Тёмный

Shiromani Akali Dal ਦੇ ਸਾਰੇ ਲੀਡਰਾਂ ਬਾਰੇ SGPC ਮੈਂਬਰ ਨੇ ਖੋਲ੍ਹੇ ਅੰਦਰਲੇ ਭੇਤ 

ABC Punjab
Подписаться 256 тыс.
Просмотров 29 тыс.
50% 1

Shiromani Akali Dal ਦੇ ਸਾਰੇ ਲੀਡਰਾਂ ਬਾਰੇ SGPC ਮੈਂਬਰ ਨੇ ਖੋਲ੍ਹੇ ਅੰਦਰਲੇ ਭੇਤ
ਪੰਥਕ ਗ਼ਲਤੀਆਂ ਲਈ ਕੌਣ ਮੁੱਖ ਜ਼ਿੰਮੇਵਾਰ ?
Bhai Gurpreet Singh Randhawa ਦਾ ਇੰਟਰਵਿਊ
#abcpunjab #sukhbirbadal #gianigurbachansingh #jathedar #akalidal #sgpc

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@kalasidhu-wo3pv
@kalasidhu-wo3pv 3 дня назад
ਸੋ ਪਰਸੈਟ ਸਹੀ ਗੱਲ ਹੈ
@ginderkaur6274
@ginderkaur6274 3 дня назад
ਬਹੁਤ ਵਧੀਆ ਗਲਬਾਤ
@JagroopSingh-no7xy
@JagroopSingh-no7xy 3 дня назад
ਇਹ ਉਹ ਮਲੂਕੇ ਵਰਗੇ ਹਨ ਜਿੰਨਾ ਨੇ ਅਰਦਾਸ ਹੀ ਬਦਲ ਦਿੱਤੀ ਸੀ
@JagroopSingh-no7xy
@JagroopSingh-no7xy 3 дня назад
ਇਹ ਕੋਈ ਬਾਗੀ ਨਹੀ ਇੱਕ ਨੰਬਰ ਦੇ ਚਗਲ ਇਹ ਤਾ 1996 ਦਾ ਅਕਾਲੀ ਦਲ ਰਿਹਾ ਹੀ ਨਹੀ ਇਹ ਪੰਜਾਬੀ ਪਾਰਟੀ ਹੈ ਪੰਜਾਬੀ ਪਾਰਟੀ ਦਾ ਅਕਾਲ ਤਖਤ ਨਾਲ ਕੀ ਲੈਣਾ ਦੇਣਾ ਹੈ ਅਕਾਲ ਤਖਤ ਤੇ ਪੰਥਕ ਪਾਰਟੀ ਪੇਸ ਹੋ ਸਕਦੀ ਪੰਜਾਬੀ ਪਾਰਟੀ ਨਹੀ
@sarabjitSingh-vd2lz
@sarabjitSingh-vd2lz 3 дня назад
ਸੁਖਬੀਰ ਬਾਦਲ ਤੇ ਸਾਰੇ ਅਕਾਲੀ ਦਲ ਦੇ ਚੱਮਚੀਆ ਨੂੰ ਪੰਥ ਚੌ ਛੇਕਿਆ ਜਾਵੇ। ਫਿਰ ਨਮੇਂ ਸਿਰਜੇ ਜਾਵੇ ਗਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਣੇਗਾ।
@BalwinderSingh-kr3pf
@BalwinderSingh-kr3pf 13 часов назад
ਵਾਹਿਗੁਰੂ ਜੀ SGPC ਦੀ ਨਵੀਂ ਉਸਾਰੀ ਹੋਵੇ ਤਾਂ ਕੋਈ ਨਵਾਂ ਹੱਲ ਹੋ ਸਕਦਾ ਹੈ
@kalasidhu-wo3pv
@kalasidhu-wo3pv 3 дня назад
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
@romanroman-pi7ny
@romanroman-pi7ny 2 дня назад
Bahut vadhiaa Bhai Saab VESVAA da example dita hai.
@devinderpaldhillon9627
@devinderpaldhillon9627 2 дня назад
ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਬਾਦਲ ਦਲ਼ੀਆਂ ਵੱਲੋਂ ਕਬੂਲ ਕੀਤੀਆਂ ਗਲਤੀਆਂ ਤੇ ਗੁਨਾਹਾਂ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ ਜਾਵੇ । 1. ਜਿਹੜੀਆਂ ਗਲਤੀਆਂ ਧਾਰਮਕ ਜੱਦ ਵਿਚ ਆਉਂਦੀਆਂ ਹਨ ਉਹਨਾ ਦਾ ਨਿਬੇੜਾ ਆਪਜੀ ਦੇ ਪੱਧਰ ਤੇ ਕੀਤਾ ਜਾਵੇ । 2. ਕਾਨੂੰਨੀ ਗਲਤੀਆਂ ਜਿੰਨਾਂ ਵਿੱਚ ਰਾਜਨੀਤਕ ਦੋਸ਼ੀਆਂ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਉਹ ਦੇਸ਼ ਦੇ ਕਾਨੂੰਨ ਅਨੁਸਾਰ ਨਿਬੇੜਾ ਕਰਨ ਲਈ ਸਬੰਧਤ ਪੁਲਿਸ ਅਧਿਕਾਰੀਆਂ ਜਾਂ ਅਦਾਲਤਾਂ ਦੇ ਸਪੁਰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਕਤੂਲਾਂ ( ਪ੍ਰਭਾਵਤ ਲੋਕਾਂ ) ਨੂੰ ਕਾਨੂੰਨ ਅਨੁਸਾਰ ਨਿਆਂ ਮਿਲ਼ ਸਕੇ ।ਇਹ ਕਰਦੇ ਸਮੇਂ ਪੁਲਿਸ/ ਅਦਾਲਤਾਂ ਨੂੰ ਲਿਖ ਦਿੱਤਾ ਜਾਵੇ ਕਿ ਫਲਾਂ ਫਲਾਂ ਗੁਨਾਹ ਦੋਸ਼ੀਆਂ ਨੇ ਅਕਾਲ ਤਖ਼ਤ ਦੇ ਸਨਮੁੱਖ ਮੰਨ ਲਏ ( ਪ੍ਰਵਾਨ ਕਰ ਲਏ ਹਨ । ( ਭੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ )
@user-xk7ld3sk8r
@user-xk7ld3sk8r 2 дня назад
Gurpreet Singh Ji wjkk Wjkf Your interview is highly commendable. WAHEGURU Ji give you more strength to speak truth. It's time now for panthic gursikhs to come forward. This is real Gurmat KARAM. "ZINDABAAD".
@balbirsohal7642
@balbirsohal7642 2 дня назад
ਅਕਾਲ ਤਖ਼ਤ ਦੇ ਜਥੇਦਾਰ ਦੀ ਜੁੰਮੇਵਾਰੀ ਹੈ ਕਿ ਉਹ ਆਪਣੀ ਕਮੇਟੀ ਤੌਂ investigation ਕਰਾਵੇ । ਸੱਚ ਲੱਭੇ ਤੇ ਦੋਸ਼ੀਆਂ ਨੂੰ ਕਟਾਹਰੇ ਚ ਖੜ੍ਹੇ ਕਰੇ। ਕਮੇਟੀ ਦੀ ਰਿਪੋਰਟ ਜਨਤਕ ਕੀਤੀ ਜਾਵੇ।
@hdhdhdhdh4589
@hdhdhdhdh4589 2 дня назад
Very good vir ji
@JaskaranSingh-oy9wg
@JaskaranSingh-oy9wg 7 часов назад
ਹੁਣ ਗਰੇਵਾਲ ਦੱਸੇ ਕਿ ਬਾਦਲਾਂ ਦੀ ਦਖ਼ਲ ਅੰਦਾਜੀ ਧਰਮ ਵਿੱਚ ਸੀ ਕਿ ਨਹੀਂ। ਜੋ ਕਹਿ ਰਿਹਾ ਸੀ ਕਿ ਬਾਦਲਾਂ ਦੀ ਐਸ ਜੀ ਪੀ ਸੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਕੰਮ ਵਿੱਚ ਦਖਲ ਅੰਦਾਜੀ ਨਹੀਂ ਸੀ।
@sukhjitsingh6668
@sukhjitsingh6668 3 дня назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ
@sukhmandersingh5447
@sukhmandersingh5447 3 дня назад
ਰਹਿ ਵੀ ਉਹੀ ਗਈ ਨਾ ਜਿਹੜੇ ਹੱਥ ਲਿਬੜੇ ਰਹਿ ਜਾਂਦੇ ਆ
@ChananSingh-tn3ok
@ChananSingh-tn3ok 2 дня назад
❤❤respec you god bless you
@sukhjitsingh6668
@sukhjitsingh6668 3 дня назад
ਬਿਲਕੁਲ ਬਹੁਤ ਵਧੀਆ ਗੱਲਬਾਤ ਲੱਗੀ
@kulwantsingh5402
@kulwantsingh5402 3 дня назад
Khabar ਬੰਦ ਕਰੋ ਜੋ marje boly jande
@HarnishKaurKandhola
@HarnishKaurKandhola 17 часов назад
Right
@SukhdevSingh-pz8ii
@SukhdevSingh-pz8ii 16 часов назад
ਨਾ ਬਾਦਲ ਖਾਨਦਾਨ ਨਾ ਚੰਦੂਮਾਜਰਾ ਦਲ ਨੂੰ ਪੰਥ ਦਰਦ ਹੈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਜੀ ਪਥੰਕ ਵੋਟਾਂ ਨਾਲ ਜਿਤੇ ਇੰਨਾਂ ਨੂੰ ਡਰ ਹੈ ਕਿ 27 ਵਿੱਚ ਇਸ ਤਰਾਂ ਜਿਤ ਗਏ ਇੰਨਾ ਨਾ ਕਖ ਨਹੀਂ ਰਹਿਣਾ ਕੋਈ ਨਵਾਂ ਤਰੀਕਾ ਲਭਣ ਲੇਈ ਡਰਾਮਾ ਕਰ ਰਿਹੇ ਨੇ ।।
@ManjeetSingh-tx9ok
@ManjeetSingh-tx9ok 3 дня назад
Bhai Amritpal Singh khalsa nu ehna chor leadera da sath nhi deni chahida, Sara Punjab nu lut ka kha gye khali dal wale lutera hun drame krda ne sangat ji
@dilwarsingh9352
@dilwarsingh9352 День назад
ਸ਼੍ਰੋਮਣੀ ਅਕਾਲੀ ਦਲ ਦੇ ਨਾਮ ਪਿਛੇ ਬਾਦਲ ਕਿਉਂ ਜੋੜਿਆ ਗਿਆ
@SatinderSingh-qh3qv
@SatinderSingh-qh3qv 2 дня назад
ਡੇਰਾ ਵਾਦ ਬਾਰੇ ਕੀ ਵਿਚਾਰ ਹਨ
@pritpalsingh2303
@pritpalsingh2303 3 дня назад
Jihra virodh karda hunda party ch reh ke ohnu bahar da raasta dikha ditta janda hai
@kashmirsingh3625
@kashmirsingh3625 3 дня назад
Total akali dal panth vicho chhakia jawe ji.
@mygardeningdiaries
@mygardeningdiaries 3 дня назад
Sandeep ji kade hor vi khabran di jankari de dea karo
@jaswindergrewal1192
@jaswindergrewal1192 2 дня назад
You’re 100%right now 😂
@GurjantSingh-eh6em
@GurjantSingh-eh6em 3 дня назад
ਰਧਾਵਾ ਸਾਹਿਬ ਜੀ ਜਥੇਦਾਰ ਸਾਹਿਬ ਨੂ ਇਹ ਕੇ ਸ ਮੁਲਜਮ ਨੂ ਸਜਾ ਦੇਣੱ ਤੇ ਤੌਰ ਤੇ ਵਿਚਾਰਨਾ ਚਾਹੀਦਾ ਹੈ ਕਿਓ ਕੇ ਇਹ ਜੂਲਮ ਕਬੂਲ ਚੁਕੇ ਹਨ
@SurjitSingh-dh1hh
@SurjitSingh-dh1hh 16 часов назад
Be gairt sabhahai sgpc jo apna pardhan he ne chun sakde hoor ke karnge
@BaljeetSingh-fr3by
@BaljeetSingh-fr3by 2 дня назад
🙏🙏
@rajkumar-ft6ow
@rajkumar-ft6ow 12 часов назад
ਲੋਕਾਂ ਨੂੰ ਗੁਰੂ ਸਾਬ ਪਰ ਪੂਰਾ ਭਰੋਸਾ ਹੈ ਪਰ ਇਸ ਲੋਟੂ ਟੋਲੇ ਪਰ ਕਿਸੇ ਨੂੰ ਭਰੋਸਾ ਨਹੀਂ ਹੈ
@GurmeetSingh-wn2ec
@GurmeetSingh-wn2ec 3 дня назад
Sukhbir sata de sata de nashse sab kus bul gia si ki ih vi di aoun ge
@BalkarDeol
@BalkarDeol 3 дня назад
1996 ਤੋਂ ਲੈ ਕੇ ਜੋ ਰਾਜਸੀ ਅਨੰਦ ਮਾਣ ਰਹੇ ਹਨ । ਬਾਦਲ ਪਰਵਾਰ , ਪ੍ਰੇਮ ਸਿੰਘ ਪ੍ਰੋ ਢੀਡਸਾ ਪਰਵਾਰ , ਮਲੂਕਾ ਪਰਵਾਰ ਬੀਬੀ ਜਗੀਰ ਕੋਰ ਪਰਵਾਰ ਸਭ ਨੂੰ ਸਤਿਕਾਰ ਯੋਗ ਹਨ ॥ ਇਹਨਾਂ ਵਿੱਚੋਂ ਬੀਬੀ ਜਗੀਰ ਦਾ ਜੀਵਨ ਦੂਜਿਆਂ ਨਾਲ਼ੋਂ ਵਧੀਆ ਹੈ ॥ ਜਿੱਥੋਂ ਤੱਕ ਇਹ ਸਾਰੇ ਸਤਿਕਾਰ ਹਨ ॥ ਇਹਨਾਂ ਦੀ ਸੋਚ ਵਿੱਚ ਸੱਚ ਹੈ ॥ ਇਹਨਾਂ ਸਭ ਨੂੰ ਪੰਜਾਂ ਤਖਤ ਸਾਹਿਬਾਂ ਦੇ ਜਥੇਦਾਰ ਸਾਹਿਬ ਇਹਨਾਂ ਨੂੰ ਅੱਗੇ ਤੋਂ ਬੀ ਜੇ ਪੀ ਨਾਲ ਕਦੀ ਵੀ ਰਲ ਕੇ ਨਾ ਚੱਲਣ ਦਾ ਫਸਲਾ ਦੇਣ ਜੀ ਅਕਾਲੀ ਦਲ ਕਿਸਾਨਾਂ ੨ਮਜਦੂਰਾ ਤੇ ਪੰਜਾਬ ਵਿੱਚ ਵੱਸਦੇ ਹਰ ਵਰਗ ਦੀ ਪਾਲਟੀ ਹੈ ॥ ਉਮਰ ਹੱਦ ਤਹਿ ਹੋਵੇ ੬੫ ਤੋਂ ਬਾਅਦ ਡਾਕਟਰੀ ਰੀਪੋਟ ਦੇ ਅਧਾਰ ਚੋਣ ਲੱੜੀ ਜਾਵਾ
@BalkarDeol
@BalkarDeol 3 дня назад
ਅਸੀਂ ਧਿਆਨ ਸਿੰਘ ਡੋਗਰਾ ਨਾ ਬਨੀਏ ॥ ਜੋ ਕੰਮ ਕਰੇਗਾ ਗਲਤੀ ਹੋਣਾ ਜ਼ਰੂਰੀ ਹੈ ॥ਸਾਡੀ ਪਾਸ ਬੇਨਤੀ ਹੈ ਇਕੱਠੇ ਹੋ ਲੈ ਕੰਮ ਕਰੀਏ ਪ੍ਰਧਾਨ ਦੀ ਪੰਜ ਸਾਲ ਮਿਆਦ ਹੈਵੇ ॥
@luckysingh-po1gh
@luckysingh-po1gh 3 дня назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਪੰਥਕ ਸਰਕਾਰ ਬਣਾਓ ਪੰਜਾਬ ਬਚਾਓ ਜੀ 🙏🌹 ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹 ਸਰਕਾਰ ਏ ਖਾਲਸਾ ਜਿੰਦਾਬਾਦ ਜੀ 🙏🌹
@AffectionateHot-AirBallo-mp2th
Sgpc won't go against s sukhbir singhbadal coz he still controlls them😊
@Ranjitkaur-pj1bh
@Ranjitkaur-pj1bh 18 часов назад
Singh sab sukhbir badal family nu panth vicho shekya jana chida ena gadara kom da bot nuksan keta ena janch krow crorra rupya kha gye bhi amritpal singh khalsa bne akali dal da pardhan je
@balkourdhillon5402
@balkourdhillon5402 2 дня назад
ਸਿੰਘ ਜੀ ਨੇ ਆ ਜੋ ਵੇਸਵਾ ਦੇ ਚੌਂਕ ਵਿਚ ਖੜ ਕੇ ਲੌਕਾਂ ਨੂੰ ਸਤੀ ਧਰਮ ਰੱਖੋ ਵਾਲੀ ਗਲ ਤੇ ਤਰਕ ਬੜੀ ਸਿਰੇ ਦੀ ਚੋਟ ਤਖਤ ਸਾਹਿਬ ਤੇ ਪੇਸ਼ ਹੋੲਏ ਲੀਡਰਾ ਲੲਈ।
@SirhindFatehgarhToday
@SirhindFatehgarhToday 11 часов назад
ਸੱਚ ਬੋਲ ਰਹੇ ਹੋ..ਕੂੜ ਦਾ ਪਸਾਰਾ ਕਰ ਰਹੇ ਅਕਾਲੀ ਦਲ ਨੇ ਆਪਣਾ ਆਧਾਰ ਗੁਆ ਕੇ ਵੀ ਹੰਕਾਰੀ ਹੋਏ ਫਿਰਦੇ ਨੇ..?
@satwantkaur7296
@satwantkaur7296 3 дня назад
Dhami Azad nahin,Giani raghbir singh koi faisla nahi lai sakde, sukhbir di miherbani,Grewal vi badal nal. Badal nahin khehda chhadega golak da ,ptcdi amdan ? Waheguru. Ji mehar karn apne sikhan te.
@AffectionateHot-AirBallo-mp2th
Sgpc can
@GurmeetSingh-wn2ec
@GurmeetSingh-wn2ec 3 дня назад
Ik dgp sumed saini nu louna ik nihathe sikha te goli chalouna ih sara matar sukhbir nu janda
@pran018
@pran018 2 дня назад
badal,chandumajra,jagir kaur,Majithiya,dhindse,te hor v sabka leaders inha de vote cancel kiti jave.Akali dal Shromani Akali dal apne aap hi vaapas satta vich aa javega
@pritpalsingh2303
@pritpalsingh2303 3 дня назад
Baaghi nahi baagi na kaho
@jssingh2037
@jssingh2037 14 часов назад
Nadal chor hi ji
@ParmjeetsinghMaan
@ParmjeetsinghMaan День назад
ਸਹੀ।ਗੱਲ।ਹੈ।ਬਾਬਾ।ਜੀ।ਬਾਦਲ।ਟੋਲਾ।ਇਹ।ਸਾਰੇ।ਚੰਦੂ।ਮਲੂਕੇ।ਢੀਡਸੇ।ਹੋਰੇ।ਸੋਰੀ।ਬਾਕੀ।ਇਹ।ਪਾਪੀ।ਸਾਰੇ।ਲਿਖੇ।ਨੀ।ਜਾਦੇ।ਇਹ।ਸਾਰਾ।ਲਾਣਾ।ਪੰਥ।ਵਿਚੋ।ਛੇਕੇ।ਜਾਣ।
@sandhugurinder3556
@sandhugurinder3556 3 дня назад
Abc Chanel is not dependable it is now godee Chanel
@JagroopSingh-no7xy
@JagroopSingh-no7xy 3 дня назад
ਇਹ ਕੋਈ ਬਾਗੀ ਨਹੀ ਇੱਕ ਨੰਬਰ ਦੇ ਚਗਲ ਇਹ ਤਾ 1996 ਦਾ ਅਕਾਲੀ ਦਲ ਰਿਹਾ ਹੀ ਨਹੀ ਇਹ ਪੰਜਾਬੀ ਪਾਰਟੀ ਹੈ ਪੰਜਾਬੀ ਪਾਰਟੀ ਦਾ ਅਕਾਲ ਤਖਤ ਨਾਲ ਕੀ ਲੈਣਾ ਦੇਣਾ ਹੈ ਅਕਾਲ ਤਖਤ ਤੇ ਪੰਥਕ ਪਾਰਟੀ ਪੇਸ ਹੋ ਸਕਦੀ ਪੰਜਾਬੀ ਪਾਰਟੀ ਨਹੀ
Далее
Envy recreating this new trend ✨ #shorts
00:14
Просмотров 1,8 млн
Envy recreating this new trend ✨ #shorts
00:14
Просмотров 1,8 млн