Тёмный

Special Podcast On Lok Sabha Elections with Mandeep Punia | EP 49 | Punjabi Podcast 

Punjabi Podcast
Подписаться 85 тыс.
Просмотров 25 тыс.
50% 1

#mandeeppunia #punjabipodcast #loksabhaelection2024
Punjabi Podcast with Rattandeep Singh Dhaliwal & Mandeep Punia
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

29 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 142   
@jeetindersingh1639
@jeetindersingh1639 Месяц назад
Respect for Mandeep Punia
@rightranjha7597
@rightranjha7597 Месяц назад
Mandeep Punia is a real diamond. Aj de podcast to bad bai lai ijaat hor vi bahut vad gayi. Full of knowledge and to the point wow.
@imrkalra
@imrkalra Месяц назад
ਰਤਨ ਬਾਈ ਜੀ ਮੈਂ ਪਰਸੋ ਰਾਤ ਤੁਹਾਨੂੰ ਟਵਿੱਟਰ ਤੇ ਸੁਣ ਰਿਹਾ ਸੀ ਉੱਥੇ ਕਿਹੇ ਸੱਜਣ ਨੇ ਯੂ ਟਿਊਬਰ ਆਲੀ ਗੱਲ ਕਰੀ ਸੀ ਪਰ ਤੁਹੀ ਆਪਣਾ ਕੰਮ ਬਹੁਤ ਵਧੀਆ ਕਰ ਰਹੇ ਤੁਹੀ ਉਹਨਾਂ ਲੋਕਾਂ ਦੀ ਪਰਵਾਹ ਨਾ ਕਰੋ ਤੇ ਸਰਕਾਰ ਦੀਆਂ ਨਕਾਮੀਆ ਤੇ ਐਦਾ ਹੀ ਗੱਲ ਕਰਦੇ ਰਹੋ ਵੈਹੇ ਵੀ ਹੁਣ ਪੰਜਾਬ ਚ 4,5 ਵੱਡੇ ਚੈਂਨਲ ਰਹਿ ਗਏ ਜੋ ਲੋਕ ਪੱਖੀ ਗੱਲ ਕਰਦੇ ਨੇ ਬਾਕੀ ਤੇ ਸਾਰੇ ਵਿਕ ਚੁੱਕੇ ਆ ਸਾਨੂੰ ਮਾਣ ਹੈ ਤੁਹਾਡੇ ਤੇ ਬਾਬਾ ਹੋਰ ਤਰੱਕੀਆ ਬਕਸ਼ੇ ਤੁਹਾਨੂੰ
@pamajawadha5325
@pamajawadha5325 Месяц назад
Sahi gal veer
@Dhaliwalmanilegendfan
@Dhaliwalmanilegendfan Месяц назад
ਆਹ ਲੁਧਿਆਣੇ ਵਾਲੀ ਉਦਾਹਰਣ ਵਧੀਆ ਮਨਦੀਪ ਵੀਰ ਦੀ ਮੈਨੂੰ ਕਿ ਉੱਥੇ ਨਿਲਾਇਕਾਂ ਵਿੱਚੋ ਛੋਟੇ ਨਿਲਾਇਕਾਂ ਨੂੰ ਚੁਣਿਆ ਜਾ ਰਿਹਾ
@chamkaur_sher_gill
@chamkaur_sher_gill Месяц назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@pindawalejatt2057
@pindawalejatt2057 Месяц назад
PUNJAB ❤HARYANA
@balwinderkaurbenipal6277
@balwinderkaurbenipal6277 Месяц назад
Bahut vadhia analysis 💯💯
@hussanpreetkangkang2612
@hussanpreetkangkang2612 Месяц назад
Mandeep poonia is one of the best journalist working very good
@BhupinderSingh-pr5yc
@BhupinderSingh-pr5yc Месяц назад
ਮਿਹਨਤੀ ਵਾਲੇ ਨੇ ਦਿਨ ਰਾਤ ਇੱਕ ਕਰ ਰੱਖਿਆ ਪੰਜਾਬ ਲੁੱਟਣ ਲਈ ਇਹਨਾਂ ਨੂੰ ਪਤਾ ਇੱਕ ਵਾਰ ਗਿਆ ਮੁੜ ਕੇ ਨਹੀਂ ਆਉਣਾ ਪੂਣੀਆਂ ਸਾਹਿਬ ਹੱਸਦੇ ਵੀ ਨਹੀਂ ਚੋਬਾ ਲਾ ਦਿੰਦੇ ਨੇ ਜਿਉਂਦੇ ਵੱਸਦੇ ਰਹੋ ਦੋਨੋਂ ਭਰਾ ਸੱਚ ਬੋਲਣ ਲਈ ਦਿਲ ਗੁਰਦਾ ਚਾਹੀਦਾ ਹੈ ਪਰਮਾਤਮਾ ਤਰੱਕੀ ਬਖਸ਼ੇ ਦੋਵੇਂ ਭਰਾਵਾਂ ਨੂੰ
@Trustvlogs4446
@Trustvlogs4446 Месяц назад
bht vadia galla kri a na y mandeep na bilkul sach bola har gall te bina dra
@maxplutouy8zp
@maxplutouy8zp Месяц назад
Pls do a podcast on 4 th june with this guy, I love to watch him again.
@dhaliwalpatialvi225
@dhaliwalpatialvi225 Месяц назад
Mandeep punia is very intelligent honest and best reporter. Maza aa gya podcast sunke ji. Ratan ji ik war pher after result punia g naal podcast kario g.
@thegentleman7212
@thegentleman7212 Месяц назад
ਪੂਰਾ ਪੋਡਕਾਸਟ ਸੁਣਿਆ ਪੁਨੀਆ ਬਾਈ ਜੀ ਦਾ। ਸੁੱਣਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਤੋ। ਬਹੁਤ ਸਤਿਕਾਰ। ਰਾਜਨੀਤਿਕ ਪੱਤਕਾਰਤਾ ਦੀ ਬਹੁਤ ਵਧੀਆ ਜਾਣਕਾਰੀ ਰੱਖਣ ਵਾਲੇ ਪੱਤਰਕਾਰ। ਮੇਰੀ ਰੱਤਨ ਬਾਈ ਜੀ ਨੂੰ ਬੇਨਤੀ ਆ ਕੇ ਘੱਟੋ ਇੱਕ ਪੋਡਕਾਸਟ ਪੁਨੀਆ ਬਾਈ ਜੀ ਨਾਲ ਹਰ ਮਹਿਨੇ ਜਾ ਦੋ ਮਹਿਨੇ ਬਾਅਦ ਜ਼ਰੂਰ ਕਰਿਆ ਕਰੋ। ਧੰਨਵਾਦ
@karamsingh3599
@karamsingh3599 Месяц назад
Mandeep punia patarkarta da heera ha. Respect and salute to mandeep punia. Rattan g mandeep punia nu roobroo karn lai dhanwad
@randeepsingh7961
@randeepsingh7961 Месяц назад
ਧੰਨਵਾਦ!
@trucky6736
@trucky6736 Месяц назад
One of the best podcast of you guys. Mandeep is a very knowledgeable and sensible reporter. Really enjoyed it
@simranjeetsingh1390
@simranjeetsingh1390 Месяц назад
ਬਾਈ ਵੋਟਾਂ ਤੋਂ ਬਾਅਦ ਮਨਮੋਹਣ ਵਾਰਿਸ ਬਾਈ ਹੁਨਾ ਨਾਲ ਪੌਡਕਾਸਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ
@mehadwansaab
@mehadwansaab Месяц назад
Bhut vadiya gallan te superb Knowledge
@harpreetpreet476
@harpreetpreet476 Месяц назад
One of the best podcast specially a deep knowledge of Mandeep punia flourished In the podcast 🙏
@Malwabloc
@Malwabloc Месяц назад
Haryana 🤝 Punjab
@harmanSingh-me9oy
@harmanSingh-me9oy Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ
@Sovereignsingh-rb7cs
@Sovereignsingh-rb7cs Месяц назад
Bahut ghaint bahut ghaint 💯💯💯
@Amandeepgill7
@Amandeepgill7 Месяц назад
ਬਹੁਤ ਵਧਿਆ ਪੋਡਕਾਸਟ
@sarbjitkaur2441
@sarbjitkaur2441 Месяц назад
Great 👍
@user-sd7yw5kl1v
@user-sd7yw5kl1v Месяц назад
Wa ji wa very good reporter haryanvi bhai
@user-ew3ly1vt2u
@user-ew3ly1vt2u Месяц назад
ਵਾਹਿਗੁਰੂ ਮਹਿਰ ਕਰਨ ਪੰਜਾਬ ਦੇ ਹੱਕ ਚ ਕੰਮ ਕਰਨ ਵਾਲੇ ਵਿਧਾਇਕ ਹੀ ਜਿੱਤਣ ਪੰਜਾਬ ਦੇ ਲੋਕ ਆਪਣੀ ਵੋਟ ਦਾ ਸਹੀ ਇਸਤਮਾਲ ਕਰਨ😊
@garrys528
@garrys528 Месяц назад
Mandeep Punia Is Very Sensible reporter ❤️❤️👏👏
@Lovepreet.Singh.Brar.
@Lovepreet.Singh.Brar. Месяц назад
Best podcast i have ever seen on punjabi podcast 🫡 wonderful wonderful
@74LGDispatch
@74LGDispatch Месяц назад
Bhuut vdia podcast bai ji
@amritpal0988
@amritpal0988 Месяц назад
Bhot vadiya gal baat over all saare India di gal ho gyi. 👍 Punia bai di information 👍
@gurpreetkaler2423
@gurpreetkaler2423 Месяц назад
One of the best podcast , mandeep is very intelligent, honest, and perfect reporter, thanks man , well done 👍
@BHULLARGAGAN
@BHULLARGAGAN Месяц назад
Bhut vdia ratan veer
@jagseerbaath9685
@jagseerbaath9685 Месяц назад
Good job veer g 🙏
@HPSingh-sx4if
@HPSingh-sx4if Месяц назад
great podcast
@GurpreetSingh-eo4tl
@GurpreetSingh-eo4tl Месяц назад
Good person mandeep bai
@sarbpreetsingh2951
@sarbpreetsingh2951 Месяц назад
You guys are both best Punjabi Journalists
@AmandeepSingh-tn7dd
@AmandeepSingh-tn7dd Месяц назад
Vry nice rattan bro 🎉🎉 waheguru ji meher krn 🙏🙏
@Farmer-chad
@Farmer-chad Месяц назад
Respect to both.. bohat vadia lgea eh podcast bai.
@GurpreetSingh-eo4tl
@GurpreetSingh-eo4tl Месяц назад
Boht sohni galbat dove veera di
@himmatdeol5917
@himmatdeol5917 Месяц назад
Mandeep puniya good work 👍👍
@gurmukhsony264
@gurmukhsony264 Месяц назад
Good perneslty Punia
@user-ew3ly1vt2u
@user-ew3ly1vt2u Месяц назад
ਬਹੁਤ ਖੁਸ਼ੀ ਹੋਈ ਤੁਹਾਨੂੰ ਇੱਕਠੇ ਦੇਖ ਕੇ ਦੋਨੋ ਰਿਪੋਟਰ ਬਹੁਤ ਵਧੀਆ ਸਹੀ ਰਿਪੋਟਿੰਗ ਹੀ ਹੋਣੀ ਚਾਹੀਦੀ ਹੈ ਨਾ ਕੇ ਸਰਕਾਰ ਦੀ ਚਮਚਾਗਿਰੀ ਲੋਕਾਂ ਦੀ ਵੀ ਸੁਨਣੀ ਚਾਹੀਦੀ ਹੈ
@karmanjotsingh8406
@karmanjotsingh8406 Месяц назад
ਬਹੁਤ ਡੂੰਘਾਈ ਵਾਲਾ ਇੰਟਰਵਿਊ ਬਹੁਤ ਖੂਬ✅
@harpreetsingh-es7hd
@harpreetsingh-es7hd Месяц назад
Boht vadhia podcast .
@kuldipsinghMC
@kuldipsinghMC Месяц назад
ਬਹੁਤ ਚੰਗੇ ਵਿਚਾਰ ਨੇ
@user-mf2we7sm9i
@user-mf2we7sm9i Месяц назад
ਮਨਦੀਪ ਪੂਨੀਆਂ ਬਹੁਤ ਸਮਝਦਾਰ ਹਰ ਗੱਲ ਨੂੰ ਬੇਬਾਕੀ ਨਾਲ ਪੇਸ਼ ਕਰਦੇ ਨੇ ਹੈ ਕੋਈ ਹੋਰ,,, ਵਿਸ਼ੇਸ਼ ਧੰਨਵਾਦ ਰਤਨਦੀਪ ਸਿੰਘ ਧਾਲੀਵਾਲ
@giansingh498
@giansingh498 Месяц назад
Bhut smaj rkhde ne puniaa saab har mudde te 👍
@charanpreetsingh3416
@charanpreetsingh3416 Месяц назад
Bahut vadiya explanation’s kiti a punia ne g 👍👍👍👍
@bhagdolon4519
@bhagdolon4519 Месяц назад
Good job
@user-ps6ku7sl1b
@user-ps6ku7sl1b Месяц назад
@Im_yadwinder
@Im_yadwinder Месяц назад
Legendary prediction
@Gujindersingh-dv6fo
@Gujindersingh-dv6fo Месяц назад
Good election report rattan bai
@sonumk6232
@sonumk6232 Месяц назад
ਬਹੁਤ ਵਧੀਆ ਵਿਸ਼ਲੇਸ਼ਣ 👍🏻
@ramandeol7854
@ramandeol7854 Месяц назад
ਬਹੁਤ ਸੋਹਣੀਆ ਤੇ ਸਾਫ ਗੱਲਾਂ ਕਿਤੀਆਂ ਬਾਈ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਓ ਲੱਗੇ ਰਹੋ 🙏🏻
@Jacksran1
@Jacksran1 Месяц назад
Much needed podcost
@BhupinderSingh-pr5yc
@BhupinderSingh-pr5yc Месяц назад
1:16:30 😂😂 ਸਹੀ ਗੱਲ ਹੈ ਸੂਟ ਵੇਚ ਲਓ ਮੁਰਗੀਖਾਨਾ ਖੋਲ ਲਓ ਛਾ ਗਏ ਪੂਨੀਆ ਸਾਹਿਬ ਧੰਨਵਾਦ ਰਤਨ ਵੀਰ
@harpreet20193
@harpreet20193 Месяц назад
👍👍❤❤👍👍
@Notorious614
@Notorious614 Месяц назад
👍👍👍
@ankitmehrda4080
@ankitmehrda4080 Месяц назад
❤❤
@Rajdeep492
@Rajdeep492 Месяц назад
Ek ek gall ch dam aa mandeep bro de
@JagseerSingh-mq2cr
@JagseerSingh-mq2cr Месяц назад
Sat Sri akal sir ji ❤
@Sonni47
@Sonni47 Месяц назад
ludhiyana wali example bahut kaint c veer di
@Six10BurgerHoshiarpur
@Six10BurgerHoshiarpur Месяц назад
👍
@user-sd7yw5kl1v
@user-sd7yw5kl1v Месяц назад
Mandeep punia great repoter
@baljitsingh374
@baljitsingh374 Месяц назад
Good y ratan g
@Singh_life92
@Singh_life92 Месяц назад
Reapect Punia saab💐
@Rajdeep492
@Rajdeep492 Месяц назад
Good podcast mandeep bro end Ratan bro best of luck 🎉🎉
@SukhdeepSingh-vf4qq
@SukhdeepSingh-vf4qq Месяц назад
Respect for Mandeep punia
@AvtarSinghBaidwan-mq2vs
@AvtarSinghBaidwan-mq2vs Месяц назад
❤🙏🏻🙏🏻❤️
@imrkalra
@imrkalra Месяц назад
ਸਤਿ ਸ਼੍ਰੀ ਅਕਾਲ ਬਾਈ ਜੀ 🙏
@BalkinderSingh-th1hr
@BalkinderSingh-th1hr Месяц назад
ਸਤਿ ਸ੍ਰੀ ਅਕਾਲ ਬਾਈ ਜੀ ਦੋਨਾਂ ਵੀਰਾ nu🙏
@amanwander8197
@amanwander8197 Месяц назад
Ikk podcast hor banda hai 22 Mandeep Punia nal bhut knowledge hai 22 kol
@Roopsandhuvlogs
@Roopsandhuvlogs Месяц назад
hera bnda
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@0019994
@0019994 Месяц назад
ਬਹੁਤ ਵਧੀਆ ਪੋਡਕਾਸਟ ਸੀ। ਜੇ ਹੋ ਸਕਦਾ ਤਾਂ ਹਰ 1-2 ਮਹੀਨੇ ਬਾਅਦ ਮਨਦੀਪ ਨੂੰ ਪੋਡਕਾਸਟ ਚ ਲੈ ਆਇਆ ਕਰੋ।
@manpreetsinghdhaliwal1755
@manpreetsinghdhaliwal1755 Месяц назад
ਬਾਈ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਵੋਟਾਂ ਪਾਉਣ ਨਾ ਜਾਉ ਕਿਉਂਕਿ ਸਾਰੀਆਂ ਸੀਟਾਂ ਦਾ ਰਿਜਲਟ ਇਹਨਾਂ ਨੇ ਦੱਸ ਹੀ ਦਿੱਤਾ 😅😅😅😅
@maxplutouy8zp
@maxplutouy8zp Месяц назад
Bas khar yaar 😅
@souravparmar9011
@souravparmar9011 Месяц назад
Is bhai ko election ke baad jarur bulana. Majaa ayega result analysis karne me
@Imrankashmirlahore92
@Imrankashmirlahore92 Месяц назад
22 yaar, I will comment after 4th june. He supports Congress.
@BhupinderSingh-pr5yc
@BhupinderSingh-pr5yc Месяц назад
1:09:37
@avtars.dhindsa8381
@avtars.dhindsa8381 Месяц назад
ਅਮਿਤ ਸਾਹ ਲੁਧਿਆਣੇ ਆਕੇ ਨਫਰਤ ਭਰੇ ਭਾਸਨ ਦੇ ਕੇ ਬਿਟੂ ਨੂੰ ਖੁਸ ਜਰੂਰ ਕਰ ਗਿਆ ਪਰ ਨਾਲ ਦੀ ਨਾਰ ਹਿੰਦੂ ਲੋਕਾਂ ਨੂੰ ਸੋਚਣੇ ਪਾ ਗਿਆ ਕੀ ਪੰਜਾਬ ਚ ਇਹ ਹਿੰਦੂ ਸਿਖ ਲੜਾਈ ਫਿਰ ਹੋਇਗੀ ਪੰਜਾਬ ਦੇ ਬੁਧੀਮਾਨ ਸਾਂਤੀਪਸੰਦ ਹਿੰਦੂ ਇਸ ਨਾਲ ਸਹਿਮਤ ਨਹੀਂ ਉਸ ਦਿਨ ਤੋ ਬਿਟੂ ਦਾ ਵੋਟ ਗਰਾਫ ਗਿਰਿਆ ਹੈ ਲੋਕਾਂ ਦਾ ਰੁਝਾਨ ਕਾਂਗਰਸ ਤੇ ਆਮ ਆਦਮੀ ਵੱਲ ਹੋਇਆ,
@cheema930
@cheema930 Месяц назад
ਸੰਗਰੂਰ ਦੀ ਗਰਾਊਂਡ ਰਿਪੋਰਟ ਇਹ ਆ ਕਿ ਵਿਧਾਨ ਸਭਾ ਹਲਕਾ ਸੁਨਾਮ , ਸੰਗਰੂਰ, ਮਲੇਰਕੋਟਲਾ ਜਿੱਤ ਲਈ ਅਹਿਮ ਭੂਮਿਕਾ ਨਿਭਾਉਣ ਗੇ । ਪਰ ਝੁਕਾਅ ਜ਼ਿਆਦਾ ਸਿਮਰਨਜੀਤ ਸਿੰਘ ਮਾਨ ਵੱਲ ਹੈ । Leading vote margin 30000 ਦੇ ਕਰੀਬ ਰਹਿਣ ਵਾਲਾ ਆ । 7 ਲੱਖ 30 ਹਜਾਰ ਸੰਗਰੂਰ ਚ ਮਹਿਲਾ ਵੋਟ ਆ ਜ਼ਿਆਦਾਤਰ Sympathy ਵੋਟ ਮਹਿਲਾਵਾਂ
@Singh_life92
@Singh_life92 Месяц назад
ਅਖੀਰਲੇ 10-15 ਮਿੰਟ ਪੱਤਰਕਾਰਿਤਾ ਬਾਰੇ ਬਹੁਤਕੰਮ ਦੀ ਗੱਲਬਾਤ
@maxplutouy8zp
@maxplutouy8zp Месяц назад
How come we are moving towards 3rd largest economy.. Pls wake up...
@BhupinderSingh-pr5yc
@BhupinderSingh-pr5yc Месяц назад
ਪੂਨੀਆ ਸਾਹਿਬ ਗੱਲ ਤੁਸੀਂ ਸੱਚ ਕਹੀ ਹੈ ਪਰ ਇਹ ਵੀ ਸੱਚ ਹੈ ਨੌ ਨਗਦ 13 ਧਾਰ ਧਾਰ ਵਾਲੀ ਮੀਡੀਏ ਨੇ ਨਹੀਂ ਟਿਕਣਾ ਤੇਰੇ ਵਰਗੇ ਤੇ ਰਤਨ ਵੀਰ ਵਰਗੇ ਭਰਾ ਨੂੰ ਨਾ ਦੀ ਬਜਾਈ ਪੰਜ ਨਗਰ ਨਾਲ ਵੀ ਸਰ ਜਾਣਾ ਸੱਚ ਹਮੇਸ਼ਾ ਸੱਚ ਰਹਿਣਾ ਵੀਰੇ ਝੂਠ ਝੂਠ ਜੇ ਤੁਸੀਂ ਸੱਚ ਦਿਖਾਉਣ ਵਾਲੇ ਭਰਾ ਬੈਠੇ ਹੋ ਤਾਂ ਮੇਰੇ ਵਰਗੇ ਤੁਹਾਨੂੰ ਹੀ ਦੇਖਣਾ ਪਸੰਦ ਕਰਨਗੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਸਾਨੂੰ
@PunjabSpeaks9098
@PunjabSpeaks9098 Месяц назад
Ik kursi bidowali wale di bhi la deni c yr eddi bhi ki gal c
@Punjzaabi_guy_
@Punjzaabi_guy_ Месяц назад
Gadkari ta hrek rally vich behosh hojanda 😂😂...
@manpreetsinghdhaliwal1755
@manpreetsinghdhaliwal1755 Месяц назад
ਰਤਨਦੀਪ ਧਾਲੀਵਾਲ ਤਾਂ ਮਨਦੀਪ ਪੂਨੀਆਂ ਵੱਲ ਆਏ ਦੇਖੀ ਜਾਂਦਾ ਵੀ ਏਹ ਕਹੀ ਕੀ ਜਾਂਦਾ ਵੀ ਕਿਹੜੇ ਕਿਹੜੇ ਨੇਤਾਵਾਂ ਦੀ ਗੱਲ ਕਰੀ ਜਾਂਦਾ ਵੀ ਨਾ ਏਸ ਨੂੰ ਕੁਝ ਕਹਿਣ ਜੋਗੇ 😅😅😅😅😅😅😅
@harmandhaliwal3461
@harmandhaliwal3461 Месяц назад
ਮੈ ਮਾਲੇਰਕੋਟਲਾ ਤੋ ਆ sc ਵੋਟ ਆਰ ਪੰਜਾ ਪੰਜਾ ਕਾਰ ਦਾ ਆ
@Harjeetsingh-of2go
@Harjeetsingh-of2go Месяц назад
ਆਮ ਪਾਲਟੀ00013ਕਰੋ
@indervirsingh6180
@indervirsingh6180 Месяц назад
Noam Chomsky di gal karke dil jitlya
@1699TC
@1699TC Месяц назад
ਕਿੱਕਲੀ ਕੱਲੀਰ ਦੀ, ਨਿਕਲੀ ਸ਼ਾਹੀ ਸਵਾਰੀ, ਅੱਜ ਆਮ ਜੀਂ ਲੀਰ ਦੀ, ਲੋਟਰੀ ਕੱਢੀ ਜੋ ਤੁਸੀਂ ਚੀਟ ਦੀ, ਅੱਜ ਨਹਿਰੇ ਵੱਲ ਮੁਫ਼ਤ ਬਿਜਲੀ ਕਸੀਟ ਦੀ, ਸ਼ਰਾਬੀ ਸਿਰ ਸਜਾਇਆ ਜੋ ਤੁਸੀਂ ਤਾਜ ਆ, ਬੇਗ਼ਾਨੇ ਹੱਥ ਦੇ ਦਿੱਤੀ ਪੰਜਾਬੀ ਲਾਜ ਆ, ਬਰਾਤ ਪੰਜਾਬ ਦੀ,ਕਿਉਂ ਦਿੱਲੀ ਪੁੱਜਿਆ ਦਾਜ ਆ, ਕਿਉਂ ਨੌਕਰੀ ਹਰਿਆਣੇ ਦੀ, ਜੇ ਪੰਜਾਬ ਦਾ ਕੰਮ ਕਾਜ ਆ, ਖੋਲ੍ਹੇ ਝੂਠ ਦੀ ਭਰੀ ਪੰਡ, ਇਹ ਭੰਡ, ਤੁਹਾਡੇ ਸਿਰ ਤੇ ਓਦੀ ਮੌਜਾਂ, ਤੇ ਤੁਹਾਡੇ ਹਿੱਸੇ ਡੰਡ, ਚੰਡੀਗੜ੍ਹ ਵੀ ਫਿਰਦੇ ਅੱਜ ਖੋਨ ਨੂੰ, ਲੱਗਦਾ ਹੋਣ ਆਲੀ ਇੱਕ ਹੋਰ ਵੰਡ, ਕੋਈ ਨਾ ਮੋੜੇ ਮੁੱਲ ਖਾਦੀ ਖੀਰ ਦਾ, ਛਡਿਓ ਨਾ ਕੱਖ,ਲੱਗਿਆ ਸੁਨੇਹਾ, ਦਿੱਲੀ ਦੇ ਲਾਲੇ ਤੇ ਤੁਹਾਡੇ ਵੀਰ ਦਾ, ਅੱਜ ਫੇਰ ਫਰੇਬ ਜਾਵੇ ਕਲੇਜਾ ਚੀਰ ਦਾ, ਚੇਤਾ ਜਾਈਂ ਕਰਾਵੇ ਸੰਤਾ ਆਲੇ ਤੀਰ ਦਾ, ਫਰੀਦਕੋਟ ਫੇਰ ਕਲਾ ਵਰਤ ਰਹੀ, ਖੋਲਦੀ ਜੋ ਪਰਤ ਤੋਂ ਪਰਤ ਪਈ, ਜਿੱਤੂ ਪੁੱਤ ਪੰਥ ਦਾ,ਹਾਂ ਸਰਬਜੀਤ ਸਿੰਘ, ਦਸ ਕਿੰਨੇ ਦੀ ਸ਼ਰਤ ਕਹੀ, ਖਿਲਰੁ ਝਾੜੂ ਹੋ ਤਿਨਕਾ ਤਿਨਕਾ, ਪੰਜਾਬ ਤੇ ਫੇਰ ਹੋਊ ਰਾਜ ਖਾਲਸ ਸ਼ਮਸ਼ੀਰ ਦਾ, ਦੇਦੋ ਜਵਾਬ ਪਾਈ ਕਿਕਲੀ ਤੇ ਪੌਣ ਵਾਲੀ ਆਮ ਜੀਂ ਲੀਰ ਦਾ, ਤੁਹਾਡੇ ਵੱਲ ਤੱਕੇ ਖਾਲਸਾ,4 ਜੂਨ ਉਡੀਕ ਦਾ, ਘਰ ਘਰ ਸੁਣੇ ਮਾਹਤਮ ਦੁਸ਼ਮਣ ਦੀ ਨਿਕਲੀ ਚੀਕ ਦਾ, ਦੇਦੋ ਸੁਨੇਹਾ ਤਖ਼ਤ ਲਾਹੌਰ ਦਾ, ਦਸਦੋ ਕਿੰਨਾ ਰੱਚਿਆ ਜੰਗੀ ਇਤਿਹਾਸ, ਨਸ ਬੱਸ ਗਿਆ ਲਿੱਖਿਆ, ਪ੍ਰੇਮ ਪ੍ਰਸੰਗ ਸਾਹਿਬਾ ਤੇ ਹੀਰ ਦਾ, ਬਾਜ਼ ਲਿੱਖੇ ਤੁਸੀਂ ਵੀ ਬੋਲੋ,ਕਰੋ ਅਰਦਾਸ, ਚੜ੍ਹਦੀ ਕਲਾ ਰਹੇ ਸਦਾ, ਨਿਕਲੀ ਇਸ ਖਾਲਸ ਵਹੀਰ ਦੀ, ਇਹ ਧਰਤੀ ਮੀਰੀ ਪੀਰੀ ਪੀਰ ਦੀ, ਭਰ ਗਵਾਹੀ ਜਾਗਦੀ ਜ਼ਮੀਰ ਦੀ ਤੇ ਇਹੋ ਅਸਲ ਕਿੱਕਲੀ , ਕਿੱਕਲੀ ਕੱਲੀਰ ਦੀ . ਬਾਜ਼.
@Punjab-1997
@Punjab-1997 Месяц назад
ਪੰਜਾਬ ਆ ਪੰਜਾਬ ਯੂਪੀ ਬਿਹਾਰ ਨਹੀ ਚੀਕਾਂ ਮਰਾਂ ਦੀਆ ਗਏ bjp ਵਾਲ਼ੀਆਂ ਦੀਆ ਆਸੀ ਯਾਦ ਰੱਖ ਦੇ ਆ 750 ਕਿਸ਼ਾਨ ਸ਼ਹੀਦ ਤੁਸੀ ਕੀਤੀ ਦਿੱਲੀ ਲ਼ਈ ਰਸਤੇ ਤੁਸੀ ਬੰਦ ਕੀਤੇ ਆ ਤੇ ਸੁਭਕਰਨ ਦੀ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਸਾਡੇ ਕਿਸਾਨਾਂ ਨੂੰ 110 ਦਿਨ ਹੋ ਗਏ ਖਨੋਰੀ ਬਾਡਰ ਤੇ ਦਿੱਲੀ ਨਹੀ ਜਾਣ ਦਿੱਤੇ ਦਿੱਲੀ ਜਾਣ ਦੀ ਗੱਲ ਕਰਦੇ ਆ ਗੋਲੀਆਂ ਮਾਰ ਦੇ ਆ ਪੰਜਾਬੀ ਵੀਰੋ ਯਾਦ ਰੱਖੋ bjp rss ਦੇ ਗੁੱਡੇ 26 ਜਨਵਰੀ 2021 ਦੀ ਰਾਤ ਨੂੰ ਗਾਜੀਪੁਰ ਤਿਕਰੀ ਬਾਡਰ ਤੇ ਕਿਸ਼ਾਨਾ ਨੂੰ ਕੁੱਤ ਰਹੇ ਸੀ ਤੇ ਬਿੱਟੂ ਦੇ ਪਰਿਵਾਰ ਨੂੰ ਸਾਰੇ ਜਾਣ ਦੇ ਆ ਕਿਵੇ ਪੰਜਾਬ ਵਿੱਚ ਸਿੱਖ ਨੋਜਵਾਨ 25000 ਬਣ ਕਸੂਰ ਤੋ ਘਰੋ ਚੱਕ ਕੇ ਸ਼ਹੀਦ ਕੀਤੇ ਸੀ ਬੇਅੰਤ ਦੀ ਸਰਕਾਰ ਨੇ ਤੇ ਅੱਜ ਫਿਰ ਕਹਿ ਰਹੇ ਆ ਜੇਕਰ ਬਿੱਟੂ ਜਿੱਤ ਗਿਆ ਤਾਂ ਕਿਸ਼ਾਨ ਲੀਡਰਾ ਨੂੰ ਆਸਾਮ ਦੀ ਜੇਲ ਵਿੱਚ ਬੰਦ ਕਰੋ ਪੰਜਾਬੀ ਵੀਰੋ ਹੱਥ ਜੋੜ ਕੇ ਬੇਨਤੀ ਕਰਦੇ ਆ bjp ਨੂੰ ਛੱਡ ਕੇ ਕਿਸੇ ਵੀ ਪਾਰਟੀ ਨੂੰ ਵੋਟਾਂ ਪਾ ਦਿਉ ਬਾਕੀ ਯੋਗੀ ਜੀ ਜਿਸ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਨੇ 9 ਕਿਸਾਨਾਂ ਨੂੰ ਲ਼ਖੀਮਪੁਰ ਖੀਰੀ ਵਿੱਚ ਗੱਡੀਆਂ ਦੇ ਨੀਚੇ ਕੁਚਲ ਤਾਂ ਸੀ ਉਸ ਵੇਲੇ ਸੋਡਾ ਬੁਲਡੋਜ਼ਰ ਕਿੱਥੇ ਸੀ ਤੇ ਜਿਸ ਬ੍ਰਜ ਭੂਸਨ bjp mp ਗੋਡਾ ਤੋ ਜਿਸ ਨੇ ਨੋਜਵਾਨ ਖਿਡਾਰਨਾ ਹਰੀਆਣੇ ਦੀਆਂ ਨਾਲ ਸਰੀਰਕ ਸ਼ੋਸ਼ਣ ਕੀਤਾ ਸੀ ਤੇ ਦਿੱਲੀ ਪੁਲੀਸ ਕੋਲ ਦੋਸ਼ੀ ਪਾਈਆਂ ਗਿਆ ਉਸ ਵੇਲੇ ਤੁਸੀ ਕਿੱਥੇ ਸੀ ਤੇ ਤੁਸੀ ਭੂਸਨ ਦੇ ਮੁੰਡੇ ਨੁੰ mp ਦੀ ਟਿਕਟ ਦਿੱਤੀ ਆ ਤੇ ਸੋਡੀ ਸਹਜੋਗੀ ਪਾਰਟੀ ਦਾ ਪਰਜਵਲ ਰਵਨਾ ਜਿਸ ਨੇ 150 ਕੁੜੀਆਂ ਨਾਲ ਸ਼ੋਸ਼ਣ ਕੀਤਾ ਤੇ ਵਿਡੀਉ ਬਣਾਈ ਉਸ ਲ਼ਈ ਮੋਦੀ ਜੀ ਚੋਣ ਪ੍ਰਚਾਰ ਕਰਦੇ ਆ ਤੇ ਸੋਡੇ ਰਾਜ ਵਿੱਚ ਰਵਨਾ ਨੂੰ ਤੁਸ਼ੀ ਦੇਸ਼ ਵਿੱਚੋਂ ਬਹਾਰ ਨਿਕਲਣ ਦਾ ਮੋਕਾ ਦਿੱਤਾ ਤੇ ਕਿਸ਼ਾਨ ਵੀਰੋ ਯਾਦ ਰੱਖੋ ਵੋਟਾਂ ਤੋਂ ਪਹਿਲਾਂ 14 ਮਹੀਨੇ ਕਿਸਾਨ ਰੋਡ ਤੇ ਸੀ ਤੇ 750 ਕਿਸਾਨ ਵਾਰੇ ਇੱਕ ਸ਼ਬਦ ਮੋਦੀ ਯੋਗੀ ਨਹੀ ਬੋਲੇ ਅੱਜ ਤੱਕ ਵੀਰੋ ਤੇ ਤੁਸੀ ਤਾਂ ਪੰਜਾਬੀਆ ਦਾ ਸਭ ਤੋਂ ਵੱਡਾ ਰੋਜ਼ਗਾਰ ਤੇ ਦੇਸ਼ ਸੇਵਾ ਦਾ ਕੰਮ ਫੋਜ ਸੀ ਉਸ ਨੂੰ ਵੀ ਠੀਕੇ ਤੇ ਦਿੱਤਾ ਆਗਨੀਵੀਰ ਬਣਾ ਦਿੱਤਾ ਤੇ ਨੋਟ ਬੰਦੀ ਤੇ ਕਰੋਨਾ ਵਿੱਚ ਗਲਤ ਟੀਕੇ ਬਣਾ ਕੇ ਪੂਰੇ ਦੇਸ਼ ਦੇ ਲੋਕਾਂ ਦੀ ਜਾਣ ਨਾਲ ਖਲਵਾਰ ਕੀਤਾ who ਵਾਲੀਆ ਨੇ ਕੀਹਾ ਵੀ ਤੁਸੀ ਲੋਕਾਂ ਦੀ ਜਾਣ ਦੀ ਪ੍ਰਵਾਹ ਨਹੀਂ ਕੀਤੀ ਤੇ ਸ਼ਾਡੇ ਬੰਦੀ ਸਿੰਘ 30 ਸਾਲ ਤੋਂ ਜੇਲਾ ਵਿੱਚ ਆ ਸਜ਼ਾ ਪੂਰੀ ਹੋ ਗਈ ਕੋਈ ਪਰੋਲ ਨਹੀ ਪਰ ਬਾਲਤਕਾਰੀ ਤੇ ਬੇਆਬਦੀ ਦੇ ਦੋਸ਼ੀ ਨੂੰ ਹਰ ਦੂਸਰੇ ਮਹੀਨੇ ਵੋਟਾਂ ਲ਼ਈ ਬਹਾਰ ਲੈਕੇ ਆਉਂਦੀ ਆ ਸੋਡੀ ਸਰਕਾਰ ਸਿੱਖਾਂ ਨਾਲ ਨਫ਼ਰਤ ਕਰਦੀ ਆ bjp ਪੰਜਾਬ ਦੇ ਨੋਜਵਾਨ ਆਸਾਮ nsa ਲੱਗਾ ਕੇ ਬੰਦ ਕੀਤੇ ਆ
@amardhaliwal1313
@amardhaliwal1313 Месяц назад
Ratan note 9 seats for congress in punjab and bjp get 207 seats all over and india will get 234 seats
@shonki6049
@shonki6049 Месяц назад
ਲੁਧਿਆਣੇ ਕੋ ਦੇ ਅਕਾਲੀ ਮਨਪ੍ਰੀਤ ਇਆਲੀ ਨੂੰ ਟਿੱਕਟ ਦਿੰਦੇ ਫੇਰ ਪੇਚਾ ਫਸਨਾ ਸੀ ਰਾਜੇ ਨਾਲ ਪਰ ਬਠਿੰਡੇ ਬੀਬੀ ਜਿੱਤੋਣੀ ਆ ਲੁਧਿਆਣੇ ਤੋ ਰਾਜੇ ਨੂੰ
@user-gd6lk7wy1h
@user-gd6lk7wy1h Месяц назад
22 g plz plz apna no inbox krdo plz mnu kito ni no mil reha mai bhut glla dsnia 22 thonu plz plz
@JoginderSingh-ms8kr
@JoginderSingh-ms8kr Месяц назад
Evm hai to mumkin hai
@maxplutouy8zp
@maxplutouy8zp Месяц назад
Will ballot paper be fair. Pls grow up
@BhupinderSingh-pr5yc
@BhupinderSingh-pr5yc Месяц назад
1:10:45 ਰਤਨ ਵੀਰ ਮੇਰੀ ਤਾਂ ਕਈ ਵਾਰ ਹਾਸੀ ਆ ਜਾਂਦੀ ਹੈ ਜਦੋਂ ਤੁਸੀਂ ਕਹਿੰਦੇ ਹੋ ਕਿਸਾਨੀ ਅੰਦੋਲਨ ਵੇਲੇ ਉਬਰੇ ਚੈਨਲ ਬਾਈ ਕੋਈ ਚੱਕਰ ਨਹੀਂ ਲੈ ਤੇਰੇ ਵਾਲਾ ਕੰਮ ਮੈਂ ਕਰ ਦਿੰਨਾ ਬਾਈ ਸਾਰੇ ਪੰਜਾਬ ਨੂੰ ਪਤਾ ਹੈ ਸਿਮਰਜੋਤ ਮੱਕੜ ਬਕਾਊ ਮੀਡੀਆ ਪੰਜਾਬ
@PunjabSpeaks9098
@PunjabSpeaks9098 Месяц назад
Oh pro punjab di gal krda hunda vire ess tym ohi bikea hoea sab to bdaa .. bhagwant mann ne pehli interview ohnu hi diti a
@minimoonff
@minimoonff Месяц назад
Please tell hows my editing
@KalaGrewal-sv2lo
@KalaGrewal-sv2lo Месяц назад
India jituga pka
@harmandhaliwal3461
@harmandhaliwal3461 Месяц назад
Right Malerkotla 55% congress app wala bu only 15% 20%
Далее
Special Podcast with Pinka Jarg | EP 48 | Punjabi Podcast
1:21:46
Show with Baba Pala Singh | EP 447 | Talk With Rattan
43:54
Пожилая пара и квадроберы
0:43