Тёмный

Sukhbir Singh Badal ਨੇ ਕੋਰ ਕਮੇਟੀ 'ਚ ਕੀ ਲਏ ਸੀ ਫ਼ੈਸਲੇ ? ਪਹਿਲੀ ਵਾਰ ਕੈਮਰੇ ਸਾਹਮਣੇ ਗੱਲਾਂ ਆਈਆਂ ਬਾਹਰ 

ABC Punjab
Подписаться 256 тыс.
Просмотров 11 тыс.
50% 1

Sukhbir Singh Badal ਨੇ ਕੋਰ ਕਮੇਟੀ 'ਚ ਕੀ ਲਏ ਸੀ ਫ਼ੈਸਲੇ ?
ਪਹਿਲੀ ਵਾਰ ਕੈਮਰੇ ਸਾਹਮਣੇ ਗੱਲਾਂ ਆਈਆਂ ਬਾਹਰ
ਯੂਥ ਅਕਾਲੀ ਪ੍ਰਧਾਨ Sarabjit Singh Jhinjer ਨੇ ਵਿਰੋਧੀ ਧੜੇ ਨੂੰ ਦਿੱਤਾ ਠੋਕਵਾਂ ਜਵਾਬ
#abcpunjab #sukhbirbadal #premsinghchandumajra #sikandersinghmaluka #akalidal #punjab

Опубликовано:

 

2 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@Panjab_1.984_
@Panjab_1.984_ День назад
ਜੋ ਲੋਕ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਕੁਰਸੀ ਫੜੀ ਬੈਠੇ ਨੇ ਉਹ ਨੀ ਚਾਉਦੇ ਕਿ ਅਕਾਲੀ ਦਲ ਮਜ਼ਬੂਤ ਹੋਵੇ
@SodhirakhraSodhirakhra
@SodhirakhraSodhirakhra 2 дня назад
ਪ੍ਰਧਾਨ ਜੀ ਮਾਫੀਆ ਤਾਂ ਮੰਗਣੀਆ ਹੀ ਨੇ ਗਲਤੀਆਂ ਵੀ ਸਾਰਾ ਸਾਰਾ ਟੱਬਰ ਕਰਦਾ ਰਿਹਾ ।ਚੜ੍ਹਦੀ ਕਲਾ ਵਿੱਚ ਰਹੋ ।ਹਰ ਜੰਗ ਹੌਸਲੇ ਨਾਲ ਲੜੀ ਜਾਂਦੀ ਹੈ ਸੰਜਮੀ ਰਹੋ ।
@GurjantSingh-eh6em
@GurjantSingh-eh6em День назад
ਸਦੀਪ ਜੀ ਕੁਦਰਤ ਦਾ ਸਿਧਾਂਤ ਹੈ ਜਦੋ ਪਾਪਾ ਦਾ ਘ੍ਹੜਾ ਭਰ ਜਾਵੇ 🎉ਤਾ ਟੁਟ ਜਾਂਦਾ ਹੈ ਪਰਧਾਨੁ ਜੀ ਭਾਣਾ ਮਨੋ ਧਨਵਾਦ
@JagseerSingh-je3cx
@JagseerSingh-je3cx 2 дня назад
ਬਹੁਤ ਵਧੀਆ ਵਿਚਾਰ ਦਿੱਤੇ ਹਨ ਜੀ
@bsr840
@bsr840 День назад
ਯੂਥ ਚਾਲੀ ਸਾਲ ਦੇ ਨੂੰ ਨਹੀਂ ਕਿਹਾ ਜਾਂਦਾ।ਵੱਧ ਤੋਂ ਵੱਧ ਪੈਂਤੀ ਸਾਲ ਤੱਕ ਯੂਥ ਵਿੰਗ ਦਾ ਮੈਂਬਰ ਅਹੁਦੇਦਾਰ ਹੋ ਸਕਦੈ।
@sat393
@sat393 День назад
Sukhbir nu astefa dena chaheda
@avtarsingh2531
@avtarsingh2531 День назад
ਅਕਾਲੀ ਦਲ ਨੂੰ ਖਤਮ ਤਾਂ ਬਾਦਲਾਂ ਨੇ ਉਦੋਂ ਹੀ ਕਰ ਦਿੱਤਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਸਾਡੇ ਲੋਕਾਂ ਨੇ ਫਿਰ ਵੀ ਪੰਥਕ ਪਾਰਟੀ ਪੰਥਕ ਪਾਰਟੀ ਦੀ ਰਟ ਲਾਈ ਰੱਖੀ
@bsr840
@bsr840 День назад
ਹੁਣ ਤੱਕ ਬੀਜੇਪੀ ਨਾਲ ਗਠਜੋੜ ਕਿਹੜੀ ਗੱਲ ਤੋਂ ਰੱਖਿਆ। ਜੇਕਰ ਬੀਜੇਪੀ ਮਾੜੀ ਹੈ।
@thanasingh2658
@thanasingh2658 2 дня назад
1997 ch vira bina sart himet kiti si
@bikramdevsingh4491
@bikramdevsingh4491 День назад
badal de chmchian vich mukabla ho riha k kaun vda chmch hai
@avtarsingh2531
@avtarsingh2531 День назад
ਲੱਖ ਲਾਹਨਤ ਬਾਦਲ ਦਲ ਵਾਲਿਓ
@rupindersodhi6869
@rupindersodhi6869 2 дня назад
Wadhe Badal neh sariya nalo vadh BJP aghe gode jodhe 😮
@JagroopSingh-wf4dt
@JagroopSingh-wf4dt День назад
Akali dal dia..Galtia ve dasdo
@AvtarSingh-wv8ek
@AvtarSingh-wv8ek 2 дня назад
He want money same alike other leaders
@bsr840
@bsr840 День назад
ਜਦੋਂ ਤੈਨੂੰ ਪਤਾ ਹੀ ਨਹੀਂ ਕਿ ਕੀ ਸੌਦਾ ਹੋਇਆ ਤਾਂ ਐਵੇਂ ਇਲਜ਼ਾਮ ਕਿਉਂ ਲਾਈ ਜਾਨੈਂ। ਬਕਵਾਸ ਨਹੀਂ ਮਾਰੀਦਾ।
@gurtaazdeol9779
@gurtaazdeol9779 2 дня назад
Bina pahian ton
@dalveersingh899
@dalveersingh899 День назад
Jina chir rozi te banti barge a da kabja ona chir kug ni banina akalidal da
@bahadursingh9718
@bahadursingh9718 2 дня назад
ਵੀਰ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲ਼ਈਂ ਬਹੁਤ ਸਾਰੇ ਚੰਗੇ ਕੰਮ ਕਰਵਾਏ ਗਏ ਹਨ।ਲੋੜ ਪ਼ਈਂ ਤੋਂ ਪਾਰਟੀ ਦੇ ਵੀਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਨਾਂ ਵਿਰੋਧ ਕਰਦਾ ਤਾਂ ਐਸ ਵਾਈ ਐਲ ਅੱਜ ਨੂੰ ਕੱਢੀ ਹੁੰਦੀ। ਧੰਨਵਾਦ ਪਾਰਟੀ ਦਾਂ।
@hardarshansingh8017
@hardarshansingh8017 2 дня назад
Besharma kaali Suchi banie kine c parkashu ne
@user-yr8ut9vm6j
@user-yr8ut9vm6j 2 дня назад
ਸੁਖਬੀਰ ਜੀ ਉਦਾਂ ਅਸਤੀਫ਼ਾ ਦੇਣਾ ਸੀ ਲੱਖ ਵਾਰੀ ਦੇ ਦਿੰਦੇ ਪਰ ਇਨਾਂ ਨਾਗਪੁਰੀਆ ਅਕਾਲੀਆਂ ਦੇ ਦਵਾਬ ਚ ਆਕੇ ਨਾ ਦਿਉਂ ਬਾਹਰ ਮਾਰੋਂ ਪਾਰਟੀ ਚੋਂ ਪਰਾਂ
@cheemasandeep2665
@cheemasandeep2665 2 дня назад
ਪੰਚੀ ਸਾਲ ਬਾਦਲਾਂ ਨੇ ਨਾਗਪੁਰੀਆ ਨਾਲ ਭਾਈਵਾਲੀ ਨਿਭਾਈ ਹੈ
@gurindermann7228
@gurindermann7228 2 дня назад
@@user-yr8ut9vm6j ਨਗਪੁਰੀਏ sukhi ਨੂੰ ਮੂੰਹ ਨੀ ਲਾ ਰਹੇ a ਤਾਂ ਜਾ ਜਾ ਕੇ ਬੁਹਤ ਮਿਨਤਾਂ ਕਰ ਆਇਆ
@Mannsingh-mv3un
@Mannsingh-mv3un 2 дня назад
ਭਾਈ ਅਮ੍ਰਿਤ ਪਾਲ ਸਿੰਘ ਜੀ ਪੰਥਕ ਆਗੂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
@gurindermann7228
@gurindermann7228 2 дня назад
ਅਕਾਲੀਆਂ ਦਾ ਸਾਰਾ ਲੰਘ ਲਾਉਣੇ ਦਾ ਬੂਰਾ ਹੀ ਹਾਲ। ਹੈ। ਸਭ default ਹੀ ਹੈ।
@punjjaabdesh8659
@punjjaabdesh8659 18 часов назад
😂ਜਿਹੜੀਆਂ ਗੱਲਾਂ ਤੂੰ ਕਰ ਰਿਹੈਂ ਭਾਈ ਸਾਹਬ, ਇਹ ਸਾਰੀਆਂ ਗੱਲਾਂ ਵੋਟਾਂ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਕਰਤੀਆਂ, ਹੁਣ ਅੱਗੇ ਵਧਜਾ ਬਾਈ। ਜੇ ਪੰਥ ਵਾਸਤੇ ਦਿਲ ਚ ਭੋਰਾ ਵੀ ਸਤਿਕਾਰ ਹੈਗਾ, ਤਾਂ ਹੁਣ ਈ ਪ੍ਰਧਾਨਗੀ ਦਾ ਲਾਲਚ ਛੱਡ ਕੇ ਸੁਖਬੀਰ ਦੇ ਵਿਰੋਧ ਚ ਖੜਜਾ।ਠੋਕ ਕੇ, ਗੋਲ ਮੋਲ ਜਾ ਨੀ,ਠੋਕ ਕੇ, ਕਹਿ, ਤੈਂ ਪਾਪ ਕਰੇ ਨੇ ਬਈ ਓਏ। ਠੋਕ ਕੇ😂😂 ਲੋਕ ਨਿਆਣੇ ਨੀ ਹੈਗੇ, ਸੁਖਬੀਰ ਦੇ ਜੁਲਮਾਂ ਦਾ ਸਾਥ ਨਾ ਦੇ, ਗੁਰੂ ਨੂੰ ਕੀ ਜਵਾਬ ਦੇਵੇਂਗਾ। ਬਾਕੀ ਦੁਨੀਆਂ ਚੌਧਰ ਨਾਲ ਈ ਜਿਉਂਦੀ ਆ???? ਛੱਡ ਪਰੇ, ਹੋ ਗੁਰੂ ਵੱਲ। ਤੁਸੀਂ ਸਾਰੇ ਲੀਡਰ, ਦੋਵੇਂ ਧੜਿਆਂ ਦੇ, ਘਰ ਬਹਿਜੋ, ਬਖਸ਼ਦੋ ਪੰਥ ਨੂੰ। ਕੀ ਪਤੈ ਗੁਰੂ ਥੋਨੂੰ ਮਾਫ ਕਰ ਵੀ ਦੇਵੇ। ਸੁਖਬੀਰ ਨੂੰ ਤਾਂ ਸੌ ਜਨਮ ਮਾਫ਼ੀ ਨੀ ਮਿਲ ਸਕਦੀ, ਇਹ ਤਾਂ ਜਦ ਕੋਈ ਇਤਹਾਸ ਲਿਖੂ, ਫੇਰ ਪਤਾ ਲੱਗੂ, ਬਾਪ ਪੁੱਤ ਜਿੰਨੇ ਛੁਰੇ ਤਾਂ ਕਿਸੇ ਨੇ ਵੀ ਨੀ ਮਾਰੇ ਪੰਥ ਦੀ ਪਿੱਠ ਚ
@gagasmalsar9404
@gagasmalsar9404 2 дня назад
Sukhbir Badal jindabad
@parminderbhagta4320
@parminderbhagta4320 2 дня назад
ਸਿਧਾਂਤ ਦਾ ਮਤਲਬ ਕੀ ਹੁੰਦਾ ਹੈ ਪ੍ਰਧਾਨ ਜੀ ਸਮਝਾ ਤਾਂ ਦਿਉ ਕਿ ਸੁਣ ਲਿਆ ਸਿਧਾਂਤ ਨਾਂ ਦੀ ਕੋਈ ਚੀਜ਼ ਹੈ
@bootasidhuboota5664
@bootasidhuboota5664 2 дня назад
ਸੌਦਾ ਸਾਧ ਦੇ ਜਾਓ
@user-sj1hk4xh4z
@user-sj1hk4xh4z 2 дня назад
ਸਿਧਾਂਤ 2021 ਤੋ ਪਹਿਲਾ ਕਿਥੇ ਸੀ ਜਦੋ 1997 ਤੋ 2021 ਤੱਕ ਬੀਜੇਪੀ ਦੇ ਬਿਨਾਂ ਸ਼ਰਤ ਚਰਨਾਂ ਚ ਬੈਠੇ ਰਹੇ ।ਅੱਜ ਸਿਧਾਂਤ ਯਾਦ ਆ ਗਏ ਪਾਰਟੀ ਨੂਂ ਡੋਬਕੇ ।
@avtarveryniceg7746
@avtarveryniceg7746 День назад
ਪ੍ਧਾਨ ਜੀ ਡੋਗਰਿਆਂ ਨੂੰ ਪਾਰਟੀ ਚੋਂ ਬਾਹਰ ਕੱਢ ਓ ਫਿਰ ਵਾਪਸ ਨਾ ਲਿਓ
@ManpreetSingh-ff7pr
@ManpreetSingh-ff7pr 2 дня назад
Pardhan ji. Hun tusi sharomni Akali dal badal kiyo ni kehde ?
@KewalSingh-e9u
@KewalSingh-e9u 2 дня назад
Sukhbir ne jo gunah kite oh kistran maf hon ge bagi tan apni galiyan man ke akal takhat te chale gye sukha kadon nave ga pehla kah dinde dre ah cangresi hai
@sat393
@sat393 День назад
Modi da agent a je sukbir
@alamsingh9029
@alamsingh9029 2 дня назад
A sare spoon badle de 27 nahi jitna tusi
@sat393
@sat393 День назад
Sukhbir BJP da agent a akali dal. Katam karna je
@GurlalSingh-kr2vv
@GurlalSingh-kr2vv День назад
Bol sach sukha amli a
@karamsingh5855
@karamsingh5855 2 дня назад
ਪੰਜਾਬ ਦਾ ਬਬਰ ਸੇਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਜੀ ਜਿਦਾਬਾਦ
@pardeep1802
@pardeep1802 День назад
ggjgtfg 😊
@pardeep1802
@pardeep1802 День назад
ggjgtfg 😊
@jagirsandhu6356
@jagirsandhu6356 2 дня назад
ਸੌਦਾ ਸਾਧ ਦੇ ਟੱਟ ਫੜੋ ਜਾਓ ਅਗਲੇ ਸ਼ੀਰੇ ਬਨੋ ਲੱਡੳੳ ਸਖਬੀਰ ਦੇ ਅੱਗੇ ਜਾਕੇ ਲੱਮੇ ਪਵੋ😊😊😊
@ManvirSingh-ur4yt
@ManvirSingh-ur4yt 2 дня назад
Chamchagiri Ta Hai
@barjinderlotte3944
@barjinderlotte3944 2 дня назад
ਚਮਚੇ ਛੱਡ ਗਏ, ਕੜਛੇ ਰਹਿ ਗਏ ।
@surjansingh4737
@surjansingh4737 День назад
😂
@LAKHVIRSRAN-zi7pw
@LAKHVIRSRAN-zi7pw 2 дня назад
Sikhs amli maffi keo nahi Magda jdo bjp naal gathjoor c odo tuhade sindaat yaad nahi aee
@JagdeepSidhu-iv3ne
@JagdeepSidhu-iv3ne День назад
50%ਨੌਜਵਾਨਾ ਨੂੰ ਇੰਚਾਰਜ਼ ਲਾਓ ਫਿਰ ਵੇਖੇ ਓ ਕੀ ਭਾਅ ਵਿਕਦੀ ਆ
@user-vk5dl8el5s
@user-vk5dl8el5s 2 дня назад
Badal bahjao panth bahao
@GurlalSingh-kr2vv
@GurlalSingh-kr2vv День назад
Chavle tenu sach da jeada pta lagda
@mohindersinghbhattimohinde5219
ਗੁਜ਼ਾਰੋ।ਸਿਖ।ਨਾ।ਮਰਬਾਏ ਟਨ
@HarjinderSingh-dm8yp
@HarjinderSingh-dm8yp 2 дня назад
ਪਰਧਾਨ ਜੀ ! ਸੁਖਬੀਰ ਜੀ ਨੂੰ ਕਹੋ ਕਿ ਇਨ੍ਹਾਂ ਡੋਗਰਿਆਂ ਨੂੰ ਵਾਪਸ ਨਾ ਲਿਓ ।
@BalkarSingh-dc1oq
@BalkarSingh-dc1oq День назад
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ ਸੁੱਖਾ ਗਪੀ ਜਲਦੀ ਫੜੋ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ
@Honey_Sidhu4
@Honey_Sidhu4 2 дня назад
ਤੈਨੂੰ ਬਾਦਲ ਨੇ ਪ੍ਰਧਾਨ ਬਣਾ ਤਾਂ ਤੈਨੂੰ ਤਾਂ ਬਾਦਲ ਚੰਗਾ ਹੀ ਲੱਗਣਾ
@parmjitsinghpami8230
@parmjitsinghpami8230 2 дня назад
ਕਿਊ ਝੂਂਠ ਬੋਲੀ ਜਾਦਾ, ਸੁਖਵੀਰ ਬਾਦਲ ਮੋਦੀ ਕੋਲ ਗਿਆ ਸੀ ਗਂਠਜੋੜ ਕਰਨ ਗਿਆ ਸੀ ਅਂਗੋ ਮੋਦੀ ਨੇ 59 ਸੀਟਾ ਮੰਗ ਲਈਆ,ੳਦੋ ਹੀ ਬਾਦਲ ਵਾਪਸ ਭਂਜ ਆਇਆ, ਜੇ ਕਰ 23 ਤੇ ਹੀ ਖੜ ਜਾਦਾ ਤਾ ਮੋਦੀ ਤੋ ਮੂਂਹ ਮਿਠਾ ਕਰਵਾ ਕੇ ਆ ਜਾਣਾ ਸੀ। ਤੂੰ ਵੀ ਸੁਖਵੀਰ ਦਾ ਤੋੜੀਆ ਮਾਸਟਰ ਹੈ
@pavittarsingh739
@pavittarsingh739 2 дня назад
ਬਾਈ ਸੁੱਖਾ ਅੱਜ ਕੱਲ੍ਹ ਕੈਮਰੇ ਅੱਗੇ ਕਿਓਂ ਨੀ ਆਉਂਦੇ। ਵਾਧ ਘਾਟ ਤਾਂ ਨੀ ਰਹਿੰਦੀ। ਕਿ ਲਗਾਤਾਰ ਪੰਜ ਵਾਰ ਹਾਰਨ ਦੀ ਸ਼ਰਮ ਤਾਂ ਨੀ ਆਉਣ ਲੱਗ ਗਈ।
@user-lw3wh9dc5q
@user-lw3wh9dc5q 2 дня назад
ਝਿੰਜਰ ਤਾਂ ਬੱਚਾ ਹੈ। ਸੁਖਬੀਰ ਬਾਦਲ ਨੇ ਗ੍ਰਹਿ ਮੰਤਰੀ ਹੁੰਦੇ ਹੋਏ ਇੱਕ ਵੀ ਕੰਮ ਚੰਗਾ ਨਹੀਂ ਕੀਤਾ। ਗ੍ਰਹਿ ਮੰਤਰੀ ਹੁੰਦੇ ਹੋਏ ਸੁਖਬੀਰ ਨੇ ਕਦੀ ਵੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਬੇਅਦਬੀਆਂ ਕਰਨ ਵਾਲਿਆਂ ਦਾ ਪੱਖ ਪੂਰਿਆ।ਬੇ ਅੱਦਬੀਆਂ ਦੇ ਖਿਲਾਫ ਸ਼ਾਂਤਮਈ ਮੁਜ਼ਾਹਰਾ ਕਰਦੇ ਸਿੰਘਾਂ ਨੂੰ ਗੌਲੀਆਂ ਨਾਲ ਭੁੰਨਿਆ।ਬਾਪੂ ਬਾਦਲ ਨੇ 1978.1984 ਸਿੰਘਾਂ ਦਾ ਕਤਲੇਆਮ ਕਰਾਇਆ। ਸਿੱਖ ਪੰਥ ਨੂੰ ਚਿੜਾਉਣ ਲਈ ਜਾਣਬੁੱਝ ਕੇ ਸਮੇਧ ਸੈਣੀ ਨੂੰ ਬਿਨਾਂ ਵਾਰੀ ਤੋਂ ਪੰਜਾਬ ਦਾ ਡੀਜੀਪੀ ਲਾਕੇ ਸਿਆਸੀ ਅਤੇ ਜੁਝਾਰੂ ਸਿੰਘਾਂ ਦੇ ਕਤਲ ਕਰਵਾਏ।ਜਿੰਨੇ ਘਿਣਾਉਣੇ ਕੰਮ ਬਾਦਲ ਅਕਾਲੀ ਦੱਲ ਨੇ ਸਿੱਖ ਕੌਮ ਦੇ ਖਿਲਾਫ ਕੀਤੇ ਅਕਾਲ ਪੁਰਖ ਜੀ ਕਦੇ ਵੀ ਮਾਫ ਨਹੀਂ ਕਰਨਗੇ।
Далее
HOW DID SHE WIN??
00:49
Просмотров 14 млн