਲਾਏ ਨੇ
@sukhwinderartist812
@sukhwinderartist812 3 дня назад
Right 👍 ਸਹੀ ਗੱਲ ਹੈ ਝੂਠ ਬੋਲ ਰਹੇ ਅੱਜ ਦੀ junrastion fame hon ਲਈ ਝੂਠ ਬੋਲ ਰਹੀ ਹੈ
@sharnjeetkaur5934
@sharnjeetkaur5934 3 дня назад
Hun tak paise bhi kathe kar le bahut ik lakh ta koi de ke geya si
@harvinderbal-qt9xg
@harvinderbal-qt9xg 2 дня назад
Sahi keha tc rabb vrga baap ditta ehna nu
@devikamal624
@devikamal624 2 дня назад
Schi gl a bhai
@balwindersingh-jj4hm
@balwindersingh-jj4hm 2 дня назад
Bilkul sahi kaha
@gurdeep7065
@gurdeep7065 3 дня назад
ਇਹ ਕੁੜੀ ਬਿਲਕੁਲ ਗਲਤ ਕਹਿ ਰਹੀ ਹੈ ,, ਇਸ ਦਾ ਕਿਉਂ ਗੁਰਸਿੱਖ ਆਦਮੀ ਹੈ ,, ਇਹ ਖੁਦ ਤੇ ਇਸ ਦੀ ਮਾ ਬਹੁਤ ਤੇਜ਼ ਹਨ
@user-im3rx5dh5e
@user-im3rx5dh5e 2 дня назад
BSs kro Loko gursikh aa ta ki paap vi ehi lok krde ne chori krde ne fark ehi aa bss
@Jassmalhi509
@Jassmalhi509 2 дня назад
TerimAda sholla​@@user-im3rx5dh5e
@Mika786moga
@Mika786moga 3 дня назад
ਮੈਨੂੰ ਪਹਿਲਾ ਦੁੱਖ ਹੋਇਆ ਹੁਣ ਇਹਨਾ ਦੇ ਪਿਉ ਦੀ ਵੀਡਿਉ ਦੇਖ ਕੇ ਹੋਰ ਦੁੱਖ ਹੋਇਆ
@tarsemmannp5499
@tarsemmannp5499 3 дня назад
ਕਿਉ ਗਪ ਤੇ ਗੱਪ ਮਾਰੀ ਜਾਨੀ ਆ ਲੌਕਾ ਨੂੰ ਬੇਵਕੂਫ ਬਣਾਈ ਜਾਨੀ ਆ ਉਹ ਞਿਚਾਰਾ ਅਮਰਤ ਧਾਰੀ ਸਿੰਘ ਆ ਗੁਰੂ ਦਾ ❤❤❤❤❤❤❤❤❤❤❤
@Anmol-ol9qo
@Anmol-ol9qo 3 дня назад
ਪੈਸਿਆਂ ਲਈ ਪਿਓ ਦੀ ਬਦਨਾਮੀ ਕਰ ਰਹੇ ਨੇ ਲੱਖ ਦੀ ਲਾਹਨਤ
@jagdevsingh7524
@jagdevsingh7524 3 дня назад
ਸੁਰਖ਼ਾਬ ਟੀ ਵੀ 'ਤੇ ਅੱਜ ਮਿਤੀ 10/07/2024 ਨੂੰ ਨਸ਼ਰ ਹੋਈ ਇਸ ਲੜਕੀ ਦੇ ਪਿਤਾ ਅਤੇ ਪਿੰਡ ਵਾਸੀਆਂ ਦੀ ਵੀਡੀਓ ਸੁਣੋ ਜੀ। ਸੱਚ ਸਾਹਮਣੇ ਆ ਜਾਂਦਾ ਹੈ।
@davygrup1717
@davygrup1717 3 дня назад
ਪਾ ਗਈ ਗੇਮ 😂,,,ਇਹਦੇ ਪਿਉ ਦੀ ਇੰਟਰਵਿਊ ਆ ਗਈ ਉਹ ਗੁਰੂ ਦਾ ਸਿੰਘ ਭਲਾ ਮਾਨਸ ਐ ਸਾਰਾ ਪਿੰਡ ਉਸਦੇ ਹੱਕ ਚ ਖੜਾ ਇਹ ਬਦਚਲਣ ਸੀ ਜਨਾਨੀ ,,,ਇਹਦੇ ਪਿਉ ਦੀ ਇੰਟਰਵਿਊ ਦੇਖੋ ,ਉਸ ਕੋਲ 3 ਕਿਲੇ ਜਮੀਨ ਐ ਇਹ ਕੁੜੀ ਦੀ ਮਾਂ ਨੇ ਸੱਸ ਨੂੰ ਜਹਿਰ ਦੇ ਦਿਤਾ ਸੀ ,,,ਮੈ ਇਸਦੀਆਂ ਵੀਡੀਓ ਸੇਅਰ ਕੀਤੀਆਂ ਤੇ ਮੈਨੂੰ ਸਰਮ ਆ ਰਹੀ ਐ ,ਲਾਹਨਤੀ ਜਨਾਨੀ ,ਕਾਰਨ ਲੋੜਵੰਦ ਗਰੀਬ ਪਰਿਵਾਰ ਵੀ ਰਗੜੇ ਜਾਣਗੇ ਉਨਾਂ ਦੀ ਵੀ ਕਿਸੇ ਨੇ ਮਦਦ ਨਹੀ ਕਰਨੀ ਡਰਦੇ ਕਿ ਕਿਧਰੇ ਚਾਹ ਵਾਲੀ ਬੀਬੀ ਵਾਂਗ ਪਖੰਡ ਨਾ ਕਰਦੇ ਹੋਣ ,ਉਹ ਰੱਬ ਰੂਪੀ ਬੰਦੇ ਨੂੰ ਬਦਨਾਮ ਕਰਨ ਵਾਲਿਉ ਪੈਸੇ ਬੇਸੱਕ ਇਕੱਠੇ ਕਰ ਲਏ ਪਰ ਉਹ ਨਿਕਲਣਗੇ
@user-kk7jz7th3c
@user-kk7jz7th3c 2 дня назад
Right bro
@RameshKumar-fr1vz
@RameshKumar-fr1vz 2 дня назад
ਇੱਕ ਇੱਕ ਰੁਪਿਆ ਡਾਕਟਰ ਲੈਣਗੇ ਪਰ ਠੀਕ ਵੀ ਨਹੀਂ ਹੋਣਾ
@omarora8630
@omarora8630 День назад
You are right sir ji
@RoshanSandhu-ex5oz
@RoshanSandhu-ex5oz 2 дня назад
ਤੇਰੀ ਸਚਾਈ ਸਭ ਜਾਣਦੇ ਚੰਗਾ ਤਰੀਕਾ ਪੈਸੇ ਲਣ ਦਾ
@user-sx4jn5ui7w
@user-sx4jn5ui7w 3 дня назад
ਲਾਹਨਤ ਤੇਰੇ ਪਿੳ ਨੂੰ ਬਦਨਾਮ ਕਰਦੀ ਹੁਣੇ ਇਨੀ ਜ਼ੁਬਾਨ ਚਲਦੀ ਕੱਲ ਨੂੰ ਕੌਣ ਲੈ ਕੇ ਜਾਉ ੳਹੋ ਜਿਹੇ ਪੈਸੇ ਦੇਣ ਵਾਲੇ ਪਹਿਲਾ ਸਬੁਤ ਲਵੋ ਲੋਕਾ ਨੇਕੰਮ ਫੜ ਲਿਆ
@jagdevsingh7524
@jagdevsingh7524 3 дня назад
ਚੈਨਲ ਨੂੰ ਬੇਨਤੀ ਹੈ ਕਿ ਇਸ ਲੜਕੀ ਦੇ ਪਿਤਾ ਦਾ ਪੱਖ ਸੁਨਣ ਤੋਂ ਬਾਅਦ ਇਹ ਵੀਡੀਓ ਨਸ਼ਰ ਕਰਨੀ ਚਾਹੀਦੀ ਸੀ।
@gurpreet3622
@gurpreet3622 3 дня назад
ਸਭ ਕੁਝ ਬਕਵਾਸ
@jagdevsingh7524
@jagdevsingh7524 3 дня назад
​@@gurpreet3622ਮਤਲਬ ਜੀ ???
@jagdevsingh7524
@jagdevsingh7524 3 дня назад
​@@gurpreet3622ਕੀ ਮਤਲਬ ਜੀ ???
@ComedyShorts_Jass
@ComedyShorts_Jass 3 дня назад
Bilkul sahi veer ji
@user-yy2zx6cm9g
@user-yy2zx6cm9g 2 дня назад
ਇਹੋ ਜਿਹੀ ਮਾਂ ਨੂੰ ਵੱਡ ਦੇਣਾ ਚਾਹੀਦਾ
@DhAliwAlsAAb000
@DhAliwAlsAAb000 2 дня назад
ਲੋਕਾ ਨੂੰ ਬੇਵਕੁਫ ਬਣਾ ਰਹੀਆ ਦੋਵੇ ਜਾਨੀਆ ਚਗਲਾ surkhab tv te sab sach peya peyo da
@enginemehakma
@enginemehakma 3 дня назад
ਏ ਮਾਵਾ ਧੀਆ ਦੋਵੇ ਝੂਠ ਬੋਲਣ ਦੀਆ ਇਸਦੇ ਪਿਉ ਦੀ ਵੀਡੀਉ ਵੀ ਆਈ ਉਹਨੇ ਸੱਚ ਦੱਸਿਆ ਏਦੀ ਮਾ ਦਾ 😂
@karamjitsingh8913
@karamjitsingh8913 2 дня назад
ਆਪਣਾ ਘਰ ਤੇ ਤਿੰਨ ਕਿੱਲੇ ਜ਼ਮੀਨ ਛੱਡ ਆਪਣੇ ਗੁਰ ਸਿੱਖ ਬਾਪ ਨੂੰ ਬਦਨਾਮ ਕਰਨਾ ਗ਼ਲਤ ਗੱਲ ਹੈ ਉਹ ਤਾਂ ਹੁਣ ਵੀ ਵਿਚਾਰੇ ਤੁਹਾਨੂੰ ਉਡੀਕਦੇ ਹਨ
@VickyDhillon-nb6zn
@VickyDhillon-nb6zn 2 дня назад
ਜੇਕਰ ਤੇਰੀ ਮਾਂ ਦੂਜੇ ਆਦਮੀਆਂ ਨੂੰ ਘਰੇ ਸੱਦ ਕੇ ਉਹਨਾਂ ਨੂੰ ਘੂਸਾ ਮਰਵਾਵੇ ਤਾਂ ਤੇਰੀ ਮਾਂ ਸਹੀ ਹੈ ਤੇ ਤੇਰਾ ਪਿਓ ਉਸ ਨੂੰ ਰੋਕ ਕੇ ਤਾਂ ਤੇਰਾ ਪਿਓ ਗਲਤ ਹੈ ਵਾਹ ਓ ਕੁੜੀਏ ਤੂੰ ਵੀ ਆਪਦੀ ਮਾਂ ਵਰਗੀ ਗਸਤੀ ਹੀ ਲੱਗਦੀ ਆ ਮੈਨੂੰ ਤਾਂ
@user-kk7jz7th3c
@user-kk7jz7th3c 2 дня назад
Tera Brad ਬਣ ਗਿਆ ਪਿਓ ਨੂੰ ਜਿਉਂਦੇ ਜੀ ਮਾਰਤਾ ਲੱਖ ਲੱਖ ਲਾਹਨਤਾ ਤੇਰੇ ਤੇ
@gagan2013
@gagan2013 9 дней назад
ਜਦੋਂ ਇੰਨਾਂ ਤਸ਼ੱਦਦ ਢਾਹ ਰਿਹਾ ਸੀ ਤਾਂ ਫਿਰ ਉਹਦੇ ਛੱਡ ਕੇ ਜਾਣ ਦਾ ਅਫਸੋਸ ਕਿਉਂ ❤️❤️🗡️
@HARPREETKAUR-tn2up
@HARPREETKAUR-tn2up 3 дня назад
Oh ghar a wadhia Banda a
@sarabjitsingh5833
@sarabjitsingh5833 3 дня назад
Maa di akh neevi hoyi pai Apna past ehnu pata hai Os barare koi gll ni kitti
@user-yy2zx6cm9g
@user-yy2zx6cm9g 2 дня назад
ਬਾਹਰ ਵਾਲੇ ਵੀਰ ਆਪਣੇ ਘਰੇ ਪੈਸੇ ਪਾਓ ਇਹੋ ਜਿਹੇ ਪਖੰਡੀਆਂ ਨੂੰ ਨਾ ਪਾਓ ਆਪਣੇ ਪਿੰਡ ਦੇ ਵਿੱਚ ਵੇਖੋ ਜਿਹੜਾ ਗਰੀਬ ਆ ਉਹਦਾ ਘਰ ਘੁਰ ਬਣਾ ਕੇ ਦੋ ਇਹ ਤੇ ਆਪਣੇ ਜਿਉਂਦੇ ਵੀ ਉਹਨੂੰ ਮਰੀ ਜਾਂਦੀਆਂ ਵਾ ਗੁਰਸਿੱਖ ਨੂੰ ਨਸੇੜੀ ਕਹੀ ਜਾਂਦੀਆਂ
@user-nv1rr2mw6t
@user-nv1rr2mw6t 2 дня назад
ਤੂਹਾਨੂੰ ਬਹੁਤ ਪੈਸਾ ਹੋ ਗਿਆ ਹੁਣ ਪਿਉਂ ਨੂੰ ਨਾ ਬਦਨਾਮ ਨਾ ਕਰੋ ਤੁਸੀਂ ਬਹੁਤ ਤੇਜ਼ ਹੋ
@newmusicmind4870
@newmusicmind4870 3 дня назад
ਮੈਂ ਅੱਜ ਸਵੇਰੇ ਇਹਨਾਂ ਦੇ ਪਿਓ ਦੀ ਵੀਡੀਓ ਦੇਖੀ ਐ ਓ ਗੁਰਸਿੱਖ ਬੰਦਾ ਹੈ ਇਹ ਕੁੜੀ ਅਤੇ ਇਹਦੀ ਮਾਂ ਝੂਠ ਬੋਲਦੀਆਂ ਨੇ
@Gillsaab.551
@Gillsaab.551 3 дня назад
ਇਹ ਸਭ ਝੂਠ ਬੋਲ ਰਹੀ ਜੀ ਦਾਨੀ ਸੱਜਣ ਸਾਵਧਾਨ ਰਹਿਣ ਜੀ ..ਇਸ ਦੇ ਪਿਤਾ ਦੀ ਵੀਡੀਓ ਦੇਖਣ..
@ekamnoor4126
@ekamnoor4126 3 дня назад
Lakh lahnt ehi jehi maa di
@sarabjitsingh5833
@sarabjitsingh5833 3 дня назад
Well said
@ravneetsingh8294
@ravneetsingh8294 2 дня назад
ਇਹਨਾਂ ਵਿੱਚ ਮਾਂ ਨੇ ਜਹਿਰ ਭਰਿਆ ਹੋਇਆ ਜੋ ਇਹ ਕੁੜੀ ਆਪਣੇ ਬਾਪ ਪ੍ਤੀ ਉਗਲ ਰਹੀ ਆ
@lakhilehra
@lakhilehra 2 дня назад
Lakh lahnat aa patkari te vi.. Bina kise gal ware jaane har ik nu hero banata.... Ehda bapu jeounda.. Lakh lahnat ehna te. ...Waheguru karo insaaf gursikh bande nal dhaka karn da
@baljindersingh-bn8hy
@baljindersingh-bn8hy 3 дня назад
Jina juth mama dheaa boldeaa rab hi bakshealka
@JagtarSingh-cj4ve
@JagtarSingh-cj4ve 9 дней назад
ਵਾਹਿਗੁਰੂ ਜੀ 🙏🙏ਬਹੁਤ ਬੇਅੰਤ ਆ ਪੁੱਤਰ ਜੀ🙏🙏ਵਾਹਿਗੁਰੂ ਜੀ ਤੁਹਾਡੀ ਮੇਹਨਤ ਨੂੰ ਜਰੂਰ ਫਲ ਲਾਵੇ ਗਾ 🙏🙏
@gurarpansingh3475
@gurarpansingh3475 9 дней назад
ਪੁੱਤ ਤੇਰੀ ਦਰਦ ਭਰੀ ਕਹਾਣੀ ਸੁਣੀ ਨਹੀਂ ਜਾਂਦੀ ਦਿਲ ਰੋਂਦਾ ਐ ਕੋਈ ਗੱਲ ਨੀ ਪੁੱਤ ਜੇ ਰਿਸ਼ਤੇਦਾਰਾਂ ਨੇ ਤੁਹਾਨੂੰ ਛੱਡ ਦਿੱਤਾ ਇਹ ਤਾਂ ਸਭ ਮਤਲਵ ਦੀਆਂ ਰਿਸਤੇਦਾਰੁਆਂ ਹੁੰਦੀਆਂ ਨੇ ਇੱਕ ਵਾਹਿਗੂਰੂ ਜੀ ਨਾਂ ਸਾਥ ਛੱਡੇ ਮੇਰਾ ਰੁੱਸੇ ਨਾਂ ਕਲਗੀਂਂਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਵਹਿਗੁਰੂ ਦੇ ਭਰੋਸੇ ਰਹੋ ਸਭ ਠੀਕ ਹੋਵੇ ਗਾ ਇੱਕ ਦਿੰਨ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਬਣਾ ਦੇਵੇਗਾ ਲੋਕਾਂ ਦੇ ਮੂੰਹ ਛੇਤੀ ਬੰਦ ਕਰ ਦੇਵੇਗਾ ਕੁੱਤਿਆਂ ਦਾ ਕੰਮ ਭੌਕਣਾ ਹੁੰਦਾ ਭੌਂਕੀ ਜਾਣ ਦੋ ਕਿਸੇ ਰਿਸ਼ਤੇਦਾਰ ਨੇ ਜਾਂ ਸ਼ਰੀਕ ਨੇ ਖਾਣੇ ਨੂੰ ਨੀ ਦੇਣਾ ਹੁੰਦਾ ਮੇਹਣੇ ਜ਼ਰੂਰ ਮਾਰ ਦੇਦੇਂ ਨੇ
@ramansivia6286
@ramansivia6286 3 дня назад
ਦੋਨੋ ਪਾਸੇ ਦੇਖਲਾ phla
@avtarmatharu114
@avtarmatharu114 3 дня назад
ਝੂਠ ਬੋਲ ਰਹੀ ਹੈ
@sukhdeepdhindsa6157
@sukhdeepdhindsa6157 9 дней назад
ਬੇਟੇ ਦਾ ਰੂਪ ਸਿੱਖੀ ਵਾਲਾ ਵਾਹਿਗੁਰੂ ਜੀ ਟੈਨਸਨ ਨਾਂ ਲਵੋ ਪੁਤਰ ਜੀ ਇਹ ਪੰਜਾਬੀ ਨੇ ਇੰਟਰਵਿਊ ਤੋਂ ਬਾਅਦ ਤੁਹਾਡਾ ਘਰ ਭਰ ਦੈਣਗੇ ❤❤
@SatnamDhillon-jd9jy
@SatnamDhillon-jd9jy 3 дня назад
ru-vid.com/video/%D0%B2%D0%B8%D0%B4%D0%B5%D0%BE-vhf0S5VYnL4.htmlsi=dBEcCumgZR4wu49y
@kulwantdeol1313
@kulwantdeol1313 3 дня назад
@@sukhdeepdhindsa6157 eh jhooth bol rhi aa Ede father Saab vali v video dekh lo Saare pind thori jhooth boloo
@surajdeepsingh5595
@surajdeepsingh5595 2 дня назад
ਬੇਸ਼ਰਮ ਜਨਾਨੀ ਦੇ ਉਹਤੋਂ ਬੇਸ਼ਰਮ ਗਾਹ ਨਿਆਣੇ ਚਲੋ ਜਿੱਦਾਂ ਦੀ ਮਾਂ ਉਦਾਂ ਦੇ ਬੱਚੇ ਪਹਿਲਾਂ ਜਨਾਨੀ ਆਪਣੇ ਘਰ ਵਾਲੇ ਨੂੰ ਚੰਗਾ ਨਹੀਂ ਵਰਤੀ ਫਿਰ ਜੋ ਬੱਚਿਆਂ ਨੂੰ ਸਿਖਾਇਆ ਉਦਾਂ ਹੀ ਹੁਣ ਬੱਚੇ ਗਾਂ ਕਰਨ ਦੇ ਆ ਰੱਬ ਹੀ ਬਾਲਿਆ ਇਹੋ ਜਿਹੇ ਲੋਕਾਂ ਦੇ ਜਿਹੜਾ ਇਹਨਾਂ ਨੂੰ ਮੱਤ ਬੁੱਧੀ ਪਾਵੇ ਬਾਕੀ ਕੁੜੀ ਦੀ ਮਾਂ ਪੋਚ ਪੂਰੇ ਬਣਾਉਣ ਦੀ ਵਿਆਵਾਂ ਵਾਲੇ ਐਕਟਿੰਗ ਪੂਰੀ ਤਗੜੀ ਕਰਨ ਦਈ ਹ ਉਹ ਵੀ ਦੱਸ ਛੱਡ ਨਿਆਣਿਆਂ ਨੂੰ ਕੋਈ ਵਾਕ ਤੂੰ ਜਿਹੜੇ ਬੰਦੇ ਘਰ ਸੱਦਦੀ ਆ ਇਨਸਾਨ ਮੁੰਡਾ ਉਨਾ ਚਿਰ ਹੀ ਹੋਣਾ
@harderpkharoud3809
@harderpkharoud3809 9 дней назад
ਬਚੇ ਜੋ ਮਰਜੀ ਬੋਲੀ ਜਾਣ ਲੋਕ ਕਿਸੇ ਦੀ ਪਰਵਾਹ ਨਾ ਕਰੋ ਇਕ ਦਿਨ ਓਹੀ ਲੋਕ ਤੁਹਾਡੀ ਇਜਤ ਕਰਨਗੇ ਮਿਹਨਤ ਕਰੀ ਜਾਓ
@kulwantdeol1313
@kulwantdeol1313 3 дня назад
Jhooth bolde pye aaa eh
@SukhwinderKaur-rk3ty
@SukhwinderKaur-rk3ty 3 дня назад
Kudi galti hai
@kulwantdeol1313
@kulwantdeol1313 3 дня назад
@@SukhwinderKaur-rk3ty kudi nu te jo maaa ne dsea ohi bolna Maa di glti aa asl ch
@ravinderkaur9715
@ravinderkaur9715 2 дня назад
Kudi galat h jhuth bol rahi bakwas na kar
@paramjitsingh2651
@paramjitsingh2651 2 дня назад
Maa bare shefe bana a Ek tokra andro hateya neklan day Jo. Patola nal fire hoiy
@gteji
@gteji 2 дня назад
ਸੱਚ ਸਹਮਣੇ ਆ ਗਿਆ
@sikh8396
@sikh8396 9 дней назад
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ
@jagjitsatnam1631
@jagjitsatnam1631 2 дня назад
ਹੇ ਮਾਵਾਂ ਧੀਆਂ ਬਹੁਤ ਗਲਤ ਨੇ
@sukhvindersoora8646
@sukhvindersoora8646 9 дней назад
Mummy is lucky to have such beautiful😍✨❤ amazing😊girl. Love 🙏❤blessings.
@ekamnoor4126
@ekamnoor4126 3 дня назад
😢😢😂😂
@SukhwinderKaur-rk3ty
@SukhwinderKaur-rk3ty 3 дня назад
Hahaha kudi galti hai ji jhot bol di
@Khush_Chahal
@Khush_Chahal 2 дня назад
😂😂😂😂😂
@Sadha63
@Sadha63 2 дня назад
What a beautiful daughter what do you mean by that? She has a filthy mouth of disrespecting her father and disrespecting herself and her mother and her brother by exploiting her life in public just for financial need.. who would marry his daughter if you think so highly and beautiful why don’t your son marry her so she wouldn’t have to sell tea?
@jaswindersinghlaad8297
@jaswindersinghlaad8297 3 дня назад
ਡਰਾਮੇ ਕਰਦੀਆਂ ਐਵੇਂ ਚੰਗੇ ਭਲੇ ਬੰਦੇ ਨੂੰ ਗਲਤ ਦੱਸੀ ਜਾਂਦੀਆਂ
@SarvansinghSingh-hw5wt
@SarvansinghSingh-hw5wt 3 дня назад
ਇਹ ਕੁੜੀ ਸਭ ਝੂਠ ਬੋਲ ਰਹੀ ਆ ਇਸ ਕੁੜੀ ਦਾ ਪਿਓ ਇੱਕ ਗੁਰਸਿੱਖ ਬੰਦਾ ਦੂਜੀਆਂ ਵੀਡੀਓ ਵੀ ਦੇਖੋ ਇਸ ਕੁੜੀ ਦੀ ਮਾਂ ਦੇ ਬਹੁਤ ਗਲਤ ਲੱਸੀ
@SimranKaur-ud8xu
@SimranKaur-ud8xu 9 дней назад
Dhan dhan baba deep ji mehar kardo please dhan guru ramdas ji mehar kardo please🙏🙏🙏🙏🙏 God bless you sister ji... 🙏💯
@sukhdeepdhindsa6157
@sukhdeepdhindsa6157 9 дней назад
ਬਾਬਾ ਦੀਪ ਸਿੰਘ ਜੀ ਤੇ ਡੋਰਾਂ ਰੱਖੋ ਭੈਣ
@SimranKaur-ud8xu
@SimranKaur-ud8xu 9 дней назад
Dhan dhan baba deep singh ji... 🙏💯
@sukhdeepdhindsa6157
@sukhdeepdhindsa6157 9 дней назад
@@SimranKaur-ud8xu ਵਾਹਿਗੁਰੂ ਜੀ 🥰🥰🤟
@KhurmiSaab-c3j
@KhurmiSaab-c3j 9 дней назад
ਤੁਸੀਂ ਮਿਹਨਤ ਕਰਦੇ ਰਹੋ ਇੱਕ ਦਿਨ ਵਾਹਿਗੁਰੂ ਜਰੂਰ ਮੇਹਰ ਕਰੂਗਾ 🙏🙏
@_Amritsar_california_
@_Amritsar_california_ 8 дней назад
ਬਹੁਤ ਹੀ ਘਰਾ ਵਿੱਚ ਿੲੱਤਰਾ ਹੁੰਦਾ ਵਾ ਜੀ ਪਰ ਕਈ ਧੀਆਂ ਪੁੱਤ ਮਾ ਦਾ ਸਾਥ ਦੇਦੇ ਨੇ ਤੇ ਕਈ ਨਹੀ 😭
@BaljeetKaur-fs5hg
@BaljeetKaur-fs5hg 9 дней назад
ਵਾਹਿਗੁਰੂ ਜੀ ❤
@amarjeetnirwan4073
@amarjeetnirwan4073 10 часов назад
Her and her mum so clever I can't believe she making very big stories
@kulwantdeol1313
@kulwantdeol1313 3 дня назад
Yr tc aapp socho ena v bereham nhi hunda peo yr ❤❤❤
@harinderkaur4990
@harinderkaur4990 9 дней назад
Shi h amli baap da mr jana hi behtr h rbb kise amli nu aulaad hi na deve
@rajwinder1968
@rajwinder1968 6 дней назад
ਪੁੱਤ ਅਸੀਂ ਜਰੂਰ ਤੁਹਾਡੀ ਦੁਕਾਨ ਤੋਂ ਚਾਹ ਪੀਵਾ ਗੇ ਜਦੋਂ ਵੀ ਜਲੰਧਰ ਗਏ
@SukhwinderKaur-rk3ty
@SukhwinderKaur-rk3ty 3 дня назад
ae kudi galti hai ji
@parveentv24news
@parveentv24news 3 дня назад
ਆਂ ਦੇਖੋ ਸਟੋਰੀ ਪਿਓ ਬਦਨਾਬ ਕਰ ਦੀ ਆਂ
@sukhchainbhullar3323
@sukhchainbhullar3323 3 дня назад
ਤੇਰੀ ਮੰਮਾ ਦੀ ਅੱਖ ਸਾਥ ਨੀ ਦੇ ਰਹੀ , ਰੋਲਾ ਕੋਈ ਹੋਰ ਨਾ ਹੋਵੇ …
@user-cl9qs8bn2w
@user-cl9qs8bn2w 9 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️
@balcollection3105
@balcollection3105 9 дней назад
Wah ji wah...chaa hee chlu...bhain...cha nl pevo chaa
@sandhusardarni-xe8zd
@sandhusardarni-xe8zd 9 дней назад
Waheguru ji blessed
@ParamjitKaue
@ParamjitKaue 9 дней назад
Mare bacheya da pyo vi ese tura da ha bata mara apne jahkam taj ho gy 😢
@CharanjitSingh-f6p
@CharanjitSingh-f6p 2 дня назад
ਤੇਰੀ ਮੰਮੀ ਨੂੰ ਪੁੱਛ ਦੁਆਰਾ ਵਿਆਹ ਵਾਰੇ ਕੀ ਵਿਚਾਰ ਹੈਂ ਇਸ਼ਕ ਚ ਅੰਨੀਂ ਨੇ ਘਰ ਖਰਾਬ ਕੀਤਾ ਬੱਚਿਆਂ ਨੂੰ ਦੇਖੋਂ ਕਿਵੇਂ ਟਰੇਡ ਕੀਤਾ ਹੈ ਪੈਸੇ ਕਮਾਉਣ ਦਾ ਤਰੀਕਾ ਫੇਮਸ ਹੋਣ ਦਾ ਤਰੀਕਾ ਬਦਨਾਮ ਕਰਨ ਦਾ ਤਰੀਕਾ ਕਿੰਨਾ ਵਧੀਆ
@sikh8396
@sikh8396 9 дней назад
ਲਖ ਲੱਖ ਲਾਹਨਤਾਂ ਇਹੋ ਜਿਹੇ ਪਿਉ ਨੂੰ
@HARPREETKAUR-tn2up
@HARPREETKAUR-tn2up 3 дня назад
Ehda father gursikh a koi nasha nahi karda oh aaj vi apne ghar a
@ksvillkhu2674
@ksvillkhu2674 3 дня назад
@@HARPREETKAUR-tn2up SAHI KAHA TUSI MAIN AJJ HE VIDEO DEKHI AH SURKHAB TV TE PAYI HAI 1 HOUR PEHLA
@ekamnoor4126
@ekamnoor4126 3 дня назад
Ehdi maa di lakh di lahnt aa
@ManpreetkaurbawaBawa-gb2rg
@ManpreetkaurbawaBawa-gb2rg 3 дня назад
​@@ksvillkhu2674main v vkhi veer father shii a bilkul
@ManpreetkaurbawaBawa-gb2rg
@ManpreetkaurbawaBawa-gb2rg 3 дня назад
​@@ksvillkhu2674vasa v veer kisa da v father ana bura nhi hunda Joo ana mda kra
@sukhwantkaur4780
@sukhwantkaur4780 4 дня назад
Koi gal nahi meri ve story same rabb ji kirpa karde ne asi rabb de kirpa naal swaas le rehe a
@kuldipkaurkalsi923
@kuldipkaurkalsi923 9 дней назад
ਬਹੁਤ ਤਰਸ ਆਉਦਾ ਹੇ ਨਸ਼ੇ ਵਾਲੇ ਆਪ ਪਿਦੇ ਹੇ ਇੱਥੇ ਜਹੇ ਨੇ ਘਰ ਦਿਆਂ ਨੁ ਦੁਖੀ ਕੀਤਾ ਹੁੰਦਾ ਹੇ ਕਿੰਨੀ ਸੁਹਣੀ ਫੇਮਲੀ ਹੇ ਇਸ ਨੇ ਇਸ ਨੇ ਰੋਲਿਆ ਪਿਆ ਹੇ। ਸਰਕਾਰ ਨੁ ਜਰੁਰੀ ਬੇਨਤੀ ਹੇ ਦੁਖੀ ਪਰਵਾਰਾਂ ਦੀ ਮਦਦ। ਕੀਤੀ ਜਾਏ
@shonki6049
@shonki6049 3 дня назад
ਕੋਈ ਨਸਾ ਨੀ ਕਰਦਾ ਗੁਰਸਿੱਖ ਬੰਦਾ ਆ ਕੁੜੀ ਦਾ ਪਿਉ 🙏
@BalkarSingh-jo4jl
@BalkarSingh-jo4jl 9 дней назад
ਵਾਹਿਗੁਰੂ
@user-en1of6hr5k
@user-en1of6hr5k 3 дня назад
Wahe,Guru,ji,Very,Good,Sister,ji
@manpreetguraya-jm8cy
@manpreetguraya-jm8cy 9 дней назад
Waheguru ji God.bless.you good 👍
@RajaKahlon-wf3nu
@RajaKahlon-wf3nu 9 дней назад
Waheguru Waheguru Waheguru g ਮੇਹਰ ਕਰਨ g
@DavinderSingh-wf3re
@DavinderSingh-wf3re 3 дня назад
Ishda pita ik gursikh banda koi nasha nhi karda.paise lai sb darama kar rahiyea
@jaspaskaurjaspalkaur9417
@jaspaskaurjaspalkaur9417 9 дней назад
Help kro sare baccheyan di ji pls
@AryanSingh-yw5zq
@AryanSingh-yw5zq 9 дней назад
Jeevan ik sangarsh God bless you beta
@jagdeepdhillon5971
@jagdeepdhillon5971 9 дней назад
May Waheguru Ji Always give this family success and better future. My prayers to this sister and her family.
@jaswantsaini158
@jaswantsaini158 9 дней назад
God bless you beta we are proud of you putter ji
@HARPREETKAUR-tn2up
@HARPREETKAUR-tn2up 3 дня назад
Ehda father gursikh adami a ohda pakh vi suno oh koi nasha nahi karda Na hi es mother da choti age vich marriage hoi si Oh bahut kirti adami a
@debrasg5339
@debrasg5339 9 дней назад
Beautiful children, help these children waheguru is with you waheguru bless
@ramansivia6286
@ramansivia6286 3 дня назад
ਉਹ ਐਵੇ ਭੌਂਕਦੀ ਆ
@akwinderdhillon4569
@akwinderdhillon4569 4 дня назад
Keep it up beta ji
@user-oo3ze4qd7t
@user-oo3ze4qd7t 9 дней назад
Waheguru tuhi aa sukh Rakhi ❤
@ShivKumar-jr9rq
@ShivKumar-jr9rq 9 дней назад
Beta don't worry. God is with you. Do hard work. Parnam to respected mother.
@simmibhullar6891
@simmibhullar6891 9 дней назад
Be strong. One day u will be very successful
@surinderkaur7107
@surinderkaur7107 9 дней назад
God give you health wealth and happiness beta
@ParamjitKaur-il5fh
@ParamjitKaur-il5fh 9 дней назад
Waheguruji 🌷 Waheguruji Waheguruji 🌷
@GurmitKaur-co6wz
@GurmitKaur-co6wz 3 дня назад
Waheguru ji god bless u beta ji
@Velly-bande7jl2x
@Velly-bande7jl2x День назад
ਬਹੁਤ ਗਲਤ ਗੱਲ ਏ ਭੈਣੇ ਤੇਰੇ ਲਈ ਪੈਸੇ ਖਾਤਿਰ ਤੁਸੀਂ ਝੁਠ ਬੋਲ ਰਹੇ ਹੋ 🙏🏻ਰੱਬ ਦਾ ਵਾਸਤਾ ਝੁਠ ਬੋਲਕੇ ਕੱਠੇ ਕੀਤੇ ਪੈਸੇ ਚੰਗੇ ਕੰਮ ਨਹੀਂ ਲਗਦੇ ਭੈਣੇ ਤੇਰਾ ਪਿਓ ਗੁਰੂ ਦਾ ਸਿੱਖ ਏ ਬਹੁਤ ਨੇਕ ਇਨਸਾਨ ਏ 🙏🏻 ਐਨਾ ਝੁਠ 😮😮😮ਬਹੁਤ ਦੁੱਖ ਹੋਇਆ ਇਹ ਵੀਡੀਓ ਦੇਖ ਕੇ
@surindernijjar7024
@surindernijjar7024 9 дней назад
Proud of you putt don’t bother about anyone ❤
@ManjeetKaur-rr5mv
@ManjeetKaur-rr5mv 9 дней назад
Good very good waheguru ji kirpa karo ji a
@singhmultani48
@singhmultani48 4 дня назад
I AM REALLY PROUD YOU BETA RIGHT NOW I AM IN USA I AM COMING SOON IN AND WILL MEET YOU PARSONLY.
@sukhbirsinghbajwa3040
@sukhbirsinghbajwa3040 3 дня назад
Bai ji..plz watch the videos uploaded by some other channel about her father,he is a amritdhari gursikh.all the neighbours are in favour of him.this girl is totally liar and actually matter is that lady (mother of girl) is character less, both are playing cards of emotional extortion.
@jobanpreetkaur2049
@jobanpreetkaur2049 4 дня назад
Waheguru mehr kre 🙏🏻🤗
@BalwinderKaur-bz9nj
@BalwinderKaur-bz9nj 9 дней назад
👌👌👌
@ParamjitSingh-cj9ct
@ParamjitSingh-cj9ct 2 дня назад
I lost my wife 3 months ago with cancer. Suddenly this video seen and been very sad for few days .but today wen i seen her father interview i lost my words.how they emotionally took people to their side.i talking about our punjabi people would u believe it .....
@gurbindersingh4012
@gurbindersingh4012 9 дней назад
I salute your family, your hard work and your struggle. Please keep on working hard with a strong will power towards your destination. It is the routine of the people first to criticise and then to follow after your success. Time is not always alike. God bless you.
@nirmalsingh4807
@nirmalsingh4807 9 дней назад
Waheguru Ji
@HarpalSingh-fn6bi
@HarpalSingh-fn6bi 2 дня назад
ਮਾਂ ਗਸਤੀ ਹੈ
@doabewale940
@doabewale940 9 дней назад
Kum koi vda chota nhi. Very sad. Majee de kuj log wakea hi pagl hn. MEHNET jari rkho. WAHEGURU guru Ramdas ji tuhanu hrek time suceess bakshan
@sukhrajkaur7864
@sukhrajkaur7864 3 дня назад
Jo janani doje marda naal galat smband rakhdi aa ose deghar da ehhi haal hona
@harrysandhu1186
@harrysandhu1186 9 дней назад
ਵਾਹਿਗੁਰੂ ਜੀ
@shindisran8524
@shindisran8524 2 дня назад
ਵਾਹ ਕਲਯੁੱਗੀ ਧੀਏ। ਮਾੜੀ ਮੋਟੀ ਹੀ ਸ਼ਰਮ ਕਰ ਇਸ ਨਾਲ ਤੇਰੇ ਪਿਓ ਦੀ ਨਹੀਂ ਤੇਰੀ ਜਿਆਦਾ ਬਦਨਾਮੀ ਹੋ ਰਹੀ ।
@harwindergandhara6439
@harwindergandhara6439 4 дня назад
Putter ji Kush rho gbu kde v himmt na harna
@gteji
@gteji 2 дня назад
ਖ਼ਸਮ ਪਿੱਛੇ ਲੱਗ ਕੇ ਗੁਰ ਸਿੱਖ ਪਿਓ ਨੂੰ ਗਲਤ ਬੋਲਣਾ ਸ਼ਰਮ ਚਾਹੀਦੀ ਆ 😡😡 ਫਿੱਟੇ ਲਾਹਨਤ ਇਹੋ ਜਿਹੀ ਧੀ ਦੇ 😡
@babbu3481
@babbu3481 9 дней назад
Waheguru ji 🙏🙏❤❤❤❤
@Kamladevi-vu6jm
@Kamladevi-vu6jm 9 дней назад
❤❤
@sukhwinderkaur6883
@sukhwinderkaur6883 9 дней назад
❤❤❤❤❤
@user-fd7ku2np8r
@user-fd7ku2np8r 7 дней назад
ਇਸੇ ਲਈ ਕੈਨੇਡਾ ਇੰਗਲੈਂਡ ਸਾਡੇ ਨਾਲੋ ਅੱਗੇ ਆਹ ਭੈਣੇ ਕਿਉ ਕਿ ਕੰਮ ਕੋਈ ਵੀ ਛੋਟਾ ਵੱਡਾ ਨੀ ਹੁੰਦਾਂ। ਕਿਰਤ ਕਰੋ ਰੱਜ ਕਿ ਸਕੋ ਬਹੁਤ ਹੌਂਸਲੇ ਨਾਲ ਤੁਸੀਂ ਉੱਠ ਕੇ ਉਹ ਬਹੁਤ ਅੱਗੇ ਜਾਵੋਂ ਤੁਸੀ ਸਲਾਮ ਆਹ ਤੁਹਾਡੇ ਹੌਂਸਲੇ ਨੂੰ।
@harneksingh3187
@harneksingh3187 9 дней назад
Waheguru ji🙏🙏
@aajadsingh149
@aajadsingh149 2 дня назад
❤❤🎉rab tuhanu tarkkiya deve sister
@ShaminderSingh-pv3ec
@ShaminderSingh-pv3ec 9 дней назад
ਇਹਨੂੰ ਖੋਖਾ ਨਹੀਂ ਫਾਈਵ ਸਟਾਰ ਹੋਟਲ ਸਮਝੋ ਕਿਉਂ ਕਿ ਗਰੀਬ ਆਦਮੀ ਲਈ ਸਾਇਕਲ ਵੀ ਜਹਾਜ਼ ਤੋਂ ਘੱਟ ਨਹੀਂ ਜਿਹੜਾ ਆਪਣੇ ਲਈ ਰੋਟੀ ਕਮਾ ਕੇ ਖੁਆਉਂਦਾ। ਜਿਹੜੇ ਜਾਗ ਕੇ ਸੁਫਨੇ ਦੇਖ ਰਹੇ ਹੋ ਉਹ ਜਰੂਰ ਪੂਰੇ ਹੋਣਗੇ ।
@enginemehakma
@enginemehakma 3 дня назад
ਏ ਦੋਵੇ ਮਾਵਾ ਧੀਆ ਝੂਠ ਬੋਲਣ ਦੀਆ ਏਦੇ ਪਿਉ ਦੀ ਵੀਡੀਉ ਵੀ ਚੈਕ ਕਰ
@preetpannu35
@preetpannu35 9 дней назад
👍👍🙏🙏
@samsherbranich7295
@samsherbranich7295 3 дня назад
ehna di mata ne ehna nu vht galt dsya hun takk aapne pti bare ehna nu kuj ni c pta mata ne vht galt trike nal byan kita aapne pti nu oh voht vdia insan aa
@balkiranjitkaur4645
@balkiranjitkaur4645 3 дня назад
Beta God bless you
@parthamsingh8547
@parthamsingh8547 8 дней назад
God bless you put
Далее
Cat Corn?! 🙀 #cat #cute #catlover
00:54
Просмотров 9 млн
Cat Corn?! 🙀 #cat #cute #catlover
00:54
Просмотров 9 млн