Тёмный

ਵਿਦੇਸ਼ੋਂ ਜਾਨ ਬਚਾ ਕੇ ਮੁੜੇ,ਮੁੰਡੇ ਦੀ ਸੁਣੋ ਹੱਡਬੀਤੀ | USA | Donkey | Punjabi | Kaint Punjabi 

Kaint Punjabi (ਘੈਂਟ ਪੰਜਾਬੀ)
Подписаться 380 тыс.
Просмотров 370 тыс.
50% 1

#KaintPunjabi
#Ukraine
#Ukrainejail
#travelagent
#austria
#Doneky
#Australia
#Manpreet
#Waytousa
ਵਿਦੇਸ਼ੋਂ ਜਾਨ ਬਚਾ ਕੇ ਮੁੜੇ,ਮੁੰਡੇ ਦੀ ਸੁਣੋ ਹੱਡਬੀਤੀUSA|Donkey|Punjabi|Kaint Punjabi
Color Di-insta @edwardballi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 241   
@Jagdeepkauni
@Jagdeepkauni 2 года назад
ਡੌਂਕੀ ਵਾਲੇ ਵੀਰਾਂ ਨੂੰ ਸਲਾਮਤ ਰੱਖੀ ਵਾਹਿਗੁਰੂ
@HarpalSingh-uv9ko
@HarpalSingh-uv9ko 2 года назад
ਜੇਹੜੇ ਏਜੰਟ ਨੇ ਭੇਜਿਆ ਸੀ ਉਸ ਤੇ ਕਾਰਵਾਈ ਕਰਾਓ। ਸਜਾ ਹੋਣੀ ਚਾਹੀਦੀ ਹੈ ਉਸ ਨੂੰ। ਤਾਂ ਜੋ ਇਸ ਤਰ੍ਹਾਂ ਹੋਰ ਕਿਸੇ ਨਾਲ ਨਾਂ ਹੋਵੇ।
@BhupinderSingh-lu4ny
@BhupinderSingh-lu4ny 2 года назад
ਤੇਰੀਆ ਗੱਲਾਂ ਸੁਣ ਕੇ ਮਨ ਭਰ ਆਇਆ ਵੀਰਾਂ ਤੂੰ ਹਿੰਮਤੀ ਆ ਯਾਰ ਤੇਨੂੰ ਸੱਚ ਦੱਸਾਂ ਮੈਂ ਡੌਕੀ ਰਾਹੀਂ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਮੈਂ ਡੌਕੀ ਵਾਰੇ ਜਾਣਨਾ ਚਾਹੁੰਦਾ ਸੀ ,
@JaspreetSingh-hd7os
@JaspreetSingh-hd7os 2 года назад
ਤੁਹਾਨੂੰ ਹਜੇ ਵੀ ਨੀ ਸ਼ਰਮ ਆਉਦੀ ਇੰਨੇ ਲੋਕਾ ਦੀਆ ਗੱਲਾ ਸੁਣ ਕੇ ਤੈਨੂੰ ਕੀ ਲੱਗਦਾ ਇਹ ਝੂਠ ਬੋਲਦੇ ਨੇ
@BhupinderSingh-lu4ny
@BhupinderSingh-lu4ny 2 года назад
@@JaspreetSingh-hd7os o bhra msg ta pad la yaar evi boln lgya .. mainu mer agent bhejn lga c .. jinu main case ch fasa lya ... Main sunya c donki hundi aa par kida hundi eh pta krn lai video dekhda ... Ki shayed loka nu kahiye ki donki na lao
@arshpreetsingh2275
@arshpreetsingh2275 2 года назад
Veer jdo gya chle menu v bhla lai 😂
@sukhbhullarfzk3012
@sukhbhullarfzk3012 5 месяцев назад
ਬਾਈ ਜੀ ਤੁਸੀਂ ਬਾਹਰਲੇ ਮੁਲਕਾਂ ਚ ਕੀ ਲੈਣ ਜਾਂਦੇ ਜੀ ਆਪਣੀ ਐਡੀ ਸੋਹਣੀ ਧਰਤੀ ਗੁਰੂਆਂ ਪੀਰਾਂ ਦੀ
@JAspalSingh-lu1hf
@JAspalSingh-lu1hf 2 года назад
ਜਿੰਦਗੀ ਦੇ ਵਿੱਚ ਕਈ ਵਾਰ ਸਾਨੂੰ ਉਹ ਗੱਲਾਂ ਸੁਣੀਆਂ ਜਾ ਸਹਿਣੀਆਂ ਪੈ ਜਾਂਦੀਆਂ ਨੇ ਜਹਿਨਾ ਵਾਰੇ ਕਦੀ ਅਸੀਂ ਸੋਚਿਆ ਵੀ ਨਹੀਂ ਹੁੰਦਾ ਜਿਦੰਗੀ ਦੇ ਵਿੱਚ ਇੱਕ ਗਲਤ ਬੰਦਾ ਆ ਜਾਵੇ ਤਾਂ ਕਈ ਪੀੜੀਆਂ ਬਰਬਾਦ ਕਰ ਦਿੰਦੇ ਨੇ ਗੰਦੇ ਲੋਕ ਧੋਖੇਬਾਜ਼ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਬਚੋ ਬਾਕੀ ਵੀਰੇ ਜੋ ਤੇਰੇ ਦੋਸ਼ੀ ਹੈ ਊਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ
@apnapunjab2023
@apnapunjab2023 10 месяцев назад
ਜਿੱਥੇ ਮਰਜ਼ੀ ਭੱਜ ਲਵੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਲੱਭੇ
@Zaildar.22
@Zaildar.22 2 года назад
ਆਪਣੀ ਸਰਕਾਰਾਂ ਨੂੰ ਚਾਹੀਦਾ ਐਹੋਜੇ ਏਜੰਟਾ ਨੂੰ ਸਖਤ ਸਜਾ ਦੇਵੇ , 20 ਸਾਲ ਦੀ ਸਜਾ ਹੋਵੇ , ਜੇ ਕਿਸੇ ਦਾ ਪੁੱਤ ਗਲਤ ਤਰੀਕੇ ਨਾਲ ਫਸਾਵੇ 🙏🏻
@LakhvinderSingh-fo1wo
@LakhvinderSingh-fo1wo Год назад
Bilkul ryt aho yahe agentaa nu sakat tu sakat Saja Mili chahie 20 years kam se kam sarkara nu chahie a kaarvayi karni turant
@jaggapalli431
@jaggapalli431 Год назад
J agenta kole na e jao fer
@sukhmaansaab1963
@sukhmaansaab1963 2 года назад
ਜਾਦਾ ਤਰ ਸਾਡੇ ਪੰਜਾਬ ਦੇ ਮੁੰਡੇ ਅਾ ਜੋਂ ਬਾਹਰ ਦੇ ਚੱਕਰ ਵਿੱਚ ਜਾ ਕਈ ਮਰ ਗਏ ਜਾ ਬਿਚਾਰੇ ਪੈਸੇ ਖਰਾਬ ਕਰਕੇ ਵਾਪਿਸ ਮੁੜ ਆਏ , ਬਹੁਤ ਧੋਖਾ ਕੀਤਾ ਇਨਾ ਏਜੰਟਾਂ ਨੇ ,
@balrajsingh5518
@balrajsingh5518 Год назад
ਕੋਈ ਮਹਾਂ ਪੁੰਨ ਕੀਤਾ ਸਾਮਣੇ ਆ ਗਿਆ ਜਿਸ ਨੇ ਵੀਰ ਦਾ ਖੁਰਾ ਖੋਜ ਮਿਟਣੋਂ ਬਚਾ ਲਿਆ
@randhirsingh-xt7bo
@randhirsingh-xt7bo Год назад
✍️💯💯🙏🙏🙏
@_singh-is-king_4304
@_singh-is-king_4304 2 года назад
Mein bht bht dhanwaad karda ona officers da jina ne sada punjabi bhai nu sahi slamat sade punjab bhej ta waheguru ji oh officers nu hmesha sahi slamat rakheo ji 🙏
@inderjeetsingh9644
@inderjeetsingh9644 2 года назад
ajj veer ne pag sajai a ji bhut sohna lagda. veer guru lar lag k amrit chak k singh ban ja hale v Zindagi bhut a
@veenasharma3304
@veenasharma3304 2 года назад
Waheguru ji veer ji thudiya baate sunkar rona aa ,waheguru ji tuhada bohot sookar aa ki veer ji apne ghar aa gaye,waheguru ji veer ji nu chardi kla ch rakhe
@janak894
@janak894 Год назад
Mata pita intzar. Kardye rehandye. Ne...😢😢😪😪
@harjitpandher6416
@harjitpandher6416 Год назад
ਪੁੱਤ ਮੈਨੂੰ ਤੇਰੇ ਤੇ ਬੜਾ ਤਰਸ ਆਉਂਦੈ
@sonicroo3853
@sonicroo3853 Год назад
ੲਿਸ ਵੀਰ ਤੇ ਹੱਲੀਵੂੱਡ ਮੂਵੀ ਬਣਨੀ ਚਾਹੀਦੀ ਅਾ
@Dhaliwal.99-32_JP
@Dhaliwal.99-32_JP 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@mangalmangamangalmanga9738
@mangalmangamangalmanga9738 9 месяцев назад
ਪਾਜੀ ਰੱਬ ਦੀਆ ਲੀਖੀਆ ਨੂੰ ਕੋਈ ਨਹੀਂ ਬਦਲ ਸਕਦਾ
@rajideol680
@rajideol680 2 года назад
ਪਹਿਲਾ ਵੀ ਮੈ ਦੇਖੀ ਹੈ। ਇਸ ਵੀਰ ਦੀ ਵੀਡੀਓ 🙏🙏
@harprretsingh4864
@harprretsingh4864 2 года назад
@ਬੁੱਲੇ ਲੁੱਟ ਮਹਿਕਮਾ i8i8888
@harmanmanu7906
@harmanmanu7906 2 года назад
Mai vi
@jaskarnsingh4851
@jaskarnsingh4851 Год назад
&
@harjitpandher6416
@harjitpandher6416 Год назад
ਵਾਹਿਗੁਰੂ ਜੀ ਇਹੋ ਟਿਈਮ ਕਿਸੇ ਬੱਚੇ ਤੇ ਨਾ ਆਵੇ
@bahadursingh481
@bahadursingh481 2 года назад
Wah ! Wa rabha Tu he rakha sab da
@tara0998
@tara0998 2 года назад
Waheguru ji👃👃👃👃sukar a tuhanu is veer nu ghr pucha lai👃👃👃👃
@SK-pv5ch
@SK-pv5ch 11 месяцев назад
Veer ji etho de agent khud bahar bande nu marwa dande taki koi wapas aake inde sach na das sake Par veer ji tusi hamesha waheguru ji da shukrana karyo 😢😢😢😢
@ਜਗਦੇਵ.ਬਰਾੜ.ਖੌਟਿਅ.ਵਾਲਾ
ਅੱਜ ਕਁਲ ਕੌਣ ਸਰੀਫ ਕਦੌ ਦਾ ਰੌਲਾ ਪੈੲੌੀ ਜਾਦਾ ਫੂਨ ਜੂਜ ਕਰ ਸਕਦੇ ਪਰ ਓਦਾ ਨੀ ਪਤਾ ਵਿਓ ਲੈਣ ਲੲੌੀ ਕੀ ਕੁੰਝ ਹੌ ਰਹਿ ਲੌਕਾ ਨੂੰ ਮੂਰਖ ਬਣਾ ਰਹੇ ਨੇ
@harpreetkaur8063
@harpreetkaur8063 2 года назад
ਸਤਿ ਸ੍ਰੀ ਆਕਾਲ ਵੀਰ ਜੀ ਆਪਨੂੰ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ਤੁਹਾਡੀ ਉਮਰ ਲੰਬੀ ਹੋਵੇ
@HarpalSingh-uv9ko
@HarpalSingh-uv9ko 2 года назад
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ।
@LalitKumar-nj7xc
@LalitKumar-nj7xc 2 года назад
Eh bahut sacha sucha banda he. dhokebaaj agent nu sakht to sakht saja honi chahidi he.
@neerajpoems8948
@neerajpoems8948 Год назад
Paaji Jis Ukraine ne Thonu dukh Dita Aaj us Ukraine da kuch nhi bachya wa
@rockyhandsome714
@rockyhandsome714 10 месяцев назад
Baba tu sachio kismat aala aa , hun Rab da shukar kar te parmatma de lad lag ja
@bhagatsinghfans2115
@bhagatsinghfans2115 8 месяцев назад
Press te social media d bahut power hai
@kamaljeetkaursandhu
@kamaljeetkaursandhu Год назад
waheguru ji waheguru ji waheguru ji waheguru ji waheguru ji 😢😢😢😢
@ministories_narinder_kaur
@ministories_narinder_kaur 2 года назад
ਬੇਟਾ,ਸਾਰੀ ਪੁਛਗਿੱਛ ਕਰ ਕੇ, ਕਾਨੂੰਨ ਰਾਹੀਂ ਬਾਹਰ ਜਾਓ।
@NirmalSingh-tm4px
@NirmalSingh-tm4px 2 года назад
ਵਾਹਿਗੂਰੁ ਜੀ ਮੇਹਰ ਰੱਖਿ ੳ ਜੀ
@manpreetsinghpannu7225
@manpreetsinghpannu7225 2 года назад
Waheguru ji waheguru ji
@prwinderkaur285
@prwinderkaur285 2 года назад
Waheguru Tera shukar hai sukh de naal maa da put Ghar phoucheyan hai 👏
@manpreetbrar3476
@manpreetbrar3476 11 месяцев назад
agent nu punishment honi chaidi
@SukhwinderSingh-zl6pb
@SukhwinderSingh-zl6pb 8 месяцев назад
ਵੀਰ ਦਾ ਪਿੰਡ ਕਿਹੜਾ ਜੀ ਸਾਨੂੰ ਜਰੂਰ ਦੱਸੋ ਜੀ
@HARJEETSINGH-yv1np
@HARJEETSINGH-yv1np 2 года назад
Waheguru Waheguru
@harpreethayrey261
@harpreethayrey261 2 года назад
V sad story waheguru tohnu khush rakhe
@SukhwinderKaur_987
@SukhwinderKaur_987 Год назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@russelwiper3112
@russelwiper3112 2 года назад
ਡੌਂਕੀ ਲਾ ਕੇ ਬਾਹਰ ਨਾਂ ਜਾਓ ਰੋਟੀ ਘੱਟ ਖਾ ਲਉ
@RagRaj-hs7qc
@RagRaj-hs7qc 8 месяцев назад
ਵੀਰ ਜੀ ਕਿਹੜੇ ਦੇਸ ਗ‌ਏ ਤੁਸੀਂ
@jagmohansingh7137
@jagmohansingh7137 2 года назад
Waheguru ji vir nu traki baksha
@surinderkaur7272
@surinderkaur7272 2 года назад
Waheguru ji🙏
@ravindersidhu9341
@ravindersidhu9341 2 года назад
ਜਿੰਦਗੀ ਜਿੰਦਾਬਾਦ 🙏
@harafangle9473
@harafangle9473 2 года назад
ਵਾਹਿਗੁਰੂ ਜੀ 🙏😢
@sukhwindersinghsingh8793
@sukhwindersinghsingh8793 Год назад
Waheguru Jii
@theamateurartist7139
@theamateurartist7139 11 месяцев назад
Donkey di preparing center khulne chahide aa punjab wich.
@queenesther5358
@queenesther5358 8 месяцев назад
Agent ne koi dhoka nahi diya inko sab pata hai yeh donkey route se ja rahe isliye backpack kar rhoda saman lekar jaate agar seedhe raste jaate toh bada suitcase nahi lejate
@ManmohanSingh-kr8bx
@ManmohanSingh-kr8bx 2 года назад
ਮੋਤ,,ਨੂੰ,,,ਮਾਸੀ,,ਡੋਕੀ,,22,,ਜੀ
@baljindersinghsidhu3959
@baljindersinghsidhu3959 2 года назад
prava bada jarya.. dhan aap🙏🙏chlo chana a rab ne bcha lea aa
@mo9ucool
@mo9ucool 2 года назад
ਮੁੰਡੇ ਦਾ ਬੋਲਣ ਦਾ ਤਰੀਕਾ ਦੱਸਦਾ ਵਿਚਾਰਾ ਕਿੰਨਾ ਸਾਉ ਪੁੱਤ a ਬਾਲਾ ਸ਼ਰੀਫ਼ ਆ ਵੀਰਾ
@sransran4936
@sransran4936 Год назад
Teere na hoi hunde eve ..tuv shreef lgna c
@kulwindersingh-hr3hk
@kulwindersingh-hr3hk 11 месяцев назад
​@@sransran4936❤
@dhillonjot5308
@dhillonjot5308 11 месяцев назад
@babbusandhubabbusandhu8541
@babbusandhubabbusandhu8541 2 года назад
ਵਾਹਿਗੁਰੂ ਵਾਹਿਗੁਰੂ
@HarpalSingh-uv9ko
@HarpalSingh-uv9ko 2 года назад
WAHEGURUJI WAHEGURUJI mehar karn.
@ravikhanna1064
@ravikhanna1064 2 года назад
Veer bhut dukh hoea sunke
@LakhvirSingh-le2uc
@LakhvirSingh-le2uc 17 дней назад
Waheguru ji waheguru ji 😢
@smartphonedoctor1242
@smartphonedoctor1242 Год назад
Waheguru ji kirpa kro sab te ji
@saabsingh792
@saabsingh792 Год назад
Kismat teri madi oh pasport tenu mil geya bai.. Oht aukha yr yr bai bahar log bht gande aa insaniyat nahi haigi.. Ohna ch
@sardarjihundal1915
@sardarjihundal1915 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@CHEIFGAMINGYT
@CHEIFGAMINGYT 2 года назад
Satnam
@waleednoshadnoshad4537
@waleednoshadnoshad4537 9 месяцев назад
Salam hai bhai
@kashmir_official_7
@kashmir_official_7 Год назад
boht dukh hoya bai ji thodi puri story sun k...rab hor kisey nu ehe din na dikhavey 🙏
@jaspreetsingh21210
@jaspreetsingh21210 Год назад
Veer Rona Aa geya.
@rajdhaliwal2914
@rajdhaliwal2914 2 года назад
Waheguru
@SHUBHAM-dq4rz
@SHUBHAM-dq4rz 2 года назад
God bless you bhai
@sunnyverma9900
@sunnyverma9900 8 дней назад
vadda soorma, ehnu officer apna phone de gia 😂😂😂
@gurajaibsighgurajaibsingh3974
Waheguru ji waheguru ji waheguru ji waheguru ji
@simarjeetsingh8026
@simarjeetsingh8026 Год назад
Jina da rakha ap ho geya Dhan Guru Ramdas ji
@kamalbasra1202
@kamalbasra1202 2 года назад
REPOTER V AGLE DUKHI BNDE NU FEELINGS PUCHDE AA KE MOUT KIDA AAONDI KIDA LGA TUHANU GOOD REPOTER
@rajwinderkaur6732
@rajwinderkaur6732 Год назад
Waheguru ji Waheguru ji 🙏🙏
@khehraMALWABELT
@khehraMALWABELT Месяц назад
ਡੌਂਕਰਾਂ ਦੀਆਂ ਆਪਣੀਆਂ ਹੀ ਜੇਲਾਂ ਬਣਾਈਆਂ ਹੁੰਦੀਆਂ ਹਨ ਇਹ ਭਗਤ ਬੰਦਾ ਉਹਨਾਂ ਡੌਂਕਰਾਂ ਦੇ ਹੱਥੀਂ ਚੜ ਗਿਆ ਹੋਣਾ
@gavvy9255
@gavvy9255 2 года назад
Koi v sikh gay nhi khanda .ess krke hindu veer gussa na krn .ess veer nu bss jinde rehn vaste mujboori vich khana pea ..mai mjboori ch loka nu pani na miln krke ek dusre da pisabh v peena pea hai🙏🏻🙏🏻
@lionlover6912
@lionlover6912 2 года назад
Hun ta veer bht vdiyaa ho gyaa,, sohna lag rehaa a.
@gavvy9255
@gavvy9255 2 года назад
ess veer upr film bni chidi hai 🙏🏻🙏🏻
@SandeepSingh-ys2bn
@SandeepSingh-ys2bn 2 года назад
Jani k Jani k . Eh veer di pehla v interview Lai hoi va Mai dekhi hoi va.
@Vishal-ep7bo
@Vishal-ep7bo 2 года назад
main v dekhi c pehla...uda ta eh mona c...
@remydhaliwal1469
@remydhaliwal1469 10 месяцев назад
M khani h eho j agents de kide pain , rba ehh agents nu ena Diya kita da pashtawa jrur dkhai
@maheysaab2312
@maheysaab2312 2 года назад
Raja sahib ji mehar karyo
@gavvy9255
@gavvy9255 2 года назад
Veer ji tuhi harchowal to ho🤔🤔
@gillsingh7268
@gillsingh7268 Год назад
Raja sahib da mazara
@guruworld3
@guruworld3 2 года назад
Yr bai te film ban ni chahidi aa...
@mukhwinderkhanguramukhwind2170
Vahe guru g 😢😢😢😢😢
@narinderkaushal397
@narinderkaushal397 Год назад
O. MY. GOD
@jasskaur6050
@jasskaur6050 2 года назад
Veer mere nal vi eda hoya bs mai delhi airport te arest ho gya c bina kasor to.20 lakh la.k tihar jail dekh k aya .y ਏਜੰਟ bauy madi karde a
@singhjaswant4142
@singhjaswant4142 Год назад
Y Teri story ne dil te layi gl ena dukh
@ProGamer-kp3yu
@ProGamer-kp3yu 2 года назад
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏
@sunnyverma9900
@sunnyverma9900 8 дней назад
Koi vi officer aap risk le ke ehnu bahar kadhu ga, translator vi heni si te fer ehnu officer di gal kive samajh aa gi 😂😂😂
@user-fv5sy6kp4t
@user-fv5sy6kp4t 8 месяцев назад
Waheguru..waheguru
@lakhwinderinsa2537
@lakhwinderinsa2537 2 года назад
Waheguru maher kare g
@inderjitsinghbhagat1260
@inderjitsinghbhagat1260 2 года назад
Oh my God
@shahpuralependulife8628
@shahpuralependulife8628 2 года назад
🙏🙏
@jameelabbas4025
@jameelabbas4025 Год назад
Allah allah😰😰😰😰
@JaspreetSingh-hd7os
@JaspreetSingh-hd7os 2 года назад
ਤੁਸੀ ਇਥੇ ਆ ਕੇ ਏਜੰਟ ਨੂੰ ਘੜੀਸਣਾ ਸੀ
@InspirationalMountainVol-dz3ox
@InspirationalMountainVol-dz3ox 7 дней назад
Good Luck 🎉
@damnindersingh7182
@damnindersingh7182 9 месяцев назад
Bohut bura hoyea veer nal . Rabb kre kise nal na hove edan . Te bakian nu smjh lage es kahani to
@parvindersingh5481
@parvindersingh5481 2 года назад
Yaar tusi bhut sohne
@waleednoshadnoshad4537
@waleednoshadnoshad4537 9 месяцев назад
Bahut mushkil jindagi Kati bhai
@sunnyverma9900
@sunnyverma9900 8 дней назад
Baki sab ta sach ho sakda but Translator kade vi koi gal ni kar sakda kise naal. 50-50 cameras lagge hunde aa. ohne apni jaan risk ch poni si 😂😂😂
@SudhirKumar-rx4rn
@SudhirKumar-rx4rn 11 месяцев назад
Wa bai bai changa asana da badala choka ya sare sikrat das te us officer da ki banu tenu ki lagda tenu India hi dekh reha is midiya nu ta masala chaiye da os officer de bare such bhagta inna tv news channel wale ne ta trp de chakar me hai
@amreensaini329
@amreensaini329 2 года назад
Oh yaar that's too bad God bless you rab ne jaan bacha li but kina galat hoya
@gurpreetmaangurpreetmaan3425
@gurpreetmaangurpreetmaan3425 3 месяца назад
Bai ik vaar fr Try kr bahar jan di
@ramansoni6888
@ramansoni6888 Год назад
22g Ukraine nu tuhada hi sraf lga bht galt kita tuhade nal
@RaguvirSingh-uk8wo
@RaguvirSingh-uk8wo 2 дня назад
Paji agent te karwai honi chahidi a
@jeevansingh8373
@jeevansingh8373 День назад
Strong sun ka hee daar lagan lag peya 22 da hosala kina hova gaa
@gurdeeplal6270
@gurdeeplal6270 2 года назад
Phaje ajant da name.dasso kitha da ajant ha
Далее