Тёмный

Simmi Sandhu Mua Interview|Mani Parvez|Kaint Punjabi 

Kaint Punjabi (ਘੈਂਟ ਪੰਜਾਬੀ)
Подписаться 365 тыс.
Просмотров 943 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Simmi Sandhu Mua Interview|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

29 ноя 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 472   
@kaintpunjabi
@kaintpunjabi Год назад
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@kular1.0
@kular1.0 Год назад
Sodi ma di fuddi ch chanal wale ooo je eho jea video upload krniaaan ne Ta chanal nam badal lo punjabi nu badnam krde o Reports ta lgda e londa
@Punjabiroast169
@Punjabiroast169 Год назад
@@kular1.0 agree with you 22 g....ehna saliya nu koi puche v eh kaint Punjabi AA..ehna fudu loka ne punjabiyan da nam miti karna pen choda ne ru-vid.com/video/%D0%B2%D0%B8%D0%B4%D0%B5%D0%BE-E2mz5jsmikc.html
@sidhusahab6862
@sidhusahab6862 Год назад
Bai tuc eko war video dekha deya karo duwar na dekhya karo plz war war dekhna panda plz
@jasmeet._.kaur._.96
@jasmeet._.kaur._.96 Год назад
Veere ehna di I'd ki insta ?
@deepgoswami1863
@deepgoswami1863 Год назад
Sahi wa we are stand with you
@Kartoon260
@Kartoon260 Год назад
ਬਹੁਤ ਖੂਬਸੂਰਤ ਹੋ ਜੀ ਤੁਸੀਂ, ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@MukhtarSingh-uz9ns
@MukhtarSingh-uz9ns 11 месяцев назад
God bless you dearest🎉🎉🎉🎉🎉
@sonnysingh859
@sonnysingh859 Год назад
ਇਹ ਗਲਤ ਨਹੀਂ ਲੋਕ ਗਲਤ ਹਨ ਪਰਮਾਤਮਾ ਤੋਂ ਡਰੋ ਮਜ਼ਾਕ ਕਰਨ ਵਾਲੇ ਦੇ ਘਰ ਵੀ ਹੋ ਸਕਦਾ ਹੈ ਪਰਮਾਤਮਾ ਦੀ ਮਰਜ਼ੀ ਨਾਲ
@simmisandhumua
@simmisandhumua Год назад
god blesss you
@harwindersinghvicky1253
@harwindersinghvicky1253 Год назад
Sahi aa
@yadvirk6857
@yadvirk6857 Год назад
@simmisandhumua how are you and your reply my
@OhiSandhu
@OhiSandhu Год назад
@@simmisandhumua court ne order dete hun tan... mubarkan
@harpreetkaur5022
@harpreetkaur5022 Год назад
Yes 👍
@djnoordeepentertainmentrai8892
ਹਮੇਸ਼ਾ ਚੰਗੇ ਇਨਸਾਨ ਹੀ ਇਨਸਾਨੀਅਤ ਨੂੰ ਸਮਝਦੇ ਹਨ ਕਿਸੇ ਦੀ ਮਜਬੂਰੀ ਦਾ ਮਜਾਕ ਨਹੀ ਉਡਾਉਣਾ ਚਾਹੀਦਾ
@jassysingh830
@jassysingh830 Год назад
ਮਜ਼ਾਕ ਨਹੀਂ ਉਡਾਈਦਾ ਇਹ ਵੀ ਇਨਸਾਨ ਨੇ, ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੇ ਵੀਰ
@diipabuttar3465
@diipabuttar3465 Год назад
ਕਾਮ ਕ੍ਰੋਧ ਲੋਹ ਮੋਹ ਹੰਕਾਰ ਤੋ ਬਚਾਵੇ ਮਾਲਕ🙏🏻
@akshhhh263
@akshhhh263 10 месяцев назад
ਬਹੁਤ ਗਲਤ ਆ ਅਸਲ ਚ ਇਹਦਾ ਸੁਭਾਅ ਕੁੜੀਆਂ ਵਾਲ਼ਾ ਸੀ ਇਹ ਉੱਧਰ ਹੀ ਵਧੀ ਗਿਆ je ਆਪਣੇ ਸੁਭਾਅ ਨੂੰ ਬਦਲ ਲਿਆ ਹੁੰਦਾ ਤਾਂ ਚੰਗਾ ਸੀ ਪਰ ਇਹਦੇ ਨਾਲ਼ ਕੀ ਹੋਇਆ ਇਹਨੇ jo ਅੱਜ ਦੇ ਜ਼ਮਾਨੇ ਚ ਵਿਗਿਆਨ ਤਰੱਕੀ ਕਰ ਗਿਆ ਇਹਨੇ ਉਹ ਤਰੱਕੀ ਨੂੰ ਗਲਤ ਪਾਸੇ ਨੂੰ ਵਾਰਤ ਲਿਆ ਪਰ ਮੈਨੂੰ ਲਗਦਾ ਇਹਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨੀ ਕੀਤੀ ਉਲਟਾ ਵਿਗਿਆਨ ਦੇ ਗਲਤ ਕੰਮਾਂ ਦਾ ਆਪਣੇ ਆਪ ਤੇ ਪ੍ਰਯੋਗ ਕਰਕੇ ਮੇਰੀ ਸਮਝ ਮੁਤਾਬਿਕ ਆਪਣੇ ਆਪ ਨੂੰ ਗਲਤ ਪਾਸੇ ਮੋੜ ਲਿਆ ਵਾਹਿਗੁਰੂ ਕਿਰਪਾ ਕਰਨ
@kamaljeetsinghsidhu370
@kamaljeetsinghsidhu370 Год назад
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਤੁਹਾਨੂੰ🙏
@dimplerandhawa7595
@dimplerandhawa7595 Год назад
God bless you👍👍👍👍 nice
@devindersingh4606
@devindersingh4606 Год назад
ਪਰਮਾਤਮਾ ਤੁਹਾਨੂੰ ਇਨ੍ਹੀਂ ਤਰੱਕੀਆਂ ਬਖਸ਼ੇ ਕਿ ਤੁਸੀਂ ਸਾਰੇ ਦੁੱਖ ਭੁੱਲ ਜਾਓ। ਬਹੁਤ ਅੱਛਾ ਬੋਲਦੇ ਹੋ, ਸਮਝਦਾਰ ਹੋ।
@pakharsinghsaini203
@pakharsinghsaini203 11 месяцев назад
Eh sab Waheguru de rang hain, purble karm karke Insan Janam milda hai, Waheguru da Simran karn nal janm safal honda hai, be strong God bless u 👌❤️🙏
@AmandeepSingh-zx2ij
@AmandeepSingh-zx2ij Год назад
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@jitsingh9952
@jitsingh9952 Год назад
God bless you beta ji waheguru ji🙏 tahanu hmesha chardikla vich rakhn you are very brave beta ji 😀
@PB-id4py
@PB-id4py Год назад
ਯਾਰ ਕੋਈ ਗੱਲ ਨਹੀਂ ਰੱਬ ਦੇ ਘਰ ਦਾ ਕੀ ਪਤਾ ਕਿਹਦੇ ਘਰ ਕੈਸਾ ਬੱਚਾ ਹੋਣਾ।
@laddikotra9714
@laddikotra9714 Год назад
ਵਾਹਿਗੁਰੂ ਜੀ 🙏
@jasmeetkaur30
@jasmeetkaur30 Год назад
I am proud of u simmi ji God bless u ❤❤😊😊
@rashifal0352
@rashifal0352 Год назад
ਤੁਸੀ ਕਿਸੇ ਨੂੰ ਮਾੜਾ ਨਾ ਬੋਲੋ ਜੇ ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ ਤਾਂ ਨਾ ਦੇਖੋ ਪਰ ਗੱਲਤ ਨਾ ਬੋਲੋ 🙏
@sardarsaab6507
@sardarsaab6507 Год назад
Very good Ji Har Ik nu Jindgi jin da Hak A👍
@jwalagaget8057
@jwalagaget8057 Год назад
ਤੁਸੀ ਆਪ ਨੇ ਹਿਸਾਬ ਨਾਲ।ਪੁੱਤਰ ਜੀ ਠੀਕ ਹੋ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਕੁਦਰਤ ਦੀ ਦੇਣ ਹੈ। ਮਸਤ ਰਹੋ ਨੇ ਪ੍ਰਾਬਲਮ
@sundeepsandy6328
@sundeepsandy6328 Год назад
Kaint punjabi channel hmesa Nava kujh dikhaunda hei aisi videos naviya Nava kujh dekhn layi milda bht vdya lgdiya ne sach samne lyan wale gaint punjabi wale veera da dhanvad hamesa khush rho tarakiya maannoo
@harrd4361
@harrd4361 Год назад
God bless you sister.rab thonu trakian bakhse
@682mansi14
@682mansi14 Год назад
god blessed you ❤️ & your mom is great ❤️
@nihalsinghbhullar6508
@nihalsinghbhullar6508 Год назад
Very good video real informations sir ji jih sab waheguru de hukam sath hi huda hai ji
@gurpreetrangi3164
@gurpreetrangi3164 Год назад
ਵਾਹਿਗੁਰੂ ਜੀ ੴ
@jandwalianath7279
@jandwalianath7279 Год назад
ਵਾਹਿਗੁਰੂ ਜੀ
@kamalheer5690
@kamalheer5690 Год назад
Waheguru ji Mehrr.Karn🙏🙏🙏💛
@lovepreetsinghrandhawa867
@lovepreetsinghrandhawa867 11 месяцев назад
ਵਾਹਿਗੁਰੂ ਮਿਹਰ ਕਰਨ ਗੇ ਬੇਟਾ ਰੱਬ ਤਰੱਕੀ ਬਕਛਣ ਗੇ ਉਸਨੂੰ ਸਜਾ ਰੱਬ ਦੇਵੇਗਾ
@sukhjitkaur751
@sukhjitkaur751 Год назад
God bless you ji Parmatma tuhanu hamesha Khush rakhe 👍👍
@maansinghhardipsingh224
@maansinghhardipsingh224 Год назад
Waheguru ji mehar kari
@ksbz3493
@ksbz3493 Год назад
ਵਾਹਿਗੁਰੂ ਦੇ ਰਗ ਨੇ
@KuldeepSingh-od5tl
@KuldeepSingh-od5tl Год назад
ਇਹ ਤਾ ਪ੍ਰਮਾਤਮਾ ਦੇ ਰੰਗ ਨੇ ਜੀ ਜੇਹੜਾ ਕੁਝ ਹੋ ਰਿਹਾ ਉਹਦੀ ਰਜਾ ਚ ਹੋ ਰਿਹਾ
@relax-music129
@relax-music129 Год назад
God bless uuu♥️♥️
@subhashmittal6615
@subhashmittal6615 Год назад
Very Very Nice. Vedo Ji. Kaint. Punjabi 🙏🙏🙏🙏🙏🙏🙏🙏
@rajatsharda3403
@rajatsharda3403 Год назад
God bless you 🙏 and fulfilled your all dreams.
@-Ram1313
@-Ram1313 9 месяцев назад
ਵਾਹਿਗੁਰੂਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਪਿਆਰੇ ਵਾਹਿਗੁਰੂਜੀ ਤੈਨੂੰ ਸਦਾ ਸੁਖੀ ਰੱਖੇ ਜੀ ਪਿਆਰੇ 🙏 👍 🌻 🌷 🌲 🪴 🌻 🥀
@baljinderkaur5390
@baljinderkaur5390 Год назад
Waheguru ji sda mehar krn ji 🙏
@deepcheema9105
@deepcheema9105 Год назад
Waheguru ji kro kirpaji
@arshromana1189
@arshromana1189 Год назад
Waheguru ji mehar kro 🙏😢😢
@DeepSingh-tu5ec
@DeepSingh-tu5ec Год назад
Koi na sb rabb da bnda a tusi Khush raho vry good mani bai ghaint interview
@dilpreetsingh5389
@dilpreetsingh5389 Год назад
Never forget 84
@Sidhumosewalafan488
@Sidhumosewalafan488 Год назад
Waheguru ji 🙏
@JitenderSingh-cj5yf
@JitenderSingh-cj5yf Год назад
Waheguru. God. Blees. You
@PardeepSingh-cr2pp
@PardeepSingh-cr2pp Год назад
Waheguru ji
@mandeepsinghmandeep5293
@mandeepsinghmandeep5293 Год назад
WMK bro tusi nice person ho life vich kush raho
@ilovepunjab..4271
@ilovepunjab..4271 Год назад
Rab Da Rang Ne waheguru Ji
@sun-ekalsi3889
@sun-ekalsi3889 Год назад
Rabb de rang v hun hi jyada dissan lagge aa ajj toh 20-25 saal pehla enne rabb de rang nhi disde c 🤔
@mannupadda6933
@mannupadda6933 Год назад
@@sun-ekalsi3889 bro jdo British lok sadde desh ch aaye ohna ne isnu apraadh ( unnatural ) koshit karta c iss Li. And oss time lok inne educated v nahi si. history pdoge ta tonnu pta lggjuga iss baare. Isnu 377 dhara de under upraadh ghoshit krta c British raaj ne and 377 dhaara ki c iss baare read kar sakde ho bro.
@sun-ekalsi3889
@sun-ekalsi3889 Год назад
@@mannupadda6933 lorh nhi ganduya di history padhan di..eh ta os rabb di kudrat nu hi putha kari phirde aa 😒
@sukhagarcha6417
@sukhagarcha6417 2 месяца назад
18😊😅😮😢🎉🎉
@SukhwinderSingh-qn4rj
@SukhwinderSingh-qn4rj 10 месяцев назад
Waheguru ji mehar karo ji sab te
@amandeepamandeep8420
@amandeepamandeep8420 Год назад
God bless you bro 🥰
@baljeetsidhu3550
@baljeetsidhu3550 Год назад
Sri Waheguru Ji Maher Karn
@harpreetsingh-ew8sw
@harpreetsingh-ew8sw Год назад
Eh Rab dey Rang ney is ch isda koi kasoor nahi waheguru mehar krey is bachey tey.
@sukhipannu5738
@sukhipannu5738 Год назад
God bless her. You are Great
@vickyjatt4305
@vickyjatt4305 Год назад
Waheguru ji Di Marji To Bina Ashi Khush Nahi Kar Sakde Waheguru Ji Ena Nu Chardi klla Wich Rakhe 🙏🥰🥰
@raghwir3106
@raghwir3106 Год назад
God bless your mum is very good and brave lady ❤
@sukhdeepsherrgillsukh2847
@sukhdeepsherrgillsukh2847 11 месяцев назад
ਭੈਣ ਪਰਮਾਤਮਾ ਭਲੀ ਕਰੇ ਹਿੰਮਤ ਕਰੋ ਜ਼ਿੰਦਗੀ ਚੱਲੀ ਗੱਡੀ
@simrankaur8946
@simrankaur8946 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਲੋਕੀ ਤਾਂ ਪਰਮਾਤਮਾ ਤੋ ਡਰਦੇ ਨਹੀਂ ਇਹ ਵੀ ਵਾਹਿਗੁਰੂ ਜੀ ਦੇ ਜੀ ਨੇ ਜਿਹੜੇ ਲੋਕੀ ਇਸ ਤਰਾ ਕਰਦੇ ਨੇ ਓਨਾ ਘਰਾ ਵਿੱਚ ਵੀ ਪੈਦਾ ਹੋ ਸਕਦੇ ਨਹੀਂ ਕਿੰਨੇ ਪਿਆਰ ਨਾਲ ਬੋਲਦੀ ਆ ਬਿਚਾਰੀ ਇਸ ਦੀ ਵੀ ਬੋਲੀ ਕੁੜੀਆ ਵਰਗੀ ਆ ਨਹੀ ਪੁੱਤ ਪੜ ਲਿਖ ਕੇ ਅਸ਼ੀ ਜੋਪ ਕਰੋ ਜੀ ਪੁੱਤ ਕਦੇ ਵੀ ਘਬਰਾਉਣਾ ਨਹੀਂ ਤੁਸੀ ਆਪਣੀ ਮਜ਼ਲ ਤੇ ਜਰੂਰ ਪੌਚੋ ਗੇ ਸੁਣ ਕੇ ਰੋਣਾ ਓਦਾ ਜੀ
@gurpreetbhamra9752
@gurpreetbhamra9752 Год назад
*Waheguru*
@amandhindsa9289
@amandhindsa9289 Год назад
Waheguru waheguru waheguru
@mintu5237
@mintu5237 Год назад
Waheguru meher kare 🙏🏻
@surjitsohi8339
@surjitsohi8339 Год назад
God bless you beta
@shirirambajrang8538
@shirirambajrang8538 Год назад
Baaki ta pta nhi yaar par eh lok bhole bhut hunde aa. Eh respect v bhut karde aa har ik di.. Baaki rabb janda ohdi razza vich hi rehna saade layi changa. Osne jo v banaya oh kade galat nhi ho sakda
@pb12tosurrey61
@pb12tosurrey61 Год назад
Pure whisky nu jaanda bai
@GurmailSingh-rh8hy
@GurmailSingh-rh8hy 9 месяцев назад
ਜਿਮੇਂ ਮਾਲਕ ਨੂੰ ਚੰਗਾ ਲੱਗਦਾ ਓਵੇਂ ਹੁੰਦਾ ਚੱਲ ਤੂੰ ਆਪਣੇ ਜੀਵਨ ਤੋਂ ਖੁਸ਼ ਆਂ
@bsraaj7815
@bsraaj7815 Год назад
So so sweet vahe guru kirpa karn tuhade te ko na rab age ardaas kra ge tuhade lai
@queenspassion8545
@queenspassion8545 10 месяцев назад
Wahe Guru Ji Mehar kario 🙏 buhath dukh hoya teri story sunke !!😩
@dakkublike
@dakkublike Год назад
waheguru kirpa kre sb te👏🏻👏🏻
@BalwinderKaur-vv1nm
@BalwinderKaur-vv1nm 10 месяцев назад
Waheguru ji Meher kario 👏👏👏
@azaadmehrasab5239
@azaadmehrasab5239 Год назад
ਰੱਬਾ ਕਿ ਬਨੋ ਗਾਂ ਇਸ ਦੇਸ ਦੀ ਜਨਤਾ ਦਾਂ ਏ ਤਾਂ ਅੰਗੇ ਜਾਂ ਕੇ ਪੱਤਾ ਲੱਗਣਾ ਹੈ 84 ਲਖ ਜੋਨਾ ਞਿਚ ਫੇਰ ਕੋਨ ਬਚਾਊ ਗਾਂ ਰਬ ਕੋਲੋ ਡਰੋ
@JagseerSingh-yh7yg
@JagseerSingh-yh7yg Год назад
waheguru g😢😢😢😢
@AjayVerma-yt3hp
@AjayVerma-yt3hp Год назад
May god bless u
@kuldipsingh3193
@kuldipsingh3193 11 месяцев назад
Live life as God given u, no problem, God bless you
@BaljindarSingh-qv8lb
@BaljindarSingh-qv8lb 10 месяцев назад
❤.waheguruji
@prabhjot5282
@prabhjot5282 Год назад
God bless u
@balwindersinghsaini8269
@balwindersinghsaini8269 Год назад
Good thinking keep it up 👆
@laddibhangu994
@laddibhangu994 Год назад
God Bless You
@sardaristyle422
@sardaristyle422 Год назад
Waheguru kirpa krn apne sb te🙏🙏
@SukhwinderSingh-ut4nc
@SukhwinderSingh-ut4nc 11 месяцев назад
ਜਿਹੜੇ ਲੋਕ ਇਸ ਭੈਣ ਨੂੰ ਮਜ਼ਾਕ ਕਰਦੇ ਨੇ ਪਰਮਾਤਮਾ ਤੋਂ ਡਰੋ ਪਰਮਾਤਮਾ ਤੁਹਾਡੇ ਨਾਲ ਵੀ ਕੁਝ ਕਰ ਸਕਦਾ ਹੈ ਆਉਣ ਵਾਲੇ ਟਾਇਮ ਵਿੱਚ ਤੁਹਾਡਾ ਕੋਈ ਬੱਚਾ ਇਸ ਭੈਣ ਵਰਗਾ ਪੈਦਾ ਹੋ ਗਿਆ ਫਿਰ ਸੱਮਝ ਆਉਂਣੀ ਤੁਹਾਨੂੰ ਪਰਮਾਤਮਾ ਸਭ ਕੁੱਝ ਦੇਖ ਰਿਹਾ
@yaaznoorimmigration
@yaaznoorimmigration Год назад
Wahguru mehar kre
@DeepDeep-yo8co
@DeepDeep-yo8co Год назад
God bless you 🙏 ❤️
@Hoshiarpur-PB07GAMING
@Hoshiarpur-PB07GAMING Год назад
God bless bro
@dilshersingh4229
@dilshersingh4229 Год назад
God bless you bro
@jasvirkaur3663
@jasvirkaur3663 Год назад
Koi gl nhin tusi kudiya vrge oo kudi bn ke rho ok no problem sister tension mt kro msti kro jis ne sochna jo bi Sochi jawe 👍
@sukhdevkumar9683
@sukhdevkumar9683 Год назад
U r get. Deserves a big salute.
@sandeepsamplay7928
@sandeepsamplay7928 2 месяца назад
ਸਰਬੱਤ ਦਾ ਭਲਾ ❤
@readingbook9720
@readingbook9720 Год назад
Blessings
@chananrayat7267
@chananrayat7267 Год назад
It is all from God. You are not wrong. Do not worry. Look forward.
@mastansinghshant4691
@mastansinghshant4691 Год назад
Waheuru ji 🙏
@AjayAjay-mc5tt
@AjayAjay-mc5tt 9 месяцев назад
Wahyguru g de karni nu svkarna chida good putt
@rosebhatti9642
@rosebhatti9642 Год назад
God bless you dear 😇
@sarbjitkaur4559
@sarbjitkaur4559 Год назад
Waheguru Ji 🙏🙏🙏
@njshaansaini
@njshaansaini Год назад
God bless you ...
@codingstories
@codingstories Год назад
Everyone has right to live life of there own choice
@ashiiikumari.m.8067
@ashiiikumari.m.8067 Год назад
😢😣😓😖😭😭😭 Aisa kisi ladke k saath na ho
@vellymeet9452
@vellymeet9452 Год назад
8🅾
@princeprince5638
@princeprince5638 Год назад
Nice interview
@kashmirchand8980
@kashmirchand8980 Год назад
Always happy
@simerjeetkaurkaur6496
@simerjeetkaurkaur6496 Год назад
God bless you diii
@bodhrajsingh1705
@bodhrajsingh1705 Год назад
ਮੈਨੂ ਸਮਝ ਨਹੀਂ ਆ ਰਹੀ ਕਿ ਮੈਂ ਕੀ ਲਿਖਾਂ
@bollywoodandpollythikana2286
Salute you
@bamsigill4011
@bamsigill4011 9 месяцев назад
Kipit up. God bless you always 🎉
@user-gu5zr7nq4w
@user-gu5zr7nq4w 9 месяцев назад
Weheguruji ji
@sarbjitkaur6757
@sarbjitkaur6757 Год назад
God bless you
@codingstories
@codingstories Год назад
More power to this person
@rajveermander3217
@rajveermander3217 Год назад
Wmk Ji
@HerjinderK
@HerjinderK Год назад
God bless you dear
@kabaddihighlight4722
@kabaddihighlight4722 Год назад
God bless u ❤brother
Далее