Тёмный
No video :(

Chajj Da Vichar (2060) || ਕੁਲਵਿੰਦਰ ਕੌਰ ਨਾਲ ਨਵਾਂ ਧੱਕਾ 

Prime Asia TV
Подписаться 2,3 млн
Просмотров 252 тыс.
50% 1

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

9 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 272   
@rajbirgill7568
@rajbirgill7568 2 месяца назад
ਟੈਣਾ ਸਾਹਿਬ ਔਣ ਡਿਊਟੀ ਸਟਾਫ ਕਿਸੇ ਤੇ ਹੱਥ ਚੁੱਕੇ ਇਸ ਨਾਲ ਮੈਂ ਵੀ ਸਿਹਮਤ ਨਹੀਂ। ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਔਨ ਡਿਊਟੀ ਸਟਾਫ ਨਾਲ ਸਹਯੋਗ ਕਰੀਏ। ਸਿਕਿਉਰਿਟੀ ਚੈੱਕ ਦੇ ਜੋ ਨਿਯਮ ਬਣੇ ਨੇ ਉਹ ਸਾਡੀ ਸੇਫਟੀ ਵਾਸਤੇ ਹੀ ਨੇ। ਪਰ ਜੇ ਅਸੀਂ ਸਟਾਫ ਨਾਲ ਸਹਯੋਗ ਕਰਨ ਦੀ ਬਜਾਏ ਗ਼ਲਤ ਭਾਸ਼ਾ ਦਾ ਇਸਤੇਮਾਲ ਕਰਾਂਗੇ ਤਾਂ ਕਈ ਵਾਰ ਹਾਥਾਪਾਈ ਦੇ ਹਾਲਾਤ ਬਣ ਜ਼ਾਂਦੇ ਨੇ। ਇਥੇ ਵੀ ਇਹ ਹੀ ਹੋਇਆ ਹੈ। ਹੁਣ ਐਕਸ਼ਨ ਤਾਂ ਕੰਗਨਾ ਰਣੌਤ ਤੇ ਹੋਣਾ ਚਾਹੀਦਾ ਸੀ ਪਰ ਹੋਇਆ ਉਲਟ। ਕੁਲਵਿੰਦਰ ਕੌਰ ਨੂੰ ਅਰੈਸਟ ਕਰ ਲਿਆ ਗਿਆ ਅਤੇ ਸਸਪੈਡ ਕਰ ਦਿੱਤਾ ਗਿਆ। ਇਹ ਬੇਇਨਸਾਫ਼ੀ ਹੈ।
@user-se9gi7jz7e
@user-se9gi7jz7e 2 месяца назад
असूल ईमान ने गलां खुद नाल वैर दियां जेहडा गल विच पै जाए ढोल बजाई जा। ना हुन जनता ही अपने फर्ज देखे राजा ते दिशा हीन होया पिया पहलां ही नथ पा लेंदा जुबान फड़ लेंदा ते गल ऐनी नही सी वधनी पंजाब de खिलाफ साजिशं रची जांदे आ साजिश नाल ते घर नही चलदे एह देश चला रहे ने नतीजे ते कर्म दे ने
@kamaldeora4237
@kamaldeora4237 2 месяца назад
ਕੁਲਵੰਤ ਕੌਰ ਦੀ ਓਸ ਜਗਾ ਤੇ ਡਿਉਟੀ ਨਹੀਂ ਸੀ, ਓ ਕੰਗਨਾ ਨੂੰ ਵੇਖ ਕੇ ਓਥੇ ਆਈ ਸੀ, ਓਸ ਦੀ ਡਿਉਟੀ ਦੂਸਰੇ ਪਾਸੇ ਸੀ
@darshangarcha9666
@darshangarcha9666 2 месяца назад
ਪੰਜਾਬ ਦੀ ਧੀ ਨੇ ਹੰਕਾਰੀ ਕੰਗਨਾ ਨੂੰ ਮਾਰਿਆ ਹੈ, ਹੰਕਾਰ ਹਰ ਇੱਕ ਲਈ ਮਾੜਾ ਹੈ।ਕੋਈ ਮਾੜਾ ਨਹੀਂ ਕੀਤਾ ਇਹੋ ਜਿਹੇ ਨੂੰ ਅਕਲ ਦੇਣੀ ਬਣਦੀ ਹੈ।🙏🏽🙏🏽
@deepbrar.
@deepbrar. 2 месяца назад
ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਉਹਨਾ ਨੂੰ ਕੋਟਿ ਕੋਟਿ ਪ੍ਰਨਾਮ 🙏🙏🙏
@GurpalSingh-gx8mj
@GurpalSingh-gx8mj 2 месяца назад
ਵਾਹਿਗੁਰੂ ਜੀ
@daljitsingh7980
@daljitsingh7980 2 месяца назад
ਵਹਿਗੁਰੂ ਵਹਿਗੁਰੂ ਜੀ 🙏
@deepbrar.
@deepbrar. 2 месяца назад
​@@GurpalSingh-gx8mjਵਾਹਿਗੁਰੂ ਜੀ 😍😍
@deepbrar.
@deepbrar. 2 месяца назад
​@@daljitsingh7980ਵਾਹਿਗੁਰੂ ਜੀ 😍😍
@user-tw7uy9ob5i
@user-tw7uy9ob5i 2 месяца назад
Waheguru ji
@nachhatarsidhu7259
@nachhatarsidhu7259 2 месяца назад
ਜੇ ਕਿਸੇ ਹਲਕੇ ਦੇ ਵੋਟਰਾਂ ਵੱਲੋ ਨਿਕਾਰੇ ਬੰਦੇ/ ਉਮੀਦਵਾਰ ਨੂੰ ਸਿੱਧੇ MLA/ MP ਜਾਂ ਵਜੀਰੀ ਦੇ ਅਹੁਦੇ ਉਤੇ ਬਿਰਾਜਮਾਨ ਕੀਤਾ ਜਾਂਦੈ ਤਾਂ ਇਹ ਸਿੱਧਾ ਉਸ ਹਲਕੇ ਦੇ ਵੋਟਰਾਂ ਦਾ ਅਪਮਾਨ ਐ । ਭਠ ਪਵੇ ਅਜੇਹਾ ਲੋਕਤੰਤਰ । ਕੀ ਲੋੜ ਐ ਚੋਣਾਂ ਦਾ ਢਕਵੰਜ ਰਚਣ ਦਾ । ਸਿੱਧਾ ਅਪਦੇ ਚਹੇਤਿਆਂ / ਜੁਤੀ ਚਟਾਂ ਨੂੰ ਪਾਰਲੀਮੈਂਟ ਜਾਂ ਵਿਧਨ ਸਭਾਵਾਂ ਵਿੱਚ ਕੁਰਸੀ ਝਾੜ ਕੇ ਬਿਰਾਜਮਾਨ ਕਰ ਦਿਆ ਕਰੋ । ਲਖ ਲਾਹਣਤ ਐ ਅਜੇਰੇ ਡੰਮੀ ਲੋਕਤੰਤਰ ਉੱਤੇ ।। 😮😮
@vickysinghvicky2618
@vickysinghvicky2618 2 месяца назад
ਜੇਕਰ ਹਾਰੇ ਹੋਏ ਵੀ ਮੰਤਰੀ ਬਣ ਸਕਦੇ ਹਨ ਤਾਂ ਫਿਰ ਵੋਟਾਂ ਪਾਉਣ ਦਾ ਕੀ ਫਾਇਦਾ ਏ ਹੈ ਸਾਡੇ ਦੇਸ਼ ਦਾ ਨਿਕੰਮਾ ਲੋਕਤੰਤਰ ❤
@gianchand6829
@gianchand6829 2 месяца назад
Je Punjab wich seb loote ka sakde ne ,top singer maareja sakde ne tan eh b possible h😂😂
@mahendersinghrana775
@mahendersinghrana775 2 месяца назад
Manmohan Singh ne ek b chunav nahi jeeta par 10 saal PM rha.
@rajinderkaur9108
@rajinderkaur9108 2 месяца назад
I also 100% agree.
@surjitsingh6327
@surjitsingh6327 2 месяца назад
ਚਪੇੜ ਦੀ ਅਵਾਜ਼ ਤਾਂ ਦਿੱਲੀ ਤੱਕ ਪਹੁੰਚ ਗਈ, ਸੁਖਦੀਪ ਸਿੰਘ ਦੇ ਵੱਜੀ ਗੋਲੀ ਦੀ ਅਵਾਜ਼ ਤਾਂ ਕਿਸੇ ਨੂੰ ਸੁਣੀ ਨਹੀਂ। ਪੰਜਾਬੀਆ ਨਾਲ਼ ਵਿਤਕਰਾ ਨਹੀਂ ਹੋਣਾ ਚਾਹੀਦਾ।
@daljitsingh7980
@daljitsingh7980 2 месяца назад
ਏਹੀ ਤੇ ਪੰਜਾਬ ਨਾਲ ਧੱਕਾ ਵੀਰੇ 🙏
@SinghBh-mu8wv
@SinghBh-mu8wv 2 месяца назад
ਉਸ ਜਗ੍ਹਾ ਤੇ ਇੱਕ ਤਸਵੀਰ ਤੁਸੀਂ ਵੀ ਵੇਖੀ ਹੋਵੇਗੀ ਇਕ ਟੋਪੀ ਕਰਮਚਾਰੀ ਲੇਡੀ ਨੂੰ ਥੱਪੜ ਮਾਰਦਾ ਉਸ ਦੀ ਚਰਚਾ ਕੋਈ ਵੀ ਨਹੀਂ ਕਰ ਰਿਹਾ ਬਾਕੀ ਰਹੀ ਗੱਲ ਭਗਵੰਤ ਮਾਨ ਨੂੰ ਪੰਜਾਬ ਦੇ ਨਾਲ ਸਟੈਂਡ ਕਰਨਾ ਚਾਹੀਦਾ
@PrinceSingh-pe4ni
@PrinceSingh-pe4ni 2 месяца назад
​@@daljitsingh7980±⁶
@user-jn2ge8ot8c
@user-jn2ge8ot8c 2 месяца назад
Tehna ji Kangana why she is very upset with Punjabi people
@sukhchain1028
@sukhchain1028 2 месяца назад
😢😮😮​@@daljitsingh7980
@SatnamSingh-bc5zm
@SatnamSingh-bc5zm 2 месяца назад
ਅੱਜ ਕੱਲ੍ਹ ਕਿਰਦਾਰ ਉੱਚੇ ਨੂੰ ਕੌਣ ਦੇਖਦਾ ਹੈ, ਲੋਕ ਪੈਸੇ ਦਾ ਢੇਰ ਉੱਚਾ ਦੇਖਦੇ ਹਨ।
@daljitsingh7980
@daljitsingh7980 2 месяца назад
👌👌👍
@karmankingra1384
@karmankingra1384 2 месяца назад
Bilkul shi gal aa ji ❤
@user-se9gi7jz7e
@user-se9gi7jz7e 2 месяца назад
Paisa भी कुछ नही कर पाता कई बार हस्पताल में सत्य कथा, लल्लू करे क्वालिया रब सीधिया पांदा.. बन्दे के पास पैसा आ गया करोड Pati ban गया रिश्तेदारी को अंगूठा दिखा दिया बेटे बेटियां भी हवा में उड़ने लगे कारों में बेटी गली में भी एक्टिवा उड़ाती फिर रही किसी को कुछ नही समझती..! एक बच्चा मरते मरते बचा गली के मोड पर एक्टिवा से उतर कर हाल भी नही पूछा फुर्र हो गई किसी ने पूछा कोण थी जवाब आया टिंकू झल्ले की कूडी ती अभी भी लोग टिंकू को परसा ही कहते हैं परस राम नहीं
@sarbdeepsingh534
@sarbdeepsingh534 2 месяца назад
Ryt ji
@daljitsingh7980
@daljitsingh7980 2 месяца назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 2 месяца назад
😍🙏 ਸੰਧੂ ਵੀਰੇ
@daljitsingh7980
@daljitsingh7980 2 месяца назад
​@@deepbrar.🙏❤
@manjindersidhusidhu5829
@manjindersidhusidhu5829 2 месяца назад
ਟਹਿਣਾ ਸਾਹਿਬ ਜੀ ?? ਕੋਈ ਗੱਲ ਬਣੀ ਸਿੱਧੀ ਸਤਿ ਸ੍ਰੀ ਅਕਾਲ ਕਹਿੰਦੇ ਜਿਆਦਾ ਵਧੀਆ ਸੀ
@sandysinghsadhowalia
@sandysinghsadhowalia 2 месяца назад
ਅੱਜ ਕੱਲ੍ਹ ਨੱਕ ਰੱਖਦੇ ਰੱਖਦੇ ਆਪਾਂ ਲੱਕ ਤੁੜਵਾ ਬਹਿੰਦੇ ਹਨ ।
@sandysinghsadhowalia
@sandysinghsadhowalia 2 месяца назад
ਟਹਿਣਾ ਸਾਹਿਬ, ਬੜੇ ਸਲਿਮ ਟਰਿਮ ਹੋਈ ਜਾਂਦੇ ਹੋ। ਥੋੜ੍ਹਾ ਸਿਹਤ ਦਾ ਧਿਆਨ ਰੱਖੋ। ਗਰਮੀਆਂ ਚ ਹਨ੍ਹੇਰੀਆਂ ਬਹੁਤ ਤੇਜ਼ ਆਉਂਦੀਆਂ ਨੇ।
@deepbrar.
@deepbrar. 2 месяца назад
ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ,ਇਸ ਲਈ *ਕਿਸੇ ਨੂੰ ਓਨਾ ਹੀ ਦੁੱਖ ਦਿਓ, ਜਿਨ੍ਹਾਂ ਆਪ ਸਹਿ ਸਕੋ*
@daljitsingh7980
@daljitsingh7980 2 месяца назад
ਦੀਪ ਬਰਾੜ 👌👌👍
@deepbrar.
@deepbrar. 2 месяца назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@user-qt7zg1lz5u
@user-qt7zg1lz5u 2 месяца назад
Well done 👌👌👌👌👌
@karmankingra1384
@karmankingra1384 2 месяца назад
Sma jroor avega apna vi
@deepbrar.
@deepbrar. 2 месяца назад
@@user-qt7zg1lz5u ਧੰਨਵਾਦ ਜੀ 😍😍
@palasingh5151
@palasingh5151 2 месяца назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@tejinderpalsingh7817
@tejinderpalsingh7817 2 месяца назад
Dhan Dhan Shri Guru Arjan dev ji
@msgill4307
@msgill4307 2 месяца назад
ਬਿੱਟੂ ਜੀ ਨੁੰ ਮੁਖ ਮੰਤਰੀ ਦਾ ਅਹੁਦਾ ਦੇਣਾ ਵੋਟ ਦੀ value ਨੁੰ ਖਤਮ ਕਰਨਾ ਸਮਝ ਸਕਦੇ ਹਾ
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@BalwinderSingh-mc1lq
@BalwinderSingh-mc1lq 2 месяца назад
Tehna saab ji, Harman ji zindabad nice great gernlist ❤ thanks
@manider1690
@manider1690 2 месяца назад
ਕਮੇਟੀ ਕਿਉਂ ਬਣਾਉਂਦੇ, CCTV ਸਾਮ੍ਹਣੇ ਰੱਖਣ ਦੇਖਣਾ ਆਮ ਲੋਕਾ ਨੂੰ ਵੀ ਆਉਂਦਾ
@ravinderkaur-sv5pw
@ravinderkaur-sv5pw 2 месяца назад
ਸਰਕਾਰ ਤੇ ਸਿਸਟਮ ਨੂੰ ਕਾਨੂੰਨ ਬਾਰੇ ਬੜੀ ਜਲਦੀ ਫਿਕਰ ਚੜ ਜਾਂਦੀ ਹੈ ਜਦੋਂ ਕਿਸੇ ਅਪਰਾਧੀ ਬਾਰੇ ਪਹਿਲਾਂ ਤਾਂ ਸਰਕਾਰ ਤੇ ਪੁਲਿਸ ਅੰਨੀ ਤੇ ਬੋਲੀ ਹੋਈ ਰਵੇ ਤੇ ਜਦੋਂ ਦੁਖੀ ਜਨਤਾ ਆਪਣਾ ਗੁੱਸਾ ਤੇ ਰੋਸ ਆਪਣੀ ਹਿੰਮਤ ਮੁਤਾਬਕ ਕੱਢਦੀ ਹੈ ਉਦੋਂ ਸ਼ਾਸਨ ਪ੍ਰਸ਼ਾਸਨ ਕਿੱਥੇ ਗਿਆ ਸੀ ਤੇ ਜਦੋਂ ਇਹ ਕੰਗਨਾ ਨੇ ਨਫਰਤੀ ਬੋਲ ਪੰਜਾਬੀਆਂ ਤੇ ਕਿਸਾਨ ਅੰਦੋਲਨ ਬਾਰੇ ਬੋਲੇ ਸਨ ,,, ਸਰਕਾਰ ਤੇ ਸਾਂਸਦ ਵੀ ਅਵਾ ਤਵਾ ਬੋਲਦੇ ਰਹੇ ਹਨ,,, ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੂੰ ਮਵਾੱਲੀ ਕਿਹਾ ਸੀ,,,,,, ਸ਼ਾਂਤਮਈ ਅੰਦੋਲਨ ਕਰਨ ਦੇ ਹੋਏ ਦਿੱਲੀ ਵੱਲ ਨੂੰ ਜਾਂਦੇ ਹੋਏ ਹਰਿਆਣਾ ਬਾਰਡਰ ਤੋਂ ਅੰਨੇਵਾਹ ਗੋਲੀਆਂ ਬੰਬ ਸੁੱਟੇ ਗਏ ਉਹਦਾ ਕਾਨੂੰਨ ਕਿੱਥੇ ਸੀ???
@Deepuu403
@Deepuu403 2 месяца назад
ਓਦੋਂ ਕਿੱਥੇ ਸੀ ਤੁਸੀ ਜਦੋਂ ਮਰ ਗਿਆ ਮੋਦੀ ਹਾਏ ਹਾਏ ਕਰਦੇ ਸੀ ਜੁਬਾਨ ਪੰਜਾਬੀਆਂ ਦੀ ਵੀ ਚੰਗੀ ਨਈ।ਘੱਟ ਕੋਈ ਨਈ ਇਸਲਈ ਪੱਖਪਾਤ ਗਲਤ ਹੈ
@sidhurureke
@sidhurureke 2 месяца назад
Waheguru ji
@OneStand90
@OneStand90 2 месяца назад
ਕਹਿੰਦੇ ਸੀ 13 ਜ਼ੀਰੋ ਬਣਦੇ ਸੀ ਵੱਡੇ ਹੀਰੋ ਲੋਕਾਂ ਨੇ ਭਜਾਲੇ ਲਾਕੇ ਮੂਹਰੇ ਡਾਂਗ ਤੇ ਝਾੜੂ ਆਲੇ ਐਤਕੀਂ ਪਤੀਲੇ ਵਾਂਗੂੰ ਮਾਂਜਤੇ ਹੱਦੋਂ ਵੱਧ ਹਵਾ ਖੋਰ ਲੋਕਾਂ ਨੂੰ ਵਿਸਾਰਗੇ ਭੁੱਲਗੇ ਔਕਾਤਾਂ ਐਨੇ ਹੰਕਾਰਗੇ ਆਮ ਵਰਕਰ ਆਮ ਬੰਦੇ ਸਾਰੇ ਇਨ੍ਹਾਂ ਸਾਂਗਤੇ ਫਿਰ ਝਾੜੂ ਆਲੇ ਲੋਕਾਂ ਨੇ ਪਤੀਲੇ ਵਾਂਗੂੰ ਮਾਂਜਤੇ ਜੇ ਇਹੀ ਰਿਹਾ ਹਾਲ ਜੜ੍ਹ ਜਾਣੀਂ ਵੱਢਣੀ MLA ਦੂਰ ਸਰਪੰਚ ਵੀ ਨੀ ਲੱਭਣੀ ਲੋਕਾਂ ਨੂੰ ਐਂ ਗੁੱਸਾ ਪਾਈ ਚੋਰਾਂ ਨਾਲ ਸਾਂਝ ਤੇ ਝਾੜੂ ਆਲੇ ਐਤਕੀਂ ਪਤੀਲੇ ਵਾਂਗੂੰ ਮਾਂਜਤੇ
@sukhjeetdhillon7534
@sukhjeetdhillon7534 2 месяца назад
Wah wah kya baat hai ❤🙏🌷🌹
@sarbdeepsingh534
@sarbdeepsingh534 2 месяца назад
Very nice
@BhagwanSingh-ky8ep
@BhagwanSingh-ky8ep 2 месяца назад
VERY VERY NICE POIM
@d.s.dhaliwal8209
@d.s.dhaliwal8209 2 месяца назад
ਬਹੁਤ ਵਧੀਆ ਜੀ ਬਾਅ ਕਮਾਲ ਦੀ ,,,,,
@buta.sirkoiletterdioplzsin5122
@buta.sirkoiletterdioplzsin5122 2 месяца назад
Very.good
@kuldeepessar209
@kuldeepessar209 2 месяца назад
You are absolutely right now Sir ji 🙏 🙌 👌 👍 👏 😊
@nirmalsingh8498
@nirmalsingh8498 2 месяца назад
ਬਹੁਤ ਵਧੀਆ ਵਿਚਾਰ ਟੈਣਾ ਜੀ
@JagjitSingh-ff9ir
@JagjitSingh-ff9ir 2 месяца назад
Thanks to both of you For useful discussion on Important subjects in Such a pleasant manner.😊👍🌹 VGood anecdote about Kelas&Kanjoosi🤗
@narrindersangar6731
@narrindersangar6731 2 месяца назад
DIG CISF daa interview aa The Tibune te, He Says Kulwider Kaur daa koi V taalluk nahi si Kangna de Mobile Phone check karn Baare, Kulwinder Parle paase ton aaii c. Kisse De dassan te aa ke bina kisse provocation te hath chukia gya, baaki saarian afvahan ne, Kissan Jathewandian wallon cook up story aa
@amriksingh1813
@amriksingh1813 2 месяца назад
ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜੀ !
@jatindersharma6925
@jatindersharma6925 2 месяца назад
Cha ja chadiya hove kisea gal da ta gal dus deni chiedi e ave aukhe je beathan da ki fayidea thanks kulwinder mam
@narindergill787
@narindergill787 2 месяца назад
101% Awesome program.👌👌👌👌
@JaspreetKaur-ne5qm
@JaspreetKaur-ne5qm 2 месяца назад
Kulwinder kaur de help jroor kro ji Sara all India nu banti hai ji
@kundanlaltarnach5036
@kundanlaltarnach5036 2 месяца назад
katora pakad lo
@manpreetsandhu505
@manpreetsandhu505 2 месяца назад
ਟਹਿਣਾ ਜੀ ਰੋਟੀ ਦਾ ਜੁਗਾੜ ਤੇ ਚੱਜ ਦਾ ਵਿਚਾਰ ਸਹਿ ਰਹੀ ਹੈ ਜਨਤਾ ਮਾਰ ਕੋਈ ਰਿਹਾ ਜਨਤਾ ਲੁਟ ਕੋਈ ਰਿਹਾ ਜਨਤਾ ਨੂੰ ਮਾਰ ਨਾ ਕਿਸੇ ਕੋਈ ਖੁਸ਼ ਕਰ ਸਕਦਾ ਨਾਂ ਕਦੇ ਖੁਸ਼ ਹੋਉ ਸੰਸਾਰ ਸਮਝ ਇਸਨੂੰ ਸਮਝਣ ਵਾਲੇ ਕਿੰਨਾ ਵੱਡਾ ਹੈ ਪਸਾਰ
@darshangarcha9666
@darshangarcha9666 2 месяца назад
ਚੋਰਾਂ ਦੇ ਚੋਰ ਹੀ ਰਲ ਸਕਦੇ ਹਨ । ਭਾਰਤੀਆਂ ਨੂੰ ਸਿਆਣੇ ਬਣਨ ਦੀ ਲੋੜ ਸੀ, ਹੁਣ ਕੇ ਅੰਨਿਆਂ ਵਿੱਚ ਕਾਣਾ ਰਾਜਾ? ਲੋਕਾਂ ਨੂੰ ਧਰਮ ਦੇ ਨਾਂ ਵੋਟਾਂ ਲੈ ਕੇ ਸਫਲ ਹੋਣਾ ਕਾਮਯਾਬੀ ਨਹੀਂ ਕਹੀ ਜਾ ਸਕਦੀ।🙏🏽🙏🏽
@user-wl5oo9mu5e
@user-wl5oo9mu5e 2 месяца назад
You are both very intelligent . I regard both you Every thing described by your good self is praiseworthy. Thank you.
@nirjansingh9939
@nirjansingh9939 2 месяца назад
ਟਹਿਣਾ ਸਾਹਿਬ ਦਿਲੀ ਤਾਂ ਜਮ ਜਮ ਜਾਓ। ਪਰ ਕੰਗਣਾ ਵਾਲੀ ਨਾ ਹੋਵੇ। ਜੁਬਾਨ ਸੰਭਾਲ ਕੇ ਰੱਖਣਾ ਜੀ।
@RanjitSingh-wt3ft
@RanjitSingh-wt3ft 2 месяца назад
ਚਪੇੜ ਵੱਜੀ ਹਜੇ ਤੱਕ ਸਬੂਤ ਨਹੀਂ ਹੋ ਸਕੀ ਗਲ ਦਾ ਬਤੰਗੜ ਕਿਵੇ ਬਣਾਇਆ ਗਿਆ
@balbirchand769
@balbirchand769 2 месяца назад
Panga lenna aasan hunda per leke sambhalna bada hi mushkil ho janda. Is karke bahut samajh nal chalna chahida is lyi pangian ton door rehna chahida !
@balbirchand769
@balbirchand769 2 месяца назад
DIG Sahib CISF de biyan ton sabit hunda Chd Air port te jithe panga hoya uthe Kulvinder Constable di duty hi nahi si, tad uthe uh ki layen gayi si? Is gall te constable double pange vich fas gyi. Result eho nzr aunda kih naukri bhi jaoo jail bhi kattni paiy sakdi hai. Is lyi pangian to hamesha bachna chahids. chahida.
@Karmjitkaur-gk1xq
@Karmjitkaur-gk1xq 2 месяца назад
ਲਾਹਣਤ ਲਁਖ ਦੀ ਨਹੀਂ ਹੁੰਦੀ ਟਹਿਣਾ ਸਾਹਬ ਲਁਖਾਂ ਲਾਹਣਤਾਂ ਦੇ ਸਕਦੇ ਹੋਂ ਗੌਰ ਕਰਿਉ??
@GoogleAccount-em7tf
@GoogleAccount-em7tf 2 месяца назад
ਇਸ ਵਾਰ ਮੋਦੀ ਸਰਕਾਰ ਨਹ ਐਨ ਡੀ ਏ ਦੀ ਸਰਕਾਰ ਕਿਹਾ ਕਰੋ
@singsarwan286
@singsarwan286 2 месяца назад
Kisan ekta kie avaj 🎉
@pritpalkaurudasi9139
@pritpalkaurudasi9139 2 месяца назад
Nice Gallbatt. Waheguru bless you my dear
@bhupinderdhaliwal7096
@bhupinderdhaliwal7096 2 месяца назад
ਧੱਕਾ ਬਿਲਕੁਲ ਹੋਣਾ ਚਾਹੀਦਾ ਜੋ ਉਸ ਨੇ ਕੀਤਾ ਉਸ ਨਾਲ ਵੀ ਚਾਹੀਦਾ
@kamaljitsingh1582
@kamaljitsingh1582 2 месяца назад
ਇਹ ਗੱਲ ਬਿਲਕੁਲ ਸਹੀ ਐ ਕਿ ਝਾੜੂ ਵਾਲੇਆ ਨੇ ਕੋਈ ਚੰਗੇ ਕੰਮ ਕੀਤੇ ਹੀ ਨਹੀਂ ਪੰਜਾਬ ਵਿੱਚ ਚਿੱਟਾ ਦਿਨੋ ਦਿਨ ਵਧ ਰਿਹਾ ਹੈ ਚੋਰੀ ਵਧ ਰਹੀ ਹੈ ਪਰ ਸਰਕਾਰ ਸੁੱਤੀ ਪਈ ਐ ਜੇਕਰ ਏਹੀ ਹਾਲ ਰਿਹਾ ਤਾਂ ਅਗਲੀ ਵਾਰ ਇੱਕ ਵੀ ਸੀਟ ਨਹੀਂ ਮਿਲੇਗੀ ਇਸ ਲਈ ਸਰਕਾਰ ਇਹਨਾਂ ਗੱਲਾਂ ਤੇ ਗੌਰ ਕਰੇ.....!
@rameshsharma1952
@rameshsharma1952 2 месяца назад
🎉very interesting chaj da vichar
@user-zf1ne9il3w
@user-zf1ne9il3w 2 месяца назад
Tuhada agenda zindabaad
@HarjinderSingh-sf1dq
@HarjinderSingh-sf1dq 2 месяца назад
Very good Media
@ijassal_
@ijassal_ 2 месяца назад
Beth k jananiya nal karde ne chugliya Show da naam rkhde aa chajj da vichaar 🔥
@ranranjitsingh5637
@ranranjitsingh5637 2 месяца назад
ਨਿਤੀਸ਼ ਬਾਬੂ ਵਿਕਾਊ ਮਾਲ ਹੈ ਇਸ ਨੂੰ ਕੋਈ ਫਰਕ ਨਹੀਂ ਪੈਂਦਾ
@user-mx8ly4xv7w
@user-mx8ly4xv7w Месяц назад
❤tna g sat Sree akal ❤
@user-nf8mw9yj4s
@user-nf8mw9yj4s 2 месяца назад
ਟਹਿਣਾ ਸਾਬ ਇਕ ਵਿਡੀੳ ਵਿੱਚ ਕਗਣਾ ਦੇ ਨਾਲ ਇਕ ਟੋਪੀ ਆਲਾ ਪਹੜੀਆ ਇਕ ਕੁੜੀ ਨੂ ਥਪੜ ਮਾਰਦਾ ੳਸ ਤੇ ਵੀ ਕਾਰਵਾਈ ਹੋਣੀ ਚਹਿਦੀਆ
@ssss4705
@ssss4705 2 месяца назад
ਟਹਿਣਾ ਸਾਹਿਬ ਐਮ ਪੀ ਹੋਵੈ ਵੀ ਕੰਗਨਾ ਰਣੌਤ ਨੂੰ ਏ ਪੋਰਟ ਅਧਿਕਾਰੀ ਦਾ ਸਾਥ ਦੇਣਾ ਚਾਹੀਦਾ ਸੀ
@user-nq5or5fx4q
@user-nq5or5fx4q 2 месяца назад
Thank you Tehnna bai je 🙏 I'm Bint Rai JODHPUR PAKHAR ( Maur mandi ) Bathinda
@sukhpreetsingh3642
@sukhpreetsingh3642 2 месяца назад
ਮੈ ਜੋਧਪੁਰ ਬਰਨਾਲਾ ਤੋ ਵੀਰ
@user-nk3fi8hx2r
@user-nk3fi8hx2r 2 месяца назад
ਬਹੁਤ ਵਧੀਆ ਵੀਰ ਜੀ।
@Deepuu403
@Deepuu403 2 месяца назад
ਵੱਖਵਾਦ ਵੱਲ ਪੰਜਾਬ ਵੱਧ ਰਿਹਾ
@jinderdhillon2232
@jinderdhillon2232 2 месяца назад
ਸਤਿ ਸ੍ਰੀ ਅਕਾਲ ਟਹਿਣਾ ਜੀ ਮੇਰਾ ਛੋਟਾ ਜਿਹਾ ਪਿੰਡ ਗੁਰਦਾਸਪੁਰ ਜਿਲ੍ੇ ਵਿੱਚ ਮੇਰੇ ਪਿੰਡ ਦੇ ਵਿੱਚ ਦੋ ਜਾਣਿਆ ਦੀ ਛੇ ਮਹੀਨਿਆਂ ਵਿੱਚ ਮੌਤ ਹੋ ਗਈ ਹੈ
@jagtargill-rc4gy
@jagtargill-rc4gy 2 месяца назад
Very good ji thana shiab and Harman thind ji thinks
@deepbrar.
@deepbrar. 2 месяца назад
ਸਿਰਫ ਖੜ੍ਹੇ ਹੋ ਕੇ ਪਾਣੀ ਦੇਖਣ ਨਾਲ ‬ ‪ *ਤੁਸੀ ਸਮੁੰਦਰ ਪਾਰ ਨਹੀਂ ਕਰ ਸਕਦੇ ਸਾਹਿਬ*
@daljitsingh7980
@daljitsingh7980 2 месяца назад
ਦੀਪ ਬਰਾੜ 👌👌👍
@deepbrar.
@deepbrar. 2 месяца назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@harpreetkaur5022
@harpreetkaur5022 2 месяца назад
👍👍👌👌🙏
@deepbrar.
@deepbrar. 2 месяца назад
@@harpreetkaur5022 😍🙏 ਦੀਦੀ
@bsr840
@bsr840 2 месяца назад
ਟਹਿਣਾ ਸਾਹਿਬ ਵੈਸੇ ਬਹੁਤ ਗੱਲਾਂ ਤੁਸੀਂ ਅੱਛੀਆਂ ਕਰਦੇ ਹੋ ਪ੍ਰੰਤੂ ਕਦੇ ਕਦੇ ਯਬਲੀਆਂ ਮਾਰ ਜਾਂਦੇ ਹੋ।
@gurmeetsinghrana
@gurmeetsinghrana 2 месяца назад
Sat shri akal ji
@VeerpalKaur-qv7lh
@VeerpalKaur-qv7lh 2 месяца назад
Tehana Sahb very good Vichare.
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@nirbhaisinghnoor
@nirbhaisinghnoor 2 месяца назад
V. V. V. V. V. Good
@Deepuu403
@Deepuu403 2 месяца назад
ਤੁਹਡਾ ਏਜੰਡਾ ਬੱਸ ਸੈਂਟਰ ਦੇ ਖਿਲਾਫ ਰਹਿੰਦਾ ਹਮੇਸ਼ਾ
@ajitkumar-xj1nn
@ajitkumar-xj1nn 2 месяца назад
ਬੀ਼ਏ ਵਿੱਚ ਸ਼ਾਇਦ ਪੋਲ ਸਾਇੰਸ ਨੀ ਪੜ੍ਹੀ ਤੁਸੀਂ ਸ਼ਾਇਦ। ਜਦੋਂ ਡਾਕਟਰ ਮਨਮੋਹਨ ਸਿੰਘ ਪਹਿਲੀ ਵਾਰ ਵਿਤ ਮੰਤਰੀ ਬਣੇ ਸਨ ਤਾਂ ਉਹ ਕਿਹੜੇ ਸਦਨ ਦੇ ਮੈਂਬਰ ਸਨ? ਇਕ ਪਾਸੜ ਗੱਲ ਕਰਕੇ ਤੁਸੀਂ ਵੀ ਕਿਸੇ ਦੇ ਹੱਥਾਂ ਵਿਚ ਖੇਡਦੇ ਲੱਗਦੇ ਓ
@kssingh6945
@kssingh6945 2 месяца назад
Ajit Kumar ji very good jekar tehna u tube uteh behtha hai a PM Modi ji di den hai
@JasbirKaur-bu3pm
@JasbirKaur-bu3pm 2 месяца назад
God bless both 🙏🏻🙏🏻👍❤️💕
@MannuVirdi
@MannuVirdi 2 месяца назад
🎉🎉
@jatinderdhuga9029
@jatinderdhuga9029 2 месяца назад
Great talk show❤
@karamjitsingh6453
@karamjitsingh6453 2 месяца назад
Very Good Tehna Sahib
@baldevsingh1705
@baldevsingh1705 2 месяца назад
veery nice ji sach de awajaj ji
@sandysinghsadhowalia
@sandysinghsadhowalia 2 месяца назад
ਟਹਿਣਾ ਸਾਹਿਬ, ਪਾਣੀ ਵਾਲੇ ਜਹਾਜ਼ ਨੂੰ ਹੀ ਤਾਂ ਜਹਾਜ਼ ਕਹਿੰਦੇ ਆ, ਦੂਜੇ ਨੂੰ ਤਾਂ ਆਪਾਂ ਹਵਾਈ ਜਹਾਜ਼ ਹੀ ਕਹਿੰਦੇ ਹਾਂ।
@gurpreetsinghdhaliwal807
@gurpreetsinghdhaliwal807 2 месяца назад
ਸਤਿ ਸ੍ਰੀ ਅਕਾਲ ਜੀ
@HarjinderSingh-hk1iv
@HarjinderSingh-hk1iv Месяц назад
💯👍
@mittiputtmajhail2960
@mittiputtmajhail2960 2 месяца назад
Menu bahut chir lok kehnde rahe K Jatt ho te wakil ho and sosso da beta ho daru ni pinda ( kiu k mera dad roz hi botal peen wale si). Me aggo hass k kehna k mera quota mera Dad hi muka gae, so me ni pinda. Unjh me jiss pind cho ha oh daru karke vi mashoor e. Even during my tour of south India and even in USA some still ask, you are Sardar and do not drink I felt ashamed that how drinking of Sikhs is so ill reputed? Sikho kujh socho?
@sukhjinderkaur1417
@sukhjinderkaur1417 2 месяца назад
ਜੇ ਹਾਰੇ ਹੋਏ ਆ ਨੂ ਮੰਤਰੀ ਬਣਾਉਣਾ ਸੀ ਤਾ ਵੋਟਾ ਦੀ ਕੀ ਲੋੜ ਸੀ ਇਹ ਲੋਕਤੰਤਰ ਕਿਵੇ ਹੋਇਆ ਲੋਕਾ ਨੇ ਤਾ ਇਸਨੂ ਪਸੰਦ ਹੀ ਨਹੀ ਕੀਤਾ ਫੇਰ ਲੋਕਤੰਤਰ ਕਿਵੇ ਹੋਇਆ
@SurinderSurinder-jf6mh
@SurinderSurinder-jf6mh 2 месяца назад
Great reporter trhna ji and thind ji
@amarchoudhary1554
@amarchoudhary1554 2 месяца назад
इस्लामिक कानून सही है.. जो भारत बीच जियादा लेडीज को जॉब मिल रही.. ओरतां बीच सहंशाक्ति नहीं.. हर जगह लडाई ही लडाई है
@sandysinghsadhowalia
@sandysinghsadhowalia 2 месяца назад
ਕਿਆ ਐੰਮ ਪੀਜ਼ ਨੂੰ ਏਅਰ ਪੋਰਟ ਤੇ ਸਕਿਓਰਿਟੀ ਚੈਕਿੰਗ ਤੋਂ ਛੋਟ ਹੁੰਦੀ ਹੈ ?
@user-bb3tf6tv9l
@user-bb3tf6tv9l 2 месяца назад
No
@msgill4307
@msgill4307 2 месяца назад
ਆਣ ਬਾਨ ਅਤੇ ਸ਼ਾਨ ਜੱਦੋ ਬੈਲਟ ਫੋਰਸ ਨੁੰ ਕਸਮ ਪਰੇਡ ਕਰਾਈ ਜਾਂਦੀ ਹੈ ਤਾ ਗੀਤਾ ਕੁਰਾਨ ਸ੍ਰੀ ਗੁਰੂ ਗ੍ਰੰਥ ਸਾਬ ਅਤੇ ਬਈਬਲ ਸ਼ੁਸਹੋਬਤ ਕਰਕੇ ਸਹੋਂ ਚੁਕੀ ਜਾਂਦੀ ਹੈ ਫਿਰ ਇਕ ਦਮ ਡਿਊਟੀ ਤੋਂ ਕੁਲਵਿੰਦਰ ਕੌਰ ਨੂੰ ਬਰਖ਼ਾਸਤ ਨਹੀਂ ਕੀਤਾ ਜਾਣਾ ਸੀ
@BoharDhillon-hw3uc
@BoharDhillon-hw3uc 2 месяца назад
Very Very nice ji 🙏🙏🙏🙏🙏
@manjitSingh-yo9fq
@manjitSingh-yo9fq 2 месяца назад
Very nice sheecp ji sodi Dona de
@virindersinghvirindersingh4655
@virindersinghvirindersingh4655 2 месяца назад
ਪਿਆਰ ਨਹੀਂ ਟੈਹਨਾ ਸਾਹਿਬ ਚਾਪਲੂਸ ਕਿੰਨਾ ਹੈ ਧੰਨਵਾਦ
@user-wf8ck4fc2m
@user-wf8ck4fc2m 2 месяца назад
Kulwinder kaur Slaps noises gone to around the 🌎world.
@Deepuu403
@Deepuu403 2 месяца назад
Video 😂😂
@surinderkaurgs8592
@surinderkaurgs8592 2 месяца назад
Bitu and kannada De Jari bahut wadhia.
@ssingh8553
@ssingh8553 2 месяца назад
ਤੁਸੀਂ ਪੰਜਾਬੀ ਲੋਕਾਂ ਨੂੰ ਕਾਨੂੰਨ ਤੋੜਨ ਲਈ ਉਤਸ਼ਾਹਿਤ ਕਰਦੇ ਹੋ ਅਤੇ ਚੈਨਲਾਂ ਨ Ads.ਕੀਤੇ ਸਨ। ਕੰਗਨਾ ਨੂੰ ਵੱਡੇ ਮਜ਼ਬੂਤ ​​ਨੇਤਾ ਬਣਾਉਣ ਲਈ ਸਾਰੇ ਅਦਾਕਾਰਾਂ ਅਤੇ ਨੇਤਾਵਾਂ ਨੂੰ ਇਸ ਦੀ ਲੋੜ ਹੈ।
@GurjantSingh-kc2zd
@GurjantSingh-kc2zd 2 месяца назад
Tehna sahib ji bach ke jaio Himachal
@raghbardass473
@raghbardass473 2 месяца назад
Do thapran Dee gal hai
@mandeepaulakh6703
@mandeepaulakh6703 2 месяца назад
ਅਪਣੇ ਪੰਜਾਬੀ ਖਾਸਕਰ ਜੱਟ ਸਿੱਖ ਸਮੇਤ ਪੰਜਾਬੀ ਮੀਡੀਆ BJP ਤੋਂ ਏਨੀ ਨਫਰਤ ਕਿਉ ਕਰਦੀ ਹੈ l
@balbirchand769
@balbirchand769 2 месяца назад
Tehna Sahib ik bar DIG CSIF da biyan bhi sun lio. Tuhadi galat fehmi door ho javegi.
@user-pw4tk5bg2d
@user-pw4tk5bg2d 2 месяца назад
Good
@gurjantsidhu1708
@gurjantsidhu1708 2 месяца назад
ਤੁਸੀ ਨਹੀਂ ਸੁਧਰਨਾ ,NDA ਸਰਕਾਰ ਹੈ ਪਤਰਕਾਰ ਵੀਰੋ,
@krishansingh2164
@krishansingh2164 2 месяца назад
Tehna sab sahi keh rahe ho pese deke kise nu ladan wali gall hundi aa
@BharatBhushan-tv6cm
@BharatBhushan-tv6cm 2 месяца назад
Postiv.Hona.Sikho.Garvi.Thalayi.Kara.lagvao.Ji.😊😊😊😊 Biena.Kara.Garva.Gumda.😊 Radha.🇮🇳🫡🫡🙏🙏
@mandeepaulakh6703
@mandeepaulakh6703 2 месяца назад
ਕਿਸੇ ਨੇ ਨਹੀਂ ਕਿਹਾ Modi ਦੀ ਰੈਲੀ ਵਿੱਚ 400-400 ਦਿਹਾੜੀਆਂ ਹੋਣਾ ਕਹਿਣਾ ਗ਼ਲਤ ਸੀ I
@santokhsingh1301
@santokhsingh1301 2 месяца назад
ਟੈਹਣਾ ਸਹਿਬ ਜੀ ਜੇ ਮੈ ਤੁਹਾਡੇ ਚਜ ਦੇ ਵਿਚਾਰ ਨਾਲ ਸੈਹਮਤ ਨਹੀ ਹਾ ਤਾ ਤੁਹਾਡੇ ਮੁਹਤੇ ਚਪੇੜ ਮਾਰਾ ਤੁਹਾਨੂੰ ਦੁੱਖ ਲਗੁ ਜਾ ਨਹੀ
@narrindersangar6731
@narrindersangar6731 2 месяца назад
Faridkot Wala independent MP NDA noo support karoga.
@amanbrar273
@amanbrar273 2 месяца назад
🙏🏻
@GurjinderPooni
@GurjinderPooni 2 месяца назад
ਸਾਈਕਲ ਦੇ ਅਗਲੇ ਟਾਇਰ ਵਿੱਚ ਹਵਾ ਭਰਾ ਲਵੋ ਜੀ
@sonynahar7435
@sonynahar7435 2 месяца назад
🙏🏼
@HardeepSingh-pj7tu
@HardeepSingh-pj7tu 2 месяца назад
❤❤❤❤❤❤
@jagtarsidhu8082
@jagtarsidhu8082 2 месяца назад
ਟਹਿਣਾ ਸਾਬ ਵੀਡਿਓ ਬੰਬੀ ਨਾ ਕਰੋ
@JaspalSingh-mi4og
@JaspalSingh-mi4og 2 месяца назад
Tehna Sahab Apni Health Da Khayal Rokho. Apni Co - Partner nu Vekho.
@sandysinghsadhowalia
@sandysinghsadhowalia 2 месяца назад
ਵੋਟਾਂ ਮੌਕੇ ਦੇ ਹਾਲਾਤ ਮੁਤਾਬਕ ਹੀ ਪੈਂਦੀਆਂ ਹਨ। ਕੱਲ੍ਹ ਦਾ ਕੋਈ ਪਤਾ ਨਹੀਂ। ਖੰਡੂਰ ਸਾਹਿਬ ਤੇ ਫ਼ਰੀਦਕੋਟ ਬਾਰੇ ਪਹਿਲਾਂ ਕਿਸ ਨੂੰ ਪਤਾ ਸੀ ?
@indermohan4420
@indermohan4420 2 месяца назад
Corruption is evidently prevailing.
@ssingh8553
@ssingh8553 2 месяца назад
You encouraging Punjabi people to break the law and Channels did big ads. to makes the kangna the big strong leaders all actors and leaders need this.
@ruplalsehgal1117
@ruplalsehgal1117 2 месяца назад
RESULS SAME DAY KADO
Далее
Муж на час 😂
00:37
Просмотров 606 тыс.
ROLLING DOWN
00:20
Просмотров 5 млн
Слетела прошивка на LiXiang L7
01:01
Муж на час 😂
00:37
Просмотров 606 тыс.