Тёмный

ਸੰਸਦ ਚ ਮੀਤ ਹੇਅਰ ਦਾ ਧਮਾਕੇਦਾਰ ਭਾਸ਼ਨ, ਪੰਜਾਬ ਲਈ ਲਿਆ ਸਟੈਂਡ, ਸਾਰੇ ਰਹਿਗੇ ਦੇਖਦੇ | Meet Hayer Speech Lok Sabha 

Punjabi Ekta
Подписаться 466 тыс.
Просмотров 322 тыс.
50% 1

#PunjabiEkta #PunjabNews #MeetHayer
ਸੰਸਦ ਚ ਮੀਤ ਹੇਅਰ ਦਾ ਧਮਾਕੇਦਾਰ ਭਾਸ਼ਨ, ਪੰਜਾਬ ਲਈ ਲਿਆ ਸਟੈਂਡ, ਸਾਰੇ ਰਹਿਗੇ ਦੇਖਦੇ | Meet Hayer Speech Lok Sabha
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 871   
@GdeepMajri
@GdeepMajri 8 дней назад
ਇਹ ਭਾਸਣ ਸੁਣਕੇ ਤਾ ਲਗਦਾ ਕਿ ਸੰਗਰੂਰ ਦੇ ਲੋਕਾ ਨੇ ਬਹੁਤ ਵਧੀਆ ਐਮ ਪੀ ਚੁਣਿਆ ਜੀ ਵਾਹ ਸੰਗਰੂਰ ਆਲਿਓ
@user-mk8jx3xj7y
@user-mk8jx3xj7y 9 дней назад
ਮੀਤ ਹੇਅਰ ਵਰਗੇ ਸਿਆਣੇ ਨੇਤਾ ਪੰਜਾਬ ਨੂੰ ਅੱਗੇ ਲੈ ਕੇ ਜਾਂਣ ਵਾਲੇ ਹਨ।
@Darklove720
@Darklove720 9 дней назад
ਪਹਿਲਾ ਤਾਂ ਗਾਲਾਂ ਕੱਢ ਦੇ ਸੀ
@user-nz3vs7dl4h
@user-nz3vs7dl4h 8 дней назад
ਆਹੋ ਜਿੰਨੇ ਕੁ ਪਹਿਲਾਂ ਪੰਜਾਬ ਨੂੰ ਅੱਗੇ ਲੈ ਕੇ ਗਏ ਹਨ ਉਹਨਾਂ ਕੁ ਮੀਤ ਹੇਅਰ ਅੱਗੇ ਲੈ ਜਾਵੇਗਾ
@user-nz3vs7dl4h
@user-nz3vs7dl4h 8 дней назад
​@@Darklove720ਨਗਾਰ ਖਾਨੇ ਵਿਚ ਤੂਤੀਆ ਦੀ ਕੌਣ ਸੁਣਦਾ ਹੈ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਪਾਰਲੀਮੈਂਟ ਵਿੱਚ
@hardevsandhu21
@hardevsandhu21 9 дней назад
ਬਹੁਤ ਦੇਰ ਬਾਅਦ ਇੱਕ ਐਮ ਪੀ ਦੀ ਗੱਲ ਸੁਣੀ ਜੌ ਕਿ ਵਾਕਿਆ ਇ ਹਰ ਪੰਜਾਬੀ ਨੂੰ ਸੁਣਨੀ ਚਾਹੀਦੀ ਏ। ਮੀਤ ਜੀ, ਵਧਾਈ।
@buggarsinghsidhu7186
@buggarsinghsidhu7186 9 дней назад
ਮੀਤ ਹੇਅਰ ਜੀ ਬਹੁਤ ਵਧੀਆ ਪਾਰਟੀ ਤੋਂ ਉਪਰ ਉਠ ਕੇ ਹਰ ਇਕ ਵਲੋਂ ਆਪ ਜੀ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ
@harmanjotsingh3845
@harmanjotsingh3845 8 дней назад
❤❤❤❤❤
@amrikkhattra2898
@amrikkhattra2898 8 дней назад
❤❤❤❤
@kuldeepsinghsardarji8892
@kuldeepsinghsardarji8892 8 дней назад
ਆ ਇਕੋ ਇਕ ਲੀਡਰ ਹੈ ਜਿਸ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਜਿਉਂਦਾ ਰਹਿ ਵੀਰ ਮੀਤ ਹੇਅਰ
@PBkabaddi
@PBkabaddi 9 дней назад
ਕਿੰਨੀ ਵਾਰ ਸਾਨੂੰ ਇਹਨਾਂ ਲੋਕਾਂ ਨੂੰ ਦੱਸਣਾ ਪਵੇਗਾ ਕਿ ਪੰਜਾਬ ਨੇ ਇਹਨਾਂ ਲਈ ਕੀ ਕੁਝ ਕੀਤਾ ????
@Hardevshortsblogs
@Hardevshortsblogs 8 дней назад
Har bar
@Prauna
@Prauna 8 дней назад
ਰਹਿੰਦੀ ਦੁਨੀਆਂ ਤੱਕ ਦੱਸਣਾ ਪਉ ।ਤਾਂ ਜੋ ਇਸ ਦੇਸ਼ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਯਾਦ ਰਹੇ।
@gurdeepsingh1126
@gurdeepsingh1126 8 дней назад
ਇਸ ਕੰਮ ਦਾ ਇਨਾਮ ਇੰਡੀਆ ਸਿੱਖਾਂ ਨੂੰ ਕਈ ਵਾਰੀ ਦੇ ਚੁੱਕਾ ਹੈ ਤੇ ਲਗਾਤਾਰ ਮਿਲ ਰਿਹਾ ਹੈ
@AmiT_-qj3nw
@AmiT_-qj3nw 8 дней назад
ਤੁਸੀਂ ਦੱਸਦੇ - ਦੱਸ ਦੇ ਇਹ ਸਭ ਫਿਰ ਤੋ ਦੁਹਰਾਉ ਗੇ ਉਹ ਪੀੜਾ ਜਰਣ ਲਈ ਤਿਆਰ ਰਹੋ
@gksamra229
@gksamra229 8 дней назад
ਮੀਤ ਹੇਅਰ ਜੀ ਮਾਲਿਕ ਦਾ ਹੱਥ ਸਦਾ ਲਈ ਤੁਹਾਡੇ ਸਿਰ ਉਪਰ ਰਹੇ ਪਾਰਲੀਮੈਂਟ ਵਿੱਚ ਇਹੋ ਜਿਹੇ ਹੀ ਬੰਦਿਆਂ ਦੀ ਲੋੜ ਹੈ ਪੰਜਾਬ ਏਕਤਾ ਜ਼ਿੰਦਾਬਾਦ
@chamkaursidhu9319
@chamkaursidhu9319 9 дней назад
ਬੱਲੇ ਓ ਬੱਬਰ ਸੇਰਾ ਮੀਤ ਹੇਅਰ ਜ਼ਿੰਦਾਬਾਦ
@palsingh2828
@palsingh2828 9 дней назад
ਬਹੁਤ ਵਧੀਆ ਮੀਤ ਹੇਅਰ ਸਾਹਿਬ ਜੀ ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤❤❤❤
@sukhmandersingh4429
@sukhmandersingh4429 8 дней назад
❤❤
@user-oi3lm8sv2d
@user-oi3lm8sv2d 9 дней назад
ਮੀਤ ਵੀਰ ਬਹੁਤ ਵਧੀਆ ਜੰਗ ਜਾਰੀ ਰੱਖੋ ਧੰਨਵਾਦ ਵੀਰ ਜੀ
@oiffcal.harman
@oiffcal.harman 9 дней назад
ਮੀਤ ਹੇਅਰ ਸਾਹਿਬ ਸੰਸਦ ਵਿੱਚ ਭਾਸ਼ਣ ਕਰਕੇ ਪੰਜਾਬ ਦਾ ਸਿਰ ਉਚਾ ਕੀਤਾ ਸਪੀਕਰ ਸਾਹਿਬ ਸਾਰੇ m p ਦੇਖਦੇ ਰਹਿ ਗਏ ਅਤੇ ਸਿਰ ਨੀਵਾਂ ਕਰਕੇ ਮਥੇ ੳਪਰ ਹਥ ਰਖਕੇ ਬੈਠ ਗਏ b j p ਸਰਕਾਰ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਧੰਨਵਾਦ ਪ੍ਰੇਮ ਪੰਜਾਬੀ
@harindersinghsandhu905
@harindersinghsandhu905 9 дней назад
Boht vadhia ji
@harindersinghsandhu905
@harindersinghsandhu905 9 дней назад
Dhoh k rakhte ji tusi
@gurshershera4930
@gurshershera4930 8 дней назад
Meet saab ji pag ban ke jaea kro
@GurdeepSingh-ju4mz
@GurdeepSingh-ju4mz 9 дней назад
ਬਹੁਤ ਵਧੀਆ ਮੀਤ ਹੇਅਰ ਜੀ
@singh1145
@singh1145 8 дней назад
ਮੀਤ ਹੇਅਰ ਜੀ ਅੱਜ ਸਾਨੁੰ ਆਪਣੇ ਆਪ ਤੇ ਮਾਣ ਹੇ ਕਿ ਅਸੀਂ ਸੰਗਰੁਰ ਵਾਲਿਆਂ ਨੇ ਬਹਤ ਹੀ ਸੁਝਵਾਨ ਐਮ ਪੀ ਚੁਣਿਆ ਬਹੁਤ ਬਹੁਤ ਧੰਨਵਾਦ
@kartargrewal8638
@kartargrewal8638 8 дней назад
sahi keha veer,punjab need #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@user-bu6hu8jh5y
@user-bu6hu8jh5y 9 дней назад
Excellent 👌 ਇਸੇ ਤਰ੍ਹਾਂ ਪੰਜਾਬ ਦੀ ਆਵਾਜ਼ ਪੰਜਾਬੀ ਵਿੱਚ ਬੁਲੰਦ ਰੱਖੋ
@ReshamSingh-fe5wp
@ReshamSingh-fe5wp 9 дней назад
ਬਹੁਤ ਵਧੀਆ ਮੀਤ ਹੇਅਰ ਜੀ ਅਜ ਤਸੀਂ ਪੰਜਾਬ ਦੇ ਹੱਕ ਵਿਚ ਬੋਲ ਕੇ ਸਾਰੇ ਮੁੱਲ ਮੋੜ ਤੇ.ਧੰਨਵਾਦ.
@bikramgill5035
@bikramgill5035 6 дней назад
ਬਹੁਤ ਬਹੁਤ ਧੰਨਵਾਦ, ਪੰਜਾਬ ਦੀ ਗੱਲ ਕਰਨ ਵਾਸਤੇ ਬੇਟਾ ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ੇ
@amanpreetsingh7202
@amanpreetsingh7202 9 дней назад
ਹੇਅਰ ਜੀ, ਪੰਜਾਬ ਦੀ ਤਰਫੋਂ ਬੋਲਣ ਲਈ ਧੰਨਵਾਦ, ਮੈਂ ਸਮਝਦਾ ਹਾਂ ਕਿ ਪੰਜਾਬੀ ਹੋਣ ਦੇ ਨਾਤੇ ਇਹ ਤੁਹਾਡਾ ਫਰਜ਼ ਬਣਦਾ ਹੈ।
@alamsandhu5956
@alamsandhu5956 9 дней назад
ਵਾਹ ਬਾਈ ਮੀਤ ਹੇਅਰ ਸਾਹਿਬ ਵਾਕਿਆ ਹੀ ਤੁਹਾਡੀ ਇਕ ਇਕ ਗੱਲ ਪਾਇਦਾਰ ਸੀ ਪੰਜਾਬ ਨੂੰ ਇਹੋ ਜਹੇ ਹੋਣਹਾਰ ਨਿਧੜਕ ਆਗੂਆਂ ਦੀ ਹੀ ਲੋੜ ਹੈ
@ranaratanpal379
@ranaratanpal379 9 дней назад
ਬੱਲੇ ਓ ਸ਼ੇਰਾ ਸਦਕੇ ਤੇਰੇ, ਨਹੀਂ ਰੀਸਾਂ ਤੇਰੀਆਂ, good job ji
@charanjitbasra4543
@charanjitbasra4543 9 дней назад
ਪੰਜਾਬ ਦੇ ਹੱਕ ਦਿਓ ਭੀਖ ਨਹੂ ਇਹ ਪੰਜਾਬ ਦੇ ਹੱਕ
@user-qg6hv6uj8l
@user-qg6hv6uj8l 9 дней назад
ਬੁਹਤ ਵਧੀਆ ਵਿਚਾਰ ਰੱਖਣ ਦਾ ਧੰਨਵਾਦ .. ਮੀਤ ਹੇਅਰ ਜੀ
@Kulwinder_singh949
@Kulwinder_singh949 8 дней назад
ਬੁਹਤ ਬੁਹਤ ਧੰਨਵਾਦ ਮੀਤ ਹੇਅਰ ਜੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ
@premjitsingh2962
@premjitsingh2962 9 дней назад
ਬਹੁਤ ਵਧੀਆ ਮੀਤ ਜੀ ।
@parminderkaurbrar394
@parminderkaurbrar394 8 дней назад
ਸਾਬਾਸ਼ ਪੁੱਤਰ ਜੀ ਮੀਤ ਹੇਅਰ ਚੱਕਦੇ ਫੱਟੇ ਖੋਲ ਦਿਓ ਸਾਰੇ ਕਾਲੇ ਚਿੱਠੇ ਸਾਡੇ ਪੰਜਾਬ ਦੇ ਹਾਲਾਤ ਸੁਧਰ ਜਾਣ ਸਾਨੂੰ ਵੀ ਕਿਤੇ ਪਹਿਲਾ ਪੰਜਾਬ ਮਿਲ ਜਾਵੇ।
@jaswindermahla1979
@jaswindermahla1979 7 дней назад
ਮੀਤ ਹੇਅਰ ਜੀ ਬਹੁਤ ਹੀ ਵਧੀਆ ਬੋਲੇ ਵੱਖ ਵੱਖ ਮੁੱਦਿਆ ਤੇ ਵਾਹਿਗੁਰੂ ਜੀ ਹਿੰਮਤ ਬਖਸ਼ੇ
@sukhdevsinghbhatti3235
@sukhdevsinghbhatti3235 9 дней назад
ਸ਼ਾਨਦਾਰ ਭਾਸ਼ਣ। ਏਸ ਦੇ ਮੁਕਾਬਲੇ ਵੜਿਗ ਚੰਗਾ ਬੋਲੇ। ਪਰ ਬੁੰਡ ਤਕ ਜੋਰ ਲਾਕੇ ਬੋਲੇ ਕਿਸੇ ਦੇ ਪਲੇ ਕੱਖ ਨਹੀ ਪੈਂਦਾ ।ਬਹੁਤ ਹੀ ਆਰਾਮ ਨਾਲ ਆਪਣੀ ਗਲ ਰਖਣੀ ਚਾਹਦੀ। ਸੁਣਨ ਵਾਲਿਆ ਨੇ ਪਲੇ ਪਵੇ।
@jasvirkaur7981
@jasvirkaur7981 9 дней назад
ਸਹੀ ਗੱਲ ਹੈ ਬਾਈ ਜੀ
@jugrajsangrur
@jugrajsangrur 9 дней назад
ਸੰਗਰੂਰ ਦਾ ਬੱਬਰ ਸ਼ੇਰ ਫਿਰਦਾ ਬੁੱਕਦਾ
@vickydauniya8021
@vickydauniya8021 8 дней назад
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਤੇ ਸੱਚੇ ਮੀਤ ਹੇਅਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ
@gurchetsinghbatuha5782
@gurchetsinghbatuha5782 9 дней назад
ਵੈਰੀ ਗੁੱਡ ਮੀਤ ਹੇਅਰ ਜੀ ਚੱਕੀ ਚਲੋ ਫਟੇ ਤੁਹਾਡੇ ਨੇਤਾਵਾਂ ਦੀ ਲੋੜ ਹੈ ❤❤❤❤❤
@surinderpaulkaushal4463
@surinderpaulkaushal4463 8 дней назад
ਧੰਨਵਾਦ ਜੀਓ ।ਤੁਸੀਂ ਪੰਜਾਬ, ਪੰਜਾਬੀ , ਪੰਜਾਬੀਅਤ ਅਤੇ ਕਿਸਾਨੀ ਦਾ ਮੁਦਾ ਦੀ ਅਵਾਜ ਉਠਾਈ।
@ajaibsingh3283
@ajaibsingh3283 9 дней назад
ਬੱਲੇ ਬੱਲੇ ਸਾਡੇ ਬੱਬਰ ਸੇਰ ਮੀਤ ਹੇਹਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਲੋਕਾਂ ਦੀ ਗੱਲ ਕਰਨ ਦੀ ਇਸੇ ਤਰ੍ਹਾਂ ਕਰਦੇ ਰਹੋ
@singh2251
@singh2251 9 дней назад
ਬਹੁਤ ਵਧੀਆ ਮੁਂਦੇ ਚੁੱਕੇ ਸਾਡੇ ਵੀਰ ਨੇ ਅਸੀ ਡੇਰਾ ਬਾਬਾ ਨਾਨਕ ਤੋ
@user-ex3fp4mg9d
@user-ex3fp4mg9d 9 дней назад
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ ਸਾਡੀ ਏਹੀ ਮਂਗੀ ਏ
@AshokkumarSharma-es5dr
@AshokkumarSharma-es5dr 8 дней назад
ਸਾਡੇ ਵੀਰ ਦੀ ਇਕ 2ਗੱਲ ਕੀਮਤੀ ਸੀ ਸੰਸਦ ਦੇ ਵਿਚ ਧੰਨਵਾਦ ਵੀਰ ਥੋੜੇ ਸਮੇ ਵਿਚ ਬਹੁਤ ਕੁਜ ਕਿਹਾਸਾਡੀ ਲੋੜ ਮੀਤ ਹੇਅਰ ਜੀ
@goldyrasulpur8328
@goldyrasulpur8328 8 дней назад
ਏਹ ਹੈ ਸੱਚਾ ਭਾਸ਼ਨ ਬੋਹਤ ਵਧਿਆ ਬਾਈ ਜੀ
@gurtindergill1703
@gurtindergill1703 8 дней назад
ਬਹੁਤ ਵਧੀਆ ਬਾਈ ਮੀਤ ਹੇਅਰ ਬਹੁਤ ਬਹੁਤ ਧੰਨਵਾਦ ਤੇਰਾ ਖਿੱਚ ਕੇ ਰੱਖੋ ਕੰਮ ਜਿੱਤਾਂਗੇ ਜਰੂਰ ਜਾਰੀ ਜੰਗ
@gurwantsandhu2699
@gurwantsandhu2699 8 дней назад
ਪੰਜਾਬ ਜਿੰਦਾਬਾਦ
@amrindersinghranu932
@amrindersinghranu932 9 дней назад
ਬਹੁਤ ਹੀ ਸ਼ਲਾਘਾ ਯੈਗ ਹਰ ਮੁੱਦੇ ਤੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਵਿਸਥਾਰ ਸਹਿਤ ਕੀਤੀ,ਇਨਸਾਨੀਅਤ ਦੇ ਨਾਤੇ ਚੰਗੇ ਨੂੰ ਚੰਗਾ ਕਹਿਣ ਦੀ ਆਦਤ ਪਾਉ ਜੀ,
@harafangle9473
@harafangle9473 8 дней назад
ਮੇਰੇ ਮੀਤ ਹੇਅਰ ਕੋਲ ਪਹੁੰਚ ਦੇਵੋ ਜੀ ਜੇ ਅਸੀਂ ਦਿੱਲੀ ਜਾਕੇ ਪੰਜਾਬੀ ਬੋਲ ਸਕਦੇ ਹਾਂ ਤਾਂ ਪੰਜਾਬ ਵਿੱਚ ਕਿਉਂ ਨਹੀਂ ਸਕੂਲ ਸੀ ਵੀ ਐਸ ਠੀਕ ਹੈ ਪਰ ਸਕੂਲਾਂ ਵਿੱਚ ਹਿੰਦੀ ਬੋਲਦੇ ਪੜਾਉਣ ਲੱਗੇ ਤੇਮੀਟਿੰਗ ਵਿੱਚ ਛੋਟੇ ਬੱਚੇ ਪੰਜਾਬੀ ਤੇ ਹਿੰਦੀ ਵਿੱਚ ਉਲਝ ਜਾਂਦੇ ਨਾਂ ਹਿੰਦੀ ਨਾ ਉਹਨਾਂ ਨੂੰ ਪੜਾਈ ਨਾਂ ਨਾ ਪੰਜਾਬੀ ਆਉਂਦੀ ਇਸ ਲਈ ਪੰਜਾਬੀ ਬੋਲੀ ਜਾਵੇ ਬਚਿਆਂ ਨੂੰ ਕੁੱਝ ਸਮਝ ਆਵੇ ਧੰਨਵਾਦ ਜੀ 🙏🙏🙏🙏🙏
@KalaSingh-cj7rd
@KalaSingh-cj7rd 9 дней назад
ਪੰਜਾਬ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ। ਅਤੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਰਕਾਰ
@markandaraj4475
@markandaraj4475 8 дней назад
ਵਧੀਆ ਜੋਰਦਾਰ ਸਪੀਚ ਪੰਜਾਬ ਦੀ ਗੱਲ ਮੀਤ ਜੀ ਤੁਹਾਡੇ ਨਾਲੋਂ ਵਧੀਆ ਕੋਈ ਹੋਰ ਨਹੀਂ ਕਰ ਸਕਦਾ ਸਾਨੂੰ ਮਾਨ ਹੈ ਤੁਹਾਡੇ ਤੇ ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਸਦਾ ਜੋਰਦਾਰ ਤਰੀਕੇ ਨਾਲ ਅਵਾਜ਼ ਬੁਲਂਦ ਕਰਦੇ ਰਹੋਂਗੇ ਸਾਨੂੰ ਮਾਨ ਹੈ ਕਿ ਅਸੀਂ ਇਕ ਸਹੀ ਇਨਸਾਨ ਨਾਲ ਖੜੇ ਹਾਂ ਜੈ ਹਿੰਦ ਜੈ ਪੰਜਾਬ
@lokgeetgidhabolian
@lokgeetgidhabolian 9 дней назад
ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬ ਦੀ ਗੱਲ ਬਹੁਤ ਸੋਹਣੇ ਢੰਗ ਨਾਲ ਕੀਤੀ 👌🏻👌🏻👍
@jassalkaur3548
@jassalkaur3548 9 дней назад
👌👌👌👌👌👍👍
@Sekhupur
@Sekhupur 8 дней назад
ਜੁਗ ਜੁਗ ਜੀਵੇ ਮੀਤ ਹੇਅਰ ਬਾਈ ਜੀ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ,
@itzhundal6553
@itzhundal6553 8 дней назад
ਮੀਤ ਹੇਅਰ ਜੀ ਤੁਹਾਡੈ ਜਿਹੇ ਸੂਝਵਾਨ ਤੇ ਇਮਾਨਦਾਰ ਲੀਡਰ ਹੀ ਦੇਸ਼ ਨੂੰ ਚਾਹੀਦੇ ਹਨ ਜੋ ਪੰਜਾਬ ਦੇ ਹਰ ਵਰਗ ਦੀ ਗਲ ਕਰਨ ❤❤👍👍
@hsgill4083
@hsgill4083 8 дней назад
ਬਹੁਤ ਹੀ ਵਧੀਆ 👌👍ਵਿਚਾਰ ਰੱਖੇ ਮੀਤ ਹੇਅਰ ਐਮ ਪੀ ਸਾਹਿਬ ਨੇ ਪਹਿਲਾਂ ਵਾਲੇ ਤਾਂ ਪਾਰਲੀਮੈਂਟ ਵਿੱਚ ਸੌਣ ਹੀ ਜਾਂਦੇ ਸਨ ਪੁਰ ਜ਼ੋਰ ਬੇਨਤੀ ਹੈ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਐਮ ਪੀ ਸਾਹਿਬ ਨੂੰ ਰਿਹਾ ਕੀਤਾ ਜਾਵੇ ਜੀ
@SachSingh-kg1bw
@SachSingh-kg1bw 8 дней назад
❤❤ ਉਮੀਦ ਹੈ ਏਦਾ ਹੀ ਪੰਜਾਬ ਲਈ ਬੋਲਦੇ ਰਹੋਗੇ 🙏👏💪
@progressivefarm3212
@progressivefarm3212 9 дней назад
ਬੱਲੇ ਯੋਧਿਆ
@jaswinderarora168
@jaswinderarora168 8 дней назад
ਮੀਤ ਹੇਅਰ ਬਹੁਤ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਧੰਨਵਾਦ
@jajbirsinghboparai5952
@jajbirsinghboparai5952 9 дней назад
very good MEET HAIER g.
@harpreetgill4807
@harpreetgill4807 8 дней назад
ਬਹੁਤ ਵਧੀਆ ਮੀਤ ਹੇਅਰ ਜੀ। ਜੇਕਰ ਪੱਗ ਬੰਨ੍ਹੀ ਹੁੰਦੀ ਤਾਂ ਰੋਹਬ ਪੂਰਾ ਹੋਣਾ ਸੀ। ❤️👌👍🙏
@GurmailSingh-j8w
@GurmailSingh-j8w 8 дней назад
ਮੀਤ ਜੀ ਧੰਨਵਾਦ ਜੀ ਸੰਗਰੂਰ ਦਾ ਮਾਣ
@jagseerwalia1582
@jagseerwalia1582 8 дней назад
ਬਹੁਤ ਵਧੀਆ ਸਪੀਚ ਐਮ ਪੀ ਸਾਹਿਬ ਰੂਹ ਨੂੰ ਸਕੂਨ ਦੇਣ ਵਾਲੀ ਸਪੀਚ ਆ ❤
@HappySingh-bx2jh
@HappySingh-bx2jh 8 дней назад
🙏ਪੰਜਾਬ ਦੇ ਹੱਕਾ ਲਈ ਬੋਲੇ ਧੰਨਵਾਦੀ ਮੀਤ ਜੀ
@Fun_with_fateh
@Fun_with_fateh 9 дней назад
ਧੰਨਵਾਦ ਗੁਰਮੀਤ ਸਿੰਘ ਮੀਤ ਹੇਅਰ ਬਾਈ ਪੰਜਾਬ ਦੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆਂ ਇਹਨਾਂ ਮੰਦਰ ਮੰਗਲ ਸੂਤਰ ਅਤੇ ਮੁਸਲਮਾਨ ਭਾਈਚਾਰੇ ਅਤੇ ਕਿਸਾਨਾਂ ਨੂੰ ਕੁੱਟਿਆ ਮਾਰਿਆ ਪਰ ਤੂਸੀਂ ਇਹਨਾਂ ਲੋਕਾਂ ਨੂੰ ਮੂੰਹ ਤੇ ਸੱਚ ਕਹਿ ਮੂੰਹ ਤੇ ਥੱਪੜ ਮਾਰਨ ਵਾਲਾ ਕੰਮ ਕੀਤਾ ਧੰਨਵਾਦ ਬਾਈ ਇਸੇ ਤਰ੍ਹਾਂ ਹੀ ਪੰਜਾਬ ਦੇ ਮੁੱਦੇ ਚੁੱਕਦਾ ਰਹੀ ਥੋੜਾ ਸਮਾਂ ਹੀ ਵਿਰੋਧ ਧਿਰ ਵਿੱਚ ਰਹੋਗੇ ਫਿਰ ਬਾਜ਼ੀ ਪਲਟੇਗੀ ਜ਼ਰੂਰ
@kartarsingh8903
@kartarsingh8903 8 дней назад
ਸ਼ਾਬਾਸ਼ ਪੁੱਤਰ ਜੀਓ ਬਹੁਤ ਵਧੀਆ ਗੱਲਾਂ ਕੀਤੀਆਂ ਕੋਈ ਕਸਰ ਨਹੀਂ ਛੱਡੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਾ
@ajindersingh9843
@ajindersingh9843 8 дней назад
ਇਹਨਾਂ ਨੇ ਜਦੋਂ ਲੋਕ ਸਭਾ ਜਾਣਾ ਹੁੰਦਾ ਤਾਂ ਰੋਡੇ-ਭੋਡੇ ਰਹਿੰਦੇ ਆ, ਪਰ ਜੇ ਬਾਈ ਚਾਂਸ ਇਹ ਮੁੱਖ ਮੰਤਰੀ ਦੀ ਦੌੜ ਲਈ ਆ ਜਾਣ ਤਾਂ ਦੋ ਮਹੀਨੇ ਪਹਿਲਾਂ ਹੀ ਪੱਗ ਬੰਨੀ ਸ਼ੁਰੂ ਕਰ ਦਿੰਦੇ ਆ। ਪੰਜਾਬ ਦੇ ਹਰ ਲੋਕ ਸਭਾ ਮੈਂਬਰ ਨੂੰ ਪੱਗ ਬੰਨ ਕੇ ਲੋਕ ਸਭਾ ਚ ਜਾਣਾ ਚਾਹੀਦਾ।
@avtarjeet8638
@avtarjeet8638 9 дней назад
ਬਹੁਤ ਵਧੀਆ ਮੁੱਦੇ ਉਠਾਏ ਹਨ
@AbC-jn3ix
@AbC-jn3ix 9 дней назад
ਵਧੀਆ ਗੱਲ ਕੀਤੀ ਭਰਾ ਮੀਤ ਹੇਅਰ ਜੀ
@harveersingh7388
@harveersingh7388 8 дней назад
ਬਹੁਤ ਵਧੀਆ ਬੋਲੇ ਹੋ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਜੀ ਧੰਨਵਾਦ ਜੀ 🙏❤️
@user-vc9bd7yh9d
@user-vc9bd7yh9d 8 дней назад
ਵਾਹ ਬਈ ਵਾਹ ਮੀਤ ਹੇਅਰ ਜਿੰਦਾਬਾਦ
@j.b4291
@j.b4291 7 дней назад
ਸਭ ਤੋ ਪਹਿਲਾ ਭਈਆ ਦਾ ਹੱਲ ਕਰੋ ਜੀ ਨੌਕਰੀ ਦੇਣ ਵੇਲੇ ਸੋਨੂੰ ਪੰਜਾਬ ਦੇ ਪੁਤ ਯਾਦ ਨੀ ਆਏ ਨੌਕਰੀ ਤੇ ਤੁਸੀ ਹਰਿਆਣੇ ਤੇ ਰਾਜਸਥਾਨ ਦੇ ਲੋਕਾ ਨੂੰ ਦੇ ਦਿੱਤੀ ਹੁਣ ਜਦੋ ਤਿੰਨ ਹੀ ਸੀਟਾ ਰਿਹ ਗਈਆ ਹੁਣ ਪੰਜਾਬ ਦੇ ਪੁੱਤ ਯਾਦ ਆ ਗਏ
@chamkaursingh5203
@chamkaursingh5203 8 дней назад
Sir ਮੀਤ ਹੇਅਰ ਬਹੁਤ ਵਧੀਆ ਢੰਗ ਨਾਲ ਪੰਜਾਬ ਦਾ ਪੱਖ ਪੇਸ਼ ਕੀਤਾ ਜੀ,ਸਾਰੇ ਸਤਿਕਾਰਯੋਗ ਮੈਂਬਰ ਇਸ ਤਰਾਂ ਹੀ ਬੋਲਣ ਜੀ।
@gurdipsinghgillkhalsaludhi8988
@gurdipsinghgillkhalsaludhi8988 8 дней назад
ਮੀਤ ਹੇਅਰ ਵੈਰੀ ਗੁਡ ਸਪੀਚ 👍👌 ਜਿਉਂਦੇ ਰਹੋ
@hardeepsingh4030
@hardeepsingh4030 8 дней назад
ਬਹੁਤ ਵਧੀਆ ਮੀਤ ਹੇਅਰ ਜੀ, ਬਹੁਤ ਵਧੀਆ ਭਾਸ਼ਣ
@baliretgarh5051
@baliretgarh5051 8 дней назад
ਸਭ ਤੋਂ ਵਧੀਆ ਗੱਲ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਰੱਖਿਆ
@diljeetkaur5858
@diljeetkaur5858 8 дней назад
ਬਹੁਤ ਵਧੀਆ ਸਪੀਚ 🙏🏻👌
@DilbagSingh-qk6vh
@DilbagSingh-qk6vh 8 дней назад
ਬਹੁਤ ਵਧੀਆ ਭਾਸ਼ਨ ਮੀਤ ਹੇਅਰ ਜੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਜੀ
@GurdevSingh-wt8wx
@GurdevSingh-wt8wx 9 дней назад
ਮੀਤ ਜੀ ਬਹੁਤ ਵਧੀਆ ਮੁੱਦੇ ਉਠਾਏ। ਗੱਜਦੇ ਰਹੋ।
@hardeepsinghvirk1194
@hardeepsinghvirk1194 8 дней назад
ਪੁਰਾ ਸਚ ਸਚ ਧਨਵਾਦ
@jagroopchahal4390
@jagroopchahal4390 8 дней назад
❤❤❤❤❤❤❤❤❤❤❤❤ ਮੀਤ ਹੇਅਰ ਜੀ ਜ਼ਿੰਦਾਬਾਦ।
@gurpreetbatth9806
@gurpreetbatth9806 8 дней назад
ਰਾਜ ਸਭਾ ਮੈਂਬਰਾ ਚੁਣਨ ਦੀ ਗਲਤੀ ਮੀਤ ਨੇ ਸੁਧਾਰ ਦਿੱਤੀ ਧੰਨਵਾਦ ਮੀਤ ਜੀ❤
@GPSCHHAPIANWALI
@GPSCHHAPIANWALI 8 дней назад
ਪੰਜਾਬ ਵਿੱਚ ਪੁਰਾਣੀ ਪੈਨਸ਼ਨ ਤਾਂ ਲਾਗੂ ਕਰਵਾ ਨਹੀਂ ਸਕੇ। ਜਦੋਂ ਕਿ ਸਰਕਾਰ ਵੀ ਸੁੱਖ ਨਾਲ ਇਹਨਾਂ ਦੀ ਹੀ ਆ
@amarjitkaur87
@amarjitkaur87 9 дней назад
Bhut vadhia meet ji . Long live life .
@GurpreetKaur-jn2yd
@GurpreetKaur-jn2yd 8 дней назад
ਮੀਤ ਹੇਅਰ ਜ਼ਿੰਦਾਬਾਦ 👍❤️
@satwinderpawar9532
@satwinderpawar9532 9 дней назад
ਬਹੁਤ ਹੀ ਵਧੀਆ ਸਪੀਚ। ਧੜੱਲੇਦਾਰ ਭਾਸ਼ਨ।
@balrajsingh8247
@balrajsingh8247 8 дней назад
ਬਹੁਤ ਵਧੀਆ ਮੁੱਦੇ ਚੱਕੇ ਮੀਤ ਹੇਅਰ ਨੇ ਐਵੇਂ ਹੀ ਠੋਕ ਕੇ ਬੋਲਿਆ ਕਰੋਂ ਸਾਰੇ
@gurwantsandhu2699
@gurwantsandhu2699 8 дней назад
ਮੀਤ ਹੇਅਰ ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ
@gurjitsingh474
@gurjitsingh474 8 дней назад
ਧੰਨਵਾਦ ਸੰਗਰੂਰ ਵਾਲਿਆਂ ਦਾ ਜਿਨਾਂ ਇਸ ਨੂੰ ਵੋਟਾਂ ਪਾਈਆਂ ਹਨ
@DelightfulRoadCar-vp8zc
@DelightfulRoadCar-vp8zc 7 дней назад
ਅਜ਼ਾਦੀ ਹੀ ਹੱਲ ਆ ਪੰਜਾਬ ਦਾ
@ramankumar-rl1pk
@ramankumar-rl1pk 8 дней назад
ਬਹੁਤ ਖੂਬ। ਐਮ ਪੀ ਸਾਹਬ।
@GurumeetSingh-yj1lp
@GurumeetSingh-yj1lp 9 дней назад
ਮੀਟਿਗ ਬਹੁਤ ਹੀ ਵਧੀਆ ਜਿਹੜੀ ਤੁਸੀਂ ਪੰਜਾਬ ਵਾਸਤੇ ਆਵਾਜ਼ ਚੁੱਕੀ ਹੈ ਪਰ ਇਹਨਾਂ ਨੂੰ ਵੀ ਇਸ ਗੱਲ ਦਾ ਸਭ ਪਤਾ ਹੈ ਇਹ ਜਾਣ ਬੁੱਝ ਕੇ ਪੰਜਾਬ ਦੇ ਨਾਲ ਧਰੋ ਕੁਮਾਰ ਰਹੇ ਹਨ ਪਰ ਆਵਾਜ਼ ਜਾਰੀ ਰੱਖਣੀ ਚਾਹੀਦੀ ਹੈ ਇੱਕ ਹੋਰ ਇਥੇ ਵਿਚਾਰ ਪੇਸ਼ ਹੋਣੀ ਚਾਹੀਦੀ ਸੀ ਤੇ ਜਦੋਂ 47 ਤੋਂ ਬਾਅਦ ਪਾਕਿਸਤਾਨ ਕਾਰਡ ਤੇ 65 ਯੁੱਧ ਹੁੰਦੀ ਹੈ ਤੇ ਭਾਰਤ ਦੀ ਆਰਥਿਕ ਦਸਾ ਜਦੋਂ ਬਿਲਕੁਲ ਕਗਾਰ ਤੇ ਪਹੁੰਚ ਗਈ ਤੇ ਉਦੋਂ ਜਿੰਨਾ ਆਰਥਿਕ ਸਥਿਤੀ ਨੂੰ ਚੁੱਕਣ ਵਾਸਤੇ ਇਕੱਠਾ ਹੋਇਆ ਪੂਰੇ ਭਾਰਤ ਦੇ ਵਿੱਚੋਂ ਅਠ ਦਸ ਕਿਲੋ ਤੇ ਪੰਜਾਬ ਦੇ ਵਿੱਚੋਂ 60 ਕਿਲੋ ਇਹ ਵੀ ਇਹਨਾਂ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਹੈ
@JagdeepSingh-oz9tl
@JagdeepSingh-oz9tl 8 дней назад
ਸੰਗਰੂਰ ਵਾਲਿਉ ਤੁਹਡਾ ਧੰਨਵਾਦ
@palak3757
@palak3757 8 дней назад
ਸ਼ਾਬਾਸ਼ ਬਹੁਤ ਵਧੀਆ 👌🏻👌🏻👌🏻👌🏻👌🏻👌🏻
@karmverynicejitsingh7948
@karmverynicejitsingh7948 9 дней назад
Very good
@nachhatervirk5657
@nachhatervirk5657 8 дней назад
ਮੀਤ ਹੇਅਰ ਜੀ ਧੰਨਵਾਦ ਕਰਦੇ ਕਿ ਤੁਸੀਂ ਕੋਈ ਪੰਜਾਬ ਦੀ ਗੱਲ ਕੀਤੀ
@KulwinderKaur-ly8oq
@KulwinderKaur-ly8oq 8 дней назад
ਬੱਲੇ ਉਹ ਪੁਤਰਾ❤❤❤🎉🎉
@avtarkasoulino.1363
@avtarkasoulino.1363 8 дней назад
Wahyguru ji wahyguru ji wahyguru ji
@tarlochanbrar71
@tarlochanbrar71 8 дней назад
ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸ੍ਰੀ ਮੀਤ ਹੇਅਰ ਨੇ ਬਹੁਤ ਵਧੀਆ ਢੰਗ ਨਾਲ ਲੋਕ ਸਭਾ ਵਿੱਚ ਆਪਣਾ ਪੱਖ ਰੱਖਿਆ ਪਰ ਪੰਜਾਬੀ ਦੀ ਕਹਾਵਤ ਅਨੁਸਾਰ ਹਾਥੀ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਕੇਂਦਰ ਸਰਕਾਰ ਪੰਜਾਬ ਨੂੰ ਵੱਡੀ ਰਾਹਤ ਦੇਣ ਲਈ ਤਿਆਰ ਨਹੀਂ ਕਿਉਂਕਿ ਮੋਦੀ ਸਰਕਾਰ ਜਦੋਂ ਦੀ ਸਤ੍ਹਾ ਵਿਚ ਆਈ ਇਸ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਗੁਰੂ ਫ਼ਤਹਿ ਜੀ।
@MalkeetSingh-jt7pj
@MalkeetSingh-jt7pj 8 дней назад
ਬਹੁਤ ਵਧੀਆ ਸਪੀਚ ਦਿੱਤੀ ਮੀਤ ਹੇਅਰ ਜੀ ਨੇ
@SukhwinderSingh-ti1bx
@SukhwinderSingh-ti1bx 9 дней назад
ਵੈਰੀ good ਵੀਰ sandar ਭਾਸ਼ਨ
@NARAYANSINGH-ln9ij
@NARAYANSINGH-ln9ij 8 дней назад
ਮੀਤ ਸਾਡਾ ਪੰਜਾਬ ਵਰਗਾ ਸਿਆਣਾਂ ਏ
@sukhjitmannsanewali7382
@sukhjitmannsanewali7382 7 дней назад
ਜਿਊਦੇ ਰਹੋ ਸੰਗਰੂਰ ਵਾਲਿਉ ਜਦੋਂ ਦਿੱਲੀ ਜਗਾਈ ਏ ਤੁਹਾਡਾ ਵਡਮੁੱਲਾ ਜੋਗਦਾਨ ਰਿਹਾ.. ਸਿਮਰਜੀਤ ਮਾਨ ਤੋਂ ਤੁਸੀਂ ਪਿਛਲੇ ਸਾਲ ਉਮੀਦ ਲਗਾਈ ਸੀ ਭਾਵੁਕ ਹੋ ਕਿ ਜਿਤਾਇਆ ਸੀ ਪਰ ਆ ਸਪੀਚ ਹੁੰਦੀ ਏ ਜਿਊਦਾ ਰਹਿ ਵੀਰ ਮੀਤ ਹੇਅਰ😊😮❤
@SarbjeetSingh-fg3xp
@SarbjeetSingh-fg3xp 8 дней назад
ਸੰਗਰੂਰ valeya sahi ਫੈਸਲਾ kita tuci es vaar. ਸਿਮਰਨਜੀਤ mann baba kdi enj bol skda a nhi kdi nhi. Sahi vote payi tuci meet hayer nu.
@user-hq5ee1mq5g
@user-hq5ee1mq5g 7 дней назад
ਮਨ ਬਹੁਤ ਖੁਸ਼ ਹੋਇਆ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ
@MandeepSingh-bq2ez
@MandeepSingh-bq2ez 9 дней назад
ਭਰਾ ਜੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਵੀ ਕੋਈ ਕਦਮ ਚੁੱਕੋ ਜੀ।
@jassijallah7628
@jassijallah7628 9 дней назад
Good speech
@GurmeetSingh-sc8zi
@GurmeetSingh-sc8zi 8 дней назад
ਮੀਤ ਭਾ ਜੀ ਬਹੋਤ ਵਦੀਆ ਭਾਸ਼ਣ ਦਿੱਤਾ ਕੱਨ ਖੋਜਤੇ ਵਾ ਵਈ ਮਾ ਦੇਆ ਛੇਰਾ ਅੱਤ ਕਰਾਤੀ
@sukhjindersodhi1736
@sukhjindersodhi1736 8 дней назад
ਬਹੁਤ ਵਧੀਆ ਸਪੀਚ ❤
@ramSingh-dandiwal
@ramSingh-dandiwal 8 дней назад
ਬਹੁਤ ਬਹੁਤ ਧੰਨਵਾਦ ਜੀ
@jagseersingh6151
@jagseersingh6151 8 дней назад
ਅੱਜ ਮੀਤ ਹੇਅਰ tu ਦਿਲ ਖੁਸ਼ ਕੀਤਾ
Далее
Who has won ?? 😀 #shortvideo #lizzyisaeva
00:24
Просмотров 27 млн