Тёмный

Surprise Visit To Punjab|EmotionalSon Missing His Mom|Mothers Love|Mani Parvez| 

Kaint Punjabi (ਘੈਂਟ ਪੰਜਾਬੀ)
Подписаться 379 тыс.
Просмотров 116 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Surprise Visit To Punjab|EmotionalSon Missing His Mom|Mothers Love|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 277   
@kaintpunjabi
@kaintpunjabi 8 месяцев назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@suryawanshirajput6815
@suryawanshirajput6815 8 месяцев назад
ਬਾਈ ਯਾਰ ਬੁਹਤ ਹੀ ਮਾਰਮਿਕ ਕਹਾਣੀ ਹੈ, ਵੀਰ ਹੌਂਸਲਾ ਰੱਖੋ ਰੱਬ ਚੰਗੇ ਦਿਨ ਵੀ ਆਉਣਗੇ, ਤੁਸੀ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ interview 😢 ਦਿਖਾਉਂਦੇ ਹੋ, ਹੋਰ videos ਨੂੰ ਮੈ ਫਾਸਟ speed ch dekhda PR ਤੁਹਾਡੀ ਵੀਡਿਓ normal speed ch hi ਦੇਖਦਾ
@sarinasandhu411
@sarinasandhu411 8 месяцев назад
ਪੱਤਰਕਾਰ ਵੀਰ ਪਰੋਗਰਾਮ ਦੇ ਸੁਰੂਆਤ ਵਿੱਚ ਪਿੰਡ ਘਟਨਾ ਕਿਵੇ ਤੇ ਕਦੋ ਵਾਪਰੀ ਜਰੂਰ ਦੱਸਿਆ ਕਰੋ
@raj228100
@raj228100 8 месяцев назад
11:37 ਬੇਟੇ, ਬਹੁਤ ਦੁਖ,ਲਗਿਆ,ਸੁਣ, ਕੇ ਹੌਸਲਾ ਨਹੀਂ ਹਾਰਨਾ,
@mdpunjabimelodies5858
@mdpunjabimelodies5858 7 месяцев назад
🙏🏻🙏🏻🙏🏻 believe in God
@karamjeetkaur7892
@karamjeetkaur7892 7 месяцев назад
ਇਹਨਾਂ ਦਾ ਕੋਈ ਅਡਰੈੱਸ ਕੋਈ contact ਦੇ ਸਕਦਾ ਪਤਾ ਕਿਸੇ ਨੂੰ pls ਜੇ ਕਿਸੇ ਨੂੰ ਪਤਾ ਤਾ das do
@sarabjitkaur8997
@sarabjitkaur8997 8 месяцев назад
ਬਹੁਤ ਦੁੱਖ ਦੁਰਘਟਨਾ ਹੋਈ ਤੁਹਾਡੇ ਮਾਤਾ ਪਿਤਾ ਨਾਲ, ਸਟੋਰੀ ਸੁਣ ਕੇ ਮਨ ਭਰ ਗਿਆ, 😢ਭਰਾਵੋ ਜਿ਼ੰਦਗੀ ਜੀਣੀ ਪੈਣੀ,ਹੌਸਲਾ ਰੱਖਣਾ,ਪ੍ਰਮਾਤਮਾ ਅੱਗੇ ਦੁਆ ਕਰਦੇ ਹਾ,ਤੁਹਾਡੇ ਭਰਾਵਾ ਦਾ ਪਿਆਰ ਇਤਫਾਕ ਬਣਿਆ ਰਹੇ ਘਰ ਚ ਫਿਰ ਤੋ ਖੁਸ਼ੀਆ ਹੋਣ,
@jaggikhan7527
@jaggikhan7527 8 месяцев назад
ਮੇਹਰ ਕਰੀ ਪ੍ਰਮਾਤਮਾ ਵੀਰਾਂ ਤੇ ਰੋਣਾਂ ਆ ਗਿਆ ਸੁਣ ਕੇ 😢😢
@gurdevkaur4690
@gurdevkaur4690 8 месяцев назад
ਦੇਖੀਂ ਪੁੱਤਰਾ ਮਰੀਂ ਨਾ. ਤੇਰੇ ਮਾਂ ਬਾਪ ਤੇਰੇ ਸਹਾਰੇ ਛੱਡ ਗਏ ਤੇਰੇ ਭਰਾ ਨੂੰ.
@tarankang298
@tarankang298 8 месяцев назад
ਤੁਸੀਂ ਬਿਲਕੁਲ ਸਹੀ ਕਿਹਾ ਹੈ ਮਾਂ ਬਾਪ ਤੋਂ ਬਾਅਦ ਹੁਣ ਛੋਟੇ ਭਰਾ ਦੀ ਜੁਮੇਵਾਰੀ ਹੈ ਵਾਹਿਗੁਰੂ ਬੇਟਾ ਤੁਹਾਨੂੰ ਬੱਲ ਬਖਸੈ
@sukhwinderkaurkahlon784
@sukhwinderkaurkahlon784 8 месяцев назад
ਵੀਰ ਜੀ ਇਹਨਾਂ ਵੀਰਾਂ ਦਾ ਨੰਬਰ ਸਕਰੀਨ ਤੇ ਜਰੂਰ ਲਿਖੋ ਕੋਈ ਵੀ ਰਿਸ਼ਤਾ ਚੱਲ ਕੇ ਆ ਸਕਦਾ
@gurveer.singh.grewal.3361
@gurveer.singh.grewal.3361 8 месяцев назад
ਰਿਸ਼ਤਾ ਵੀ ਚੱਲਕੇ ਆ ਸਕਦਾ 🤔
@karamjeetkaur7892
@karamjeetkaur7892 7 месяцев назад
hanji ਸਹੀ ਕਿਹਾ ਵੀਰ ਜੀ ਤੁਸੀਂ pls ਇਹਨਾਂ ਦਾ contact ਦੇ ਸਕਦਾ ਕੋਈ pls ਜੇ ਕਿਸੇ ਕੋਲ hega ਤਾ das do pls 🙏
@navjot473
@navjot473 8 месяцев назад
ਵੀਰ ਜੀ ਹੌਸਲਾ ਰੱਖੋ ਮੇਰੇ ਵੀ ਕੋਈ ਭਰਾ ਨਈ ਹੈ ਮੈਂ ਆਪਣੇ ਪਾਪਾ ਜੀ ਨੂੰ ਵੀ ਫੋਟੋ ਚ ਹੀ ਦੇਖਿਆ ਹੈ ਬਹੁਤ ਛੋਟੀ ਸੀ ਜਦੋਂ ਕਿਸੇ ਨੇ ਲੋਹੜੀ ਵਾਲੇ ਦਿਨ ਜ਼ਹਿਰ ਦੇ ਦਿੱਤਾ ਸੀ ਮੇਰੇ ਪਾਪਾ ਜੀ ਨੂੰ ਮੈਂ ਵੀ ਤਰਸ ਰਹੀ ਆ ਇਕ ਭਰਾ ਤੇ ਪਾਪਾ ਦੇ ਪਿਆਰ ਨੂੰ ਤੁਸੀਂ ਮੈਨੂੰ ਆਪਣੀ ਭੈਣ ਹੀ ਸਮਜੋ ਵੀਰੇ
@DABA_PIND
@DABA_PIND 7 месяцев назад
Thoda praaa mai hega mai sister g
@DABA_PIND
@DABA_PIND 7 месяцев назад
Sister g mere papa vi nhi hege deht hogi c😢😢😢
@mandeepkumar-zt2fe
@mandeepkumar-zt2fe 4 месяца назад
Bot bura hoya yr thodi life di story sonke ajj bot man bhareya te apne maa baap.v yad aye ..mere v maa.baap.heni as duniya ch m thoda darad samj skda pr bai hosla rakho yr life da a v koda sach aa jo apa nu manana pena bs
@mandeepkumar-zt2fe
@mandeepkumar-zt2fe 4 месяца назад
Bai ji tusi shadi krwalo bot vadiya kudiya mil jadiya jo thoda darad samjangiya ..bai thodi taayi hi thode maa yr asnu na bhulio tusi sare sagan ena to hi krwaio
@mynanogarden6842
@mynanogarden6842 8 месяцев назад
ਰੋਣਾ ਆ ਗਿਆ 😭😭 ਹੋਂਸਲਾ ਰੱਖੋ ਪੁੱਤਰ ਜੀ ਕੋਈ ਵੀ ਗ਼ਲਤ ਕਦਮ ਨਹੀਂ ਚੁੱਕਣਾ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਹੋਣ ਜੀ ਬਹੁਤ ਦੁੱਖੀ ਹੋਇਆ ਮੰਨ ਰੋਣਾ ਰੁਕ ਹੀ ਨਹੀਂ ਰਿਹਾ ਵਾਹਿਗੁਰੂ ਜੀ ਮੇਹਰ ਕਰਿਊ ਜੀ
@GurdeepSingh-su5ev
@GurdeepSingh-su5ev 8 месяцев назад
ਮੁੰਡੇ ਦਾ ਹਾਲ ਦੇਖਕੇ ਬਹੁਤ ਮਨ ਦੁੱਖੀ ਹੋਇਆ ਨਾ ਪੁੱਤਰਾ ਖੁਦਕੁਸ਼ੀ ਨ ਕਰੀ ਤੇਰਾ ਭਾਈ ਰੁਲ਼ਜੁ ਵਾਹਿਗੁਰੂ ਦਾ ਭਾਂਣਾ ਪੁੱਤਰਾ ਮੰਨਣਾ ਪੈਣਾ ਵਾਹਿਗੁਰੂ ਨੂੰ ਯਾਦ ਕਰਿਆ ਕਰ ਐਹੋ ਜਿਹੇ ਲੋਕ ਵੀ ਹਨ ਜੋ ਮਾਪਿਆ ਤੋ ਬਿਨਾ ਰੁਲਦੇ ਉਹ ਵੀ ਆ ਜੋ ਜਿਉਦੇ ਮਾਪਿਆ ਨੂੰ ਠੋਕਰਾ ਮਾਰਦੇ ਨੇ ਵਾਹਿਗੁਰੂ ਭਲੀ ਕਰੇ
@sarabjitkaur8689
@sarabjitkaur8689 8 месяцев назад
😥😥ਕੋਈ ਨੀ ਪੁੱਤ ਰੋ ਨਾ ਰੱਬ ਸਭ ਠੀਕ ਕਰੂ ਮੇਰੀਆ ਦੁਆਵਾ ਤੁਹਾੇ ਨਾਲ ਨੇ ਹੋਸਲਾ ਰੱਖੋ ਤੁਹਾਡੀ ਵੀਡੀਉ ਦੇਖ ਕੇ ਮੈ ਵੀ ਬਹੁਤ ਰੋਈ
@jagdevkaur3144
@jagdevkaur3144 8 месяцев назад
ਬਹੁਤ ਹੀ ਵਧੀਆ ਸੋਚ ਐ ਵੱਡੇ ਭਰਾ ਦੀ ਬੇਟਾ ਤੇਰਾ ਹੀ ਸਹਾਰਾ ਹੈ ਹੁਣ ਇਸ ਨੂੰ ਤੂੰ ਹੀ ਸਭ ਕੁਝ ਹੈ ਇਸਦੇ ਲਈ😢😮
@jasn9900
@jasn9900 8 месяцев назад
Beta gi, I know it's very hard. But if you and your are not getting merry . But you gona do with this house. You should take care your brother and your self. Ask the girl to be good. If you can look after your brother, all people are not bad. I think you should go to the saycologest.
@HarneetKalas-nf8nd
@HarneetKalas-nf8nd 8 месяцев назад
❤ ਵਾਹਿਗੁਰੂ ਜੀ ਵੀਰ ਦੇ ਮਾਤਾ ਪਿਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੋਨੋ ਵੀਰਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@gurdevkaur4690
@gurdevkaur4690 8 месяцев назад
ਉਹ ਤੈਨੂੰ ਦੇਖ ਰਹੇ ਹਨ ਤੇਰੇ ਨਾਲ ਹੀ ਹਨ. ਦੇਖੀਂ ਮੇਰਾ ਪੁੱਤ.
@balwinderkaurlally4023
@balwinderkaurlally4023 8 месяцев назад
ਹੋਸਲਾ ਕਰ ਕੇ ਜਿਉਣਾ ਪੈਣਾ। ਕੋਈ ਮਾ ਬਾਪ ਛੋਟੀ ਉਮਰੇ ਹੀ ਚੱਲ ਜਾਂਦੇ।
@HarneetKalas-nf8nd
@HarneetKalas-nf8nd 8 месяцев назад
❤ ਵਾਹਿਗੁਰੂ ਜੀ ਦੋਨੋ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@GG-hh3pp
@GG-hh3pp 8 месяцев назад
ਹਿੰਮਤ ਬਖਸ਼ੇ ਪਰਮਾਤਮਾ ਬਈ ਹੋਣਾ ਨੂੰ
@deep_kaur7273
@deep_kaur7273 8 месяцев назад
Sachi first time m koi ave de interview vekhi k Rona ruk nhi rehaa mera 😢 waheguru ji ana dova nu lambiaa umara dvn te koi karma vali Ave jo es parivaar nu jodd k rakhe chotte nu ik maa vngo pyar kre te chotte de wife Ave de avve jo bde de ik bhan ban k rahe bcheaa vngo rahe 😢
@Preetsekhon2829
@Preetsekhon2829 8 месяцев назад
ਹੇ ਵਾਹਿਗੁਰੂ ਜੀ🙏🏻, ਕਦੇ ਵੀ, ਕਿਸੇ ਵੀ, ਬੱਚੇ ਤੋਂ ਉਸਦੇ ਮਾਂ ਬਾਪ ਦਾ ਸਾਇਆ ਨਾ ਉੱਠੇ, ਕਿਉਂਕਿ ਮਾਂ ਬਾਪ ਤੋਂ ਵੱਧ ਕੇ ਇਸ ਦੁਨੀਆਂ ਵਿੱਚ ਹੋਰ ਕੋਈ ਵੀ ਚੀਜ਼ ਕੀਮਤੀ ਨਹੀਂ, ਪਰਮਾਤਮਾ ਇਹਨਾਂ ਦੋਵੇਂ ਭਰਾਵਾਂ 'ਤੇ ਮਿਹਰ ਕਰਨ ਜੀ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🙏🏻🙏🏻🙏🏻
@parmjitkaurgrewal4373
@parmjitkaurgrewal4373 8 месяцев назад
ਮਾਂ ਪਿਓ ਬਿਨਾਂ ਸਭ ਕੁਝ ਖਾਲੀ ਖਾਲੀ ਲਗਦਾ ਹੈ ਮੇਰੇ ਵੀ ਮੰਮੀ ਡੈਡੀ ਨਹੀਂ ਹਨ
@dawindersinghrathore4395
@dawindersinghrathore4395 8 месяцев назад
Na veerey rona nahi, tuci sanu v rula ditta, waheguru ji agge sache dilon ardas hai, tuhanu sab khushiyaan milan
@kaurmal8791
@kaurmal8791 8 месяцев назад
Emotional support karo.
@gurdevkaur4690
@gurdevkaur4690 8 месяцев назад
ਸਿਆਣੀ ਕੁੜੀ ਨਾਲ ਜ਼ਰੂਰ ਵਿਹਾਅ ਕਰ ਲਾ. ਪਹਿਲਾ ਗੱਲ ਕਰ ਲਿਓ
@harpreet2570
@harpreet2570 8 месяцев назад
Waheguru ji tohanu Dona brothers nu himmat deve 🙏
@mandeepdhillon8567
@mandeepdhillon8567 8 месяцев назад
Waheguru 😢😢😢😢😢😢😢ena mada v na krya kro kise nal v..bht Rona Aya sun k hi jiste beet rhi 😢😢ohda ki hal hunda😢😢😢...ena sukar AA masi hi tayi aa .. please masi tusi maa da pyar deo hath rkheo ehna de ser te
@amritpalkaur1822
@amritpalkaur1822 8 месяцев назад
ਪੁੱਤ ਇਹ ਕੰਮ ਨਹੀਂ ਕਰਣਾ ਇੱਕ ਦੂਜੇ ਦਾ ਸਹਾਰਾ ਹੋ ਪੁੱਤ ਤੁਸੀਂ 😢😢😭😭😭
@AmarjitKaur-gg7vu
@AmarjitKaur-gg7vu 8 месяцев назад
ਵਾਹਿਗੁਰੂ ਜੀ ਭਲਾ ਕਰੋ ਜਾਂ ਕੋ ਰਾਖੇ ਸਾਂਈਆਂ ਮਾਰ ਸਕੇ ਨਾ ਕੋਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ranjit900
@ranjit900 8 месяцев назад
ਬਾਈ ਦਾ ਫੂਨ ਨੰਬਰ ਜ਼ਰੂਰ ਲਿਖੋ ਹੋਰ ਵੀ ਮਾਂ ਪਿਓ ਐਦਾਂ ਦੇ ਹੋਣਗੇ ਜਿਨ੍ਹਾਂ ਬੱਚਿਆਂ ਨੂੰ ਆਪਣੇ ਉਪਰ ਡਿਪੈਂਡਟ ਜਿਹਾ ਰੱਖ ਕੇ ਪਰਵਰਿਸ਼ ਕੀਤੀ ਹੁੰਦੀ ਐ ਇਹ ਅੱਗ਼ੇ ਜਾਕੇ ਬੱਚਿਆਂ ਦੀ ਜ਼ਿੰਦਗੀ ਵਿਚ ਬਹੁਤ ਕੰਮ ਖਰਾਬ ਹੁੰਦਾ ਪਲੀਜ ਪੰਦਰਾਂ ਸੋਲਾਂ ਸਾਲ ਦੇ ਬੱਚਿਆਂ ਨੂੰ ਪੂਚ ਪੂਚ ਕਰਨਾ ਛੱਡ ਕੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੋਂ ਜਾਣੂ ਕਰਵਾਇਆ ਕਰੋ ਰੋਜ਼ ਖਬਰਾਂ ਦੇਖਦੇ ਐ ਸਕੂਲ ਪੜਦੇ ਕੁੜੀ ਮੁੰਡੇ ਪਿਆਰ ਕਰਦੇ ਸੀ ਘਰਦਿਆਂ ਝਿੜਕੇ ਨਹਿਰ ਵਿੱਚ ਛਾਲ ਮਾਰੀ ਲਾਹਨਤ ਐ ਐਹੋ ਜਿਹੇ ਪਿਆਰ ਤੇ ਆਉ ਰਲ ਮਿਲ ਕੇ ਸਮਾਜ ਨੂੰ ਵਧੀਆ ਬਣਾਉਣ ਲਈ ਯਤਨ ਕਰੀਏ
@user-sj7uz4vs3d
@user-sj7uz4vs3d 13 дней назад
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਕੋਈ ਮਦਦ ਕਰਦੋ
@GurmeetSingh-vz7fr
@GurmeetSingh-vz7fr 8 месяцев назад
ਰਾਜੇ ਹੌਸਲਾ ਰੱਖੋ ਸਾਡੇ ਪਿੰਡ ਵੀ ਇੱਦਾਂ ਹੀ ਹੋਇਆ ਸੀ ਦੋਵੇਂ ਭਰਾ ਹੈ ਰਹਿ ਗੲਏ ਉਸ ਟਾਈਮ ਉਹ ਬਹੁਤ ਟੁੱਟੇ ਪਰ ਹੌਲੀ ਹੌਲੀ ਸੰਭਲ ਗਏ ਵੱਡਾ ਕਨੇਡਾ ਚਲਾ ਗਿਆ ਤੇ ਛੋਟੇ ਦਾ ਹੁਣ ਵਿਆਹ ਹੋ ਗਿਆ
@thakarsingh6687
@thakarsingh6687 8 месяцев назад
ਬਾਈ ਜੀ ਮਾਂ ਪਿਓ ਮਰੇ ਦਾ ਬਹੁਤ ਦੁੱਖ ਹੁੰਦਾ
@mehakjhamat60
@mehakjhamat60 8 месяцев назад
Rona aa geya video dekh k bachya ton kadi v door na hon kise de v parents😢😢😢😢😢😢
@MB-uv4qu
@MB-uv4qu 8 месяцев назад
Veeray, joh Ma teh Pitta ji deh sakday han kohi duniaya vich nahi deh sakda. Har bacha khar enter hundiaya apni Ma ja Pitta nu a awaaz dinda hai. Tuhaday eh dovay Veer,tuhadiaya vawa han, pyaar estera ravay. Meray 2 Betay han late 20’s vich, tuhada dukh samjdi hai. Beta Wahiguru ji 🙏🏻 hemesha tuhaday nal han.
@SukhwinderSingh-wq5ip
@SukhwinderSingh-wq5ip 8 месяцев назад
ਵਾਹਿਗੁਰੂ ਜੀ
@blessedboyviveksam6181
@blessedboyviveksam6181 8 месяцев назад
Veera tanu rabb bhout passa da k tu apni sis nu joo cha laa k dava god bless you brothers bhout rova todi video naa 😢 rabb v jhuthe ta bemana da jaa 😢😢😢😢😢😢😢😢😢😢😢 vada bro samjda aa js naa apna bro da soch rha aa 😢😢😢😢 god bless you all time brothers
@dhanwinderkaur1402
@dhanwinderkaur1402 8 месяцев назад
ਵਾਹਿਗੁਰੂ ਜੀ ਇਹ ਤਾਂ ਬਾਹਰ ਜਾਣ ਤੋਂ ਪਹਿਲਾਂ ਸਭ ਦੁਖ ਸੁਖ ਬਾਰੇ ਸੋਚਣਾ ਚਾਹੀਦਾ ਹੈ ਉਸ ਵੇਲੇ ਬਾਹਰ ਦਾ ਸਬਜ਼ ਬਾਗ਼ ਦਿਖ ਰਿਹਾ ਹੁੰਦਾ ਅਤੇ ਸਿਰ ਉੱਤੇ ਭੂਤ ਸਵਾਰ ਹੁੰਦਾ ਬਾਹਰ ਜਾਣ ਦਾ।ਵੀਹ ਘੰਟੇ ਮਿਹਨਤ ਕਰ ਕੇ ਇਥੇ ਵੀ ਕਮਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaspreetkaur2941
@jaspreetkaur2941 8 месяцев назад
Bhot dukh hundaa😢😢 Maa baap nu kuch na hove kdi b yr waheguru ji .. be strong❤😢😢
@user-of8tv7yt1k
@user-of8tv7yt1k 8 месяцев назад
ਤੁਸੀਂ ਬੇਟੇ ਹੌਸਲਾ ਰੱਖੋ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਰੋਟੀ ਜੋਗੇ ਤਾਂ ਕਰਤਾ ਬਾਹਰਲੇ ਦੇਸ਼ ਵਿੱਚ ਪਹੁੰਚਾ ਦਿੱਤਾ ਮੇਰਾ ਬਾਪ ਮੈਨੂੰ ਸਿਰਫ ਮਾਂ ਦੇ ਪੇਟ ਵਿੱਚ ਹੀ ਛੱਡ ਗਿਆ ਸੀ
@sarinasandhu411
@sarinasandhu411 8 месяцев назад
ਬਹੁਤ ਦੁੱਖ ਹੋਇਆ ਵੀਡੀਓ ਦੇਖਕੇ। ਵੀਰ ਬਾਹਰ ਨਿਕਲ ਕੇ ਦੇਖ ਦੁਨੀਆਂ ਬਹੁਤ ਦੁੱਖੀ ਹੈ ਕਈ ਘਰਾ ਵਿੱਚ ਤਾ ਅੇਕਸੀਡੈਟ ਵਿੱਚ ਇੱਕੋ ਪਰਿਵਾਰ ਦੇ 4-5 ਮੈਬਰ ਮਰ ਗਏ। ਇਹ ਜਿੰਦਗੀ ਵਿੱਚ ਬਹੁਤ ਉਤਰਾ ਝੜਾਅ ਆਉਦੇ ਹਨ ਕਦੇਵੀ ਸੂਸਾਈਡ ਵਾਰੇ ਨਾ ਸੋਚਣਾ
@reetChauhan9728
@reetChauhan9728 8 месяцев назад
ਵਾਹਿਗੁਰੂ ਜੀ 😢
@gurdevkaur4690
@gurdevkaur4690 8 месяцев назад
ਮੈਨੂੰ ਆਪਣਾ ਬਾਇਓ ਡਾਟਾ ਭੇਜੋ
@user-sx4jn5ui7w
@user-sx4jn5ui7w 8 месяцев назад
ਕਾਕਾ ਜੀ ਤਕੜੇ ਹੋ ਕੇ ਜਿਉਂ ਕੋਈ ਵੀ ਨਹੀ ਸਾਥ ਦਿੰਦਾ ਔਖੇ ਟਾਈਮ ਵਿੱਚ ਦੋਵੇਂ ਭਰਾ ਆਪਣਾ ਘਰ ਵਸਾੳ ਰੱਬ ਦਾ ਭਾਣਾ ਮੰਨੋ ਮਾਂ ਬਾਪ ਵਾਲੀਆਂ ਰੀਜਾ ਨਹੀ ਪੁਰੀਆਂ ਹੋਣੀਆਂ ਘਰ ਸਾਂਭੋ
@malhisaab7892
@malhisaab7892 8 месяцев назад
Waheguru g maa pyo nu lambia umra baksho ohna bina kug ni
@devil.com1070
@devil.com1070 8 месяцев назад
Oh my god vere sade nal v eki hai but mere dad chale gye। Mom nu salamt rakhe rab sarya de maa peo nu kuch na Hove
@BalwinderSingh-wy3ve
@BalwinderSingh-wy3ve 8 месяцев назад
2 bhai ral mil ka challo tohade Tai ji taea ji sarea naal vadia vartao rakho ma bapu ji di atma nu santi milu gi waheguru ji Maher kre
@gurdevkaur4690
@gurdevkaur4690 8 месяцев назад
ਦਿਨ ਜ਼ਰੂਰ ਬਦਲਣਗੇ
@rajvinderkaur4235
@rajvinderkaur4235 8 месяцев назад
Bhuat bhuat dukh di gal veere waheguru ji thunu bhanna mnn n da Bal bakkhe 😭🙏
@parminderkaur1838
@parminderkaur1838 8 месяцев назад
Waehguru ji 🙏🏻 hamsha chardi kala veh rakhey
@KulwantSingh-jm7vq
@KulwantSingh-jm7vq 8 месяцев назад
Jo ਚਾਅ ਲਾਡ ਮਾ ਬਾਪ ਨੇ ਕਰਨੇ ਨੇ ਓਹ ਮਾ ਪਿਓ ਨੇ ਹੀ ਕਰਨੇ ਨੇ ਬਈ ਦੂਜਾ ਚਾਹੇ ਲੱਖ ਕਰ ਲਵੇ ਕੋਈ ਇਹ ਦੁੱਖ ਮੈਂ ਫੀਲ ਕਰ ਸਕਦੀ a 😰
@25536
@25536 8 месяцев назад
Waheguru mehr kre mere vira te😢😢😢😢😢bahut dukh hoea eh dukh bhari kahani sun ke
@kuldipkaur1470
@kuldipkaur1470 8 месяцев назад
Both. Soooo smart beta ji god bless you
@user-xt9vy2ku9z
@user-xt9vy2ku9z 8 месяцев назад
Waheguru ji
@NareshKumar-bc8xw
@NareshKumar-bc8xw 8 месяцев назад
Waheguru Waheguru Waheguru Ji Mehar karioo sab te 🙏🏼 🙏🏼
@BalbirSingh-ee6iu
@BalbirSingh-ee6iu 8 месяцев назад
Waheguru ji Ena Bachea Nu Himat Dena 🙏🏻😓
@nilamrani9287
@nilamrani9287 8 месяцев назад
waheguru himat deve baki patrkar g agr koi ronda hove mode hath dharna chahida kol bethke story suni jande ho hosla daida hunda
@LovepreetSingh-xf4qu
@LovepreetSingh-xf4qu 8 месяцев назад
Veer tu kaim reh.. Zindgi da name hi struggle aa.. Baba mehr kru. Honsla rakh bhra bnke
@Manpreet2510brar
@Manpreet2510brar 8 месяцев назад
Waheguru ji mehar kri😢😢😢😢
@user-zt5mf7td4z
@user-zt5mf7td4z 8 месяцев назад
Bahut dukh lagia sari story sun h.Waheguru tuhanu himmat bakshe.
@karamjeetkaur7892
@karamjeetkaur7892 7 месяцев назад
Rab ਕਿਸੇ ਦੇ ਮਾਂ ਬਾਪ ਨਾਲ ਏਦਾਂ ਨਾ ਕਰੇ ਬਹੁਤ ਮਾੜਾ ਹੋਇਆ
@jaanisarpanch7694
@jaanisarpanch7694 8 месяцев назад
Veere ma v foreign c jdo mere father saab dii death hoyi bht aukha hunda veere aapne aap nu control krnaa.😭😭
@raghbinderbasuta6806
@raghbinderbasuta6806 8 месяцев назад
Beta jee hosla Rakna waheguru da pana hay
@kaurmal8791
@kaurmal8791 8 месяцев назад
Waheguru Ji Mehar Karan putteh teh
@dilpreetdhimankala7443
@dilpreetdhimankala7443 8 месяцев назад
Waheguru Ji Mehar Kari Jo V Hoiya Pra bahut Bura Hoiya
@tarsemkaur6653
@tarsemkaur6653 8 месяцев назад
Hosla rakho beta
@Sant0111
@Sant0111 8 месяцев назад
Waheguru ji😢😢
@user-bw9ms3fc4w
@user-bw9ms3fc4w 5 месяцев назад
Very very sad story God bless both of you
@lovedeepsharma6313
@lovedeepsharma6313 8 месяцев назад
Whaguru mehr kri..y te
@AmandeepKaur-ia6yf
@AmandeepKaur-ia6yf 8 месяцев назад
Waheguru ji 🙏
@jollychahal8981
@jollychahal8981 8 месяцев назад
God bless you beta ❤❤❤❤
@kalasinghsaini2837
@kalasinghsaini2837 8 месяцев назад
Ver ji bohat said hoea ma
@jagdevkaur3144
@jagdevkaur3144 8 месяцев назад
ਬਹੁਤ ਹੀ ਦੁਖਦਾਈ ਘਟਨਾ ਐ ਜੀ😢😮😢😮
@SandeepKaur-st8dd
@SandeepKaur-st8dd 8 месяцев назад
bahut dukh hoia veere teri glla sun k 😢
@user-wv9vs4zc8i
@user-wv9vs4zc8i 8 месяцев назад
Bro mammy daddy varga koi nahi ho sakda 😢😢😢
@paramjitkaur6791
@paramjitkaur6791 8 месяцев назад
Waheguru ji mehar kriyo ji
@SukhaWaraich-cj4vq
@SukhaWaraich-cj4vq 8 месяцев назад
Bai mevi viah ni kronda, menu vi dar lgda yar 😢😢
@pindaalajattmehkma
@pindaalajattmehkma 8 месяцев назад
Wmk 🙏
@akashkaler1464
@akashkaler1464 8 месяцев назад
God bless 🙏🙏 both of you Veer g always be strong
@jagdeepchahal7325
@jagdeepchahal7325 8 месяцев назад
Waheguru ji waheguru ji waheguru ji
@gurdeepgaddu4465
@gurdeepgaddu4465 8 месяцев назад
Bahut dukh hoya ..rona aa gya😢😢😢
@satvirkaur164
@satvirkaur164 8 месяцев назад
ਪੁੱਤਰ ਦੋਵੇਂ ਕੰਮ ਤੇ ਲੱਗ ਜਾੳ! ਫਿਰ ਮਨ ਲੱਗ ਜਾਣਾ
@bimlakaur8779
@bimlakaur8779 8 месяцев назад
बेटा ये वाहेगुरु जी का भाणा है जन्म लिया है तो जाना भी है वाहेगुरु आप नू ताकत बकशण
@jaswinderuppal4852
@jaswinderuppal4852 8 месяцев назад
Beta ji be strong don’t do anything wrong You both are big boy now Get married both of you You both happy in your family don’t think wrong We are three sisters No parents We got married we are happy
@paramjitkaur7761
@paramjitkaur7761 8 месяцев назад
Waheguru g mehr kro g 😢very sad news waheguru g
@bhajanbhangu4766
@bhajanbhangu4766 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@swarankaur2136
@swarankaur2136 8 месяцев назад
Beta Sunday Satsang may Jaya kro
@JasvirKaur-xe8ks
@JasvirKaur-xe8ks 8 месяцев назад
Rabb da bhana manna paina ....
@jashansidhu5223
@jashansidhu5223 8 месяцев назад
😭😭ik duje da sahara bn rahna veer ji,,,,😭😭
@GurjitSingh-uz3ik
@GurjitSingh-uz3ik 8 месяцев назад
Waheguru ji😢
@ajmersingh6484
@ajmersingh6484 4 месяца назад
Veer hosla rakh
@JashanddeepSingh-pq6rn
@JashanddeepSingh-pq6rn 8 месяцев назад
Waheguru ji ❤️❤️
@taranveer7777
@taranveer7777 8 месяцев назад
🙏 Waheguru Ji 🙏
@hujcoxjro7277
@hujcoxjro7277 8 месяцев назад
Waheguru ji waheguru ji waheguru ji 😢😢
@saanjh2894
@saanjh2894 8 месяцев назад
Veere mein bhut roi teri video dekh k
@user-pi9uw9cn1k
@user-pi9uw9cn1k 8 месяцев назад
Waheguru ji 😭😭🙏🙏🙏👍
@barindersultanpuria7458
@barindersultanpuria7458 7 месяцев назад
Wmk😢😢
@pinkisainipinki4209
@pinkisainipinki4209 8 месяцев назад
Very sad rb da bhana aaputr rb he husla duu
@baljindersingh7238
@baljindersingh7238 8 месяцев назад
😭😭😭veer ji bhut jeada dukh lgea😭😭😭🙏🙏
@jatinderdeepsingh9563
@jatinderdeepsingh9563 8 месяцев назад
Bhut rona aaea putt sun k waheguru ji
@user-pi9uw9cn1k
@user-pi9uw9cn1k 8 месяцев назад
So sad v😭😭😭
@user-gl2dj6jk2e
@user-gl2dj6jk2e 7 месяцев назад
Gaint bnda sidhu bai
@simrandhillon8997
@simrandhillon8997 8 месяцев назад
Sunke bhut dukh lagga maa baap bin kuj ni hunda apna
@LakhvirSingh-mc2np
@LakhvirSingh-mc2np 8 месяцев назад
😢😢😢
@jaspindersinghjassujassu5106
@jaspindersinghjassujassu5106 8 месяцев назад
A family kitho karha pind wa ena dha veer g a vishon family a cast ki a eana dhi veer g satory sun ka bhot dhauk hoa
@paramjitkaursidhu8282
@paramjitkaursidhu8282 8 месяцев назад
Wahagur g 🙏
Далее
Прохожу маску ЭМОЦИИ🙀 #юмор
00:59