Тёмный

ਜੇ ਸੰਸਦ ਵਿੱਚ ਦਿੱਤਾ ਗੁਰਜੀਤ ਔਜਲਾ ਦਾ ਇਹ ਭਾਸ਼ਣ ਨੀਂ ਸੁਣਿਆ 

Punjabi Lok Channel
Подписаться 2 млн
Просмотров 297 тыс.
50% 1

gurjeet aujla , congress , mp , punjab , india , kisan , andolan , morcha , lok sabha , speech , delhi , delhi borders , farmers law , bjp , narendra modi , red fort , jhanda

Опубликовано:

 

9 фев 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 949   
@balvirdhaliwal6440
@balvirdhaliwal6440 3 года назад
ਵਾਹ ਜੀ ਵਾਹ ਔਜਲਾ ਸਾਹਿਬ ਬਹੁਤ ਵਧੀਆ ਚਪੇੜ ਮਾਰੀ ਹੈ ਭਾਜਪਾ ਵਾਲਿਆਂ ਦੇ ਮੂੰਹ ਉਪਰ। ਧੰਨਵਾਦ
@gamdoorsingh872
@gamdoorsingh872 3 года назад
Very Nice Punjab the sher bai gurjit Aujala mp saab
@gamdoorsingh872
@gamdoorsingh872 3 года назад
Bjp Punjab nu kataim karn te tuli a bharat sarkar sarm kre
@gamdoorsingh872
@gamdoorsingh872 3 года назад
Sare Punjab eka karke bjp the mukabala kro
@NavkaranDhillon420
@NavkaranDhillon420 3 года назад
Eh sab kissana te raajniti krde aw..kise v political party te ykeen na kreyo
@gffpak
@gffpak 3 года назад
Ajj Punjab, kal Kashmir. Matta Bharat leer o leer
@akkashmirsinghbhullar6451
@akkashmirsinghbhullar6451 3 года назад
ਧੰਨਵਾਦ ਅੌਜਲਾ ਸਾਬ! ਬਹੁਤ ਸੋਹਣਾ ਬੋਲਿਆ
@palsingh7729
@palsingh7729 3 года назад
ਜਿਸ ਤਰ੍ਹਾਂ ਦੀ ਅਗਵਾਈ ਹੁਣ ਪੰਜਾਬ ਨੂੰ ਸੰਸਦਾਂ ਵੱਲੋਂ ਮਿਲ ਰਹੀ ਹੈ ਕਾਬਲੇ ਤਾਰੀਫ਼ ਹੈ
@cartoonkids8694
@cartoonkids8694 3 года назад
🙏🙏
@deep.jaswal3810
@deep.jaswal3810 3 года назад
Kite shuru to hi sade punjabi leaders punjab da pakh rakhde te aaj punjab da muhandra hi hor hunda
@palsingh7729
@palsingh7729 3 года назад
@@deep.jaswal3810 ਬਿਲਕੁਲ ਦਰੁਸਤ ਕਿਹਾ
@jaswinderkaurdhillon
@jaswinderkaurdhillon 3 года назад
Kaash Sade Panjab de leader hamesha eda hi sach lay bolde
@palsingh7729
@palsingh7729 3 года назад
@@jaswinderkaurdhillon ਜੀ ਹਾਂ
@jassibanga6658
@jassibanga6658 3 года назад
ਕਾਗਰਸ ਚ, ਭਾਵੇਂ ਬਹੁਤ ਗਲਤੀਆ ਨੇ ਪਰ ਇਨਾ ਨੇ ਵੀ ਕੋਈ ਚੰਗੀ ਨੀ ਕੀਤੀ ...ਹੁਣ ਨਾਲ ਖੜੇ ਆ ਬਹੁਤ ਸੁਕਰੀਆ
@Myputt
@Myputt 3 года назад
Congress ta BJP to bahut changi he
@kscolourworldjalandhar1218
@kscolourworldjalandhar1218 3 года назад
@@Myputt you forget 1984
@navdeepsinghnavdeepsingh3816
@navdeepsinghnavdeepsingh3816 3 года назад
ਦੇਰ ਆਏ ਦਰੁਸਤ ਆਏ ਜੇ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਜੀ ਜਿਊਂਦੇ ਰਹੋ ਸੇਰੋ
@royaljatt9601
@royaljatt9601 3 года назад
ਜਿਹੜਾ ਪੰਜਾਬ ਤੁਹਾਡੇ ਅਕਾਲੀਅਾਂ-ਕਾਂਗਰਸੀਅਾਂ ਤੇ ਬੀਜੇਪੀ ਵਾਲਿਅਾਂ ਨੇ 70 ਸਾਲ ਰਲ-ਮਿਲ ਕੇ ਵਾਰੋ-ਵਾਰੀ ਲੁੱਟਿਅਾ ੳੁਹ ਲੁੱਟ-ਖਸੁੱਟ ਨੇ ਹੁਣ ਤੱਕ ਕਿੰਨੇ ਮਾਰਤੇ ਤੁਹਾਡੀਅਾਂ ਸਰਕਾਰਾਂ ਦੀਅਾਂ ਨੀਤੀਅਾਂ ਕਾਰਨ ਲੱਖਾਂ ਕਿਸਾਨ ਖੁਦਕੁਸੀਅਾਂ ਕਰ ਗਿਅਾ,ਕਰੋੜਾਂ ਨੌਜਵਾਨ ਬੇਰੁਜ਼ਗਾਰ ਮਰ ਰਿਹਾ ਘਰ-ਘਰ ਨੌਕਰੀ ਪਹਾੜ ਜਿੱਡਾ ਝੂਠ ਸਰਕਾਰੀ ਹਸਪਤਾਲ ਤੁਸੀਂ ਖਾਗੇ,ਸਰਕਾਰੀ ਸਕੂਲ,ਕਾਲਜ਼,ਯੂਨੀਵਰਸਿਟੀਅਾਂ ਤੁਸੀਂ ਖਾਗੇ,ਬਿਜ਼ਲੀ ਤੁਸੀਂ ਖਾਗੇ,ਰੇਤਾ ਤੁਸੀਂ ਖਾਗੇ,ਬੱਸਾਂ ਤੁਸੀਂ ਖਾਗੇ,ਹਰ ਮਹਿਕਮੇਂ 'ਚ ਕਰੱਪਸ਼ਨ ਰਿਕਾਡ ਤੋੜਦਾ,ਨਸ਼ਾ ਸੋਡੇ ਲੀਡਰ ਸ਼ਰੇਅਾਮ ਵੇਚਦੇ ਨੇ ਪਿੰਡ-ਪਿੰਡ, ਗਲੀ-ਗਲੀ ਸਾਰੇ,ਗੁੰਡਾਗਰਦੀ,ਬੇਅਦਬੀਅਾਂ,ਰੰਜ਼ਿਸਾਂ ਨਾਲ ਧੜਿਅਾਂ 'ਚ ਵੰਡਤੇ ਲੋਕ ਵੋਟਾਂ ਖਾਤਰ ਤਹਾਡਿਅਾਂ ਹੁਣ ਤੱਕ ਦੇ ਨਲਾੲਿਕ ਲੀਡਰਾਂ ਨੇ, ਮਣ-ਮਣ ਕਰਜ਼ਾ ਪੰਜਾਬ ਸਿਰ ਚਾੜਤਾ ਕੰਮ ਕੋੲੀ ਦਿਖਦਾ ਨੀ ਕੋੲੀ ਪਾਲਿਸੀ ਚੱਜ ਦੀ ਬਣਾੲੀ ਅੈ ਤੁਸੀਂ ਵੱਢ-ਵੱਢ ਖਾਂਦੇ ਨੇ ਸੋਡੇ ਮਹਿਕਮੇ ਲੋਕਾਂ ਨੂੰ, ਮੂਹਰਲੀ ਪੀੜੀ ਦੇਸ਼ ਛੱਡ ਰਹੀ ਅਾ Ielts ਕਰਕੇ ੲੇਥੇ ਰਹਿਣਾ ਹੀ ਨੀ ਚਾਹੁੰਦੀ ੲਿਹ ਅਾ ਥੋਡੀ ਹੁਣ ਤੱਕ ਦੀ ਕਾਰਗੁਜ਼ਾਰੀ। ਥੋੜੀ ਬਹੁਤ ਸ਼ਰਮ ਕਰਿਅਾ ਕਰੋ ੲਿਹਨਾ ਦੇ ਝੰਡੇ ਚਾਕੇ ਜਨਤਾ ਦੀ ਕਚਹਿਰੀ 'ਚ ਗੱਲ ਕਰਨ ਲੱਗਿਅਾਂ ਕੱਲੇ ਤਿੰਨ ਕਾਨੂੰਨਾਂ ਨੂੰ ਰੱਦ ਕਰਾੳੁਣ ਲੲੀ ਲੋਕ ਦਿੱਲੀ ਨੀ ਬੈਠੇ ਹੁਣ ਤਾਂ ਤੁਹਾਡੀਅਾਂ ਕਬਰਾਂ ਪੱਟਣ ਗੲੇ ਨੇ
@peplosboutique4983
@peplosboutique4983 3 года назад
Very well said Aujala sahib
@nimratkaur3198
@nimratkaur3198 3 года назад
@@royaljatt9601 j it ioioojobbj
@royaljatt9601
@royaljatt9601 3 года назад
@@nimratkaur3198 ਅਕਾਲੀ ਦਲ-ਕਾਂਗਰਸ ਤੇ ੲਿਹਨਾ ਦੇ ਚਮਚਿਅਾਂ ਨੇ ਰਲਕੇ ਸਭ ਤੋਂ ਵੱਧ ਪੰਜਾਬ ਦਾ ਘਾਣ ਕੀਤਾ ਪੰਜਾਬ ਚ ਗੁੰਡਾ ਰਾਜ ਤੇ ਮਾਫੀਅਾ ਰਾਜ ਕਾੲਿਮ ਕੀਤਾ ਪੰਜਾਬ ਦਾ ਹਰ ਮਹਿਕਮਾ ਭਰਿਸ਼ਟ ਤੇ ਪਰਾਟੀਵੇਟ ਕੀਤਾ ਨੌਜਵਾਨਾਂ ਲੲੀ ਨੌਕਰੀਅਾਂ ਦੇ ਮੌਕੇ ਖਤਮ ਕੀਤੇ ਨੇ ਘਰ-ਘਰ ਸਰਕਾਰੀ ਨੌਕਰੀ ਕੋਰਾ ਝੂਠ ਬੋਲਿਅਾ ਹਰ ਸ਼ਹਿਰ 'ਚ ਅਡਾਨੀ ਦੇ ਸਾੲੀਲੋ ਤੇ ਰੇਲ ਕਾਰੀਡੋਰ ਬਣਾ ਕੇ ਖੇਤੀ ਕਾਨੂੰਨ ਲੲੀ ਮੈਦਾਨ ਤਿਅਾਰ ਕਰਨ ਤੇ ਪਾਸ ਕਰਾੳੁਣ ਚ ਅਹਿਮ ਭੂਮਿਕਾ ਨਿਭਾੲੀ ਹੈ ਤੇ ਮੁਲਾਜ਼ਮਾਂ ਦੇ ਮੁਕਾਬਲੇ ਕਿਸਾਨੀ ਦੀ ਅਾਮਦਨ ਨਿਗੂਣੀ ਕੀਤੀ ਹੈ ਤੇ ਰਾਜਨੀਤੀ ਕਿਸਾਨ ਦਾ ਨਾਂ ਵਰਤ ਕੇ ਕੀਤੀ ਹੈ ੲਿਹਨਾ ਨਾਲ ਸਾਡਾ ਪੰਗਾ ਅੈਦਾਂ ਪੈਣਾ ਜਿਵੇਂ ਦਿੱਲੀ ਚ Rss ਨਾਲ ਪਿਅਾ SOI ਤੇ NSUI ਵਿੱਦਿਅਕ ਸੰਸਥਾਵਾਂ ਚੋਂ ੲਿਹਨਾ ਦੀ ਘੁਸਪੈਠ ਨੂੰ ਡਾਂਗ ਨਾਲ ਕੱਢਾਂਗੇ ਸਾਨੂੰ ਪਤਾ ਕਿ ਮੋਦੀ ਤੋਂ ਬਾਅਦ ਸਾਨੂੰ ੲਿਹਨਾ ਨਾਲ ਭਿੜਨਾ ਪੈਣਾ ੲਿਹਨਾ ਦੇ ਅਾੲੀ ਸੈਲ ਦਾ ਮੁਕਾਬਲਾ ਕਰਾਂਗੇ ੲਿਹਨਾ ਦੇ ਪਿੰਡਾਂ ਦੇ ਵਲੰਟੀਅਰ ਤੇ ਮੈਂਬਰਸਿੱਪ ਪੰਚਾਂ ਸਰਪੰਚਾਂ ਨੂੰ ਪਿਅਾਰ ਨਾਲ ਸਮਝਾਵਾਂਗੇ ਜੇ ਨਾ ਸਮਝੇ ਤਾਂ ਪਿੰਡਾ ਚ ੲਿਹਨਾ ਨਾਲ ਸੰਬੰਧ ਰੱਖਣ ਵਾਲਿਅਾਂ ਦੇ ਬਾੲੀਕਾਟ ਕਰਾਂਗੇ ਜੇ ੲਿਹਨਾ ਨੇ ਹਮਕੋ-ਤੁਮਕੋ ਕੀਤੀ ਛਿੱਤਰ ਪਰੇਡ ਵੀ ਕਰਾਂਗੇ ਬਸ ਜੜ ਪੱਟਣੀ ਅਾਂ ੲਿਹਨਾ ਦੀ ਜਿਵੇਂ ਮੁਗਲਾਂ ਦੀ ਗੁਰੂ ਜੀ ਦੀ ਕਿਰਪਾ ਨਾਲ ਬੰਦਾ ਬਹਾਦਰ ਨੇ ਪੱਟੀ ਸੀ ਸੁਖਬੀਰ ਬਾਦਲ, ਮਜੀਠੀਅਾ ਤੇ ਕੈਪਟਨ ੲਿਹ ਤਾਂ ਪੰਜਾਬ ਛੱਡ ਦੇਣ ਵਧੀਅਾ ਰਹਿਣਗੇ ਸੁਖਬੀਰ ਬਾਦਲ ਦੇ ਬਿਜ਼ਲੀ ਸਮਝੌਤੇ ਤੇ ਅਾਰਬਿਟ ਬੱਸਾਂ ਪੰਜਾਬ ਚ ਨੀ ਚੱਲਣ ਦਿੰਦੇ ਭਾਵੇਂ ਜੋ ਮਰਜ਼ੀ ਹੋਜੇ ਠੋਕਾਂਗੇ ਪਰਾੲੀਵੇਟ ਸਕੂਲਾਂ, ਕਾਲਜ਼ਾਂ ਤੇ ਵੀ ਸਿਕੰਜ਼ਾ ਕਸਿਅਾ ਜਾੳੂਗਾ 2022 'ਚ ਸਰਕਾਰ ਅਾੳੂ ਕਿਸਾਨਾਂ ਦੀ ਤੇ ਵਿਰੋਧੀ ਧਿਰ ਹੋ ਸਕਦਾ ਅਾਪ ਪਾਰਟੀ ਹੋਵੇ ਕਾਲੀ-ਕਾਂਗਰਸੀ ੲਿਹ ਨੀ ਖੰਗਣ ਦੇਣੇ ਬਸ ਜਿੱਦ ਅਾ ਹੁਣ ਤਾਂ ਖਤਮ ਕਰਨੇ ਨੇ ਪੰਜਾਬ ਚੋਂ ੲੇਥੇ ਖੜੀ ਅਾ ਗੱਲ ਕੱਲਾ ਕੈਪਟਨ ਨੀ ਸੁਖਬੀਰ ਵੀ ਠੋਕਣਾ ਜਗੀਰੋ ਵੀ
@pashminderkaur9947
@pashminderkaur9947 3 года назад
ਧੰਨਵਾਦ ਕਰੋ ਭਗਵੰਤ ਮਾਨ ਜਿਨੇਂ ਸੰਸਦ ਵਿੱਚ ਕਾਂਗਰਸੀ , ਅਕਾਲੀ , ਪੰਜਾਬ ਦੇ ਸਾਰੇ ਸਾਂਸਦਾਂ ਨੂੰ ਬੋਲਣਾ ਸਿਖਾ ਦਿੱਤਾ ।
@ekamjotkaur7388
@ekamjotkaur7388 3 года назад
ਸੱਚੀ ਗੱਲ ਹੈ।
@jaskaransinghrajput7614
@jaskaransinghrajput7614 3 года назад
ਬਿਲਕੁਲ,
@lakhbirsingh6620
@lakhbirsingh6620 3 года назад
ਗੁਰਜੀਤ ਜੀ ਵਾਹ, ਵਾਹ ਅੱਜ, ਸੇਰ ਵਾਲਾ ਕੰਮ ਕੀਤਾ
@hssidhubathinda
@hssidhubathinda 3 года назад
ਕਿਸਾਨਾਂ ਤੇ ਬੇਹੂਦੇ ਇਲਜਾਮ ਗੋਦੀ ਮੀਡੀਆ ਨਹੀਂ ਕੇਂਦਰੀ ਸਰਕਾਰ ਲਗਾ ਰਹੀ ਹੈ ਵਰਨਾ ਗੋਦੀ ਮੀਡੀਆ ਦੀ ਕੀ ਔਕਾਤ ਕਿਸੇ ਨੂੰ ਇੱਕ ਲਫਜ਼ ਬੇਹੂਦਾ ਲਿਖ ਦੇਵੇ ਜਾਂ ਬੋਲ ਜਾਵੇ।
@Sidhusaabsingh9768
@Sidhusaabsingh9768 3 года назад
Godi media v involve a, tuc ndtv nu dekh lo o nhi vikya
@moosapindmitranda6907
@moosapindmitranda6907 3 года назад
Bai g Godi media paliya hoya kutta Jihda apne malik de layi bhonkda
@jaswinderpalkaur6707
@jaswinderpalkaur6707 3 года назад
ਵਾਹ ਵਾਹ ਔਜਲਾ ਜੀ ਫਟੇ ਵਧੀਆ ਚਕੇ ਆਏ ਤਾਂ ਦੇਰ ਨਾਲ ਧੋਇਆ ਵਧੀਆ ਸਸੀ ੲਚ ਬੋਲਿਆ ਤੁਸੀਂ ਜੰਗ ਜਰੂਰ ਜਿਤਾਗੇ ਜਿਤੇ ਪੲਏ ਆ ਗੁਰੂ ਗੋਬਿੰਦ ਸਿੰਘ ਜੀ ਸਭ ਦੇਖ ਰਹੇ ਨੇ ਹਾਜਰ ਨਾਜਰ ਨੇ ।
@armansekhon6184
@armansekhon6184 3 года назад
ਇਸੇ ਤਰ੍ਹਾਂ ਹੀ ਇੰਨਾਂ ਬੇਸ਼ਰਮਾਂ ਦੇ ਮੂੰਹ ਤੇ ਮਾਰੋ ਲਾਹਨਤਾਂ 👍
@gavysareen4355
@gavysareen4355 3 года назад
Tere muh te ki mariye ?
@babadeepsinghgamritsar1401
@babadeepsinghgamritsar1401 3 года назад
@@gavysareen4355 tu sirf bakwas hi maar sakda va ovi apne moonh naal je Kush pata na hove aeve nai kise noo bura bolida
@gavysareen4355
@gavysareen4355 3 года назад
@@babadeepsinghgamritsar1401 hurrrrr
@lakhveersingh1515
@lakhveersingh1515 3 года назад
ਵਾਹ ਜੀ ਵਾਹ ਕਮਾਲ ਕਰਤੀ ਬਾਈ ਜੀ ਨੇ
@Kulwinderbenipal-mx6jl
@Kulwinderbenipal-mx6jl 3 года назад
ਵਾਹਿਗੁਰੂ ਜੀ ਮੇਹਰ ਕਰੀ
@darshansinghdarshansingh9122
@darshansinghdarshansingh9122 3 года назад
ਸਰਦਾਰ ਜੀ ਬਹੁਤ ਵਧੀਆ ਜੀ
@JagjeetSingh-hy3qb
@JagjeetSingh-hy3qb 3 года назад
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਆਪ ਜੀ ਨੇ
@balwantkaurchahal8382
@balwantkaurchahal8382 3 года назад
ਬਹੁਤ ਵਧੀਆ ਕੰਮ ਕੀਤਾ ਔਜਲਾ ਜੀ ਤੁਸੀ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਭਾਸ਼ਾ ਦਿੱਤਾ ਧੰਨਬਾਦ ਜੀ
@kultarsingh9161
@kultarsingh9161 3 года назад
ਧੰਨਵਾਦ ਔਜਲਾ ਸਾਹਿਬ । ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ । ਇਹ ਕਨੂੰਨ ਗੈਰ ਸੰਵਿਧਾਨਕ ਹੈ ।
@tejendersingh413
@tejendersingh413 3 года назад
Kisan ekta zindabad
@kulwindernambardar8101
@kulwindernambardar8101 3 года назад
ਵਾਹ ਬਈ ਵਾਹ ਔਜਲਾ ਸਾਬ ਚੰਗੀ ਚਪੇੜ ਮਾਰੀ ਹੈ ਸਰਕਾਰ ਸਮਝ ਜੇ ਕਨੂੰਨ ਰੱਦ ਕਰਨੇ ਹੀ ਪੈਣਗੇ
@jasvindersandhu7949
@jasvindersandhu7949 3 года назад
ਸਚਾਈ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ। ਇਹ ਅੰਗਰੇਜੀ ਰਾਜ ਝੋਲੀ ਰਹੇ ਨੇ ਗੁਜਰਾਤੀ। ਸੁਪਰੀਮ ਕੋਰਟ ਵੀ ਗੁਲਾਮੀ ਕਰ ਰਹੀ ਹੈ। ਸੱਚੀ ਗੱਲ ਤੇ ਕਿਉਂ ਮਿਰਚਾ ਲਗਦੀਆ ਨੇ BJP ਵਾਲਿਆਂ ਨੂੰ।
@JagtarSingh-fg6fy
@JagtarSingh-fg6fy 3 года назад
Very good veer g
@karansinghkaransingh8422
@karansinghkaransingh8422 3 года назад
Kissan mazdoor ekta jindabad🤲🤲🤲🤲🤲🙏🙏🙏🙏🙏👍👍👍👍👍💪💪💪💪💪
@ranjeetkaur6746
@ranjeetkaur6746 3 года назад
ਇਹ ਗੋਦੀ ਮੀਡੀਆ ਵੀ ਤਾਂ ਮੋਦੀ ਦੀ ਸ਼ਹਿ ਤੇ ਭੌਂਕਦਾ ਹੈ।
@ASTeer1699
@ASTeer1699 3 года назад
Bhen hun ta Indian state kehlo. Eh 73 saal da ho raha party jo marji hoveh.
@harpreetsranpreetsran6539
@harpreetsranpreetsran6539 3 года назад
kisan ekta jindabad
@rajindersandhu2081
@rajindersandhu2081 3 года назад
ਧੰਨਵਾਦ ਔਜਲਾਂ ਸਾਬ ਜੀ 🙏
@mantabsingh8528
@mantabsingh8528 3 года назад
ਬਹੁਤ ਵਧੀਆ ਜਵਾਬ ਦਿੱਤਾ ਮੰਤਰੀ ਅਜੋਲਾ ਸਾਬ ਜੀ ਨੇ ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ
@babbudeep751
@babbudeep751 3 года назад
🚜🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌱🌾 🙏🙏🙏🙏🙏🙏🙏🙏🙏🙏🙏🙏🙏
@sathsachkaa3473
@sathsachkaa3473 3 года назад
ਇਹਨਾਂ ਬੇਸ਼ਰਮ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਜਿੰਨੇ ਮਰਜ਼ੀ ਛਿੱਤਰ ਮਾਰੋ ਓਹ ਵੀ ਘੱਟ ਨੇ
@rocckks8605
@rocckks8605 3 года назад
90% kurbanian kar ke Sade Punjabian ne Bahrat nu azaad karwayaa ....tahi tusi ess mulk de hwa ch sha lee rahe hoo..
@Qwertyuiopasdfg4424
@Qwertyuiopasdfg4424 3 года назад
Bai G - Eh bheinchod kutte lok aa ehna bheinchodaa nu sadde bade-bajurga ne apniaa janna war-war k eh desh AZAD krwa k dita aa. Pr eh bheinchod enne kutte lok aa k ajj sanu eh aatankwadi dsde aa.
@gffpak
@gffpak 3 года назад
Ajj Punjab, kal Kashmir. Matta Bharat leer o leer
@fakharhayyat9870
@fakharhayyat9870 3 года назад
Bilkul sahi keha Quarbani tay ijat donan punjab nay deti a enha lanti Hindua nu ke pta
@yashaman8800
@yashaman8800 3 года назад
Waaaooo veer ji❤️❤️❤️❤️❤️❤️
@baggabanipal575
@baggabanipal575 3 года назад
ਵਾਹ ਉਏ ਵੀਰ ਕਾਂਗਰਸ ਵਾਲਿਉ , ਪੰਜਾਬ ਦੇ MP, ਔਜਲਾ ਡਿੰਪਾ ਅਤੇ ਬੀਟੁ ਬਾਈ ਸਿਰਾਂ ਕਰਤਾ ਤੁਸੀਂ ਧੰਨਵਾਦ ਮੇਂ ਪੇਹ੍ਲਾਂ ਵੀ ਕਿਹਾ ਹੈ ਕਿ ਏਹਨਾਂ mp ਵੀਰਾਂ ਦਾ ਸਨਮਾਨ ਕਰਨਾ ਚਾਹੁੰਦੇ ਸਿੰਘੁ ਸਟੇਜ ਉਪਰ ਬੁਲਾਕੇ ,ਜੈ ਹੋਰ ਪਾਰਟੀਆਂ ਦਾ ਆਪਾ ਧੰਨਵਾਦ ਕਰ ਰਹੇ ਹਾਂ , ਫੇਰ ਏਹਨਾਂ ਨੇ ਕੇਹੜਾ ਕਸੁਰ ਕਰਤਾ , ਬਾਕੀ ਆਪੋ ਆਪਣੀ ਸਮਝ ਧੰਨਵਾਦ
@manindersingh3388
@manindersingh3388 3 года назад
ਔਜਲਾ ਨੀ ਔਜਲਾ ਫੱਕਰ ਐ 😂🔥🔥
@free.fire.lovers.
@free.fire.lovers. 3 года назад
kissan majdur ekta zinda baad 🙏👍💪
@navdeepsandhu6941
@navdeepsandhu6941 3 года назад
Kissan ekhta jindabad Kissan ekhta jindabad Kissan ekhta jindabad Kissan ekhta jindabad
@bhullarsahib69
@bhullarsahib69 3 года назад
ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਕਿ ਜਿਹੜੇ ਰਾਜਾਂ ਵਿੱਚ ਸਾਂਝੀਆਂ ਜਾਂ ਇਕੱਲਿਆਂ ਦੀਆਂ ਸਰਕਾਰਾਂ ਹਨ।ਇਕ ਮੱਤਾ ਈਵੀਐਮ ਨੂੰ ਬੰਦ ਕਰਨ ਲਈ ਪਾਉਣ, ਤਾਂ ਜੋ ਲੋਕਤੰਤਰ ਨੂੰ ਬਚਾਇਆ ਜਾ ਕਕੇ👍🙏🚩
@gurbaljitsingh7384
@gurbaljitsingh7384 3 года назад
ਵਾਹੇ ਗੁਰੂ ਜੀ ਮੇਹਰ ਕਰੋ ਜੀ
@revolutionsidhu5693
@revolutionsidhu5693 3 года назад
Y pa ta sarya ch
@navdeepsandhu6941
@navdeepsandhu6941 3 года назад
Kissan ekhta jindabad Kissan ekhta
@VelMurugan-qb1xq
@VelMurugan-qb1xq 3 года назад
"repeal or NOTHING"- Mahua Moitra NOW or NEVER Jai Kisan
@rajinderkaur9338
@rajinderkaur9338 3 года назад
Very good and every thing is correct Mr. Aujhla. We need the change, including president and pm
@jasdeepsingh1561
@jasdeepsingh1561 3 года назад
Aujala Saab,, Thnx Sir,,,ਗੱਡਕੇ ਰੱਖੋ ਇਹਨਾ ਨੂੰ,,,,,ਅਸੀ ਦੇਖੀ ਜਾਨੇ ਆ ਏ ਜਿਵੇ News Channel ਰੋਲਾ ਪਾ ,Time ਰੋਲੇ ਚ ਹੀ ਕੱਡ ਦਿੰਦੇ ਆ,,,ਓ ਵੇ ਹੀ ਸੰਸਦ ਚ ਹਾਲ ਕਰ ਰਹੇ ਨੇ,,ਜਵਾਬ ਮਿਲੇਗਾ ਕਰਾਰਾ,,,ਸਵਾਦ ਆ ਗਿਆ ਬਿਲਕੁਲ ਠੀਕ ਕਿਹਾ ਤੁਸੀ ((ਰਾਸਟਰਪਤੀ ਅਤੇ ਸਪਰੀਮ ਕੋਰਟ ) ਨੂੰ ਵੀ ਹਾਈਜੈਕ ਕਰ ਰੱਖਿਆ,,ਸੁਪਰੀਮ ਕੋਰਟ ਦੇ ਜੱਜ ਤੇ ਵੀ ਗੰਭੀਰ ਆਰੋਪ ਲੱਗੇ ਨੇ
@mrsingh7580
@mrsingh7580 3 года назад
They are not even prepared to listen it, how they can solve the problem.
@harmeetsingh7590
@harmeetsingh7590 3 года назад
Waheguru g mehar krn kissana upar,
@navdeepsandhu6941
@navdeepsandhu6941 3 года назад
Kissan ekhta jindabad
@jasbirbal300
@jasbirbal300 3 года назад
Now is the time to get together otherwise here will no food on life.
@trg2570
@trg2570 3 года назад
KISAN EKTA ZINDABAD NO FARMER NO FOOD SUPPORT FARMERS.
@devil_boy_1251
@devil_boy_1251 3 года назад
WAHEGURU JI Mehar karo Ji
@gurmitsinghmeetk906
@gurmitsinghmeetk906 3 года назад
ਕੋਈ ਗੱਲ ਨਹੀਂ ਬਹੁਤੀ ਦੇਰ ਨਹੀਂ ਹੋਈ ਦੋ ਪੰਜਾਬ ਦੇ ਸ਼ੇਰ ਦੀਪ ਸਿੱਧੂ ਤੇ ਲੱਖਾਂ ਸਿਧਾਣਾ ਦੇ ਹੱਕ ਵਿੱਚ ਜਥੇਬੰਦੀਆਂ ਨੇ ਅਵਾਜ ਚੁੱਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਰਹੋ ਆਪਾਂ ਜੀਤਾਗੇ ਜਰੂਰ
@SukhwinderSingh-mv7rd
@SukhwinderSingh-mv7rd 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍
@harhotsingh1c628
@harhotsingh1c628 3 года назад
Good bless you bro
@KamaljitSingh-go6ir
@KamaljitSingh-go6ir 3 года назад
Very good speech. Jai jawan Jai kissan. We support farmers.
@BRaipuri
@BRaipuri 3 года назад
ਜਦੋ ਜੰਗ ਹੁੰਦਾ ਤਾਂ ਸਾਨੂੰ ਮੂਹਰੇ ਖੜਾ ਕਰ ਦਿੰਦੇ ਹੋ..
@Mannwaraich-1988
@Mannwaraich-1988 3 года назад
ਬਿਲਕੁਲ ਸਹੀ ਕਿਹਾ ਵੀਰ ਜੀ।
@brinderjitsingh4977
@brinderjitsingh4977 3 года назад
Weldone paji att
@varindersingh-sg1ne
@varindersingh-sg1ne 3 года назад
Dhn dhn krati virodhia di 😂😂😂
@liberategurdwargiangodrhih6872
@liberategurdwargiangodrhih6872 3 года назад
प्रधान मंत्री जी ने चाँद पर थूका है। वापिस वही थूक बीजेपी के सिर पर ही पड़ा ! 😁
@whokiyahoga3942
@whokiyahoga3942 3 года назад
Very good veer 🥰🥰🙏💪🙏💪
@Panjab_de_Jaye1984
@Panjab_de_Jaye1984 3 года назад
Wah ji ❤❤
@jassaman8951
@jassaman8951 3 года назад
ਹੁਣ ਜਦੋਂ ਤੁਹਾਡੀਆਂ ਕੁਰਸੀਆਂ ਖ਼ਤਰੇ ਵਿੱਚ ਪੈ ਗਈਆਂ ਤਾਂ ਤੁਹਾਡੀਆਂ ਅਕਾਲੀ ਕਾਂਗਰਸੀਆਂ ਦੀਆਂ ਜ਼ੁਬਾਨਾਂ ਵੀ ਖੁੱਲ੍ਹ ਗਈਆਂ ਹਨ ਲੋਕੋ ਹੁਣ ਨਾ ਇਹਨਾਂ ਦੀਆਂ ਚਾਲਾਂ ਵਿੱਚ ਆਉਣਾ ਇਹਨਾਂ ਨੇ ਹੀ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕਰਵਾ ਰਹੇ ਹਨ ਤਾਂ ਜੌ ਪੰਜਾਬ ਦੀ ਨੌਜਵਾਨੀ ਸਹੀ ਲੀਡਰ ਨਾ ਚੁਣ ਸਕਣ ਤਾਂ ਇਸ ਵਾਰ ਵੋਟਾਂ ਵੇਲੇ ਸਾਵਧਾਨ ਰਹਿਣਾ ਕਿਤੇ ਦੁਬਾਰਾ ਨਾ ਧੋਖਾ ਖ਼ਾ ਜਾਇਓ ਬਾਈਕਾਟ ਕਰੋ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਦਾ ਜੇਕਰ ਆਪਣੇ ਬੱਚਿਆਂ ਨੂੰ ਗ਼ੁਲਾਮ ਨਹੀਂ ਰੱਖਣਾ 🙏
@free.fire.lovers.
@free.fire.lovers. 3 года назад
dhan dhan shri guru gobind Singh ji🙏🙏 jekar shri guru gobind Singh dash mesh na hunda te eihe bharat dess dess na hunda
@gurpreetsinghguri2905
@gurpreetsinghguri2905 3 года назад
Sirra he la ta 🔥🔥
@jasbirsingh1912
@jasbirsingh1912 3 года назад
Jai Jawan Jai Kissan
@easymath6089
@easymath6089 3 года назад
ਨਾ ਇਹ ਅੱਤਵਾਦੀ ਨਾ ਵੱਖਵਾਦੀ ਆਪਣੇ ਖੇਤ ਬਚਾਵਣ ਆਏ ਨੇ,
@Sidhusaabsingh9768
@Sidhusaabsingh9768 3 года назад
Sikh army nu action lena chahida crupt government khilaf
@sukhvindersingh2167
@sukhvindersingh2167 3 года назад
ਬਹੁਤ ਹੀ ਵਧੀਆ ਭਾਸ਼ਣ ਦਿੱਤਾ ਤੁਸੀਂ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@manilotay289
@manilotay289 3 года назад
Very very WELL DONE Verji 📣🙏🏽🙏🏽🙏🏽🙏🏽🙏🏽
@ssboparai4976
@ssboparai4976 3 года назад
14 ਫਰਵਰੀ ਨੂੰ ਨਗਰ ਪੰਚਾੲਿਤਾਂ ਤੇ ਨਗਰ-ਨਿਗਮ ਦੀਅਾਂ ਚੋਣਾਂ ਅਾ ਰਹੀਅਾਂ ਨੇ ਹੁਣ ਪੰਜਾਬ ਦੀਅਾਂ ਰਵਾੲਿਤੀ ਪਾਰਟੀਅਾਂ ਅਕਾਲੀ-ਕਾਂਗਰਸ ਤੇ ਪੰਜਾਬ ਦੇ ਮੀਡੀੲੇ ਦੇ ਤੇਵਰ ਕਿਸਾਨ ਅੰਦੋਲਨ ਪ੍ਰਤੀ ਬਦਲ ਜਾਣਗੇ ਪੰਜਾਬੀ ਮੀਡੀਅਾ ਗੋਦੀ ਮੀਡੀਅਾ ਦੀ ਤਰਾਂ ਅਕਾਲੀ-ਕਾਂਗਰਸ ਦੇ ਲੀਡਰਾਂ ਨੂੰ ਜਿਅਾਦਾ ਤਰਜ਼ੀਹ ਦੇਵੇਗਾ ਤੇ ਕਿਸਾਨ ਅੰਦੋਲਨ ਦੇ ਲੀਡਰਾਂ ਨੂੰ ਹਾਸੀੲੇ ਤੇ ਕਰਦਾ ਤੇ ਫੁੱਟ ਪਾੳੁਂਦਾ ਨਜ਼ਰ ਅਾਵੇਗਾ ੲਿਹ ਬਹੁਤ ਵੱਡੀ ਪਾਲੀਟਿਕਸ ਅਾ ਪੁਲੀਟੀਕਲ ਫਾੲਿਦਿਅਾਂ ਦੀ, ਜਿਸ ਦਿਨ ਲੋਕ ਸਮਝਗੇ ੲਿਨਕਲਾਬ ਅਾਜੂ ਨੈਸ਼ਨਲ ਗੋਦੀ ਮੀਡੀਅਾ ਤੇ ਸਟੇਟ ਗੋਦੀ ਮੀਡੀਅਾ, ਸੈਂਟਰ ਦਾ ਮੋਦੀ ਤੇ ਸਟੇਟ ਦੇ ਮੋਦੀ ੲਿਕੋ ਡਿਕਸ਼ਨਰੀ ਦੇ ੲਿਕੋ ਸਬਦ ਨੇ ਲੋਕ ਅਰਥ ਜਾਨਣ ਲੱਗੇ ਭੁਲੇਖਾ ਖਾ ਜਾਂਦੇ ਨੇ ਘੁੰਮ-ਘੁੰਮਾ ਕੇ ਨਿੱਕਲਦਾ ਅਰਥ ਓਹੀ ਹੁੰਦਾ ਕੲੀ ਵਾਰ ਸਮਝਣ 'ਚ ਫਰਕ ਪੈ ਜਾਂਦਾ ਜੋ ਹੌਲੀ-ਹੌਲੀ ਸਮਝ ਅਾੳੁਂਦਾ।
@kamalsaini2813
@kamalsaini2813 3 года назад
waah 22g swaad aa gya sach sunn ke
@GaganKumar-my5vn
@GaganKumar-my5vn 3 года назад
Wah wah ji
@BaljeetKaur-ub2od
@BaljeetKaur-ub2od 3 года назад
Zee newz ban kita jave muda chuko sansad sab.
@rajinderkaur9338
@rajinderkaur9338 3 года назад
Tiranga is still on its place, why you didn’t save the red fort when modi leased out, why you don’t save the country’s properties from selling to modi’s friends
@singhtaj7026
@singhtaj7026 3 года назад
@we with u ਓਸੇ ਚ ਹੀ ਜਿੱਥੇ ਤੇਰੀ ਨਲੀ ਚੋਦੀ ਹੁੰਦੀ ਸੀ
@ersukhrajnijjar5903
@ersukhrajnijjar5903 3 года назад
ਭਾਜੀ ਮਾਣ‌ ਆ ਤੁਹਾਡੇ ਤੇ ਏਸ ਗੱਲ ਦਾ ਵੀ ਮਾਣ‌ ਆ ਮੈਂ ਤੁਹਾਡੀ ਟੀਮ ਦਾ ਮੈਂਬਰ ਆ ਵਰਕਰਾਂ ਦੀ ਮਿਹਨਤ ਤੇ ਜਨਤਾ ਦੇ ਭਰੋਸੇ ਦਾ ਮੁੱਲ ਮੋੜ ਦਿੱਤਾ ਤੁਸੀਂ ‌
@harpinderbhullar5719
@harpinderbhullar5719 3 года назад
ਬਹੁਤ ਧੰਨਵਾਦ ਗੁਰਜੀਤ ਜੀ ਇਸ ਤਰਾ ਮੋਦੀ ਦੀ ਮੰਜੀ ਠੋਕ ਕੇ ਰੱਖੋ ਅਸੀ ਪੰਜਾਬੀ ਆ ਪਹਿਲੇ ਫਿਰ ਲੀਡਰ ਆ
@rajkaur9097
@rajkaur9097 3 года назад
God bless you .
@amarjeetsinghbajwa4342
@amarjeetsinghbajwa4342 3 года назад
Good aujlla sahib ji 🙏 waheguru
@kuldipsingh5345
@kuldipsingh5345 3 года назад
ਬਹੁਤ ਹੀ ਵਧੀਆ ਜੀ। ਕਾਰਪੋਰੇਟ ਘਰਾਣਿਆਂ ਅਤੇ ਅੰਬਾਨੀਆਂ ਅਡਾਨੀਆਂ ਦੀ ਗੁਲਾਮ ਮੋਦੀ ਸਰਕਾਰ- - ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ।
@jasvirkaur2543
@jasvirkaur2543 3 года назад
ਬਹੁਤ ਵਧੀਆ ਬੋਲੇਔਜਲਾ ਜੀ ਇਨਾਂ ਨੂੰ ਜਿੰਨੀਆ ਮਰਜੀ ਲਾਹਣਤਾਂ ਪਾਉ ਇਹ ਬੇਰਸ਼ਮ ਹਨ
@azadpanjaabsingh8536
@azadpanjaabsingh8536 3 года назад
🙏ਹਰ ਪੰਜਾਬੀ ਆਪਣੀ ਪਾਰਟੀ ਨੂੰ ਇਕ ਪਾਸੇ ਕਰਕੇ ਇਸੇ ਤਰਾਂ ਆਪਣੀ ਅਵਾਜ਼ ਬੂਲੰਦ ਕਰੇ ਤਾਂ ਕਿਸੇ ਗੋਦੀ ਸੋਂਦੀ ਦੀ ਕੀ ਜੁਰਅਤ ਪੰਜਾਬ ਨੂੰ ਦਬਾ ਸਕਨ।ਸਾਡੇ ਆਪਣੇ ਹੀ ਗ਼ਦਾਰੀਆਂ ਕਰਦੇ ਨੇ ਕਿਸੇ ਦੀ ਜੁਰਅਤ ਨੀ ਪੰਜਾਬ ਵੱਲ ਚਾਕ ਸਕੇ।
@jitenderbhangal847
@jitenderbhangal847 3 года назад
Great job Mr Aujla carry on.
@pb29vlogs74
@pb29vlogs74 3 года назад
ਗੁਰਜੀਤ ਸਿੰਘ ਬਹੁਤ ਬਹੁਤ ਵਧੀਅਾਂ ਸੁਜਾਹ ਦਿੱਤਾ ਧੰਨਵਾਦ ਵਹਿਗੁਰੂ ਜੀ ਮਹੇਰ ਕਰੇ ਕਿਸਾਨ ਮਜ਼ਦੂਰ ਏਕਤਾ ਜਿਦਾਬਾਂਦ
@BRaipuri
@BRaipuri 3 года назад
Spoken everything in a nutshell
@hardeepaulakh9372
@hardeepaulakh9372 3 года назад
Sachiaa villa bai Gurjeet diaa
@varinsandhu7497
@varinsandhu7497 3 года назад
Excellent Aujla sahib 🙏🙏
@kirpals9075
@kirpals9075 3 года назад
*ਕੌੜਾ ਪਰ ਅਟੱਲ ਸੱਚ* ਬੇਸ਼ੱਕ ਸਾਰੀਆਂ ਕਿਸਾਨ ਜੱਥੇਬੰਦੀਆਂ ਲੋਕਲ ਲੀਡਰ ਬੁੱਧੀਜੀਵੀ ਤੇ ਪੜ੍ਹੇ ਲਿਖੇ ਇਮਾਨਦਾਰ ਲੋਕ ਆਪਣੇ ਤੋਰ ਤੇ ਇਮਾਨਦਾਰੀ ਤੇ ਸੱਚੇ ਮਨ ਨਾਲ ਕੰਮ ਕਰ ਰਹੇ ਹਨ ਤੇ ਸਰਕਾਰ ਲਈ ਇਹਨਾਂ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੈ ਕਿਉਂਕ ਸੱਚੇ ਲੋਕਾਂ ਦੇ ਨਾਲ ਰੱਬ ਆਪ ਹੈ ਪਰ ਇੱਕ ਸੱਚ ਹੋਰ ਵੀ ਹੈ ਵੀਰੋ ਅਗਰ ਕਿਸਾਨ ਜੱਥੇਬੰਦੀਆਂ ਹਾਰ ਨਹੀਂ ਸਕਦੀਆਂ ਤਾਂ ਉਹਨਾਂ ਕੋਲ ਜਿੱਤਣ ਦਾ ਵੀ ਕੋਈ ਦਿੜ੍ਹ ਨਿਸ਼ਚਾ ਤੇ ਸਾਂਝੀ ਕੌਮੀ ਸੋਚ ਨਹੀਂ ਹੈ *ਦਸਮੇਸ਼ ਪਾਤਿਸ਼ਾਹ ਜੀ ਨੇ ਖ਼ਾਲਸੇ ਦੀ ਸਥਾਪਨਾਂ ਇਸ ਕਰਕੇ ਹੀ ਕੀਤੀ ਹੈ ਭਾਈ* ਭਾਰਤ ਹੀ ਨਹੀਂ ਪੂਰੀ ਦੁਨੀਆ ਨੂੰ ਖ਼ਾਲਸਾ ਬਣਨਾ ਹੀ ਪਵੇਗਾ ਅਗਰ ਤੁਸੀਂ ਵਾਕਈ ਸ਼ਾਂਤੀ, ਨਿਆ, ਸੱਚ, ਧਰਮ, ਇਨਸਾਫ਼, ਪ੍ਰੇਮ, ਪਿਆਰ, ਭਾਈਚਾਰਿਕ ਤੇ ਇਨਸਾਨੀਅਤ ਵਾਲਾ ਸਭ ਦਾ ਸਾਂਝਾ ਖ਼ਾਲਸਾਈ ਰਾਜ ਭਾਵ ਸੱਚਾ ਰਾਜ ਕਾਇਮ ਕਰਨਾ ਚਾਹੁੰਦੇ ਹੋ ਕਿਉਂਕ ਖ਼ਾਲਸਾ ਹੀ ਤੁਹਾਡੀ ਅਸਲੀ, ਸਦੀਵੀ ਤੇ ਸੱਚੀ ਆਤਮਿਕ ਪਹਿਚਾਣ ਹੈ ਪਹਿਚਾਣ ਸੀ ਹੈ ਤੇ ਹਮੇਸਾ ਰਹੇਗੀ *ਨੋਟ* *ਖ਼ਾਲਸਾ ਪੰਥ ਸਭ ਦਾ ਸਾਂਝਾ ਹੈ ਭਾਈ ਜੋ ਸਾਰੇ ਧਰਮਾਂ ਦਾ ਇੱਕ ਸਾਂਝਾ ਅੰਮ੍ਰਿਤ ਦਾ ਸੋਮਾਂ ਹੈ ਭਾਵ ਸਾਰਿਆਂ ਦਾ ਸਾਂਝਾ, ਸਦੀਵੀ ਤੇ ਅਟੱਲ ਧਰਮ ਹੈ ਜਿੱਥੇ ਹਰ ਇੱਕ ਇਨਸਾਨ ਨੂੰ ਬਿਨਾ ਕਿਸੇ ਭੇਦ ਭਾਵ ਦੇ ਅੰਮ੍ਰਿਤ ਦੀ ਅਮੋਲਕ ਦਾਤ ਤੇ ਅਮਰ ਅਟੱਲ ਜੀਵਨ ਦੀ ਪ੍ਰਾਪਤੀ ਹੁੰਦੀ ਹੈ* ਉਹ ਗੱਲ ਵੱਖਰੀ ਹੈ ਕਿ ਅਸੀਂ ਭੁੱਲ ਗਏ ਹਾ ਜਿਵੇਂ ਕੋਈ ਨੀਂਦ ਵਿਚ ਹੋਵੇ ਇਕੱਲੇ ਕਾਨੂੰਨ ਵਾਪਸੀ ਨਾਲ ਤੁਹਾਡੇ ਮਸਲੇ ਹੱਲ ਨਹੀਂ ਹੋਣੇ ਵੀਰੋ ਜ਼ਰਾ ਸੋਚੋ ਵੀਰੋ ਪਹਿਲਾ ਤੁਸੀਂ ਕਿੰਨੇ ਕੁ ਖੁਸ਼ਹਾਲ ਸੀ ਅਗਰ ਵਕਤੀ ਤੋਰ ਤੇ ਕਾਨੂੰਨ ਖ਼ਤਮ ਹੋ ਵੀ ਗਏ ਵੀਰੋ ਤਾਂ ਸਰਕਾਰ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਕਾਬੂ ਕਰਕੇ ਮਾਰ ਦੇਵੇਗੀ ਵੀਰੋ *ਜਿਨ੍ਹਾਂ ਚਿਰ ਤੱਕ ਤੁਸੀਂ ਇਹੋ ਜਿਹੇ ਕਾਨੂੰਨ ਬਨਾਉਂਣ ਵਾਲੇ ਹੱਥ ਤੇ ਉਹ ਲਿੱਖਣ ਵਾਲੀ ਕਲਮ ਨਹੀਂ ਤੋੜਦੇ ਤੇ ਉਹ ਲਿੱਖਿਆ ਜਾਣ ਵਾਲਾ ਕਾਗ਼ਜ਼ ਨਹੀਂ ਪਾੜਦੇ* *ਇਹ ਜ਼ੁਲਮ ਜਾਰੀ ਰਹੇਗਾ* *ਇਹੀ ਸੱਚ ਹੈ*
@preetrajan5868
@preetrajan5868 3 года назад
its called a real speech directly relate to truth
@rajsidhu4193
@rajsidhu4193 3 года назад
siraa✊🏻✊🏻✊🏻✊🏻🙏🏻🙏🏻🙏🏻
@rocckks8605
@rocckks8605 3 года назад
rastarpati ta aap hee kamjor ah te majak banya hoya
@BhupinderSingh-xb4hl
@BhupinderSingh-xb4hl 3 года назад
kishan ekta jindabad 🌾🌾🌾🎤🌏🌏🙏
@karanbirsingh9187
@karanbirsingh9187 3 года назад
ਮੈ ਐਕਸ ਸਰਵਿਸਮੈਨ ਯੁਨੀਅਨ ਵੈਲਫੇਅਰ ਰਜਿਸਟਰਡ ਪੰਜਾਬ ਜਿਲਾ ਅੰਮ੍ਰਿਤਸਰ ਦਾ ਜਨਰਲ ਸਕੱਤਰ ਗੋਪਾਲ ਸਿੰਘ ਕੋਟਲਾ ਸੁਲਤਾਨ ਸਿੰਘ ਵੱਲੋਂ ਬਹੁਤ ਹੀ ਵਧੀਆ ਅਤੇ ਦਮਦਾਰ ਆਵਾਜ਼ ਬੁਲੰਦ ਕੀਤੀ ਕਿਸਾਨਾਂ ਅਤੇ ਮਜਦੂਰਾ ਦੇ ਹੱਕ ਵਿਚ ।
@PardeepSingh-py6ve
@PardeepSingh-py6ve 3 года назад
Waheguru ji 🙏
@amarjeetsinghbajwa4342
@amarjeetsinghbajwa4342 3 года назад
Aaj v sade putt veer fuji badarr te marr rahe aa ji.waheguru 🙏
@gurbindersingh7269
@gurbindersingh7269 3 года назад
Nice ye ji
@bhajankaler7396
@bhajankaler7396 3 года назад
You're great brother 🙏 💙 ❤
@gillsaab1828
@gillsaab1828 3 года назад
Wahe guru g mehr kuro kanun rud kuro g
@malkitsinghgrewal3067
@malkitsinghgrewal3067 3 года назад
Very good brother 🙏🏻
@agyasingh4969
@agyasingh4969 3 года назад
ਵਾਹ ਜੀ ਵਾਹ ਔਜਲਾ ਸਾਬ ਅਜ ਫੜੀ ਨਾੜ ਤੁਸੀਂ ਕਮਾਲ ਕਰ ਦਿੱਤੀ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ।
@kuldeepmahlakotli6010
@kuldeepmahlakotli6010 3 года назад
🇳🇪👌 ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਬਹੁਤ ਵਧੀਆ ਜਵਾਬ ਦਿੱਤਾ ਮੋਦੀ ਸਰਕਾਰ ਨੂੰ ਸਰਮ ਆਉਣੀ ਚਾਹੀਦੀ ਮੋਦੀ ਸਰਕਾਰ ਨੂੰ ਗੁਰਜੀਤ ਔਜਲਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 👌🇳🇪
@NarendraSingh-ht6fe
@NarendraSingh-ht6fe 3 года назад
🎪. Waheguru. 🔥✊✊✊
@JagjeetSingh-fl7wp
@JagjeetSingh-fl7wp 3 года назад
Very nice.undeclaired emergency in country you say.
@gurdipsingh8076
@gurdipsingh8076 3 года назад
ਬਹੁਤ ਅਫ਼ਸੋਸ ਹੈ ਕਿ ਸਾਰੇ ਵੱਖ ਵੱਖ ਪਾਰਟੀਆਂ ਦੇ ਐਮ ਪੀ ਵਾਰੀ ਸਿਰ ਆਉਦੇਮਹਨ ਤੇ ਭਾਵਕ ਲੈਕਚਰ ਕਰਕੇ ਤੁਰ ਜਾਦੇ ਹਨ ਕੁਝ ਬੀ ਜੇ ਪੀ ਦੀ ਮੁਖਾਲਂਫਿਤ ਵਿੱਚ ਉਲਝ ਕੇ ਆਪਣਾ ਸਮਾ ਬਰਬਾਦ ਕਰ ਜਾਦੇ ਹਨ ਸਾਰ ਨਹੀਂ ਮੰਨਦੇ ਉਹ ਤੁਹਾਡੀ: ਕੁਰਬਾਨੀਆ ਨੂੰ ਜਦ ਕੋਈ ਜਿੰਦ ਫੜ ਲਵੇ ਉਹਨੂੰ ਕਿਵੇ ਮਨਾਇਆ ਜਾ ਸਕਦਾ ਹੈ ਤੁਸੀ ਸਾਰੇ ਉਹੀ ਰਟ ਲਾਈ ਜਾਦੇ ਹੋ ਯਾਰ ਤਿੰਨ ਕਾਨੂੰਨਾ ਦੇ ਸੰਬੰਧ ਗੱਲ ਕਰਨੀ ਮੌਕੇ ਦੀ ਗੱਲ ਹੈ ਤੇ ਤੁਸੀ ਕੋਈ ਵੀ ਕਲਾਜ ਬਾਈ ਕਲਾਜ ਉਹ ਕਾਨੂੰ ਪੜ ਕੇ ਨਹੀਂ ਆਏ ਤੁਹਾਨੂੰ ਚਾਹੀਦਾ ਸੀ ਇਂਥੇ ਕਲਾਜ ਬਾਈ ਕਲਾਜ ਗੱਲ ਕਰਦੇ ਤੇ ਜਿਹੜੇ ਕਿਸਾਨ ਸਰਕਾਰ ਦੀਆ ਮੀਟਿੰਗਾਂ ਵਿੱਚ ਤੱਥ ਨਿਕਲ ਕੇ ਆਏ ਹਨ ਤੇ ਸਰਕਾਰ ਸੋਧਾਂ ਲਈ ਰਾਜ਼ੀ ਹੋਈ ਹੈ ਉਹਦੀ ਗੱਲ ਕਰਕੇ ਦੱਸੋ ਕਿ ਆਹੀ ਹੈ ਤੁਹਾਡੇ ਕਾਨੂੰਨਾ ਦਾ ਕਾਲਾ ਪੱਖ ਹਰੇਕ ਨੂੰ ਬੀ ਜੇ ਪੀ ਵਾਲੇ ਇਹੀ ਪੁੱਛਦੇ ਹਨ ਕਿ ਕਾਨੂੰਨੀ ਵਿੱਚ ਰਾਲਾ ਕੀਹ ਹੈ ਇਹ ਪਾਰਲੀਮੈਂਟ ਹੈ ਇੱਥੇ ਹਰ ਗੱਲ ਦਾ ਰਿਕਾਰਡ ਹੋਣਾ ਹੈ ਤੁਹਾਨੂੰ ਇੱਥੇ ਉਹ ਕੁਝ ਬੋਲਣਾ ਚਾਹੀਦਾ ਹੈ
@harmeetdirba6373
@harmeetdirba6373 3 года назад
ਔਜਲਾ ਜੀ ਦਾ ਭਾਸਨ ਬਹੁਤ ਹੀ ਵਧੀਆ ਧੰਨਵਾਦ ਜੀ ਔਜਲਾ ਜੀ
@gurbindersingh7269
@gurbindersingh7269 3 года назад
👍👍👍
@hummer4969
@hummer4969 3 года назад
Tua pad ta sale chora daa 😂
@yashaman8800
@yashaman8800 3 года назад
Hahhaha bilkul veer
@gurbaljitsingh7384
@gurbaljitsingh7384 3 года назад
ਵਾਹੇ ਗੁਰੂ ਜੀ ਮੇਹਰ ਕਰੋ ਲਗਦਾ ਮਹਾਰਾਜ ਆਪ ਇਨ੍ਹਾਂ ਦੇ ਮੁੱਖ ਵਿਚੋ ਇਹ ਸਭ ਕੁੱਝ ਕਹਾਂ ਰਿਹਾ ਹੈ
@gurjantram5887
@gurjantram5887 3 года назад
ਬਹੁਤ ਵਧੀਆ Good job Veer jii
Далее
Dora does the Tyla Dance 😳 #shorts
00:16
Просмотров 1,9 млн