Тёмный
No video :(

Harjinder Singh Jajj Interview|Drug addiction|Mani Parvez|Kaint Punjabi 

Kaint Punjabi (ਘੈਂਟ ਪੰਜਾਬੀ)
Подписаться 373 тыс.
Просмотров 159 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Harjinder Singh Jajj Interview|Drug addiction|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 184   
@kaintpunjabi
@kaintpunjabi Год назад
*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@bhagatram5885
@bhagatram5885 Год назад
Bay nasha khiy chadea
@amritpalsingh-rl5oz
@amritpalsingh-rl5oz Год назад
@@bhagatram5885 aaàaaààààaàaaàaaaaàaaaaaaaaààaaaaaaaaaaàaaaaàaàaààààaaàaaa
@amritpalsingh-rl5oz
@amritpalsingh-rl5oz Год назад
@@bhagatram5885 Q
@jujadiwal7298
@jujadiwal7298 Год назад
22g madde hlata ne sdaiya
@chahahu6983
@chahahu6983 Год назад
Y sare jane vapsi karo me bhut aukhi vapsi kiti a 7 vade vapsi hoi a waheguru sabe da phala kare 🙏🙏🙏
@AmrinderSingh-dw4fp
@AmrinderSingh-dw4fp Год назад
ਹਰਜਿੰਦਰ ਸਿੰਘ ਇਹ ਜ਼ਿੰਦਗੀ ਹੈ ਕੲੀ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ ਸਹੀ ਰਾਹ ਤੇ ਹੁਣ ਆਗਿਆ ਸੱਭ ਕੁੱਝ ਹੁਣ ਸਹੀ ਹੋਵੇਗਾ ਮੰਨ ਨੂੰ ਭਟਕਾਉਣ ਦੀ ਲੋੜ ਨਹੀਂ ਤੂੰ ਮਿਹਨਤ ਕਰੇਂਗਾ ਪ੍ਰਰਵਾਰ ਖੁਸ਼ ਰਵੇਗਾ ਸਮਾਜ਼ ਵੀ ਇਜ਼ਤ ਕਰੇਗਾ
@jujadiwal7298
@jujadiwal7298 Год назад
🙏🙏❤️❤️
@deeprataindia1170
@deeprataindia1170 Год назад
ਦੇਰ ਆਏ ਦਰੁਸਤ ਆਏ ਵੀਰ ਜੀ ਆਪਣੇ ਆਪ ਨੂੰ ਸੁਧਾਰਨਾ ਬਹੁਤ ਔਖਾ ਕੰਮ ਹੈ ਆਪ ਨੇ ਉਹ ਕਰ ਕੇ ਵਿਖਾ ਦਿੱਤਾ ਹੈ ਇਹ ਬਹੁਤ ਵੱਡੀ ਜਿੱਤ ਹੈ।ਇਹ ਕੰਮ ਜੌ ਕੀਤੇ ਬਹੁਤ ਮਾੜੇ ਹਨ ਪਰ ਵੱਸ ਦੀ ਗੱਲ ਨੀ ਹੁੰਦੀ। ਵਾਹਿਗੁਰੂ ਜੀ ਇਸ ਰਸਤੇ ਤੇ ਕੋਈ ਦੁਸ਼ਮਣ ਵੀ ਨਾ ਪਵੇ ਨਸ਼ਾ ਕਰਨਾ ਵੈਚਣਾ ਬਹੁਤ ਹੀ ਮਾੜੇ ਕੰਮ ਹੈ।ਨਸ਼ਾ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਪਰਿਵਾਰ ਬਹੁਤ ਦੁਖੀ ਹੁੰਦਾ ਹੈ ਉਹ ਵੀ ਇੱਕ ਪਾਪ ਹੈ।ਇਸ ਰਸਤੇ ਤੇ ਦੁੱਖ ਹੀ ਦੁੱਖ ਹਨ ਸੁੱਖ ਕੁਝ ਸਮਾਂ ਹੀ ਮਿਲਦਾ ਸਾਰੀ ਜਿੰਦਗੀ ਦੁੱਖ ਹੀ ਮਿਲਦੇ ਹਨ। ,,Ballu ਰਟੈਂਡਾ,,
@jagseersinghmaan6153
@jagseersinghmaan6153 10 месяцев назад
ਬਹੁਤ ਦਰਦ ਭਰੀ ਕਹਾਣੀ ਹੈ ਬਾਈ ਹਰਜਿੰਦਰ ਸਿੰਘ ਜੱਜ ਦੀ ਪੱਰ ਵੀਰੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਓਹਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਭਰਾ ਵਾਹਿਗੁਰੂ ਜੀ ਸੱਭ ਕੁਝ ਠੀਕ ਕਰ ਦੇਣਂਗੇ ਇਹ ਜ਼ਿੰਦਗੀ ਇਨੰਸਾਨ ਤੇ ਚੰਗੇ ਮਾੜੇ ਸਮੇਂ ਦਾ ਹੀ ਨਾਮ ਹੈ ਇੱਕ ਇਮਤਿਹਾਨ ਹੈ ਤੇ ਵਾਹਿਗੁਰੂ ਵੇਖਦੇ ਹਨ ਕਿ ਪਾਸ ਕੌਣਂ ਤੇ ਫੇਲ ਕੌਣਂ ਹੁਣ ਬਾਈ ਵਾਹਿਗੁਰੂ ਉਤੇ ਭਰੋਸਾ ਰੱਖ ਤਰੱਕੀਆਂ ਪੈਰ ਚੁੰਮਣਂਗੀਆਂ।
@mandeepsharma667
@mandeepsharma667 Год назад
ਵੀਰ ਜੀ ਕਿਸੇ ਦਾ ਪੁੱਤ ਗ਼ਲਤ ਸੰਗਤ ਵਿੱਚ ਨਾ ਪੈ ਜਾਏ
@jujadiwal7298
@jujadiwal7298 Год назад
🙏🙏👍👍
@robikumer1543
@robikumer1543 Год назад
ਸੱਚ ਬੋਲਣ ਦਾ ਜਿਗਰਾ ਕਿਸੇ ਕਿਸੇ ਕੋਲ ਹੁੰਦਾ ਤੇ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੈ ਕੀ ਤੁਸੀਂ ਆਪਣਾ ਸੱਚ ਕਬੂਲ ਰਹੇ ਹੋ
@jujadiwal7298
@jujadiwal7298 Год назад
ਮੈ ਬਹੁਤ ਬਹੁਤ ਧੰਨਵਾਦ 🙏🙏 ਕਰਦਾ ਓਨਾ ਭ੍ਰਾਮਾ ਦਾ ਜਿੰਨਾ ਨੇ ਮੈਨੂੰ ਦੂਆਮਾ ਦਿੱਤੀਆ ਤੇ ਮੇਰਾ ਹੌਸਲਾ ਅਫ਼ਜ਼ਾਈ ਕੀਤੀ ,ਤੇ ਓਨਾ ਦਾ ਵੀ ਜਿੰਨਾ ਨੇ ਮੇਰਾ ਹੌਸਲਾ ਤੋੜਨ ਵਾਲੇ ਕਮੇਂਟ ਕੀਤੇ 🙏🙏 ਤੇ ਹੌਸਲਾ ਤੋੜਨ ਦੀ ਕੋਸ਼ਿਸ ਕੀਤੀ ,ਪਰਮਾਤਮਾ ਸਭ ਦਾ ਭਲਾ ਕਰੇ ਮੇਰੇ ਵਰਗੇ ਵਖਤ ਵਿੱਚ ਪਰਮਾਤਮਾ ਕਿਸੇ ਨੂੰ ਨਾ ਪਾਵੇ
@maninderdhanoa2004
@maninderdhanoa2004 Год назад
Y bohat jalen krnge tenu pr apni choti gudiyan yadd kr lyi eh rasta bhul kr v dobara try na kri Sade vind vda grebb banda kehnda honda c salli gareeb duniya a jo madda changa boldi a
@maninderdhanoa2004
@maninderdhanoa2004 Год назад
Greed guraddi a sindr sinar kehnda c
@karamkaurdhillon
@karamkaurdhillon Год назад
Tuhadi story tuc suna gy lok sunonde ni jigra chahida tuc pashtonde ho tuhada pashtawa ho gya raab ne maf kr he ditta huna veere loka nu khush ni kr skde hosla bnai rkhio life set kro apni te nal de jude loka di❤
@maan.9899
@maan.9899 Год назад
Y teara pind kehda ji
@life-scaler
@life-scaler Год назад
Tu LOKA de ghar ujaade.......kinnea di jindgi barbaad kiti....oh maawan ajj v rondiyan te shayad saari umar rondia rehnia......te ethe tu kehnda ke galat comment vi na krn tainu lok ??? Lakh di laahnat tere te laahntia
@gurjeetsingh5877
@gurjeetsingh5877 Год назад
ਵੀਰੇ ਜ਼ਿੰਦਗੀ ਹੈਂ ਹੀ ਇੱਕ ਸੰਘਰਸ਼, ਤੈ ਤਾਂ ਜਿੱਤ ਲਿਆ ਪਰ ਇਹ ਜਿੱਤ ਦੀ ਗੁਰਜ ਸਾਂਭ ਕੇ ਰੱਖੀ ਤਾਂ ਕਿ ਤੈਨੂੰ ਦੇਖ ਕੇ ਹੋਰ ਵੀ ਇਹ ਘੋਲ ਜਿੱਤਣ ਦੀ ਹਿੰਮਤ ਕਰ ਸਕਣ,,,,,
@jujadiwal7298
@jujadiwal7298 Год назад
🙏🙏❤️❤️
@sanmsidhu1359
@sanmsidhu1359 Год назад
Very motivational story bro waheguru mehr kre 🙏🏻🥺🥺
@manpreersingh4496
@manpreersingh4496 Год назад
Waheguru ji mehar kro Veer ji te 🙏🙏🙏🙏🙏🙏
@user-my9zy8bb5x
@user-my9zy8bb5x Год назад
ਗੁਰਬਾਣੀ ਪੜੋ ਜੀ ਮਾੜੇ ਪਾਸਿਆਂ ਤੋਂ ਦੂਰ ਹੋ ਜਾਂਦਾ ਹੈ ਇਨਸਾਨ ਜੀ ਸਬ ਦਾ ਭਲਾ ਹੋ ਜੀ 🙏
@jujadiwal7298
@jujadiwal7298 Год назад
🙏🙏👍👍
@ankurvihaan4984
@ankurvihaan4984 3 месяца назад
ਮੈਂ ਖੁਦ 7 ਸਾਲ ਡਰੱਗ ਐਡਿਕਟ ਰਿਹਾ ... Wife or ਬੇਟਾ ਮੇਰੇ ਪਰਿਵਾਰ ਛੱਡ ਕੇ ਚਲਾ ਗਿਆ ... ਨਵੀਂ ਜਿੰਦਗੀ ਤਾਂ ਮਿਲੀ ਨਸ਼ੇ ਤੋ ਨਿਕਲ ਕੇ ਪਰ ਪਰਿਵਾਰ ਦੀ ਕਮੀ ਕਿਵੇਂ ਪੁਰੀ ਹੋਏਗੀ.... ਦੁੱਖ ਦਿੱਤੇ ਨੇ ਭੁਗਤਨਾ ਵੀ ਪੈ ਰਿਹਾ ਇਹੋ ਸਮਜਾਈ ਦਾ ਸੱਭ ਨੂੰ ਨਸ਼ੇ ਚ ਬੰਦਾ ਚੱਲ ਤਾਂ ਜਾਂਦਾ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ ... Say no drugs.
@sukhdevsingh6078
@sukhdevsingh6078 2 месяца назад
ਸਚ ਬੋਲਣਾ ਬਹੁਤ ਵਡੀ ਗਲ ਏ ਵਾਹ ਵੀਰ ਜੀ ਤੁੰ ਸਾਡਾ ਨਸ਼ੇੜੀਆਂ ਦਾ ਚਾਨਣ ਮੁਨਾਰਾ ਏ ਤੈਨੂ ਦੇਖ ਕੇ ਲਖਾਂ ਪੰਜਾਬੀ ਸਮਝ ਜਾਣਗੇ
@buntytelecom4346
@buntytelecom4346 Год назад
Waheguru ji 🙏
@mohindergill339
@mohindergill339 Год назад
God bless you brother you are very brave person thank you very much
@jasmelsandhu
@jasmelsandhu Год назад
Waheguru ji meher kran thoda privaar te 🙏🙏
@navjot473
@navjot473 Год назад
Sahi gal a veer ji chori thagi da ek rupees kol nai rehnda sgo kolo do hor lai k janda e bahut vadiya veer ji tuc thik ho gye
@jujadiwal7298
@jujadiwal7298 Год назад
🙏🙏👍👍
@MD-ht2xr
@MD-ht2xr Год назад
ਬਾਈ ਜੀ ਸਿੱਖੀ ਸਰੂਪ ਵਿੱਚ ਵੀ ਆ ਜਾਓ ਵਾਹਿਗੁਰੂ ਮੇਹਰ ਕਰਨਗੇ
@jijajino1
@jijajino1 Год назад
hahahahaaaa
@jijajino1
@jijajino1 Год назад
@@maninderdhanoa2004 Teri DP kion munne hoye L*nn vargi h? Tera sikhi saroop kitte h? hahahahaaa ...
@sammisingh5765
@sammisingh5765 Год назад
ਸਹੀ ਗੱਲ ਅਾ ਵੀਰ 2 ਨੰਬਰ ਦੀ ਕਮਾਈ 2 ਗੁਣਾ ਨਾਲ ਕੇ ਜਾਂਦੀ ਅਾ ਸੱਚ ਅਾ ਭਰਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵੀਰ ਸਭ ਸਹੀ ਕਰੂ ਗਾ ਵਾਹਿਗੁਰੂ ਭਲਾ ਕਰੇ ਸਤਿਗੁਰ ਮੇਹਰ ਕਰੇ ਵੀਰ ਵਾਹਿਗੁਰੂ ਤੇਰੇ ਤੇ ਤੇਰੇ ਵਰਗੇ ਹੋਰ ਭੈਣ ਭਰਾਵਾ ਤੇ
@jujadiwal7298
@jujadiwal7298 Год назад
🙏🙏👍👍
@mahirajput8230
@mahirajput8230 Год назад
Waheguru ji mehar karn gai tuc veer ji bas mehnat karo jaldi sab theak howe ga tuc dil ni chota karnaa veer ji hard work karo waheguru ji aape sab theak karn gai jaldi ji
@jujadiwal7298
@jujadiwal7298 Год назад
🙏🙏❤️❤️👍👍
@JTS333
@JTS333 Год назад
Never go back always think about your children first.
@ravikumarravikumarrawal-px7qb
ਬਾਈ ਦੀਆਂ ਗੱਲਾਂ ਤੋਂ ਕੁਝ ਸਿਖ ਲਓ ਕਿਉਕੀ ਇਹ ਦਾ ਐਂਡ ਬਾਈ ਤੋਂ ਵੀ ਜ਼ਿਆਦਾ ਮਾੜਾ ਨਾ ਹੋਵੇ. From Punjab India Bharat 🙏💝✝️
@amankaur4422
@amankaur4422 Год назад
Waheguru ji sarya vdiya jindgi kri
@jujadiwal7298
@jujadiwal7298 Год назад
🙏🙏👍👍
@balkarjattana8064
@balkarjattana8064 Год назад
Waheguru ji 🙏🤲
@jujadiwal7298
@jujadiwal7298 Год назад
🙏🙏
@onkarsingh4480
@onkarsingh4480 Год назад
Waheguru mehar kare
@kaurgurmail3189
@kaurgurmail3189 Год назад
wahaguru wahaguru wahaguru gee ♥️
@jujadiwal7298
@jujadiwal7298 Год назад
🙏👍❤️
@sarbjitkaur4559
@sarbjitkaur4559 Год назад
Waheguru Ji 🙏🙏🙏🙏❤️❤️❤️🎉🎉🎉
@makhankalas660
@makhankalas660 Год назад
ਬਾਈ ਤੋਂ ਦੋ ਨੰਬਰ ਦਾ ਕੰਮ ਕਰਨ ਵਾਲੇ ਕੁੱਝ ਜਰੂਰ ਸਮਝਣ ਗੇ
@jujadiwal7298
@jujadiwal7298 Год назад
🙏🙏👍👍
@deepakbajal3356
@deepakbajal3356 Год назад
Put kaput ho skdaa maa kadi ni bhuldi apne jawaka nu veer chadi kalan rakhe tuhanu
@navidhillon5968
@navidhillon5968 Год назад
Waheguru g bakhsan yog a g ,nam japya kro vir bhul bakhsaya kro g🙏ardas krya kro Waheguru g sab sunde a bro 🙏age to nhi krana e made kam 🙏god bless you bro Waheguru g mear Karen g App te g 🙏Waheguru g sab thik kr denge vir 🙏
@chamkaursingh6562
@chamkaursingh6562 Год назад
Sahi gal a bai di sant dandria wale dea gala bahot life ch kam oundia aa ma v sun da aa
@neetniitsuccesshub
@neetniitsuccesshub Год назад
Bhai bahot motivational video hai Banda ki nahi kar sakda
@WisdomOfLifevideos
@WisdomOfLifevideos 7 месяцев назад
God bless you brother
@gursharnsingh1180
@gursharnsingh1180 Год назад
ਵਾਹਿਗੁਰੂ ਜੀ
@jujadiwal7298
@jujadiwal7298 Год назад
🙏🙏
@khivamachinistcncvmchmc2698
Vre nu kalgiya wala chrdikla bakshe tarkiyan bakshe , sehatyabbi bkshe tandrusti jiwan bakshe ,,pariwar nu v chrdikla te trakiyan bakshe🙏🏻
@DeepKaur-yi1yl
@DeepKaur-yi1yl Год назад
Galti kar k galti mnn lena sab to vadia 👍🙏🏻
@akashwithshortart100k8
@akashwithshortart100k8 Год назад
Waheguru Mehar Karo bro
@jujadiwal7298
@jujadiwal7298 Год назад
🙏🙏👍👍
@GautamSharma-fi6gd
@GautamSharma-fi6gd Год назад
Pa ji me v story dasna chana va.jide nal bakiya da phala hove
@harpreetsandhu48
@harpreetsandhu48 9 месяцев назад
ਕਦੇ ਵੀ ਕਿਸੇ ਅਮਲੀ ਨੂੰ ਆਪਣੇ ਕੰਮਕਾਜ ਉਪਰ ਨਾ ਰੱਖੋ ਨਾ ਹੀ ਕਿਸੇ ਅਮਲੀ ਨਾਲ ਆਪਣਾ ਦੁੱਖ ਸੁੱਖ ਫੋਲੋ ਕਦੇ ਵੀ ਅਮਲੀ ਨੂੰ ਆਪਣੇ ਘਰ ਅੰਦਰ ਨਾ ਲਿਆਉ ਜਿਆਦਾਤਰ ਅਮਲੀਆ ਨੂੰ ਚੋਰੀ ਕਰਨ ਦੀ ਆਦਤ ਹੁੰਦੀ ਹੈ। ਪੈਸੇ ਵਾਸਤੇ ਇਹ ਤੁਹਾਨੂੰ ਕੋਈ ਵੀ ਜਹਿਰੀਲੀ ਜਾ ਨਸ਼ੀਲੀ ਚੀਜ ਕਿਸੇ ਤਰਾ ਵੀ ਦੇ ਸਕਦੇ ਹੁੰਦੇ ਹਨ ਇਸ ਕਰਕੇ ਕਦੇ ਵੀ ਇਹਨਾ ਦੇ ਹੱਥੋ ਲੈ ਕੇ ਕੋਈ ਚੀਜ ਨਾ ਖਾਉ ਇਹ ਕਿਸੇ ਦੇ ਮਿੱਤਰ ਨਹੀ ਹੁੰਦੇ ਇਹਨਾ ਨੂੰ ਬੱਸ ਆਪਣੇ ਢਿੱਡ ਤੱਕ ਮਤਲਬ ਹੁੰਦਾ ਹੈ। ਜੇਕਰ ਤੁਸੀ ਇਹਨਾ ਨੂੰ ਆਪਣੇ ਕਾਰੋਬਾਰ ਦੀ ਜੁੰਮੇਵਾਰੀ ਸੌਪ ਬੈਠਦੇ ਹੋ ਤਾ ਇਹ ਤੁਹਾਡੀ ਜਿੰਦਗੀ ਦੀ ਸਭ ਤੋ ਵੱਡੀ ਗਲਤੀ ਹੋਵੇਗੀ। ਇਹ ਤੁਹਾਡੇ ਕਾਰੋਬਾਰ ਨੂੰ ਕੁਝ ਹੀ ਦਿਨਾ ਵਿਚ ਫੇਲ੍ਹ ਕਰ ਦੇਣਗੇ। ਇਹ ਸਾਰੀਆ ਆਦਤਾ ਚਿੱਟਾ ਪੀਣ ਵਾਲੇ ਅਤੇ ਗੋਲੀਆ ਖਾਣ ਵਾਲੇ ਅਮਲੀਆ ਵਿੱਚ ਦੇਖੀਆਂ ਗਈਆ ਹਨ।
@randirdhaliwal1103
@randirdhaliwal1103 Год назад
Bahot wadi himat waala tu,oh himat aa sach bolen de.
@gursewakpuniasaab2304
@gursewakpuniasaab2304 Год назад
Waheguru
@jagdeepsinghmann7975
@jagdeepsinghmann7975 Год назад
Waheguru g
@Manni4613
@Manni4613 Год назад
Vaddia ਜਿੰਦਗੀ jio galat ਕੰਮਾਂ ਤੋਂ ਦੂਰ raho
@manroopsingh2216
@manroopsingh2216 Год назад
yaar ona chir he nal rehnde aa jado Tak tuhade chh zor aa ja tuhade kol pasey aa jado dono cheza na hoon ta koi ni nal kharda
@jujadiwal7298
@jujadiwal7298 Год назад
🙏🙏👍👍jama sahi gall a bhra teri
@jagsirsingh3898
@jagsirsingh3898 Год назад
Gaint 22 g NYC bro 🤘🤘🤘
@parmjitsingh5411
@parmjitsingh5411 Год назад
mere veer swer da bhuliya sham nu ghar mud aawe ta osnu bhuliya nahin kehnde
@gurdassinghgill5780
@gurdassinghgill5780 Год назад
Good veer God bless you DrGurdas Behman Diwana
@jujadiwal7298
@jujadiwal7298 Год назад
🙏🙏👍👍
@manroopsingh2216
@manroopsingh2216 Год назад
waheguru mehar kare sare prava tey eho jeha Ganda nasha kise nu na lage
@jujadiwal7298
@jujadiwal7298 Год назад
🙏🙏❤️❤️👍👍
@jujadiwal7298
@jujadiwal7298 Год назад
🙏🙏❤️❤️👍👍
@charnjitsinghdhaliwal5722
@charnjitsinghdhaliwal5722 Год назад
Very nice👍👍👍👍
@sonuriarallraundarmatar2669
🙏🙏🙏🙏🙏🙏
@yosoysandhupreet
@yosoysandhupreet Год назад
🙏🏻🙏🏻🙏🏻🙏🏻🙏🏻
@swaranjit2481
@swaranjit2481 Год назад
Channel ਬਹੁਤ ਵਧੀਆ
@karanbaraich2300
@karanbaraich2300 Год назад
🙏
@DavinderSingh-mr8sl
@DavinderSingh-mr8sl Год назад
Bai ji tuc shinde adiwal di video vich ve kamm keeta hoya va na 🙏menu enj lagda bai tuc shinde adiwal de bro aa
@shindaadiwal
@shindaadiwal Год назад
Hanji mere brother ne eh
@DavinderSingh-mr8sl
@DavinderSingh-mr8sl Год назад
@@shindaadiwal asha Bai ji 🙏 Bhot 😍Kushi😚 hoi bai ji tuhada msg😳 dekh k hor kive oo Bai ji 🙏
@DavinderSingh-mr8sl
@DavinderSingh-mr8sl Год назад
@@shindaadiwal ok veer ji
@HappySingh-vu6bd
@HappySingh-vu6bd Месяц назад
Vdiya bai yrr bnda
@beantsingh5807
@beantsingh5807 12 дней назад
ਬਾਈ ਤੂੰ ਕਿੱਥੋਂ ਲਿਆਦਾ ਛੇੜੀ ਕੈਪਸੂਲ ਖਾਣੇ ਵਾਲੇ ਨੂੰ
@harjeetkhote2703
@harjeetkhote2703 Год назад
Good 👍
@jujadiwal7298
@jujadiwal7298 Год назад
🙏🙏👍👍
@s.k.khardiyas.k.khardiya2787
Very good
@chmkordingh1635
@chmkordingh1635 9 месяцев назад
🌄
@desirecord3384
@desirecord3384 3 месяца назад
Hello veer ji channel da name theek krlo kaint ni hunda , Ghaint hunda ,,🙏👍
@user-uv1zz1jp7b
@user-uv1zz1jp7b 6 месяцев назад
Jeeta Darya 😊
@gagangill4972
@gagangill4972 Год назад
Good
@jujadiwal7298
@jujadiwal7298 Год назад
🙏🙏👍👍
@VarinderSingh-le9np
@VarinderSingh-le9np Год назад
Nice.bro
@jujadiwal7298
@jujadiwal7298 Год назад
🙏🙏
@makhnasingh9209
@makhnasingh9209 Год назад
👍👍
@RohitJacky-to4rh
@RohitJacky-to4rh 11 месяцев назад
Harjinder bai mare story v bohat takdi ha
@RohitJacky-to4rh
@RohitJacky-to4rh 11 месяцев назад
Suun ka rona aju bai ma sri ganganagar rajasthan to ha
@user-vf9vz9vl6w
@user-vf9vz9vl6w 6 месяцев назад
Acha Rohit ji short me btao kya hua aapke sath
@aishbhangu4582
@aishbhangu4582 Год назад
Bande da pta lg jnda lor ch gal kr raha hun v veer chl koe na pra Holi holi chd dyi plzzz ah v Chad ho jnda m v Chad Raha Holi holi bhut ghtt krtya m v
@SukhSingh-uv1qn
@SukhSingh-uv1qn Год назад
🙏🙏🙏🙏
@Dakku_Ak47
@Dakku_Ak47 Год назад
❤❤
@jujadiwal7298
@jujadiwal7298 Год назад
🙏🙏👍👍
@simarlatty7494
@simarlatty7494 5 месяцев назад
Video de start ch 8 mint kato khrab krde o
@navkaran.32bor97
@navkaran.32bor97 26 дней назад
KANGRA BEST LINE 😂 BAI DI
@jassdhillon1241
@jassdhillon1241 Год назад
Wahaguru mera kara bro
@Taranveer311
@Taranveer311 Год назад
Sinde veer da brother aa
@jujadiwal7298
@jujadiwal7298 Год назад
🙏🙏👍👍
@harmeetsingh8894
@harmeetsingh8894 Год назад
ਬਾਈ ਤਾਂ ਸ਼ਿੰਦੇ ਤਾਂ ਲੱਗਦਾ
@jujadiwal7298
@jujadiwal7298 Год назад
Oda badda bhayi a bhra
@vijaymehta2765
@vijaymehta2765 Год назад
Jinna reporter saab nu yaad aa ohna mu de nu nayi 😎
@ranjitsingh601
@ranjitsingh601 Год назад
🙏🏻🙏🏻🙏🏻🙏🏻🙏🏻🦁⚔️🦅👍
@jujadiwal7298
@jujadiwal7298 Год назад
🙏🙏👍👍
@benipalbenipal2688
@benipalbenipal2688 Год назад
Dhanvad boys night changing Sade Dane lie
@jujadiwal7298
@jujadiwal7298 Год назад
🙏🙏👍👍
@kakaparminder4477
@kakaparminder4477 Год назад
Veere jar hun na a kam kari mera veer
@VinodKumar-tv8yb
@VinodKumar-tv8yb 24 дня назад
Sianyan kiha, jathon haddon gode rahe, pher ram Jappan rhe, ehhi insaan thi fitrat hai ki, jawani ch kuz ni suzda
@GagandeepSingh-zd1en
@GagandeepSingh-zd1en Год назад
Sareya di iho kahani h (80 percent)
@jujadiwal7298
@jujadiwal7298 Год назад
Naseddiya de hlat iko je hunde a bhra
@gurpreetpicky2479
@gurpreetpicky2479 Год назад
Inna
@bhagatram5885
@bhagatram5885 Год назад
Nasa chadn de gal daso khiy chedea
@jujadiwal7298
@jujadiwal7298 Год назад
Sada ta madde hlata ne sdaiya
@ramindrdhillo3396
@ramindrdhillo3396 Год назад
A come yr vaste nahi passy ly kardy ny sary
@jujadiwal7298
@jujadiwal7298 Год назад
🙏🙏👍👍
@gurpreetpicky2479
@gurpreetpicky2479 Год назад
😮noor
@apnapunjab2023
@apnapunjab2023 Год назад
Akal aya gaiye hun
@jujadiwal7298
@jujadiwal7298 Год назад
Ha veere agi
@JoginderSingh-jv7oi
@JoginderSingh-jv7oi Год назад
Naalayak.
@kirandhaliwal2502
@kirandhaliwal2502 Год назад
Hun v kri batha NashA ta bevkoof banaye jnda Lokaa nu
@jujadiwal7298
@jujadiwal7298 Год назад
Juj adiwal di id check kar ke dekho sadiyan ragga ch piyo dadiya de khun da nasa dorda
@RamanKumar-oy8on
@RamanKumar-oy8on Год назад
Nasha kutti ceej aa main kuhd veer smek pi k cahdi aa main marn warga ho gia c tusi bdia kita es nark vicho bhaar aa gye ..es ton aap v bco te kise nu v bcaao ..
@groundpb0x4
@groundpb0x4 Год назад
Ooye eh ta shinde vologer da pra aa gagan da dever
@jujadiwal7298
@jujadiwal7298 Год назад
Gagan da jeth sinde da badda bhayi
@maluksingh5489
@maluksingh5489 Год назад
ਫਿਰ ਵੀ ਸੰਭਲ ਗਿਆ
@jujadiwal7298
@jujadiwal7298 Год назад
🙏🙏👍👍
@Manni4613
@Manni4613 Год назад
Badmashi ਤੇ ਨਸਿਆਂ ਵਿਚ ਕੁਛ ਨੀ ਰੱਖਿਆ ਦੂਰ ਰਹੋ ਏਨਾ ਕਮਾ ਤੋ
@ShaviKalia-mp7xi
@ShaviKalia-mp7xi 11 месяцев назад
2025 nu hari nam da gagstar hona bro not ignore my comment
@MohinderSingh-hp3df
@MohinderSingh-hp3df Год назад
Yaar a kalakar ty filma valya Dy magar na Lago a ta aap pasy Kama Landy dunia ty asar bohut hunda is to changa bhagtan di bani suno
@jujadiwal7298
@jujadiwal7298 Год назад
🙏🙏👍👍
@Joesauto-om8oo
@Joesauto-om8oo Год назад
Please justify and disclose.... kadon tun drug addict bnia ??? Kihrhe politicians, supporters, corrupt police ne tenu promote kita ...es nark vich dobia ???? Please sabh dunia kol share kr .... ho sakda oh criminals aj vi innocent khushhal vasde ghran nu ujarh rhe hn ....???
@kamalkaur9663
@kamalkaur9663 Год назад
Hun lokan toh paise di aas rakhda.
@dilversingh6867
@dilversingh6867 Год назад
Eni wadiya nhi ya inteview oda hi c
@jujadiwal7298
@jujadiwal7298 Год назад
Nayi veere apa pese rete bajri valiya gadiya lake kma layi de a mehnat di karke khane a kise to ta as odo ni rakhi jado nase karde c hun ta rakhni ki a
@chandigarha
@chandigarha Год назад
Pala. Sochna c. Pata ni kina parvar. Gala
@rajveergill6036
@rajveergill6036 Год назад
Hun kaho amritpal maara kan karda si
@apnapunjab2023
@apnapunjab2023 Год назад
PUNJAB BICH BAHAR WALIA NU JAMINA BUND KARO
@jujadiwal7298
@jujadiwal7298 Год назад
🙏🙏
@manisingh88888
@manisingh88888 4 месяца назад
naasha bachh k kose da ghr krab na kro
@Captionpigion
@Captionpigion 6 месяцев назад
Kabootaran kyo wich la k aune o ta he kabootar bazi badnaam a
@ramindrdhillo3396
@ramindrdhillo3396 Год назад
Hun v Pura sat a lg da
@jujadiwal7298
@jujadiwal7298 Год назад
Nayi veere apne pind cho pta karli bhra sadiyan ragga te akha ch piyo dadiya de khun da nasa dorda juj adiwal di id te bhame check kar li
@ranjit900
@ranjit900 Год назад
Veer aina khul k gal karda Nashe karda Rehanda ehh nahi c hona
@kuljeetmaan5956
@kuljeetmaan5956 Год назад
​@@jujadiwal7298keheda pind aa bai thoda
Далее
Х.евая доставка 😂
00:23
Просмотров 464 тыс.
Italians vs @BayashiTV_  SO CLOSE
00:30
Просмотров 6 млн
Х.евая доставка 😂
00:23
Просмотров 464 тыс.