Тёмный

Ramandeep Emotional Interview|  

Kaint Punjabi (ਘੈਂਟ ਪੰਜਾਬੀ)
Подписаться 365 тыс.
Просмотров 348 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Ramandeep Emotional Interview| @realrmn4071 |Emotional Interview|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

3 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 747   
@kaintpunjabi
@kaintpunjabi Год назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@DavinderSingh-vf8cj
@DavinderSingh-vf8cj Год назад
1111
@pindabajwapigfarmbajwafarm9222
​@@DavinderSingh-vf8cji
@sarojbala3978
@sarojbala3978 Год назад
M jrur dsna chandi haa te m h v kotkpura di
@sarojbala3978
@sarojbala3978 Год назад
Bhut buri fsi hue is jnjaal chey
@JasvirSingh-kb8bc
@JasvirSingh-kb8bc Год назад
good job bro love stories naalo idaa kise di struggle time di intro kria kro
@king_of_world375
@king_of_world375 Год назад
ਮਾਂ ਤਾਂ ਮਰ ਕੇ ਚਲੀ ਗਈ ਜੋ ਬੱਚਿਆਂ ਨਾਲ ਜੋ ਬੀਤੀ ਸੁਣ ਕੇ ਕਲੇਜਾ ਪਾਟ ਗਿਆ ਕੋਈ ਵੀ ਔਰਤ ਜੋ ਬੱਚਿਆਂ ਦੀ ਮਾਂ ਹੈ ਕਦੇ ਖੁਦਕੁਸ਼ੀ ਨਾ ਕਰੋ ਬੱਚਿਆਂ ਲਈ ਜਿਉਣਾ ਚਾਹੀਦਾ
@ManjitKaur-zs8qs
@ManjitKaur-zs8qs Год назад
😭😭😭😭😭😭😭😭😭
@preetsukh601
@preetsukh601 Год назад
ਧੰਨ ਆ ਭੈਣੇ ਤੂੰ ,,ਸੁਣ ਕੇ ਰੂਹ ਤਕ ਕਭਦੀ 😢😢ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ ❤🙏🙏ਬਾਬਾ ਨਾਨਕ ਹਮੇਸ਼ਾ ਖੁਸ਼ ਰੱਖਣ
@Sukhdeep-gz6gf
@Sukhdeep-gz6gf Год назад
Waheguru ji
@baljindermallhi1053
@baljindermallhi1053 Год назад
ਬਹੁਤ ਹੀ ਸੰਘਰਸ਼ ਭਰੀ ਦਾਸਤਾਨ ਭੈਣ ਰਮਨਦੀਪ ਦੀ ਸਲੂਟ ਆ ਭੈਣੇ ‌ਤੈਨੂੰ
@harleensingh013
@harleensingh013 Год назад
P
@HardeepSingh-db1qc
@HardeepSingh-db1qc Год назад
ਵਾਹਿਗੁਰੂ ਜੀ ਇਸ ਬੇਟੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣਾ ਇਸ ਨੇ ਬਹੁਤ ਤਕਲੀਫ਼ ਸਹੀ ਹੈ
@KuldeepKaur-nv9pt
@KuldeepKaur-nv9pt 11 месяцев назад
😊😊😊😊
@baljitsinghz
@baljitsinghz Год назад
ਭੈਣ ਦਾ ਹੌਸਲਾ ਬਹੁਤ ਹੀ ਵੱਡਾ ਹੈ। ਮੈਂ ਦਿਲੋ ਸੱਲੂਟ ਕਰਦਾ ਹਾਂ। ਰੱਬ ਹਮੇਸ਼ਾ ਤੁਹਾਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰਖੇ । ਹਮੇਸ਼ਾ ਏਦਾਂ ਹੀ ਜਿਗਰੇ ਨਾਲ ਜੀਣਾ ਆ।
@viranshubhardwaj2356
@viranshubhardwaj2356 Год назад
ਓ ਰੱਬਾ…,! ਕਿਸੇ ਕਿਸੇ ਦੇ ਮਗਰ ਤਾਂ ਹੱਥ ਧੋ ਕੇ ਹੀ ਪੈ ਜਾਨਾ 😢😢 ਸੁਣ ਸੁਣ ਕੇ ਰੋਣਾ ਆਉਂਦਾ 😢😢
@sukhwantkaur7716
@sukhwantkaur7716 11 месяцев назад
ਮੈਨੂੰ ਲੱਗਦਾ ਸੀ ਕਿ ਮੈਂ ਹੀ ਦੁਖੀ ਹਾਂ ਪਰ ਤੇਰਾ ਦੁਖ ਤਾਂ ਭੈਣਾਂ ਮੇਰੇ ਨਾਲੋਂ ਵੀ ਵੱਡਾ ਹੈ ਧੰਨ ਗੁਰੂ ਰਾਮਦਾਸ ਜੀ ਤੈਨੂੰ ਬਹੁਤ ਸੁਖ ਦੇਣ ਗੇ
@jagjitsingh-wl9bg
@jagjitsingh-wl9bg Год назад
ਸਾਬਾਸ਼ੇ ਪੁੱਤਰਾ ਤੂੰ ਬਹੁਤ ਸੋਣੀਆਂ ਕਹਾੑਣੀਆਂ ਪੇਸ਼ ਕਰਦਾ ਹੈੰ । ਮੈਨੂੰ ਬਹੁਤ ਵਧੀਆ ਲਗਦਾ ਹੈ ਅਤੇ ਮੈੰ ਤੁਹਾਡਾ ਚੈਨਲ ਵੇਖਦਾ ਰਹਿੰਦਾ ਹਾਂ । ਇਹ ਕਹਾਣੀ ਸੁਣਕੇ ਕਿਹੜੀ ਅੱਖ ਨਹੀਂ ਰੋਈ ਹੋਵੇਗੀ ? ਧੰਨ ਜਿਗਰਾ ਬੇਟੀ ਦਾ । ਸੋਨੇ ਦੀ ਸਵੇਰ ਜਰੂਰ ਜਰੂਰ ਆਵੇਗੀ ।
@kaintpunjabi
@kaintpunjabi Год назад
ਬਹੁਤ ਸ਼ੁਕਰੀਆ ਜੀ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਸਾਨੂੰ ਹੌਂਸਲਾ ਮਿਲਦਾ
@jagdeepsidhu1313
@jagdeepsidhu1313 Год назад
ਹੇ ਵਾਹਿਗਰੂ ਜੀ ਕਿਸੇ ਵੀ ਬੱਚੇ ਦੀ ਮਾਂ ਨਾ ਮਰੇ ਬਹੁਤ ਔਖਾ ਹੁੰਦਾ ਬੱਚਿਆਂ ਨੂੰ ਦਿਲ ਬਹੁਤ ਦੁਖੀ ਹੋਇਆ ਇਸ ਭੈਣ ਦੀ ਕਹਾਣੀ ਸੁਣ ਕੇ 😢
@punjjaabdesh8659
@punjjaabdesh8659 Год назад
ਟਾਈਮ ਘੱਟ ਐ , ਸੋਚਿਆ ਪੰਜ ਮਿੰਟ ਵੀਡੀਓ ਦੇਖ ਲੈਨਾਂ , ਦੇਖਣ ਲੱਗਿਆ ਪਤਾ ਈ ਨੀ ਲੱਗਿਆ ਕਦੋਂ ਵੀਡੀਓ ਦੇ ਅਖੀਰ ਤੱਕ ਪਹੁੰਚ ਗਿਆ । ਭੈਣੇ ਤੇਰੇ ਬੱਚੇ ਤੈਨੂੰ ਬਹੁਤ ਸੁੱਖ ਦਿਖਾਉਣਗੇ ,ਬਹੁਤ ਖੁਸ਼ੀਆਂ ਦੇਣਗੇ , ਸਬਰ ਕਰ ,ਸਬਰ ਕਰ ਭੈਣੇ ।
@jassysingh830
@jassysingh830 Год назад
ਵਾਹਿਗੁਰੂ ਜੀ ਭੈਣ ਨੇ ਦੁੱਖ ਬਹੁਤ ਦੇਖਲੇ ਹੁਣ ਖੁਸ਼ੀਆਂ ਹੀ ਖੁਸ਼ੀਆਂ ਭਰਦੇ ਭੈਣ ਦੀ ਜ਼ਿੰਦਗੀ ਵਿੱਚ ❤
@malwinderwalia2119
@malwinderwalia2119 Год назад
ਬੇਟਾ ਤੁਸੀ ਬਹੁਤ ਬਹਾਦੁਰ ਹੋ ਜਿੰਦਗੀ ਚ ਬਹੁਤ ਬੁਰਾ ਹੋਇਆ ਮੈ ਅਰਦਾਸ ਕਰਦਾ ਤੁਸੀ। ਹਮੇਸ਼ਾ ਖੁਸ਼ ਰਹੋ ਅਗਰ ਕਦੀ ਕੋਇ ਲੋੜ ਪਵੇ ਬੇਟਾ ਜਰੂਰ ਦਸਣਾ
@KuldeepSingh-gp5sr
@KuldeepSingh-gp5sr Год назад
ਬੇਟੀ ਆ ਇਹ। ਬੇਟੀ ਕਹਿਣ ਤੋ ਸੰਕੋਚ ਨਾ ਕਰੋ।
@Sukhjohal8126
@Sukhjohal8126 11 месяцев назад
ਵਾਹਿਗਰੂ ਜੀ ਹੁਣ ਅੱਗੇ ਤੋਂ ਭੈਣ ਦੀ ਜ਼ਿੰਦਗੀ ਵਿਚ ਖੁੱਸ਼ੀਆਂ ਭਰ ਦਿਓ ਵਿਚਾਰੀ ਨੇ ਬਹੁਤ ਦੁੱਖ ਵੇਖੇ ਨੇ
@boharsinghbohar
@boharsinghbohar Год назад
ਬਹੁਤ ਬੁਰੇ ਹਲਾਤ ਵਿਚੋ ਗੁਜਰੀ ਭੈਣ ਜੀ ਧੰਨ ਹੈ ਤੁਸੀ ਗੱਡਿਆ ਰਾਣੀ ਤੇਰੇ ਦਰਦ ਨੇ ਮੇਰੇ ਹੰਝੂ ਨਹੀ ਰੁਕੇ
@aashmsidhu7217
@aashmsidhu7217 Год назад
ਤੁਸੀ ਗੱਲ ਸੁਰੂ ਕਰਨ ਤੋ ਪਹਿਲਾ ਪਿੰਡ ਸਹਿਰ ਜਰੂਰ ਦੱਸਿਆ ਕਰੋ ਇਸ ਬੇਟੀ ਦਾ ਪਿੰਡ ਵੀ ਦੱਸੋ ਪੁਲੀਜ ਮੇਰੇ ਵੀ ਤਿੰਨ ਬੇਟੀਆ ਹਨ ਰੋ ਨਾ ਪੁਤਰ ਹੌਸਲਾ ਰੱਖ
@hirauppal8168
@hirauppal8168 Год назад
ਤੁਹਾਡੇ ਬੱਚੇ ਤੁਹਾਡਾ ਨਾਮ ਰੌਸ਼ਨ ਕਰਨਗੇ ਤੇ ਖੁਸ਼ੀ ਜਿੰਦਗੀ ਜਿਊਣ ਗੇ
@jagdevkaur3144
@jagdevkaur3144 Год назад
ਰੱਬ ਵੀ ਅਜ਼ੀਬ ਜਿਹੀ ਚੀਜ਼ ਹੈ ਜਿਸਨੂੰ ਦੁਖ ਦਿੰਦਾ ਹੈ ਬਹੁਤ ਦੁਖ ਦਿੰਦਾ ਹੈ ਜਿਸ ਨੂੰ ਸੁਖ ਦਿੰਦਾ ਹੈ ਉਸ ਨੂੰ ਬਹੁਤ ਸੁਖ ਦਿੰਦਾ ਹੈ ਪਤਾ ਨਹੀਂ ਕਿਉਂ ਪਰ ਅਗਲੇ ਪਿਛਲੇ ਕਰਮ ਜਨਮ ਤਾਂ ਅੱਜ ਤੱਕ ਕਿਸੇ ਨੇ ਨਹੀਂ ਦੇਖੇ ਸੁਣੇ 🙏🏿
@monikamashi1657
@monikamashi1657 Год назад
sahi gall aa ji mai v bhut duk deke aa hun tak dek rahi
@manoharlal-kz4uz
@manoharlal-kz4uz Год назад
ਭੈਣ ਦਾ ਦੁੱਖ ਦੇਖ ਬੜਾ ਦਿਲ ਨੂੰ ਠੇਸ ਲੱਗੀ ਇਹ ਹੈ ਜੀ
@balwantsingh7915
@balwantsingh7915 Год назад
ਸੰਸਾਰ ਵਿੱਚ ਤੁਹਾਨੂੰ ਪੱਥਰ ਦਿਲ ਲੋਕ ਮਿਲਣਗੇ। ਇਨ੍ਹਾਂ ਲੋਕਾਂ ਦੀ ਹੀ ਸੰਸਾਰ ਵਿਚ ਭੀੜ ਹੈ ੳਹ ਲੋਕ ਵੀ ਤੁਹਾਡੇ ਤੇ ਕੀਤੇ ਹੋਏ ਜ਼ੁਲਮ ਦੀ ਦਾਸਤਾਨ ਸੁਣਦੇ ਹੋਣਗੇ। ਕੀ ੳਹ ਸ਼ਰਮ ਨਾਲ ਮਰ ਜਾਣਗੇ? ਕੀ ੳਹ ਬੇਸ਼ਰਮ ਹਨ ?
@KashmirSingh-tz5bv
@KashmirSingh-tz5bv Год назад
ਏਸ ਭੈਣ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭੈਣ ਦਾ ਅਡਰੈਸ ਜਾ ਫੋਨ ਨੰਬਰ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਦੁੱਖ ਵਡਿਆਇਆ ਜਾਵੇ ਜੀ
@RamandeepSingh-zu3dk
@RamandeepSingh-zu3dk Год назад
ਏਹੋ ਜਹੇ ਰਿਸਤੇਦਾਰਾ ਗੋਲੀ ਮਰ ਦੇਵੇ , ਬਕੀ ਕੁਦਰਤ ਓਹਨਾ ਨੂ ਸਜ਼ਾ ਜਰੂਰ ਦੇਵੀ ਗਿ, ਖੁਸ ਰਹੋ ਵਾਹਿਗੁਰੂ ਆਪਦੀ ਹਰ ਇਕ ਮਨੋਕਾਮਨਾਂ ਪੂਰਿਆ ਕਰੇ
@paramdhillon-bk5de
@paramdhillon-bk5de Год назад
ਬੜਾ ਔਖਾ ਹੁੰਦਾ ਇੱਕਲੀ ਔਰਤ ਨੂੰ ਰਹਿਣਾ ਇਹ ਦੁਨਿਆ ਵਿੱਚ ਵਾਹਿਗੁਰੂ ਜੀ ਭਲੀ ਕਰੇ ਭੈਣੇ🙏ਤੇਰੇ ਬੱਚੇ ਲਾਈਕ ਨਿਕਲੇ ਫੇਰ ਤੇਰੇ ਦੁੱਖ ਕੱਟੇ ਸੁੱਖਾ ਵਿੱਚ ਬਦਲ ਜਾਣਗੇ ਵਾਹਿਗੁਰੂ ਤੈਨੂੰ ਖੁਸ ਰੱਖੇ ਭੈਣਾਂ
@ravisidhu9919
@ravisidhu9919 Год назад
ਧੰਨ ਆ ਭੈਣ ਤੁਸੀਂ , ਜਿਨ੍ਹਾਂ ਨੇ ਇੰਨੀ ਹਿੰਮਤ ਦਿਖਾਈ, ਰੱਬ ਹੁਣ ਬਾਕੀ ਦੀ ਬਚੀ ਜਿੰਦਗੀ ਨੂੰ ਬਿਹਤਰ ਕਰੇ,
@user-dt5vi1wf7j
@user-dt5vi1wf7j Год назад
ਭੈਣ ਮੇਰੀ ਏ ਇਹ ਲੋਕ ਤੇ ਰਿਸ਼ਤੇਦਾਰ ਮਤਲਬ ਦੇ ਹੋ ਗਏ ਹਨ ਚੜਦੇ ਸੂਰਜ ਹੀ ਸੱਲੁਮ ਕਰਦੇ ਹਨ ਵਾਹਿਗੁਰੂ🙏 ਜੀ ਤੇਰੇ ਬੱਚੀਆਂ ਉੱਪਰ ਤੇ ਭੈਣ ਮੇਰੀ ਤੇ ਮਿਹਰ ਭਰੀਆਂ ਹੱਥ ਰੱਖਣ ਸਤਿਨਾਮ🙏 ਵਾਹਿਗੁਰੂ ਜੀ ਕਰੋ ਕਿਰਪਾ ਭੈਣ ਮੇਰੀ ਤੇ
@ranjitdeol1799
@ranjitdeol1799 Год назад
ਭੈਣ ਗੱਲਾਂ ਸੁਣ ਕੇ ਬਹੁਤ ਦੁਖ ਲੱਗਾ 😭😭 ਮੈਨੂੰ ਤਾਂ ਰੋਣ ਆ ਗਿਆ 😭😭
@KuldeepKaur-jg2rx
@KuldeepKaur-jg2rx Год назад
ਰਮਨ ਬੇਟਾ ਤੁਸੀ ਬਹੁਤ ਬਹਾਦਰ ਹੋ 😭😭🙏🏻🙏🏻
@gurpreetsingh5193
@gurpreetsingh5193 Год назад
😊
@jugrajsingh.1313
@jugrajsingh.1313 Год назад
ਧੰਨ ਵਾਹਿਗੁਰੂ ਜੀ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🙏
@Lovenature-nt8zm
@Lovenature-nt8zm Год назад
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@kulbirsingh3022
@kulbirsingh3022 Год назад
ਭੈਣੇਂ ਵਾਹਿਗੁਰੂ ਤੇ ਭਰੋਸਾ ਰੱਖੇ ਸਭ ਠੀਕ ਹੋ ਜਾਂਦਾ। ਭੈਣੇਂ ਤੇਰੇ ਤੋਂ ਵੀ ਵੱਧ ਦੁੱਖ ਕੱਟੇ ਨੇ ਪਰ ਹਿੰਮਤ ਨਹੀਂ ਹਾਰੀ ਦੂਜੀਆਂ ਨੂੰ ਦੇਖ ਕੇ ਦਿਨ ਕੱਟ ਲੈਨੇਂ ਚਾਹੀਦੇ ਨੇ 🙏
@dharmpalsingh2365
@dharmpalsingh2365 Год назад
Putt teri interview sun ke meri v akhan cho pani aa gya. Salute aa tenu beti
@NarinderSingh-zm9ej
@NarinderSingh-zm9ej Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਕਰੋ, ਇਸ ਭੈਣ ਨੂੰ ਹਮੇਸ਼ਾ ਚੜਦੀ ਕਲ੍ਹਾ ਬਖਸਣਾ ਜੀ
@jaswindersingh-po7hh
@jaswindersingh-po7hh Год назад
ਬੀਤੇ ਹੋਏ ਕੱਲ ਨੂੰ ਹੁਣ ਭੁੱਲ ਕੇ ਅੱਗੇ ਵਧੋ, ਇਥੇ ਜ਼ਿਆਦਾਤਰ ਇਸੇ ਤਰ੍ਹਾਂ ਹੁੰਦਾ ਹੈ ਪਰ ਕੁਝ ਚੰਗੇ ਵੀ ਹੁੰਦੇ ਹਨ
@makhankalas660
@makhankalas660 Год назад
ਵੀਰੇ ਖਾਸ ਰਿਸਤੇ ਦਾਰਾ ਨੇ ਇਹੋ ਜਿਹਾ ਸਲੂਕ ਕੀਤਾ ਹੋਵੇ ਉਹ ਭੁੱਲੀਆ ਨਹੀਂ ਜਾਂਦਾ ਹੈ
@balbirsakhon6729
@balbirsakhon6729 Год назад
ਬੇਟਾ ਵਾਹਿਗੁਰੂ ਤੁਹਾਨੂੰ ਤੇ ਬੱਚਿਆ ਨੂੰ ਚੜਦੀ ਕਲਾ ਵਿੱਚ ਰੱਖਣ ਪੁੱਤ ਦੁੱਖ ਸਦਾ ਨਹੀਂ ਰਹਿੰਦੇ ਹੁੰਦੇ ਦੁੱਖ ਵੇਲੇ ਸਾਰੇ ਪਰਖੇ ਜਾਦੇ ਹਨ ਤੇਰੇ ਹੌਸਲੇ ਨੂੰ ਸੁਲਾਮ ਪੁੱਤ ਤਕੜੀ ਰਹਿ ਧੀਏ
@riyakaler9609
@riyakaler9609 Год назад
ਡਰਬੀ ਬਹੁਤ ਦੁੱਖ ਹੋਇਆ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਵੀ ਰੋਣਾ ਆ ਗਿਆ ਬਹੁਤ ਵੱਡਾ ਜਿਗਰਾ ਹੈ ਤੁਹਾਡਾ ਏਨਾ ਕੁੱਝ ਤੁਸੀਂ ਸੋਹਨ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਸਾਰੇ ਦੁੱਖ ਕੱਟ ਦੇਵੇ ਤੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ਖ਼ੁਸ਼ੀਆਂ ਅਤੇ ਆਨੰਦ ਮਾਣੋਂ ਰੱਬ ਤੁਹਾਨੂੰ ਤੁਹਾਡੇ ਬੱਚੇ ਨੂੰ ਏਨੀ ਤਰੱਕੀ ਦੇਵੇ ਕੀ ਤੁਹਾਨੂੰ ਤੁਹਾਡੇ ਪਿਛਲੇ ਸਾਰੇ ਦੁੱਖ-ਦਰਦ ਕਾਸਟ ਭੁੱਲ ਜਾਣ ਗੋਡ ਬਲੈਸ ਯੂ ਦੀ ਦੀ❤😢
@harpreetsinghshergill4852
@harpreetsinghshergill4852 Год назад
ਰੱਬ ਮੇਹਰ ਕਰੇ ਤੇਰੇ ਤੇ ਭੈਣੇ( ਵਾਹਿਗੁਰੂ ਜੀ)
@riyakaler9609
@riyakaler9609 Год назад
ਦੀਦੀ ਬਹੁਤ ਦੁੱਖ ਹੋਇਆ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਵੀ ਰੋਣਾ ਆ ਗਿਆ ਬਹੁਤ ਵੱਡਾ ਜਿਗਰਾ ਹੈ ਤੁਹਾਡਾ ਏਨਾ ਕੁੱਝ ਤੁਸੀਂ ਸੋਹਨ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਸਾਰੇ ਦੁੱਖ ਕੱਟ ਦੇਵੇ ਤੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ਖ਼ੁਸ਼ੀਆਂ ਅਤੇ ਆਨੰਦ ਮਾਣੋਂ ਰੱਬ ਤੁਹਾਨੂੰ ਤੁਹਾਡੇ ਬੱਚੇ ਨੂੰ ਏਨੀ ਤਰੱਕੀ ਦੇਵੇ ਕੀ ਤੁਹਾਨੂੰ ਤੁਹਾਡੇ ਪਿਛਲੇ ਸਾਰੇ ਦੁੱਖ-ਦਰਦ ਕਾਸਟ ਭੁੱਲ ਜਾਣ ਗੋਡ ਬਲੈਸ ਯੂ ਦੀ ਦੀ❤😢
@AmanDeep-rq4jl
@AmanDeep-rq4jl Год назад
Hanju ni ruk paye didi da dard sun k.....didi waheguru tuhanu hmesha khush rkhn😢🙏
@sukhdevdhillon6187
@sukhdevdhillon6187 11 месяцев назад
ਭੈਣ ਫ਼ਿਕਰ ਨਾ ਕਰ ਵਾਹਿਗੁਰੂ ਜੀ ਤੇਰੇ ਨਾਲ ਨੇ ਆਪਣੇ ਬੱਚਿਆਂ ਨੂੰ ਪੜਾ ਲਖਾ ਵਾਹਿਗੁਰੂ ਜੀ ਖੁਸ਼ੀਆਂ ਜਰੂਰ ਬੱਖਸਣ ਗੇ ਇਹ ਕਰਮਾ ਦੇ ਦੁੱਖ ਹੁੰਦੈ ਨੇ
@charanjitkaur6998
@charanjitkaur6998 Год назад
Dhan dhan Baba Deep singh mehar karo waheguru ji waheguru ji waheguru ji waheguru ji waheguru ji👋👋❤️❤️😭😭😭😭😭😭😭😭😭😭😭😭😭😭😭😭😭😭😭😭
@BalwantSingh-rz4ch
@BalwantSingh-rz4ch Год назад
ਵਾਹਿਗੁਰੂ ਇਸ ਧੀ ਨੂੰ ਚੜਦੀਕਲਾ ਬਖਸ਼ੇ ਅਤੇ ਹਮੇਸ਼ਾ ਤਰੱਕੀਆਂ ਬਖਸ਼ੇ ਜੀ
@championgamemap6485
@championgamemap6485 Год назад
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭੈਣ ਨੂੰ
@jagseersinghmaan6153
@jagseersinghmaan6153 Год назад
ਜੋ ਕੁੱਝ ਭੈਣਂ ਦੀ ਪਿਛਲੀ ਜ਼ਿੰਦਗੀ ਵਿਚ ਹੋਇਆ ਕਿਸੇ ਵੈਰੀ ਨਾਲ ਵੀ ਵਾਹਿਗੁਰੂ ਜੀ ਨਾਂ ਕਰਨ ਹੁਣ ਭੈਣਂ ਨੂੰ ਅਗਲੀ ਜ਼ਿੰਦਗੀ ਵਿਚ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਣਂ
@karansandhu3403
@karansandhu3403 Год назад
ਧੰਨ ਏ ਤੁੳ ਮਾਲਕਾ ਕਿਸੇ ਖੁਸ਼ੀਆ ਸਾਭੀਆ ਨਹੀ ਜਾਦੀਆ ਕਿਸੇ ਕੋਲ ਦੁਖ ਨੇ ਭਾਰੇ 😭😭😭😭😭🙏🏻
@SarbjeetkaurDhillon
@SarbjeetkaurDhillon Год назад
ਵਾਹਿਗੁਰੂ ਜੀ ਮਿਹਰ ਕਰਨਾਜਜੀ😭😭😭😭😭😭😭😭😭😭🙏🏼🙏🏼
@manjotkaur9977
@manjotkaur9977 Год назад
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
@user-dt5vi1wf7j
@user-dt5vi1wf7j Год назад
ਬਿੱਲਕੁਲ ਸਹੀ ਗੱਲ ਭੈਣ ਮੇਰੀ ਏ ਲੋਕਾਂ ਦਾ ਮੂੰਹ ਨਹੀਂ ਫੜ ਹੁੰਦਾ ਵਾਹਿਗੁਰੂ🙏 ਜੀ ਭੈਣ ਮੇਰੀ ਏ ਤੇ ਮਿਹਰ ਭਰੀਆਂ ਹੱਥ ਰੱਖਣਾ🙏 ਜੀ ਸਤਿਨਾਮ🙏 ਵਾਹਿਗੁਰੂ ਜੀ
@jasssran7237
@jasssran7237 Год назад
ਵਾਹਿਗੁਰੂ ਜੀ ਰੋਣ ਨਿਕਲ਼ ਗਿਆ ਵਹਿਗੁਰੂ ਜੀ
@RanjitSingh-zr6eo
@RanjitSingh-zr6eo Год назад
ਵਾਹਿਗੁਰੂ ਜੀ ਤਹਾਨੂੰ ਖੁਸ਼ੀਆਂ ਬਖਸ਼ਨ ਲੋਕਾਂ ਦੀ ਪ੍ਰਵਾਹ ਨਾ ਕਰੋ ਬੱਚੇ
@balrajsingh8901
@balrajsingh8901 Год назад
ਬੇਟਾ ਅਜਿਹੇ ਪਾਪਾ ਨੂੰ ਆਪਣੀ ਜ਼ਿੰਦਗੀ ਵਿਚੋਂ ਬਾਹਰ ਕੱਢ ਦਿਓ। ਇਹ ਤੁਹਾਡੀ ਸੱਭ ਤੋਂ ਵੱਡੀ ਜਿੱਤ ਹੋਵੇਗੀ।
@lovebrar8416
@lovebrar8416 Год назад
hnji
@parminderkaur281
@parminderkaur281 Год назад
Waheguru ji satnam ji
@KuldeepSingh-gp5sr
@KuldeepSingh-gp5sr Год назад
ਬੇਟੀ ਆ ਇਹ। ਬੇਟੀ ਕਹਿਣ ਤੋ ਸੰਕੇਚ ਨਾ ਕਰੋ।
@preetjatt4009
@preetjatt4009 Год назад
ਬੱਸ਼ ਮੈਰੀ ਧੀ ਪੁੱਤਰਾਂ ਆਂਪਣਾਂ। ਧਿੱਏੈ ਪੁੱਤਰਾਂ ਕੌਈ ਅੱਪਣਾਂ ਏਡਰਿੱਸ਼ ਦੈ ਪੁੱਤਰਾਂ ਕੌਈ ਤਾਂਈ ਤਾਂਇਆਂ ਕੌਈ ਨੀ ਧਿੱਏੈ ਪੁੱਤਰਾਂ ਸ਼ਾਂਡੈ ਨਾਂਲ਼ ਵੀ ਬੌਂਹਤ ਕੁੱਝ ਹੌਇੱਆਂ ਵਾਂ ਪੁੱਤਰਾਂ ਕੈਮੱ ਰੈ ਰੱਖ ਵਾਂਹੈਗੁਰੂ ਤੈ ਡੌਰੀਆਂ ਪੁੱਤਰਾਂ
@NarinderSingh-rh9vk
@NarinderSingh-rh9vk Год назад
ਵਾਹਿਗੁਰੂ ਜੀ ਮੇਹਰ ਕਰੋ
@user-kp1qt3wk3r
@user-kp1qt3wk3r Год назад
ਵਾਹਿਗੁਰੂ ਜੀ ਮਹਿਰ ਕਰੋ 🙏🏻🙏🏻🙏🏻
@user-mw3fh5qs3q
@user-mw3fh5qs3q Год назад
ਬਹੁਤ ਦਰਦਨਾਕ ਕਹਾਣੀ।ਚੜ੍ਹਦੀ ਕਲਾ ਰਹੇ।
@harmannahar3832
@harmannahar3832 Год назад
ਵਾਹਿਗੁਰੂ ਜੀ 🙏
@rupinderbrar888
@rupinderbrar888 Год назад
ਵਾਹਿਗੁਰੂ ਜੀ ਇਸ ਬੱਚੀ ਨੂੰ ਹਿੰਮਤ ਬਖਸ਼ੀ
@Sukhwinder5567.
@Sukhwinder5567. 11 месяцев назад
ਵਾਹਿਗੁਰੂ ਜੀ ਵੱਡੀ ਭੈਣ ਜੀ ਨੂੰ, ਭੈਣ ਜੀ ਦੇ ਛੋਟੇ ਛੋਟੇ ਬੱਚਿਆਂ ਨੂੰ ਤੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖ਼ਸ਼ਣ ਜੀ, ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰੱਖਣ ਜੀ।
@hardeepkaur2839
@hardeepkaur2839 Год назад
ਵਹਿ ਗੂਰ ਮੇਹਰ ਕਰੇ ਭੈਣ ਤੁਹਾਡੇ ਤੇ😭😭😭
@soniajamal3800
@soniajamal3800 Год назад
Such a brave woman. Hearing her story brought tears to my eyes.
@jyotijot3303
@jyotijot3303 11 месяцев назад
Help help me poor girl ha maa beti nu help di lor hai koi nhi sada ve
@kiranjitsidhu7938
@kiranjitsidhu7938 Год назад
ਵਾਹਿਗੁਰੂ ਜੀ ਮੇਹਰ ਕਰਨੀ ਭੈਣ ਤੇ
@gurinderpalsingh1046
@gurinderpalsingh1046 Год назад
ਵਾਹਿਗੁਰੂ ਇਸ ਬੇਰੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ❤
@arvinderkaur270
@arvinderkaur270 Год назад
ਬੇਟਾ ਤੁਸੀਂ ਬੜੀ ਹਿੰਮਤ ਵਾਲੇ ਹੋ। ਇੱਕ ਪਲ ਐਸਾ ਆਉਂਦਾ ਹੈ ਜਦੋਂ ਇਨਸਾਨ ਦੀ ਪੂਰੀ ਦੀ ਪੂਰੀ ਜਿੰਦਗੀ ਹੀ ਬਦਲ ਜਾਂਦੀ ਹੈ। ਅਚਿੰਤੇ ਬਾਜ਼ ਪਿੱਛੇ ਰਹਿ ਜਾਣ ਵਾਲਿਆਂ ਤੇ ਪੈਂਦਾ ਹੈ। ਵਾਹਿਗੁਰੂ ਤੁਹਾਡੇ ਬੱਚਿਆਂ ਨੂੰ ਸੁਮਤਿ ਬਖਸ਼ੀ ਰੱਖਣ।
@KuldeepSingh-gp5sr
@KuldeepSingh-gp5sr Год назад
ਬੇਟਾ ਨਹੀ ਇਹ ਬੇਟੀ ਆ ਜੀ। ਬੇਟੀ ਨੁੰ ਬੇਟੀ ਕਹਿਣ ਤੋ ਨਾ ਸੰਗੇ, ਸਮਝ ਨੀ ਆਉਦੀ ਕਿਉ ਲੋਕ ਸਿਰਫ ਬੇਟਾ ਹੀ ਪਸੰਦ ਕਰਦੇ ਆ।
@arvinderkaur270
@arvinderkaur270 Год назад
@@KuldeepSingh-gp5sr ਤੁਸੀਂ ਸਹੀ ਕਹਿ ਰਹੇ ਹੋ ਜੀ।ਬੇਟੀ ਨੂੰ ਬੇਟਾ ਕਹਿਣ ਨਾਲ ਬੇਟੀ ਸ਼ਬਦ ਦੀ ਅਹਿਮੀਅਤ ਨਹੀਂ ਘੱਟਦੀ। ਆਮ ਭਾਸ਼ਾ ਵਿੱਚ ਬੇਟਾ ਸ਼ਬਦ ਦਾ ਪ੍ਰਯੋਗ ਕਰ ਦਿੱਤਾ ਜਾਂਦਾ ਹੈ।ਉਸ ਤੋਂ ਬਾਅਦ ਆਪਣੀ ਆਪਣੀ ਸੋਚ ਹੈ। ਇਸ ਮਰਦ ਪ੍ਰਧਾਨ ਸਮਾਜ ਵਿੱਚ ਮਰਦਾਂ ਦੀ ਤਰ੍ਹਾਂ ਕਮਾਈ ਕਰਕੇ ਬੱਚੇ ਪਾਲਣਾ ਆਸਾਨ ਨਹੀਂ, ਜੋ ਕਿ ਇਹ ਬੱਚੀ ਕਰ ਰਹੀ ਹੈ।
@MandeepSingh-qu9jk
@MandeepSingh-qu9jk 2 месяца назад
ਬੇਟਾ। ਜੀ ਬਹੁਤ ਬਹਾਦਰ ਹੋ ਤੁਸੀਂ ਇਹ ਦਸਣਾ ਕੇ ਛੋਟੀ ਭੈਣ ਦਾ ਵਿਆਹ ਹੋ ਗਿਆ ਹੈ ਕਿ ਨਹੀਂ ਜ਼ਰੁਰ ਦੱਸਣਾ
@harjitbhangoo4227
@harjitbhangoo4227 Год назад
ਪੁੱਤ ਤੇਰੀਆਂ ਗੱਲਾਂ ਸੁਣਕੇ ਬਹੁਤ ਦੁੱਖ ਲੱਗੀਆਂ😭🙏🏼
@raghwir3106
@raghwir3106 Год назад
Raman deep beta you are very brave and good girl we god will always with you so don’t worry about that people ignore them ❤
@kuldeepsinghsakhat8390
@kuldeepsinghsakhat8390 Год назад
ਧੰਨਵਾਦ ਹੈ ਬੇਟੀ।ਵਾਹਿਗੁਰੂ ਤੇਰੀ ਚੜਦੀ ਕਲਾ ਰੱਖੇ
@punjabidishh
@punjabidishh 11 месяцев назад
ਵਾਹਿਗੁਰੂ ਜੀ ਭਲਾ ਕਰੀਂ ਵੀਚਾਰੀ ਦਾ
@pindabuttarmusic
@pindabuttarmusic Год назад
ਪਤਰਕਾਰ ਵੀ ਭਾਵੁਕ ਹੋ ਗਿਆ ਸਵਾਲ ਨੀ ਪੁਛਣ ਦਿਲ ਕਰ ਰਿਹਾ ਕੀ ਕਹਾ❤
@sukhminderkaurmann1271
@sukhminderkaurmann1271 Год назад
Don't worry God is with you 🙏 Beta ❤ ❤lot's of blessings and prayers 🙏 for you 🙏 ❤
@pindadalifestyle682
@pindadalifestyle682 Год назад
ਵਾਹਿਗੁਰੂ ਜੀ ਮੇਹਰ ਕਰਨ ਜੀ
@ramangrewal6053
@ramangrewal6053 Год назад
Salute hai beta tuhanu waheguru chardikala bakhshan 🙏🙏❤️
@btsarmyforever2953
@btsarmyforever2953 Год назад
Salute ऐसी मांओं को जो कभी हिम्मत नहीं हैं हारतीं ऐसी हर शूरवीर मां के चरणों में शीश झुकाता है हर भारती।
@harpreetkaur5022
@harpreetkaur5022 Год назад
Yes
@onkarsinghpurewal990
@onkarsinghpurewal990 Год назад
Bhen ji waheguru tendrust aur age barhne di himmit banaye rakhe 🙏 waheguru tuhadi mehint nu bhag lawe 🙏
@Graphices_webdesigning7
@Graphices_webdesigning7 Год назад
Roona a gya bhana Sun ke Waheguru Tenu bhut happiness dena gye
@sukhpalkaursidhu6593
@sukhpalkaursidhu6593 Год назад
ਵਾਹਿਗੁਰੂ ਭਲੀ ਕਰਨ ਭੈਣੇ
@hirauppal8168
@hirauppal8168 Год назад
Qk waheguru de ghar der aa ਅੰਧੇਰ ਨਿ ਓਹ ਪਛਤਾਉਣਗੇ ਜਰੂਰ
@kuldeeptakher4503
@kuldeeptakher4503 Год назад
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸੁੱਖ ਬਖ਼ਸ਼ਿਸ਼ ਕਰੋ ਇਸ ਬੱਚੀ ਨੂੰ
@neelamchanana8457
@neelamchanana8457 Год назад
Aap k bache bhut khush rhe nd aapko b khhush rkhe Raman ji God bless you
@talwindersingh463
@talwindersingh463 Год назад
So. Sad. 😭😭😭😭
@MB-uv4qu
@MB-uv4qu Год назад
Veeray tuhada baut thank u, tusi es sister de dukha de life share keeti, aapa sab nu ina toh sikhna chahida, ek din Wahiguruji tuhada saath zaroor dayngay. Sister salute you.🙏🏻🤗
@user-cs2xy8xk1m
@user-cs2xy8xk1m Год назад
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਭੈਣ ਨੂੰ ਸਲੂਟ ਹੈ
@ManpreetKaur-ip6oy
@ManpreetKaur-ip6oy Год назад
Waheguru ji hun koi dukh na aave is Bahn di life ch God bless you choti 🙏🙏
@amanbatthverka
@amanbatthverka Год назад
ਵਾਹਿਗੁਰੂ ਜੀ .....ਐਨੀ ਦੁੱਖਾ ਭੱਰੀ ਜ਼ਿੰਦਗੀ
@lakhvirnagra9431
@lakhvirnagra9431 Год назад
Waheguru ji bless you and y family shotti Bhainn 🙏💕
@ashokkalia4151
@ashokkalia4151 5 месяцев назад
Heart wrenching real life story! God bless you and give you strength. You will be an inspiration to many who are facing difficult circumstances.
@user-ji5gb9ey9n
@user-ji5gb9ey9n Год назад
ਧੀਏ ਸਲੂਟ ਆ ਤੈਨੂੰ🧡
@nathasingh2576
@nathasingh2576 Год назад
Ma bina koi ni krda. Lahnat h iho jihe rishtedaran de jihna de tuhanu sambh sambhaal li supurad kita. God Bless You Beta Be Brave for the support of Baby
@RajuDhaliwal-sw5st
@RajuDhaliwal-sw5st Год назад
ਭੈਣੇ ਮੇਰਾ ਵੀ ਕੋਈ ਨਹੀਂ ਇਸ ਦੁਨੀਆਂ ਤੇ ਮੇਰੇ ਵੀ ਮੰਮੀ ਡੈਡੀ ਇਸ ਦੁਨੀਆਂ ਵਿੱਚ ਨਹੀਂ ਹੈਗੇ ਇੱਕ ਭਰਾ ਸੀ ਉਹ ਵੀ ਮਰ ਗਿਆ ਮੈ ਵੀ ਕੱਲੀ ਆ ਸਭ ਰਿਸ਼ਤੇਦਾਰ ਵੀ ਸਾਥ ਛੱਡ ਗਏ ਹੁਣ ਤਾਂ ਇੱਕ ਰੱਬ ਦਾ ਆਸਰਾ ਤੂ ਵੀ ਹੌਸਲਾ ਰੱਖ ਭੈਣੇ
@manpreetsinghrandhawa8834
@manpreetsinghrandhawa8834 Год назад
Waheguru ji Waheguru ji Waheguru ji Waheguru ji 🙏🏻🙏🏻🙏🏻🙏🏻🙏🏻🙏🏻🙏🏻
@arpanvirk7134
@arpanvirk7134 Год назад
Waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻
@gurchetdhillon6843
@gurchetdhillon6843 Год назад
ਵਾਹਿਗੁਰੂ ਜੀ
@jassijassi4398
@jassijassi4398 Год назад
Waheguru ji waheguru ji waheguru ji waheguru ji waheguru ji 👏👏❤
@rajwinder797
@rajwinder797 Год назад
Waheguru ji waheguru waheguru waheguru waheguru waheguru 😭😭😭😭😭👏👏👏
@Swggersandhu.5753
@Swggersandhu.5753 Год назад
Waheguru ji mehar krio🙏🙏 bhain tee
@kuldeepsandhu7545
@kuldeepsandhu7545 Год назад
Waheguru ji waheguru ji waheguru ji waheguru ji waheguru ji
@neelamdhiman6440
@neelamdhiman6440 Год назад
Waheguru ji sab te rehmat bna k rkhna 🙏
@babbu3481
@babbu3481 Год назад
Waheguru ji kirpa karo sister da 🙏🙏
@pradeepbishnoi3699
@pradeepbishnoi3699 Год назад
बहुत दुख कि बात है,किसी-किसी की जिन्दगी बचपन से लेकर बुढ़ापे(मौत)तक दुख ही दुख देता है,ऐसा लगता है कि भगवान कोई बदला ले रहे हैं। भगवान ऐसा क्यों करते हो आप😭😭😭😭😭😭
@majhewalejatt798
@majhewalejatt798 Год назад
waheguru ji waheguru ji
@rajwinderdale2378
@rajwinderdale2378 Год назад
Waheguru g bless you little sis u r such a real princess
@amandeepchahal2154
@amandeepchahal2154 Год назад
😭🙏🙏🙏❤️ waheguru ji waheguru ji
@jwalagaget8057
@jwalagaget8057 Год назад
Bahut wadiya ਪੁੱਤਰ ਜੀ ਜਿਸਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੁੰਦਾ ਹੈ ਮੇਰੇ ਨਾਲ ਭੀ ਅਜੇਹਾ ਸੱਭ ਹੋਇਆ ਮੈਨੂੰ ਸਾਰੇ ਲੁੱਟ ਕੇ। ਖਾਣ ਵਾਲੇ ਹੀ ਮਿਲੇ।ਹਨ ਘਰ ਵਾਲੀ ਦਾ ਸਹਾਰਾ ਸੀ ਓਹ ਭੀ।ਰੱਬ ਨੇ ਖੋ ਲਈ ਇਕ ਬੇਟਾ ਹੈ ਓਹ ਭੀ ਸਾਥ ਨਹੀਂ ਦੇ ਰਹੀਆਂ। ਦੋ ਛੋਟੀਆ ਛੋਟੀਆ ਪੋਤੀਆ ਨੇ ਬੱਸ ਮੇਰਾ ਦਿਲ।ਲਵਾਈ।ਰੱਖਦਿਆ ਨੇ ਨਹੁ ਰਾਣੀ ਮੇਰਾ ਧਿਆਨ ਰੱਖਦੀ ਹੈ ਸਤਿਗੁਰੂ ਦੇ ਆਸਰੇ। ਟਾਈਮ।ਪਾਸ ਹੋ।ਰਹੀਆ ਹੈ। ਕੋਈ ਗੱਲ ਨਹੀਂ ਪੁੱਤਰ ਸਤਗੁਰੁ।ਤੇਰੇ ਨਾਲ ਹੈ ਦਬੀ ਚੱਲ ਜਿੰਦਗੀ ਹੀ ਸੰਗਰਸ਼ ਹੈ ਧੰਨਵਾਦ ਜੀ
Далее
ПОЛЕЗНЫЕ ЛАЙФХАКИ В PLANTS VS ZOMBIES!
00:45
Телеграмм-Колян Карелия #юмор
00:10