Тёмный

ਪੰਜਾਬ ਨਾਲ ਵੱਡੇ ਧੋਖੇ ਦੀ ਤਿਆਰੀ ? Lakha Sidhana ਕੱਢ ਲਿਆਇਆ ਨਵੇਂ ਸਬੂਤ ! | Akhar 

Mitti ਮਿੱਟੀ
Подписаться 1,1 млн
Просмотров 39 тыс.
50% 1

ਪੰਜਾਬ ਨਾਲ ਵੱਡੇ ਧੋਖੇ ਦੀ ਤਿਆਰੀ ?
ਲੱਖਾ ਸਿਧਾਣਾ ਕੱਢ ਲਿਆਇਆ ਨਵੇਂ ਸਬੂਤ !
ਪੰਜਾਬੀਓ ਤੁਸੀਂ ਦੱਸੋ, ਸਰਕਾਰ ਸਹੀ ਜਾਂ ਲੱਖਾ ?
#lakhasidhana #punjab #akhar
--------------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
-------------------
akhar viral video,akhar channel punjabi,akhar channel,lakha sidhana interview,lakha sidhana live,lakha sidhana latest,sidhu moose wala,amrit maan sidhu moose wala,LAKHA SIDHANA SIDHU MOOSEWALA,lakha sidhana interview latest,lakha sidhana interview akhar,MOOSEWALA TEAM,BHGAWANT MANN,PUNJAB POLITICS,

Опубликовано:

 

31 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 159   
@balaursingh9543
@balaursingh9543 Год назад
ਲੱਖਾਂ ਸੱਚ ਬੋਲਦਾ 💯🙏🙏🙏🙏
@dalbirsinghsingh8144
@dalbirsinghsingh8144 Год назад
ਲੱਖਾ ਭਾਈ ਜਿੰਦਾਬਾਦ ਲੱਖਾ ਬਾਈ ਜਿੰਦਾਬਾਦ
@harishsharma172
@harishsharma172 Год назад
ਪੰਜਾਬ ਦੇ ਮੁੱਦਿਆਂ 'ਤੇ ਲੱਖੇ ਦਾ ਸਾਥ ਦਿਓ ਸਾਰੇ ਪੰਜਾਬੀ 🙏🏻
@jashanpreetsingh6538
@jashanpreetsingh6538 Год назад
101% ਸਹੀ ਕਿਹਾ
@sohansinghsandhu4025
@sohansinghsandhu4025 Год назад
ਲੱਖਾ ਜੀ ਸਹੀ ਸਚ ਬੋਲ ਰਿਹਾ।ਕੇਜਰੀਵਾਲ ,ਚਡਾ ਜੀ ਪੰਜਾਬ ਦਾ ਖਜਾਨਾ ਲੁਟ ਰਿਹਾ ,ਮਾਨ ਜੀ ਲੁਟਾ ਰਹੇ ? ਕਿਓਂ ਪੰਜਾਬ ਦੀ ਬਰਬਾਦੀ ਕਰਦੇ ?
@varindersohivarindersohi4342
ਲੱਖਾ ਸਿਧਾਣਾ ਵੀਰ ਜਿੰਦਾਬਾਦ
@makhankalas660
@makhankalas660 Год назад
ਲੱਖੇ ਵੀਰੇ ਸੱਚ ਬਹੁਤ ਕੋੜਾ ਹੁੰਦਾ ਹੈ ਤੁਸੀ ਨਿਰਾ ਸੱਚ ਬੋਲਦੇ ਹੋ ਸਰਕਾਰ ਦੀਆਂ ਉਹ ਪੋਲਾ ਖੋਲਦੇ ਹੋ ਜਿਹੜੀਆ ਆਮ ਲੋਕਾਂ ਤੋਂ ਦੂਰ ਨੇ ਸਰਕਾਰ ਦੀ ਪੂਰੀ ਅੱਖ ਹੈ ਤੇਰੇ ਤੇ ਵੀਰ ਆਪਣਾ ਖਿਆਲ ਰੱਖਿਆ ਕਰੋ ਸਰਕਾਰ ਦੀਆ ਜੰਸੀਆ ਬਹੁਤ ਗੰਦੀਆਂ ਨੇ ਵਾਹਿਗੁਰੂ ਜੀ ਲੱਖੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@rrg...2265
@rrg...2265 Год назад
ਲੱਖਾ ਸੱਚ ਬੋਲਦਾ ਬਿਲਕੁਲ
@inderjeetsingh1403
@inderjeetsingh1403 Год назад
ਸਰਕਾਰਾਂ ਦਾ ਇਤਿਹਾਸ ਰਿਹਾ ਪੰਜਾਬ ਨਾਲ ਧੱਕਾ ਕਰਨ ਦਾ ਪੰਜਾਬੀ ਨੌਜਵਾਨ ਸਰਕਾਰ ਨੇ ਕੋਹ ਕੋਹ ਕੇ ਮਰਵਾਏ ਨੇ ,
@BhupinderSingh-vi5pc
@BhupinderSingh-vi5pc Год назад
ਪੰਜਾਬ ਦੀ ਅਵਾਜ਼,ਲੱਖਾ ਸਿਧਾਣਾ
@rajwantsingh2523
@rajwantsingh2523 Год назад
ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਮੇਡੀਅਨ ਯੋਧੇ ਨਹੀਂ ਬਣ ਸਕਦੇ।
@pritpalsingh7180
@pritpalsingh7180 Год назад
ਪੰਜਾਬ ਨੂੰ ਬਚਾਉਣ ਵਾਲਾ ਹੀ , ਸੱਚਾ ਤੇ ਪੰਜਾਬ ਹਿਤੈਸ਼ੀ ਹੈ
@Dosanjh84
@Dosanjh84 Год назад
ਅੱਜ ਤਾਂ ਮੁੱਖ ਝਲਕੀਆਂ ਲਈ 5 ਮਿੰਟ ਤੋਂ ਵੀ ਵੱਧ ਲਾ ਦਿੱਤੇ । ਨਵਰੀਤ ਬਾਈ ਸਮਾਂ ਘੱਟ ਰੱਖਿਆ ਕਰੋ ਸ਼ੁਰੂਆਤ ਦਾ ਕਿਉਂ ਕਿ ਤੇਰੇ ਚੈਨਲ ਤੇ ਇੰਟਰਵਿਊ ਚ ਗੱਲਾਂ ਖਾਸ ਹੁੰਦੀਆਂ ਨੇ ਤੇ ਕਾਹਲ ਹੁੰਦੀ ਕਿ ਕਦ ਗੱਲ ਬਾਤ ਸ਼ੁਰੂ ਹੋਵੇ ।
@amazingindia2773
@amazingindia2773 Год назад
Love u lakha bro❤ sach bolya pra tu
@mehaksandhu3552
@mehaksandhu3552 Год назад
ਵਾਹਿਗੁਰੂ ਜੀ
@GurpreetSingh-zb8fl
@GurpreetSingh-zb8fl Год назад
ਲੱਖਾਂ ਬਾਈ 👌
@abhaysran537
@abhaysran537 Год назад
ਲੱਖਾ ਸੱਚ ਬੋਲਦਾ💯💯
@meenatharajwala7344
@meenatharajwala7344 Год назад
ਸਿੱਧੂ ਮੂਸੇ ਵਾਲਾ ਦੁਨੀਆਂ ਦਾ ਨੰਬਰ ਇੱਕ ਸਿੰਗਰ ਸੀ ਤੇ ਅੱਜ ਵੀ ਹੈ,, ਸਿੱਧੂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ,, ਬੱਚਾ ਬੱਚਾ ਕਰਦਾ ਮਾਣ ਜੱਟ ਤੇ,, ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ,, ਸਿੱਧੂ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ,, ਕਈਆਂ ਭੇਡਾਂ ਦੇ ਮਿਰਚਾਂ ਲੱਗਣਗੀਆਂ ਲੱਗੀ ਜਾਣ ਮੈਂ ਕਿ ਕਰਾਂ,, ਸਿੱਧੂ ਝੋਟਾ ਦੁਨੀਆਂ ਦਾ,, ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਸਿੱਧੂ ਦੀ ਤਿੰਨ ਚਾਰ ਵਾਰੀ ਥੋਨੂੰ ਆਉਣਾ ਪਾਉਗਾ,, ਇਨਸਾਫ਼ ਰੱਬ ਦਿਉ ਗਾ,, ਲੱਖਾ ਸਿਧਾਣਾ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ,, ਭੇਡਾਂ ਤਾਂ ਭੇਡਾਂ ਰਹਿਣਗੀਆਂ,,
@JagdishSingh-gt1ld
@JagdishSingh-gt1ld 5 месяцев назад
ਭਾਈ ਲੱਖੇ ਸਧਾਣੇ ਹੱਥ ਜੋੜ ਕੇ ਬੇਨਤੀ ਹੈ ਪਹਿਲਾਂ ਸਾਰੇ ਯੂਪੀ ਬਿਹਾਰ ਵਾਲੇ ਬੰਦਿਆਂ ਦੇ ਆਪਣੇ ਪੰਜਾਬ ਦੇ ਵਿੱਚੋਂ ਆਧਾਰ ਕਾਰਡ ਕਟਵਾ ਉ ਹੱਥ ਜੋੜ ਕੇ ਬੇਨਤੀ ਹੈ ਬਈ ਇਹ ਜਦੋਂ ਨਿਕਲਣਗੇ ਤਾਂ ਹੀ ਆਪਣੇ ਪੰਜਾਬ ਦੇ ਮੁੰਡੇਆਨੂਨੋਕਰੀਆਮਿਲਣਗੀਆ ਪਜਾਬਚ☝️✍️
@jagsirsandhu9006
@jagsirsandhu9006 Год назад
ਬਿਲਕੁਲ ਸਹੀ ਹੈ ਲੱਖੇ ਬਾਈ
@kamalaujla1459
@kamalaujla1459 Год назад
Lahke veer Teri jankari nu slam ha
@Thealtafmalik_
@Thealtafmalik_ Год назад
Justice for Sidhu moose wala 🙏🙏Miss you Sidhu moose wala 😭😭😭😭😭
@baljindersingh8978
@baljindersingh8978 Год назад
Madam ji singers de chakar vicho nikal k punjab da v thoda socho
@narinderwaraich7442
@narinderwaraich7442 Год назад
​@@baljindersingh8978 oh v Panjab da e ਸੋਚਦਾ ਸੀ ਜਿਹਦੀ ਗੱਲ ਮਨਪ੍ਰੀਤ ਭੈਣ ਨੇ ਕੀਤੀ ਹੈ ਕਿ ਓਹਨੂੰ ਸਾਧ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ।
@amanohri7742
@amanohri7742 Год назад
@@narinderwaraich7442 ki punjab da sochda cc jine sikha da genocide kita os sarkar da bnda cc
@ParamjitKaur-wp3ty
@ParamjitKaur-wp3ty Год назад
Very good bro
@CanadaKD
@CanadaKD Год назад
ਬਾਈ 92 ਐਮ ਐਲ ਏ ਤਾਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ।
@JaskaranSingh-oj4mc
@JaskaranSingh-oj4mc Год назад
Lakha sidhana Sach bolda.
@user-pl9me3fc2y
@user-pl9me3fc2y Год назад
वीर तेरी सोच नू सलाम तू ओ सोच है जो इस देश आगे वचआयूगई आ सी। तेरे नाल हां तेरे वरगी सोच नू सलाम
@farmarjatt9284
@farmarjatt9284 Год назад
ਸੂਬਾ ਸਰਕਾਰਾ ਤਾਂ ਮੋਦੀ ਮੂਹਰੇ ਹੱਥ ਠੋਕਾ ਬਣ ਕੇ ਰੀਹ ਗਏ ਏਨਾ ਦੇ ਅਲੇ ਪੱਲੇ ਈ ਕੁਝ ਨੀ
@nishandhardeo
@nishandhardeo Год назад
ਹਰ ਗੱਲ ਸੱਚੀ ਹੈ ਬਾਈ
@AmitSingh-ve3nc
@AmitSingh-ve3nc Год назад
ਇਹ ਸਰਕਾਰ ਪੰਜਾਬ ਨੂੰ ਚਿੱਟੇ ਦੇ ਨਸ਼ੇ ਦੀ ਤਰ੍ਹਾਂ ਲੱਗ ਗਈ
@user-pl9me3fc2y
@user-pl9me3fc2y Год назад
मन कोश हो गया वीर तेरी सोच ते साडे पंजाव नू तेरे वरगी सोच चाहदी
@kiratsingh2439
@kiratsingh2439 Год назад
Justice for sidhu moosa wala
@surindersinghsandhu5231
@surindersinghsandhu5231 Год назад
Great job 👌👍
@dilinilowaliarecords7577
@dilinilowaliarecords7577 Год назад
Lakha sidhana jindabad
@kiratsingh2439
@kiratsingh2439 Год назад
💯💯💯💯
@beantkaur4280
@beantkaur4280 Год назад
Waheguru waheguru waheguru waheguru waheguru waheguru waheguru waheguru waheguru
@avreetdhaliwal3794
@avreetdhaliwal3794 Год назад
Veer ji tusi hamesha sach di awaaj chaki aa. Dhanvaad 🙏sanu jagaun lai.
@KulwantSingh-dl1yi
@KulwantSingh-dl1yi Год назад
Sahi gal aa y
@panjabsingh3713
@panjabsingh3713 Год назад
Lakha beta such bolda ji
@gopalkrishna6713
@gopalkrishna6713 Год назад
ਇਸੇ ਕਰਕੇ ਰਾਜਸਥਾਨ ਵਿੱਚ 20ਜਿਲੇ ਹੋਰ ਬਣਾ ਤੇ
@manjindersinghathwal9256
@manjindersinghathwal9256 Год назад
Well done lakhe bai but take care
@akashmannakashmann20
@akashmannakashmann20 Год назад
Lakha sidhana bhai heera banda hai
@progressivefarm3212
@progressivefarm3212 Год назад
ਪਰ ਹੁਣ ਤੂੰ ਹੀ ਦੱਸ ਯਾਰ ਫਿਰ ਕਿਸ ਨੂੰ ਬਣਾਈਏ..? ਕੀ ਕਰੀਏ, ਕਿਧਰ ਨੂੰ ਜਾਈਏ।
@gurleenkaurrollno.1740
@gurleenkaurrollno.1740 Год назад
Veer ji lakha veer Sach nu parmot kar raha
@nirmaljitkaursandhu7900
@nirmaljitkaursandhu7900 Год назад
💯 Right
@mrhappyelec.1365
@mrhappyelec.1365 Год назад
ਇਹਨੂੰ ਬਦਲਾਅ ਕਹਿੰਦੇ ਨੇ 😅😂🤣🤣🤣
@jatindersinghmatharu2070
@jatindersinghmatharu2070 8 месяцев назад
Sach nal khar javo punjabiyo nahi t nuksan punjabiyo tuhada hona waheguru ji
@GurmukhSingh-ct9jo
@GurmukhSingh-ct9jo Год назад
Very good.bhai
@ladibhathal2846
@ladibhathal2846 Год назад
Lakha Sach bolda
@grewalgrewalpreet9471
@grewalgrewalpreet9471 Год назад
Sach bolda bai
@kiratsingh2439
@kiratsingh2439 Год назад
❤❤❤❤
@komalphoto
@komalphoto Год назад
very good lakha bhaji
@Varun-ep2tl
@Varun-ep2tl Год назад
Oh my god 😢… Bad for Punjab
@KuldeepSingh-ow8me
@KuldeepSingh-ow8me Год назад
ਬਿਲਕੁੱਲ ਸੱਚ ਕਿਹਾ
@gurvinderjawandha7772
@gurvinderjawandha7772 Год назад
Lakha 22 sach bolda har ik gall
@sahibsinghcheema4151
@sahibsinghcheema4151 Год назад
Thank you brother ❤
@kunu277
@kunu277 Год назад
ਬਾਈ ਏਥੇ ਸੁਨਣ ਵਾਲਾ ਕੌਣ ਹੈ ਸਾਰਿਆ ਨੂੰ ਆਵਦਾ ਹੀ ਫ਼ਿਕਰ ਆ . ਇਹਨਾਂ ਲੋਕਾਂ ਨੇ ਜਿੰਨਾ ਨੂੰ ਪਾਵਰਾ ਦਿੱਤੀਆਂ ਹੋਈਆਂ ਓਹ ਲੋਕ ਆਮ ਲੋਕਾਂ ਦੇ ਪੈਸੇ ਨਾਲ ਵਿਦੇਸ਼ਾਂ ਚ ਜਾਇਦਾਦਾਂ ਲਈ ਬੈਠੇ ਆ . ਜੇਕਰ ਕਦੇ ਕੋਈ ਪੰਜਾਬ ਤੇ ਮਾੜਾ ਸਮਾ ਆਉਂਦਾ ਵੀ ਹੈ ਤਾਂ ਏਹਨਾ ਨੇ ਵਿਦੇਸ਼ਾਂ ਚ ਜਾ ਕ ਐਸ਼ ਕਰਨੀ ਆ ਤੇ ਏਥੇ ਇਹੀ ਆਮ ਲੋਕ ਮਰਨਗੇ ਜੋ ਅੱਜ ਕਹਿੰਦੇ ਆ ਕ ਆਪਾ ਕੀ ਲੈਣਾ.
@simrankaur-op3gt
@simrankaur-op3gt Год назад
🎉🎉thanks for info
@karryMehra123
@karryMehra123 Год назад
Shi gll krda 22
@ravidhindsa4593
@ravidhindsa4593 Год назад
👍🏻👍🏻👍🏻
@upscaspirantdelhi9561
@upscaspirantdelhi9561 Год назад
Veer ji punjab vich water harvest compulsory kroo new building lai............. Kheta vich chote chote tobe banawo te meeh da pani store kroooo............ Same time andolan v kro apne haqqa lai..........
@johndhillon99
@johndhillon99 9 месяцев назад
lakha bai punjab da putt ❤️🙏🏽
@maanmansa6959
@maanmansa6959 Год назад
Good job
@dilinilowaliarecords7577
@dilinilowaliarecords7577 Год назад
Lakha sidhana Sach bolda
@harjindarsingh4332
@harjindarsingh4332 Год назад
Right
@yadwinderpannu7709
@yadwinderpannu7709 Год назад
Lakhe bai da sath deo nai te punjab khatam ho jau
@cheemagagan3948
@cheemagagan3948 Год назад
Sarkara dushman baniyan hoiyan ne Punjab diyan
@satwinderpanju9049
@satwinderpanju9049 Год назад
ਇਹ ਚੈਨਲ ਵਾਲਿਆਂ ਵੱਲੋਂ ਆਪਣੇ ਚੈਨਲ ਦਾ ਨਾਮ ਪਹਿਲਾਂ ਅੰਗਰੇਜ਼ੀ ਵਿੱਚ ਫਿਰ ਪੰਜਾਬੀ ਵਿੱਚ ਲਿਖਿਆ ਹੋਇਆ ਹੈ
@beyantsingh668
@beyantsingh668 Год назад
Lokan
@JaswinderSingh-xf5sc
@JaswinderSingh-xf5sc Год назад
Good bro ji
@mikasingh4518
@mikasingh4518 Год назад
Sahi gallan ji
@jagjiwansingh8930
@jagjiwansingh8930 Год назад
Lakha bai heera Banda.
@LuxuryPropertyListings2023
@LuxuryPropertyListings2023 Год назад
❤🙏👍
@GurpreetSingh-ul9sp
@GurpreetSingh-ul9sp Год назад
True kiha baii…
@Sunnybrar22131
@Sunnybrar22131 Год назад
Bai goriya players da sprm kyo lehdya DNA Da fark jarur hunda Right veer
@4x4riders6
@4x4riders6 Год назад
Comments nal kush ni ban jana vir jo lakha vir na keha usnu soch k apa sare amal kari ya vir
@Gurpreetsingh-co5kv
@Gurpreetsingh-co5kv Год назад
Akhar is good channel
@kt2384
@kt2384 Год назад
ਬਿਲਕੁਲ ਝੂਠ ਬੋਲਦਾ ਇਹ ਬੰਦਾ
@ravidhanesar2372
@ravidhanesar2372 Год назад
Virod krna ta banda par pehle aa party e aa nalo bhut vdiaa
@sukhvirsingh8397
@sukhvirsingh8397 Год назад
22 Mera pind sahnewal kol hai jithe mere bache school parde Han othe sare bache bhaiya de ne
@panjab-wh3gd
@panjab-wh3gd Год назад
baghwante Buchda panjab diyan Mawa ney balwinder jtaney warge soorme jamney bnd nahi kitey
@noobgamer-eq2ge
@noobgamer-eq2ge Год назад
Good 22 ji
@paramjitsinghgill8217
@paramjitsinghgill8217 Год назад
Bai ji mann sarkar too bach ki savdan eah parcha paoo sarkar hai ji
@jonyoyewow
@jonyoyewow Год назад
Paji kandi ariya v khatam a 22 creshor lage ne biyaas te paji biyaas driya v khatam ho riha paji bcha lo pahadi nhi bolde himachal darkhat bad bad k jagal khatam kar le
@beyantsingh668
@beyantsingh668 Год назад
ਕੋਈ ਪਾਣੀ ਨਹੀਂ ਦਿੱਤਾ22ave na kokan nu bharka
@ANGREJSINGH-qk6mz
@ANGREJSINGH-qk6mz Год назад
Veer Sach kiha tu
@kg2889
@kg2889 Год назад
Yaar mainu eh gal nhn samajh lagdi, Punjab de lokan nu aah sachai nazar nhn aundi ya ki lokan ne apnian akhan band kariyan hoyian ne? Lakha bai ik ik gal sach das rahea hai, haale vi time hai lokon sachai dekh lo, AAP party Punjab nu khatam kar rahi hai!
@user-ps1js7pw1r
@user-ps1js7pw1r Год назад
Bai Mera Tera nal koj nhi bna sab nu ak hona pavo j koi samaj onda loka nu eh Marva dendy ah fer kii kra tusi dso
@mangakhokhar7020
@mangakhokhar7020 Год назад
ਵੀਰ ਆਪਣੀ ਪਾਰਟੀ ਬਣਾਉਣ
@sanjumundh6666
@sanjumundh6666 Год назад
Good lakha bhi bilku shi gal ha tadi bhi
@panjab-wh3gd
@panjab-wh3gd Год назад
Lakha sidhane bai de naal
@narindersingh4750
@narindersingh4750 Год назад
Ropar Tharmal Plant vich UP Bihar Himachal hor other state wale Bhare paye aa 2400-2500 Sarkari flats Tharmal Plant de 2500 flats vicho 200-250 flats vich Punjabi rehnde aa baki vich Up Bihar Himachal hor other state de lok Mai jhooth nahi bol raha mai her roj ohna flats vich Amazon de parcel Dain jaanda a kiuki Mai Amazon vich kam karda a te Tharmal Plant de 200 meter de doori te Ambuja ciment plant hai os vich saare workers others state de lok kam karde aa
@garydevgan7965
@garydevgan7965 Год назад
Bro kisey chaj de bandey di interview Kar leya karo. W
@jonyoyewow
@jonyoyewow Год назад
Paji dem ta himachal bich a
@sardoolsingh996
@sardoolsingh996 Год назад
ਫਿਰ ਵੀ ਜਲੰਧਰ ਜਿਤਿਆ ਨਾ ਪਬਲਿਕ ਸਭ ਜਾਣਦੀ ਆ ਪਾਣੀ ਆਉਂਦਾ ਕਿਥੋਂ ਆ ਇਹ ਵੀ ਜਾਣਦੈਂ ਕਿਉਂ ਗੁਮਰਾਹ ਕਰ ਰਹੇ ਓ
@AmitSingh-ve3nc
@AmitSingh-ve3nc Год назад
ਕੁਝ ਚੈਨਲ ਛੱਡ ਕੇ ਮੀਡੀਆ ਪੂਰਾ ਵਿਕ ਗਿਆ
@surajgandhian-ny7hb
@surajgandhian-ny7hb Год назад
Kyu yar eho je bnde da interview krde ..ah bnde ne KDE chajj di GL nhe kiti
@paramsidhu8801
@paramsidhu8801 Год назад
Ehnu pta ni ki problem a cm maan naal. Please have patience punjab will be better place after 4 years. Eho je mauka parast lokan to bacho
@ashanjeetsingh944
@ashanjeetsingh944 Год назад
Waah Tera Maan ni moakaprast jehra Punjab nu kejriwal kol vech aaya . Akha baand na kr.. akhan khol ke dekh kr ki reha Tera maan
@SukhwinderSingh-jb2oy
@SukhwinderSingh-jb2oy Год назад
Referendum panjab
@laddysingh9871
@laddysingh9871 Год назад
Lakkha Veer Sahi bol raha hai Punjabi a de Jamir Mar chuki
@sushilsaharan1439
@sushilsaharan1439 Год назад
Hon changa Banda aa jine puthe Kam hh tu sare kite hoye ne
@rajurj6829
@rajurj6829 Год назад
Lakha veer tusi sahi mudeh chak de ho, pr pta nhi kyu fer v lok tuhade hi khilaf bol jnde ne
Далее
Minecraft Pizza Mods
00:18
Просмотров 1,1 млн
Этот Пёс Кое-Что Наделал 😳
00:31
Show with Lakha Sidhana  | EP 242 | Talk with Rattan
25:05