Тёмный

Opportunity in the High Himalayas: Pathway to Sikh Sovereignty with Strategic Shift in Ladakh 

Sikh Press
Подписаться 14 тыс.
Просмотров 80 тыс.
50% 1

Indeed. Based on China's growing military power and advancements across various war domains, a potential conflict could be incredibly stressful for India. China's investment in technology and its strategic goals in the region, particularly CPEC, make Ladakh a highly vulnerable spot. Ladakh's proximity to Kashmir opens a potential corridor for China to launch incursions towards major Indian cities like Chandigarh and even New Delhi. While a full-scale invasion might be unlikely, the threat of rapid military movement cannot be ignored. #upsc #upscmotivation #upscexam #upscaspirants #upscpreparation #upscinterview #education #educationalvideo #educationalcontent #educational #study #studymotivation #student #knowledge #knowledgeispower #knowledgefacts #know #ladakh #ladakhstatus #ladakhstandoff #china #INDOCHINA #india #punjab #kashmir #jammuandkashmir #sikhraj #maharajashersingh #dograstatus #indus #gilgitbaltistan #leh #galwanvalleyfaceoff #gwadarcpec #cpec #cpecroute #chahbar #chabaharport #iran #pakistan #satlujtv #satlujnetwork #worldnews #southasia #geopolitics #indiapakistanchina #indiageopolitics #talkingpunjab #surindersingh #driqtidarcheema #uno #unhrc #unitednations #punjabinews #podcast #podcasting

Опубликовано:

 

14 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 392   
@kulwantsingh3183
@kulwantsingh3183 Месяц назад
ਇਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਨਾਂ ਕੋਈ ਬਹਾਨਾ ਬਣ ਕੇ ਹੀ ਖਾਲਸਾ ਪੰਥ ਦਾ ਆਪਣਾ ਰਾਜ ਸਥਾਪਤ ਹੋਵੇਗਾ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@sukhsukh178
@sukhsukh178 Месяц назад
ਕਿੰਨੀ ਵਧੀਆ ਪੰਜਾਬੀ ਬੋਲਦੇ ਨੇ ਚੀਮਾ ਸਾਬ ਜਿਵੇਂ ਸੰਗਰੂਰ ਨੇੜਲੇ ਕਿਸੇ ਪਿੰਡ ਵਿੱਚ ਰਹਿੰਦੇ ਹੋਣ ।
@jaswinderkaur1907
@jaswinderkaur1907 Месяц назад
Bilkul sahi 🙏
@SarbjitSingh-yg7bs
@SarbjitSingh-yg7bs Месяц назад
Tee
@DasamTheGreat
@DasamTheGreat 2 месяца назад
ਵੀਰ ਜੀ ਤੁਸੀਂ ਠੀਕ ਕਿਹਾ ਜ਼ੋਰਾਵਰ ਇਕ ਡੋਗਰਾ ਸੀ,ਪਰ ਨੋਕਰੀ ਤਾਂ ਉਹ ਸਿੱਖ ਸਾਮਰਾਜ ਦੀ ਕਰਦਾ ਸੀ,ਇਸ ਲਈ ਉਸਦੇ ਜਿੱਤੇ ਇਲਾਕੇ ਕਿਸੇ ਡੋਗਰੇ ਦੇ ਨਹੀਂ ਸਿਰਫ ਸਰਕਾਰੇ ਖਾਲਸਾ ਦੇ ਨੇ,
@MadeinPanjab1699
@MadeinPanjab1699 25 дней назад
ਡੋਗਰੇ ਸਿੱਖਾਂ ਅਧੀਨ ਹੀ ਸਨ ਇੱਕ ਆਮ ਜਹੇ ਬੰਦੇ ਗੁਲਾਬ ਸਿੰਘ ਨੂੰ ਪਹਿਲਾਂ ਸਿਪਾਹੀ ਅਤੇ ਫ਼ੇਰ ਗਵਰਨਰ ਮਹਾਰਾਜੇ ਰਣਜੀਤ ਸਿੰਘ ਜੀ ਨੇ ਹੀ ਬਣਾਇਆ ਸੀ ਤੇ ਗੁਲਾਬ ਸਿੰਘ ਨੇ ਧਿਆਨ ਸਿੰਘ ਡੋਗਰੇ ਨੂੰ ਸਿਫਾਰਸ਼ ਪਵਾ ਕੇ ਮਹਾਰਾਜੇ ਤੋਂ ਉਪਾਧੀ ਦਵਾਈ ਸੀ ਨਹੀਂ ਏਹਨਾਂ ਦੇ ਟੱਬਰ ਨੂੰ ਕੌਣ ਪੁੱਛਦਾ ਸੀ ਪਹਿਲਾਂ ਇਹ ਮਹਾਰਾਜੇ ਦੀ ਜੁੱਤੀ ਅਤੇ ਓਸਦੀ ਤੇਜ਼ ਨਜ਼ਰ ਤੋਂ ਜਕਦੇ ਸਹੀ ਰਹੇ ਪਰ ਬਾਅਦ ਚ ਏਹਨਾਂ ਅੰਦਰ ਲੋਭ ਆ ਗਿਆ ਤੇ ਬੇਵਫ਼ਾਈ ਆ ਗਈ ਸੀ ਬਹੁਤ ਡੋਗਰੇ ਸਿੱਖ ਵੀ ਬਣੇ ਸਨ ਤੇ ਇਸ ਟੱਬਰ ਨੇ ਵੀ ਸਿੱਖੀ ਚ ਆਉਣ ਅਤੇ ਅੰਮ੍ਰਿਤ ਛਕਣ ਦਾ ਵਾਅਦਾ ਖ਼ੁਦ ਕੀਤਾ ਸੀ ਬੇਸ਼ਕ ਮਤਲਬ ਲਈ ਜਿਵੇਂ ਤੇਜ ਸਿੰਘ ਤੇ ਲਾਲ ਸਿੰਘ ਗ਼ੈਰ ਪੰਜਾਬੀ ਏਥੇ ਅੰਮ੍ਰਿਤ ਛਕ ਕੇ ਹਿੰਦੂ ਤੋਂ ਸਿੱਖ ਸਜੇ ਸਨ ਮਤਲਬ ਲਈ ਤੇ ਅੰਤ ਪੰਜਾਬ ਨਾਲ਼ ਮੋਹ ਨਾ ਹੋਣ ਕਾਰਨ ਓਹਨਾਂ ਉੱਤੇ ਗਦਾਰੀ ਭਾਰੂ ਪੈ ਗਈ ਜਦਕਿ ਦੀਵਾਨ ਮੋਹਕਮ ਚੰਦ ਵਰਗੇ ਪੰਜਾਬੀ ਹਿੰਦੂ ਸ਼ੇਰ ਐਸੇ ਪੰਜਾਬ ਪ੍ਰਸਤ ਵਫ਼ਾਦਾਰ ਬੰਦੇ ਸਨ ਜਿਹਨੀਂ ਸਰਕਾਰ ਏ ਖਾਲਸਾ ਲਈ ਹਿੱਕ ਡਾਹ ਡਾਹ ਜ਼ੋਰ ਲਾਇਆ,,,ਜ਼ੋਰਾਵਰ ਸਿੰਘ ਸਿੱਖ empire ਅਧੀਨ ਹੀ ਨੌਕਰੀ ਕਰਦਾ ਸੀ ਤੇ ਮਹਾਰਾਜੇ ਦੇ ਹੁਕਮ ਸਨ ਕੇ ਆਉਣ ਆਲ਼ੇ ਸਮੇਂ ਚ ਕਿੱਧਰ ਕਿਧਰ ਹੱਲਾ ਕਰਕੇ ਕਿਹਨੂੰ ਸੂਤ ਕਰਨਾ ਸੋ ਗੁਲਾਬ ਸਿੰਘ ਨੇ ਮਹਾਰਾਜੇ ਸ਼ੇਰ ਸਿੰਘ ਦੇ ਕਹਿਣ ਤੇ ਹੀ ਜ਼ੋਰਾਵਰ ਸਿੰਘ ਨੂੰ ਲਦਾਖ਼ ਤੋਰਿਆ ਸੀ ਹਜੇ ਵੀ ਓਹ ਕਾਗਜ਼ਾਤ ਪਏ ਆ ਚਿੱਠੀਆਂ ਪਈਆਂ
@singhstyle247
@singhstyle247 2 месяца назад
ਜੇ ਥੋੜੀ ਜਿਹੀ historyਅਤੇ currentpolitics ਪੜ੍ਹੀ ਜਾਵੇ ਤੇ ਗਿਆਨ ਹਾਸਲ ਕੀਤਾ ਜਾ ਸਕਦਾ ਹੈ ਕਿਤਾਬਾਂ ਜਰੂਰਪੜਨੀਆ ਚਾਹੀਦਿਆਂ ਹਨ
@harjinderbharaj2055
@harjinderbharaj2055 2 месяца назад
ਇਹ ਬਹਿਸ ਗੰਭੀਰ ਹੈ ਸਿੱਖ ਕੌਮ ਪਾਸ ਨਾਹਰੇ ਬਾਜ਼ੀ ਬਹੁਤ ਹੈ ਪਰ political grey matter ਘੱਟ ਹੈ॥ ਸਿੱਖ ਅੱਜ ਤੱਕ ਦੇਗ ਤੇਗ਼ ਫ਼ਤਿਹ ਦਾ ਮਤਲਬ ਸੋਲਵੀਂ ਸਦੀ ਤੋਂ ਅੱਗੇ ਨਹੀਂ ਤੋਰ ਸਕੇ॥ ਦੇਗ ਦਾ ਮਤਲਬ ਹੈ ( economical power) ਤੇਗ਼ ਦਾ ਮਤਲਬ ਹੈ ( intellectual power) ਫ਼ਤਿਹ ਦਾ ਮਤਲਬ ਹੈ (victory) ਦੇਗ ਅਰ ਤੇਗ਼ ਦੋਊ ਜਗਤ ਮਹਿ ਚਲਤ ਹੈ॥
@maninderchandi4420
@maninderchandi4420 2 месяца назад
ਸਿੱਖ ਵਿਚਾਰ ਵਾਨਾਂ ਨੂੰ ਬੈਠ ਕੇ, ਬਿਬੇਕ ਨਾਲ ਸੋਚ ਕੇ ਕੋੲੀ ਸੇਧ ਬਨਾਓਣੀ ਚਾਹੀਦੀ ਹੈ , १९४७, ਵਾਲੀ ਗਲਤੀ ਨਹੀ ਕਰਣੀ ਚਾਹੀਦੀ ❤😄😃😀
@akashsohi9410
@akashsohi9410 2 месяца назад
​@@maninderchandi4420 16:37 ❤
@user-pw2nj8uz6q
@user-pw2nj8uz6q 2 месяца назад
.¹1
@surinderkulwant7096
@surinderkulwant7096 2 месяца назад
32p
@mayurbisne
@mayurbisne Месяц назад
😂😂😂😂😂​@@jasha9sandhu
@Jaswindersingh-kw3ip
@Jaswindersingh-kw3ip 2 месяца назад
ਖਾਲਿਸਤਾਨ ਦੁਨੀਆਂ ਦੀ ਅਹਿਮ ਲੋੜ ਬਣ ਗਿਆ ਹੈ ਛੇਤੀ ਹੀ ਖਾਲਿਸਤਾਨ ਹੋਂਦ ਵਿੱਚ ਆਵੇਗਾ। ਖਾਲਿਸਤਾਨ ਜਿੰਦਾਬਾਦ ਜਿੰਦਾਬਾਦ
@janev2yaro35
@janev2yaro35 2 месяца назад
Khalistan murdabad
@Truefacts2961
@Truefacts2961 Месяц назад
😂😂😂😂😂😂
@BaljitSingh-bj4vm
@BaljitSingh-bj4vm 2 месяца назад
ਬਹੁਤ ਹੀ ਵਧੀਆ ਖੋਜ਼ ਭਰਪੂਰ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਸਿੱਖ ਕੌਮ ਸੁਚੇਤ ਹੋਵੇ ਆਪਣਾ ਗਿਆਨ ਵਧਾਉਣ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagdipsingh967
@jagdipsingh967 Месяц назад
Super speach
@KuldeepSingh-wv8zg
@KuldeepSingh-wv8zg 2 месяца назад
Sir Good
@GurdeepSingh-nabha
@GurdeepSingh-nabha Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।
@baldevsingh8715
@baldevsingh8715 2 месяца назад
Dr. Iqtidar Cheema is full of wisdom and ground knowledge ! Sikhs must listen and consult him !
@mohansingh7391
@mohansingh7391 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
@gurmailsingh-kl7ht
@gurmailsingh-kl7ht 2 месяца назад
ਗੂਰੂ ਫਤਿਹ ਜੀ ਚੀਮਾ ਜੀ ਆਪ ਜੀ ਬਹੁਤ ਕੁਝ ਦੇਣ ਹੈ ਪੰਜਾਬ ਨੂੰ ਜਿਸ ਤਿਰਾ ਕਿਸੇ ਸੇਰ ਜਾ ਪਛੀ ਨੂੰ ਪਿਜਰੋ ਵਿਚੋ ਅਜਾਦ ਕਰਾੳਉਣਾ❤🙏🙏🙏🙏⚘️⚘️⚘️⚘️⚘️🚩👍👍
@jaswinderkaur1907
@jaswinderkaur1907 Месяц назад
Bahut bahut bahut bahut informative talk 🙏🙏🙏🙏🙏
@kashmirsingh6991
@kashmirsingh6991 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@palgill6734
@palgill6734 2 месяца назад
Very beautiful discussion good job
@thevaluesworld6285
@thevaluesworld6285 2 месяца назад
ਵਰਲਡ ਕਲਾਸ ਇੰਟਰਵਿਊ ਇਸ ਤੋਂ ਉੱਪਰ ਇੰਟਰਵਿਊ ਨਹੀਂ ਹੋ ਸਕਦੀ ਸਿੱਖਾਂ ਨਾਲ ਸੰਬੰਧਿਤ ਸਿੱਖ ਰਾਜ ਨਾਲ ਸੰਬੰਧਿਤ ਸਿੱਖਾਂ ਦੀ ਉਹ ਮੁੰਡੇ ਉਹ ਜਾਗੋ ਇਸ ਇੰਟਰਵਿਊ ਨੂੰ ਸ਼ੇਅਰ ਕਰੋ ਚੀਮਾ ਸਾਹਿਬ ਨੂੰ ਸਲੂਟ ਆ ਦਿਲੋਂ ਦੀਪ ਸਿੱਧੂ ਦੇ ਲੈਵਲ ਦੀ ਗੱਲਬਾਤ ਆ ਵਰਲਡ ਕਲਾਸ ਜਾਣਕਾਰੀ ਇਕੱਠੀ ਕਰੀ ਬੈਠੇ ਚੀਮਾ ਸਾਹਿਬ ਨੂੰ ਦਿਲੋਂ ਸਲਾਮ🌿🙏👍🫡🫡
@JaswinderSingh-uy3ju
@JaswinderSingh-uy3ju 2 месяца назад
ਵੀਰ ਸੁਰਿੰਦਰ ਸਿੰਘ ਜੀ ਤੁਹਾਡੇ ਦੁਆਰਾ ਚੀਮਾ ਸਾਹਿਬ ਨਾਲ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਪ੍ਰਮਾਤਮਾ ਆਪ ਬਲ ਬਖਸ਼ੇ ਕਿ ਤੁਸੀ ਕੌਮ ਨੂੰ ਜਾਗਰੂਪ ਕਰਨ ਲਈ ਇਸ ਤਰਾ ਦੇ ਪ੍ਰੋਗਰਾਮ ਪੇਸ਼ ਕਰਦੇ ਰਹੋ ਜੀ ਵ
@highwayprisoner538
@highwayprisoner538 2 месяца назад
Very informative
@majorsingh8761
@majorsingh8761 2 месяца назад
ਚੀਮਾ ਸਾਹਿਬ ਬਹੁਤ ਅਰਥ ਭਰਪੂਰ ਜਾਣਕਾਰੀ ਦਿੱਤੀ ਵਰਲਡਦੇ ਬਦਲਦੇ ਸਮੀਕਰਨਾਂ ਦੀ ਜਾਣਕਾਰੀ ਬਹੁਤ ਧੰਨਵਾਦ
@user-ug4ig2eg7j
@user-ug4ig2eg7j 2 месяца назад
Well said, sir.
@Kuldeepsingh-gt1dj
@Kuldeepsingh-gt1dj 2 месяца назад
❤,, ਗ਼ਦਰੀ ਬਾਬੇ 2 ❤
@charanjitsingh3622
@charanjitsingh3622 Месяц назад
Voice of anchor is very nice and good.Almighty bless you.
@jagtargill5343
@jagtargill5343 2 месяца назад
ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਆਪਨੂੰਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਮੰਨ ਤੁਹਾਡਾ ਇੰਟਰ ਵਿਉ ਕਰਨ।ਦਾ ਤਰੀਕਾ।ਬਹੁਤ ਹੀ ਚੰਗਾ ਹੈ 💚💚🙏🙏🇨🇦🇨🇦🇨🇦🇨🇦
@hardevsidhu367
@hardevsidhu367 2 месяца назад
Good
@arwindersinghghotra1825
@arwindersinghghotra1825 2 месяца назад
Dr shiab is very very good and god bless you dr shiab ji
@BinderSinghkhalsa1987
@BinderSinghkhalsa1987 2 месяца назад
Gud view
@jashpalsingh1875
@jashpalsingh1875 2 месяца назад
So proud this episode ❤❤❤
@singh17karnail
@singh17karnail Месяц назад
ਕਾਸ਼! ਸਾਡੇ ਮਾਹਿਰਾਂ ਨੂੰ ਐਨੀ ਢੂੰਘੀ ਵਿਚਾਰ ਨੂੰ ਪਕੜਨ ਦੀ ਸਮਰੱਥਾ ਰੱਖਣ।
@saleemiqbal1139
@saleemiqbal1139 2 месяца назад
When Indian Punjab was divided no one agitated against it, there was no demonstration. Indian government easily divided Punjab. First time they had big opportunity in 1947, which was lost second time when Punjab was being decided they must have objected. Now economy has more effects, difficult task to move the masses. God bless.
@primetoday4434
@primetoday4434 2 месяца назад
ਸੰਸਾਰੀ ਪੋਲਿਟੀਕਸ ਦੀ ਖੋਜ ਭਰਪੂਰ ਜਾਣਕਾਰੀ ਤੇ ਪੇਸ਼ਕਾਰੀ, ਬਾ ਖੁਭ।
@supindersingh5425
@supindersingh5425 2 месяца назад
ਬਹੁਤ ਵਧੀਆ ਜਾਣਕਾਰੀ
@acupressure3671
@acupressure3671 2 месяца назад
Please think and unite 🙏
@ChahalPs
@ChahalPs 2 месяца назад
ਧੰਨਵਾਦ ਜੀ
@rajwinder1968
@rajwinder1968 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ
@supindersingh5425
@supindersingh5425 2 месяца назад
Waheguru ji ka khalsa waheguru ji ki fathey
@rajkumarsingh5675
@rajkumarsingh5675 2 месяца назад
Very clear and good view of Dr sahib.
@baghelsinghsohi9606
@baghelsinghsohi9606 2 месяца назад
Good program
@Kkk-wh4fj
@Kkk-wh4fj 2 месяца назад
ਬਾਕਮਾਲ ਜਾਣਕਾਰੀ
@dgpsingh6704
@dgpsingh6704 2 месяца назад
ਸਹੀ ਕਿਹਾ।
@jasdevsingh4152
@jasdevsingh4152 2 месяца назад
Bha ji ehu kahu Pakistan ch ho rahe nasakushi bare vi bolan
@darbarasingh1586
@darbarasingh1586 2 месяца назад
ਪਹਿਲਾਂ ਅਸੀਂ ਭਾਰਤ ਤੋਂ ਤਾਂ ਆਪਣੀ ਨਸਲ kushi ਬਚਾ ਲਈਏ ,ਫਿਰ ਪਾਕਿਸਤਾਨ ਦੀ ਗੱਲ ਕਰਾਂਗੇ।
@onkarsahota1677
@onkarsahota1677 Месяц назад
​@@jasdevsingh4152 ਆਪਣਾਂ ਫ਼ਿਕਰ ਕਰੋ ਐਵੇਂ ਨਾਂ ਗੁੱਟ ਭਨੋ, ਜੇ ਸਿੱਖ ਹੋ ਤਾਂ ਛਿੱਤਰ ਖਾਣ ਤੋਂ ਬਾਅਦ ਵੀ ਅਕਲ ਨਹੀਂ ਆਈ ਸਿੱਖ ਔਰਤਾਂ ਦਿਆਂ ਵਿਧਵਾ ਕਲੋਨੀਆਂ ਬਣਾ ਦਿੱਤੀਆਂ ਗਈਆਂ ਦਿੱਲੀ ਅਤੇ ਅਮ੍ਰਿਤਸਰ ਵਿੱਚ,, ਗੱਦਾਰ ਗ਼ੁਲਾਬ ਸਿੰਘ ਡੋਗਰੇ ਕੌਮ ਦੇ ਵਿੱਚੇ ਹੁੰਦੇ ਹਨ।
@satwantsingh4271
@satwantsingh4271 Месяц назад
​@@darbarasingh1586ਬਹੁਤ ਵਧੀਆ ਜੁਆਬ ਦਿੱਤਾ ਅੱਗ ਲੱਗੀ ਹੋਵੇ ਤਾਂ ਪਹਿਲਾਂ ਇਨਸਾਨ ਆਪਣਾ ਘਰ ਬਚਾਉਂਦਾ ਹੈ।
@user-ug4ig2eg7j
@user-ug4ig2eg7j 2 месяца назад
Thanks Dr . Cheema sir.
@amarjitsaini5425
@amarjitsaini5425 2 месяца назад
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@devinderpaldhillon9627
@devinderpaldhillon9627 2 месяца назад
ਮੋਦੀ ਨੇ ਗਰੰਟੀ ਕੀ ਦੇਣੀ ਸੀ ਗਲਵਾਨ ਵੇਲ਼ੇ ਤਾਂ ਭਾਰਤੀ ਵਿਦੇਸ਼ ਮੰਤਰੀ ਮੋਕ ਹੀ ਮਾਰ ਗਿਆ ਸੀ , ਪ੍ਰੈੱਸ ਵਾਲ਼ਿਆਂ ਦੇ ਪੁੱਛਣ ਤੇ ਕਿ ਚੀਨ ਕੋਲ਼ੋਂ ਗਲਵਾਨ ਖਾਲੀ ਕਿਉੰ ਨਹੀ ਕਰਾਉੰਦੇ , S. Jaishankar ਦਾ ਕਹਿਣਾ ਸੀ ਕਿ ਤੁਹਾਨੂੰ ਪਤਾ ਨਹੀਂ ਕਿ ਚੀਨ ਕਿੰਨਾ ਅਮੀਰ ਹੈ (How big is their Economy )ਮੈਂ ਏਨੀ ਵੱਡੀ ਇਕਾਨੋਮੀ ਨਾਲ ਭਾਰਤ ਦਾ ਮੁਕਾਬਲਾ ਕਿਵੇਂ ਕਰਵਾ ਦਿਆਂ ?
@RanjitKaur-dx5tk
@RanjitKaur-dx5tk Месяц назад
Nice right
@hajursingh8846
@hajursingh8846 2 месяца назад
ਬਹੁਤ ਖੂਬ ਜੀ
@amardeepsingh3302
@amardeepsingh3302 2 месяца назад
Very valuable information
@HarbanssinghSingh-sy5fy
@HarbanssinghSingh-sy5fy 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sukhdeepsinghdhaliwalsukhd6464
@sukhdeepsinghdhaliwalsukhd6464 2 месяца назад
Good job
@dr.cooper5909
@dr.cooper5909 Месяц назад
The gentleman is apparently a scholar of geopolitics, yet dishes out sweeping shallow statements in every second statement he says. Here's a rebuttal of the theories and opinions he floated in this interview: 1. China: a) Authoritarianism: For him, China is an authoritarian state, but quote "it's working" and instead it's Indian state is cruel to minorities for him. Agreed India's track record is sketchy here, but surprisingly (or rather not), not a single word of how China has been treating its cultural and religious minorities for decades, starting from Mao's Cultural Revolution to Tibetans to Uighurs and Hui Muslims, to Hong Kong. If the US has been ignoring those things in China for decades, what makes him think the US would go hard on India for transgressions much minor in comparison? Except Senators and Representatives in the US giving out one-off statements against India in this regard (thanks to lobbyists), the US establishment doesn't really care. He himself mentioned how the US behaves internationally and how much importance it actually gives to these issues, until there are other issues of its interest. b) Economy: As most things about China, he doesn't have much knowledge about its internal dynamics more than any average person. On one hand, he dishes out 15-year old rhetoric such as "Everything is designed in US, but only copied/made in China", and on the other hand, he says stuff like China is a technological powerhouse as other Asian countries don't come close to it. Sir, China is ahead of the West in newer technologies cause there isn't much first-mover advantage in those areas, for example electric vehicles and solar panel technology. On the other hand, the real struggle for China is that it's nearly entirely dependent on consumption from the West to sustain and grow its economy. The day things actually go south between China and US, both economies will suffer majorly, meaning that the CCP that has been ruling the Chinese people on a social contract of "give up your freedom in exchange of economic prosperity" will also see major cracks in its hold over power. CCP fudges its growth figures cause the institutions are directly under govt's control. In 2023, China was the only major economy that saw a net outflow of foreign investments in its stock market of more than 10%. The CCP is hounding Western companies cause it's seeing how they've begun moving to South-east Asian economies like Vietnam, Thailand and India. 2. China vs India: a) Answering some of his rhetoric, he goes "Jung taa hundi aa, jado muqaabla dushman karan joga hove". He's got zero clue about modern warfare, that he cannot see right in front of us, a non-nuclear tiny army (Ukraine) has been able to stall and push back the world's 2nd strongest army (Russia), only using tens of billions worth weaponry and literally no external soldiers intervening from another country. Because in modern warfare, unless the enemy sweeps the territory in a couple of days, it is 10x more difficult to capture and hold enemy territory, than to defend one's own territory, especially when you don't have the support of civilians in that territory. b) Then he mentions often "China didn't need to use guns in Galwan instead they beat Indians with bare hands". I don't think he doesn't know about India-China's decades-long agreement of non-armament use on the LAC. Unless he's really really ignorant. Obviously, he won't mention Chinese casualties (not even CCP's claimed casualties). Bipartisanship, what's that? c) Dude thinks China can easily take care of India (despite the mighty Himalayas and terrible war-terrain), as if China's eastern waters are all smooth. China has at least 10 adversaries in the Indo-Pacific such as Japan, Taiwan, Philippines, Vietnam, Thailand, Indonesia, Australia. Xi worries much more about the Indo-Pacific than Ladakh in the medium term. 3. India's foreign policy: a) Nearly every mention of India's foreign policy has been outright naive and shallow from this gentleman. It's laughable how he equated USA's relationship with Pakistan to that of India, and how the two countries benefited from the US economically. He's got zero clue about economics, cause Pakistan never used US grants to reform its economic system, whereas India has mostly relied on US private investments to reform its organized sector. b) This guy actually thinks India is serious about a BRICS currency, knowing fully well that Chinese economy is currently 70% of the BRICS GDP. c) Then after a few statements, he goes "Je India ne USA di hallasheri naal China te hamla karta.....", while he relished making comments such as "India ton kush ni kar hona battlefield ch. " Another evidence of incoherence of thoughts. I could go on, but I think the point has been made. This guy has no actual specialty in modern geopolitics. Simply playing on the confirmation bias of an audience that wants to hear certain kinds of opinions.
@charanpelia-hd7tv
@charanpelia-hd7tv Месяц назад
I appreciate the actual fact you have high lighted but how many of us really have knowledge and understand the reality.
@kripalsingh2980
@kripalsingh2980 Месяц назад
Bahut badiya jaankari, waheguru chardikala bich rakhe
@spalsingh4236
@spalsingh4236 2 месяца назад
Bahut vadiya ji
@JagjeetSinghGarcha-ds8gx
@JagjeetSinghGarcha-ds8gx 9 дней назад
Commendable informative video. Chardee Kalaa!!!
@RajinderSingh-fo6er
@RajinderSingh-fo6er 2 месяца назад
Bahut.hi.achhi.jankari.
@bhindabrar6265
@bhindabrar6265 26 дней назад
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਜੀ
@varindersinghgulati
@varindersinghgulati 29 дней назад
Good conversation nice
@thevaluesworld6285
@thevaluesworld6285 2 месяца назад
Cheema sab nu Salam 🌿🙏and Sat Sri Akal Bohat sara pyar and Sarkar ji
@PARMINDERSINGHSHONKEY
@PARMINDERSINGHSHONKEY 2 месяца назад
ਦਿਲਚਸਪ ਗੱਲਬਾਤ ਰਹੀ ਭਾ ਜੀ 👌🏻
@jugrajsingh7775
@jugrajsingh7775 2 месяца назад
Bahut vadhiya ji
@fiazahmed2170
@fiazahmed2170 Месяц назад
Very nice video and good information 👍
@davindersinghgillgill3629
@davindersinghgillgill3629 Месяц назад
Very good views.
@user-lk6en9lc2s
@user-lk6en9lc2s 2 месяца назад
Veer ji Surinder Singh Ji Cheema sab ji Jo jannkaria de rihia Bulkul sachia teh jo phala hoia ja ho rihia teh jo honne wala bilkul sachia gala ne Cheema sab ji dia Dhanbad ji
@BaljinderSingh-ik9if
@BaljinderSingh-ik9if 2 месяца назад
.ਵੱਹੁਣੇ ਹੀ.ਹ'ੱਜਨਗੰ
@jaskaranbrar7020
@jaskaranbrar7020 Месяц назад
Bahut vadia sir ..dr. saheb bahut hi bareek political di samj rakhde aa.. really good job And all truth about sikhs ..gallan naare jyada emotional ne
@harjinderSingh-yy2vy
@harjinderSingh-yy2vy 11 дней назад
Very good 👍👍👍👍👍👍👍👍👍👍👍👍
@balwantkaurchahal8382
@balwantkaurchahal8382 Месяц назад
Very good video very nice Information thanks 🙏 ji
@sattibains4818
@sattibains4818 2 месяца назад
Waheguru ji ka khalsa waheguru ji ki Fateh
@punjabbolda3841
@punjabbolda3841 Месяц назад
Very nice thought 🌷🙏
@sukhjindersingh3605
@sukhjindersingh3605 Месяц назад
ਬਹੁਤ ਵਧੀਆ ਵਿਚਾਰ ਨੇ ਚੀਮਾ ਸਾਬ ਜੀ ਦੇ
@kulwantsingh9582
@kulwantsingh9582 Месяц назад
Bahut vadia boliya ji
@jasmindersingh7082
@jasmindersingh7082 2 месяца назад
Salute to cheema ji
@user-by9gj7wd1y
@user-by9gj7wd1y 2 месяца назад
Vaheguru ji
@Reckless5115Mohie
@Reckless5115Mohie 2 месяца назад
ਯੋਧਿਓ ਜਿਓਂਦੇ ਵਸਦੇ ਰਹੋ ✌️⛳⛳
@safdarali-nk6vl
@safdarali-nk6vl Месяц назад
Appreciated
@2009HSingh
@2009HSingh 2 месяца назад
Beautiful interview
@Charanjit4
@Charanjit4 2 месяца назад
🙏🙏🏻🙏🙏🏻🙏
@SurenderSingh-sg9hr
@SurenderSingh-sg9hr Месяц назад
Waheguru ji ka khalsa waheguru ji ki fateh ji
@gurpreetparmar3995
@gurpreetparmar3995 2 месяца назад
Bouht hee khoob Jug-Jug Jiyo 22g
@spsingh6155
@spsingh6155 Месяц назад
Good g❤
@jasvirjasvir4747
@jasvirjasvir4747 2 месяца назад
Guru..fatah... Achchi..jankari.diti...bhaji..cheema. Sahib.ne..good.job.bhaji.
@dgpsingh6704
@dgpsingh6704 2 месяца назад
ਬਿਲਕੁਲ ਜੀ
@RanjitSingh-lg2hc
@RanjitSingh-lg2hc 2 месяца назад
Sat Sri akal paji good work
@jatinderbhatti7550
@jatinderbhatti7550 Месяц назад
Waheguru ji
@JagjeetSinghGarcha-ds8gx
@JagjeetSinghGarcha-ds8gx 2 месяца назад
Commendable information dear Veer Surinder Singh jee, Wahegurujee Kaa Khalsa Wahegurujee kee Fateh!!!
@kyamwiller2576
@kyamwiller2576 Месяц назад
VERY GOOD PROGRAM PUNJAB SOLUTION AZADI REFERENDUM FREEDOM KHALISTAN JINDABAD
@satishurdu9818
@satishurdu9818 2 месяца назад
Waheguru ji saanu taqut dio K asin Sari duniya uper ekamkaar da raaj liya skiay
@sukhdevsingh5766
@sukhdevsingh5766 2 месяца назад
ਬਹੁਤ ਵਧੀਆ ਢੰਘ ਨਾਲ ਜਾਣਕਾਰੀ ਦਿੱਤੀ ਆ ਜੀ 🙏
@user-lw6uj7vu9y
@user-lw6uj7vu9y 2 месяца назад
🙏🙏🙏🙏🙏
@darshinsidhu6718
@darshinsidhu6718 2 месяца назад
22 G very good information 👍
@ranjodhsingh3169
@ranjodhsingh3169 2 месяца назад
Master Tara Singh wali statements bhut galat thuhdi jankari vi galat hair tahanu hurkm karn di lod aw
@avtarrandhawa731
@avtarrandhawa731 Месяц назад
India has best Mountain Fighting Army !
@rampalsinghdhillon3443
@rampalsinghdhillon3443 Месяц назад
Dhnwad Sutlaj & Cheema jee
@user-lk6en9lc2s
@user-lk6en9lc2s 2 месяца назад
Veer Surinder Singh Ji Cheema sab ji dia bhut videos dekhdia bhut badhia jannkari de rihia jina gala da koi mukabala nhi kar sakda sat Sri akal Dona veera nu
@avtarrandhawa731
@avtarrandhawa731 Месяц назад
He has knowledge but just Hater own country ! India Strong !
@gurtarnsinghsidhu5413
@gurtarnsinghsidhu5413 2 месяца назад
Yes we appreciate your distinctive and farsighted efforts.
@satishurdu9818
@satishurdu9818 2 месяца назад
Sikh sikh sikh sikhism, meri rooh sikh meri atma sikh. Such sach Sach sach Sach sach Sach. Par main brrra dukhi han k koorr nikhutay nanka orrak sach rahi Tha kathan pta nahi kdon pura hona hai.
@satishurdu9818
@satishurdu9818 2 месяца назад
Yaar chin sada dushman hai Aur sanu aps ch mil baith K hi apsi mslay suljhaanay hal krni chahiday han
@pamajawadha5325
@pamajawadha5325 Месяц назад
Karo masla hal
@user-tc2yr9lc7d
@user-tc2yr9lc7d 2 месяца назад
Bahut hi anmol vichar
@shamsherdhangururamdasgsin7160
@shamsherdhangururamdasgsin7160 2 месяца назад
Gud news
@KulwantSingh-oc6wk
@KulwantSingh-oc6wk 2 месяца назад
Very good news
@user-po9bu8hr9t
@user-po9bu8hr9t 2 месяца назад
👍👍👍👍🙏🏻
@user-ej8kr4yh2f
@user-ej8kr4yh2f Месяц назад
Kyanite appears paas kala cats eye hai with 2.5 threads
@SukhdevSingh-up3yo
@SukhdevSingh-up3yo 2 месяца назад
ਵਾਹਿਗੁਰੂ ਜੀ
@JagdishSingh-qf3wz
@JagdishSingh-qf3wz 2 месяца назад
Waheguru ji ka Khalsa Waheguru ji kee Fateh. Dr. Cheema Sahab tuhade darshan karke ate beshkeemti galbaat sunke main gadgad ho gya ha. Mera pichhokad " father mother" Jaguwala Chak 4 , Pattoki, Kasur, udo Lahore hai. . Veer ji, 56 inch dee chhati wala Modi pehla hi China agge lma piya hoya hai. Dihadi daar Agniveer banduka. chhad bhaj jaange . Hindurashtra de langur labhya nahi labne. Waheguru ji de charna ch Ardaas karde ha Pakistani te Bharti Punjab ikkathe hon ate sarkar -A -khlsa Punjabi raaj fir aave. Udeek reha!! ??
@yousafsardar8411
@yousafsardar8411 2 месяца назад
india vich khalsa raj hova - pakistan vich kade vi kaboo nahi hai sanu
@onkarsahota1677
@onkarsahota1677 Месяц назад
​@@yousafsardar8411Sikho ke gurdwara bapas de do bat khatm Karo
@onkarsahota1677
@onkarsahota1677 Месяц назад
​@@yousafsardar8411Tum apna Pakistan ko apne fouji officers se lootwa Lo
@yousafsardar8411
@yousafsardar8411 Месяц назад
@@onkarsahota1677 wo pakistan ki jameen hai ab., koli gurwawara india ko nahi deya jaya gaa understand
@onkarsahota1677
@onkarsahota1677 Месяц назад
@@yousafsardar8411 dusro ke gurdwara par jabran kabja Kiya hai Keya tum chor lootera hai daku hai, Allah tumhe maaf nahi karega, maharaja Ranjit Singh ne Masjid banaya paisa diya Mandir banaya paisa diya, Tum kaisa insaan hai ?
Далее
ОНИ НИКОГДА НЕ СПЯТ
28:35
Просмотров 662 тыс.